Very nice song jaspal emotional ho gai beta harman dadi geet bahut sohna mom v bahut lagde hai gagu ki sari famlyi bahut nice hai gagu de sare friends so nice sari famlyi nu bahut bahut vadhaiyan
@@Eastwestpunjabicooking ji bilkul sahi keha tusi vadeya nu izat te khushi den nal Hi rbb khush hunda or ahí sadi Taraki di nishani hundi bebé ji aunty ji vry nice man khush ho Janda tuhanu hasta nu dekh k aunty ji v hamesha khush disde ne har video ch or suit v sohne PAO de ne.
ਜਸਪਾਲ ਵੀਰ ਦਾ ਗਾਣਾ ਸੁਣ ਕੇ ਅਸੀਂ ਵੀ emotional ਹੋ ਗਏ😢😢😢ਤੇ ਵਹਿਗੁਰੂ ਜੀ ਅਮਨ ਨੂੰ ਹਮੇਸ਼ਾ ਖੁਸ਼ ਰੱਖੇਂ ❤️❤️❤️❤️❤️❤️❤️❤️❤️❤️❤️❤️
❤❤❤❤❤🎉🎉
Very nice song jaspal emotional ho gai beta harman dadi geet bahut sohna mom v bahut lagde hai gagu ki sari famlyi bahut nice hai gagu de sare friends so nice sari famlyi nu bahut bahut vadhaiyan
Balkarn da song very nive
ਮੋਟੇ ਵੀਰੇ ਦੀ ਸੱਸ ਬਹੁਤ ਸੋਹਣੀ ਏ ਤੇ ਬੋਲਦੇ ਵੀ ਬਹੁਤ ਸੋਹਣਾ ਏ❤❤
ਮੇਰੀਆਂ ਅੱਖਾਂ ਵਿੱਚ ਪਾਣੀ ਆ ਗਿਆ ਸੁਹਾਗ ਸੁਣ ਕੇ ਭੈਣ ਜੀ 😢❤
ਜਸਪਾਲ ਵੀਰੇ ਨੇ ਬਹੁਤ ਸੋਹਣਾ ਗਾਇਆ,, ਸਵੀਟ ਵੋਇਸ ਵੀਰ ਦੀ,, ਅੰਟੀ ਹੋਣਾ ਨੇ ਸੁਹਾਗ ਬਹੁਤ ਸੋਹਣੇ ਗਾਏ ❤❤❤😍😍😍😍😍😍😍😍
ਬਹੁਤ ਵਧੀਆ ਸੁਹਾਗ ਦੇ ਗੀਤ । ਮੈਨੂੰ ਮੇਰੀ ਮਾਂ ਦੀ ਯਾਦ ਆ ਗਈ । ਉਹ ਵੀ ਘੋੜੀਆਂ ਅਤੇ ਸੁਹਾਗ ਬਹੁਤ ਵਧੀਆ ਗਾਉਂਦੇ ਹਨ । ਅਸੀਂ ਸੱਭ ਭੈਣਾਂ ਉਨ੍ਹਾਂ ਦੇ ਮਗਰ ਮਗਰ ਗਾਇਆ ਕਰਦੀਆਂ ਸੀ । ਜਦੋਂ ਕੋਈ ਪ੍ਰੋਗਰਾਮ ਹੁੰਦਾ ਸੀ । ਮੈਂ ਬਹੁਤ ਯਾਦ ਕਰਦੀ ਹਾਂ ਉਸ ਸਮੇਂ ਨੂੰ ।
ਅਸੀਂ ਪੰਜਾਬ ਚ ਨਹੀਂ ਰਹਿੰਦੇ । ਬਹੁਤ ਪ੍ਰੋਗਰਾਮ ਲੰਘ ਜਾਂਦੇ ਨੇ ਜਿੰਨਾ ਚ ਅਸੀਂ ਸ਼ਾਮਲ ਨਹੀਂ ਹੋ ਸਕਦੇ । ਮੈਂ ਆਪਣੇ ਖਿਆਲਾਂ ਚ ਹਮੇਸ਼ਾ ਆਪਣੇ ਪਿੰਡ ਹੀ ਰਹਿੰਦੀ ਹੈ । ਐਦਾ ਲੱਗਦਾ ਜਿਵੇਂ ਕੁਝ ਆਧੁਰਾ ਰਿਹ ਗਿਆ ਪਿੱਛੇ ।
👌👌👌👌❤️ ਵਾਹਿਗੁਰੂ ਜੀ ਮੇਰੇ ਪੁੱਤਰਾ ਤੇ ਮੇਹਰ ਭਰਿਆ ਹੱਥ ਰੱਖਣ 👏👏
Waheguru ji tuhada saryaa da piaar aeda hi bnai rakhe ❤❤🎉🎉
ਤੁਹਾਡੇ ਦਾਦੀ ਜੀ ਦਾ ਸੂਟ ਕਢਾਈ ਬਹੁਤ ਸੋਹਣੀ। ਕਫ਼ ਵਾਲਾ ਬਣਾਇਆ ਕਰੋ । ਸਿਆਣੇ ਬਾਂਹ ਪੂਰੀ ਸੋਹਣੀ ਲੱਗਦੀ। ਬੀਬੀਆ ਆਪ ਟੌਰ ਹੁੰਦੀ ਤੇ ਬੁੱਢਿਆਂ ਨੂੰ ਜਾ ਘਰ ਦਾ ਨਾਲ ਨੌਕਰਾਂ ਵਾਂਗੂੰ ਲੈ ਕੇ ਜਾਣਗੇ ਪਰ ਤੁਹਾਡੇ ਦਾਦੀ ਦੀ ਤੇ ਮੰਮੀ ਦਾ ਏਕਾ ਬਹੁਤ ਏ। ਹਰ ਗੱਲ ਚਾਹੇ ਤੁਹਾਨੂੰ ਗਾਲਾਂ ਹੀ ਕੱਢਣ ਬਰਾਬਰ ਤੋਲ ਕੇ। ਤੇ ਬੀਬੀ ਜੀ ਦੀ ਇਦਤ ਵੀ ਪੂਰੀ ਮੋਹਰਲੀ ਸੀਟ ਤੇ ਜੋ ਮਰਜ਼ੀ ਕਹੇ ਗਾਵੇ ਤੁਸੀ ਟੋਕਦੇ ਘੂਰਦੇ ਨਹੀ। ਵੀਡੀਓ ਅਸੀ ਵੇਹਦੇ ਹੀ ਉਨਾ ਦੀਆਂ ਗੱਲਾਂ ਗੀਤ ਬੋਲੀਆ ਸੁਨਣ ਲਈ
@@Eastwestpunjabicooking ji bilkul sahi keha tusi vadeya nu izat te khushi den nal Hi rbb khush hunda or ahí sadi Taraki di nishani hundi bebé ji aunty ji vry nice man khush ho Janda tuhanu hasta nu dekh k aunty ji v hamesha khush disde ne har video ch or suit v sohne PAO de ne.
Bhot man khush hunda ina Sare veera nu dekh ke. Ni ta kayi jagh kayi ghara cha mundeya nu nasha e Kha gya ina veera nu dekh k. Man khush ho janda
ਜਿਉਂਦੇ ਵਸਦੇ ਰਹੋ ਵੀਰੋਂ ਰੰਗ ਬੰਨ੍ਹਿਆ ਹੋਇਆ ਪੂਰਾ ਹਮੇਸ਼ਾ ਖੁਸ਼ ਰਹੋ ਲੰਮੀਆਂ ਉਮਰਾਂ ਕਰੇ ਪਰਮਾਤਮਾ ਵੀਰਾਂ ਦੀਆਂ ਵਿਆਹ ਦੀਆਂ ਮੁਬਾਰਕਾਂ ਬਹੁਤ ਸਾਰੀਆਂ ਸਾਰਿਆਂ ਨੂੰ❤❤❤😊😊😊😊
ਬਹੁਤ ਸੋਹਣਾ ਵੀਰੇ 😭💚💚👍🏻
ਬਹੁਤ ਬਹੁਤ ਵਧੀਆ ਪੁੱਤ ਜੀ 👍👍👍😊
Babe te mummy ne bhut vadiya shohag gaye te mundeya ne vi bhut vadiya song gaye mind blowing vlog ❤❤❤❤maza aa gaya
❤❤❤❤❤❤❤
ਬਹੁਤ ਸੋਹਣਾ ਗਾਇਆ ਵੀਰੇ 👍👍
Bahut vadei lagda tusi Ral mil key kusi injoy kardey oo ❤asr Harman gugu sanover tara jaspal asi tuhadei gala nal hasaday Rahadey aa sareaa dey vilog dakdey aa asr❤
ਹਰਮਨ ਵੀਰੇ ਮੈਨੂੰ ਤੁਹਾਡੀ ਮੰਮੀ ਬਹੁਤ ਸੋਹਣੀ ਲੱਗਦੀ ਏ
🌺🌹 ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਇਸ ਭੈਣ ਨੂੰ ਬਹੁਤ ਬਹੁਤ ਬਰਕਤਾਂ ਬਖਸ਼ੇਣ ਇਨਾਂ ਦੀ ਜੋੜੀ ਨੂੰ ਗੁਰੂ ਪੰਥ ਦੀਆਂ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ਅਨੁਸਾਰ ਚੱਲਣ ਦਾ ਬੱਲ ਬਖਸ਼ਣ ਸਿੱਖ ਕੌਮ ਦੀ ਸੇਵਾ ਕਰਨ ਮੇਰੇ ਪਰਿਵਾਰ ਦੀ ਅਰਦਾਸ ਬੇਨਤੀ ਹੈ ਵਾਹਿਗੁਰੂ ਜੀ ਇਨਾਂ ਵਿੱਚ ਬਹੁਤ ਬਹੁਤ ਪਿਆਰ ਬਖਸ਼ਣ ਅਤੇ ਗੁਰੂ ਵਾਲੇ ਬਣ ਮੇਰੇ ਪਰਿਵਾਰ ਵਲੋਂ 2 ਪਰਿਵਾਰਾਂ ਨੂੰ ਬਹੁਤ ਬਹੁਤ ਵਧਾਈਆ ਹੋਣ 🥀 ਮੈਂ ਬੱਬੂ ਭੁੱਲਰ ਪਿੰਡ ਰਾਮਗੜ੍ਹ ਭੁੱਲਰ ਜਗਰਾਉਂ ਕੋਲ 💞🌹🌺🙏🙏🙏🙏🙏
ਬਹੁਤ ਬਹੁਤ ਵਧਾਈਆਂ ਹੋਣ ਜੀ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇਂ ਕਰ ਬਹੁਤ ਵਧੀਆ ਲੱਗਿਆ ਜੀ
Sarya ny ral mil ka rounka lgin Bout Bout maza aya suchio zabrdst vlog🎉🎉🎉🎉❤MaHi Rajput
Very nice song 💖💖💖💖💖 asi v emotional ho gayi 😢😢😢😢😢😢😢 god bless you 🙌🙌🙌🙌🙌🙌🙌🙌🙌🙌
Very nyc vlog ❤❤❤ bhottt nice song 😢😢😢 asi v emotional ho gyi aa 😢😢😢😢😢😢😢😢 god bless u congratulations didi ❤❤❤❤❤❤❤
ਕਾਸ ਮੇਰੇ ਭਰਾ ਇੰਨਾ ਪਿਆਰ ਕਰਦੇ ਮੈਨੂੰ ਤਾਂ ਘਰ ਗਈ ਨੂੰ ਵੀ ਨਹੀਂ ਬਲਾਉਦੇ ਅਮਨ ਭੈਣੇ ਤੂੰ ਬਹੁਤ ਕਰਮਾ ਵਾਲੀ ਏ
Bhut e vdya vlog bhut vdya bond friends da thuhda sab da hmesha eda rhwe
ਬਹੁਤ ਵਧੀਆ ਲੱਗਾ ਬਲੋਕ❤❤
Harman teri ajj bahut hi beautiful lag rhe hn ❤❤❤so pretty 😍❤❤❤
Harmn ji aunty ji bhot sonaa lagday pai baki daddi ji te hrman tusi v bhot ghnttt lagann dai ooo
ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਖੁਸ਼ ਰੱਖੇ
Nice waheguru ji chardikala karna ❤❤❤🎉🎉
Harman khosa your’ mom looks very pretty and grandma too. Harman you look very cute.
When girl goes to in-law’s house After that naturally all family is emotional.
Harman g di mom da suit & colour very nice g❤👌
Life m aise dost jaruri h,stay blessed all of you
ਮੋਗੇ ਕੋਲ ਤੁਹਾਡਾ ਕਿਹੜਾ ਪਿੰਡ ਹੈ ਗੁਗੂ ਵੀਰੇ
ਬਹੁਤ ਹੀ ਵਧੀਆ ਗਾਣਾ ਗਈਆਂ ਵੀਰ ਜੀ ਨੇ 🙏👌👌👌
Jspal bhai g very good boooooooooooooooooooohat hi pyra song hi boht pyri awaz hi ap ki ❤❤❤❤
God bless u gaggu bro . Bhena bahut khush rehen.
Very nice video g b u Harman veer ji❤
Harman veer ji very nice song 🥹🥹 God bless you aman Didi congratulations 🎉🎉🎉🎉
Very nice song ❤❤❤❤❤asivemotionalhogayi😢😢😢😢😢❤❤❤❤ God bless you ❤❤❤❤❤❤
Program bahut hi vadhiya lageya jiven ghar ch hi veah hove 👍👌🌟⭐🌺
It's good to see you all are still attached to your roots and keeping our culture alive. 🙏 stay Blessed 🙌
Emotional 😢
Vry nice ❤
Mummy bohot sohne lgg rhe ne Harman de❤❤
Bhut sohna song😢
Very nice babe sohni awaj h ❤
Congratulations 🎊 new couple n all families members 🎉🎉❤❤
God bless you verro Khush Raho ji hasde basde raho❤🎉
Maga Bai singing atttt❤❤❤❤❤❤
Congratulations all of you ✨🎉💞
Sending you lots of blessings from ❤
So nice ❤
Bahut bahut mubarkan 🙏 waheguru g chardikala ch rakhan
🙏
Nice 👍 Rt 💯💯 job bro and family sister and ju iii🎉🎉🎉🎉
Very nice blog veer
Nice vlog veere ❤❤🎉🎉🎉
Very nice song & ring ceremony ❤️🙏🙏❤️👏👏❤️👌
Suhaag sun k rona aa geya nale maa dee jaad aagye hun ❤❤
Jaspal veere BHT shona geet gaya man phar aya
Very nice video❤❤❤
very nice ❤❤❤❤❤❤❤❤ gbu from Amritsar
Very nice ❤❤
Waheguru ji Waheguru ji Waheguru ji Waheguru ji Waheguru ji
Very very nice suhag👌👌
Very nice song
Congratulations to all🎉🎉🎉🎉🎉🎉
Nice 👍🏻👍🏻👍🏻👍🏻🎉🎉🎉🎉
ਅਸੀਂ ਤਾਂ ਆਪ ਇਮੋਸ਼ਨਲ ਹੋ ਗਏ ਆਂ ਜਸਪਾਲ ਦਾ ਗਾਣਾ ਸੁਣ ਕੇ
Very nice Very well done 🎉🎉🎉🎉🎉
very nice video Harman ❤❤❤❤🎉
Congratulations puttr ❤❤
Singer paji v Bhahut vadia
Very nice brother super super God bless you all family 😥😥😥😥😥😥🙏🙏🙏🙏🙏
Verynica 💕 Harman di mammy balwinder Kour 3 gill
God bless u 🎉
Congratulations. 🎉🎉
We were funny very nice 👍
Congratulations sari female nu italy
Ninc vlog👌👌
بھت مز ا ایا🥰😍🌹👍
Very nice brother god bless you
Very nice sangeet. Suhag
❤️❤️❤️❤️👍👍👍
ਵੀਰ ਜੀ ਜੋੜੀ ਤਾਂ ਦਿਖਾ ਦੋ
ਜਿਉਂਦੇ ਰਹੋ ਪੁੱਤਰਾਂ ਰੱਬ ਹਮੇਸ਼ਾਂ ਖੁਸ਼ ਰੱਖੇ❤❤
❤❤❤❤😢😢
God bless u sister ❤
Vrr ji ada lagda jive sade kise family member de marriage hunde a sanuo wait rahde a
❤❤❤❤❤🎉🎉🎉🎉🎉🎉🎉🎉🎉🎉
Song bahut wadhiya lagga pahji
congratulations to all family ❤❤
Bahut vadia song bro
Sab bachey Bhaut pyari ney javaneaa mnoo
👍🏻👍🏻👍🏻
🙏🏻🙏🏻🙏🏻🙏🏻
Very nice 👍👍👍 vlog ❤❤❤❤❤❤❤🎉🎉🎉🎉🎉😊😊😊😊
Nice Vlog 🎉🎉❤❤❤❤
Wahe Guruji ☝️🙏
Nice ❤❤❤❤❤
Jaspal veer bahut Sona gouda a
👌🏻👌🏻👌🏻👌🏻
❤❤ਕੱਦੋ
Congratulations dee
😍😍😍😍