ਢਿੱਡੋ ਜਾਈ ਔਲਾਦ (ਭਾਗ-24) Dhido Jai aulad (Ep-24)Latest Punjabi Short Movie 2024 ! Dhillon Mansa Wala

Поділитися
Вставка
  • Опубліковано 5 вер 2024
  • Dhido jai aulad (Ep-24)New Latest Punjabi Movie 2024 !! Dhillon mansa wala
    #Dhillonmansawala #Amandhillon #dhillonfilmproduction #punjabiwebseries
    #punjabishortmovie2023
    *****************************
    CONCEPT***
    Aman Dhillon
    Ex Sub/ Chand Singh
    DIRECTOR***
    Rajveer Dhillon
    Manmohan singh
    EDITING***
    Gurkiret Dhillon
    CAMRAMAN***
    Rajveer Dhillon
    Karmpreet Samra
    ********************************
    Hi
    I am Rajveer dhillon,
    Welcome to my you tube channel,
    Dhillon mansa wala
    Cont No ☎
    8054770441
    Join 👇
    facebook page 👥
    / dhillonmansawala01
    dhillon_mansa
    Our New Short Movies Link Click Here👇
    ************************
    Dhido jai aulad (ep-13)
    • ਢਿੱਡੋ ਜਾਈ ਔਲਾਦ (ਭਾਗ-13...
    Dhido jai aulad (Ep-14)
    • ਢਿੱਡੋ ਜਾਈ ਔਲਾਦ (ਭਾਗ-14...
    Dhido Jai aulad (Ep-15)
    • ਢਿੱਡੋ ਜਾਈ ਔਲਾਦ (ਭਾਗ-15...
    Dhido Jai aulad (Ep-16)
    • ਢਿੱਡੋ ਜਾਈ ਔਲਾਦ (ਭਾਗ-16...
    Dhido Jai aulad (Ep-17)
    • ਢਿੱਡੋ ਜਾਈ ਔਲਾਦ (ਭਾਗ-17...
    Dhido jai aulad (Ep-18)
    • ਢਿੱਡੋ ਜਾਈ ਔਲਾਦ (ਭਾਗ-18...
    Dhido Jai aulad (Ep-19)
    • ਢਿੱਡੋ ਜਾਈ ਔਲਾਦ (ਭਾਗ-19...
    Dhido Jai aulad (Ep-20)
    • ਢਿੱਡੋ ਜਾਈ ਔਲਾਦ (ਭਾਗ-20...
    Dhido Jai aulad (Ep-21)
    • ਢਿੱਡੋ ਜਾਈ ਔਲਾਦ (ਭਾਗ-21...
    Dhido Jai aulad (Ep-22)
    • ਢਿੱਡੋ ਜਾਈ ਔਲਾਦ (ਭਾਗ-22...
    Dhido Jai aulad (Ep-23)
    • ਢਿੱਡੋ ਜਾਈ ਔਲਾਦ (ਭਾਗ-23...
    Do Not Re-Uplode Our Content We Are Rigid Taking Action
    Credit Copyright Holder - Dhillon mansa wala
    Regt No 5100015
    Thank you🙏🙏🙏

КОМЕНТАРІ • 538

  • @amangillamangill7943
    @amangillamangill7943 4 місяці тому +35

    ਪਹਿਲਾਂ ਇਨ੍ਹਾਂ ਦੀਆਂ ਵੀਡੀਓ ਬਹੁਤ ਸ਼ੌਂਕ ਨਾਲ ਵੇਖਦੇ ਸੀ। ਹੁਣ ਪਹਿਲਾਂ ਵਾਲੀ ਗੱਲ ਨੀ ਬਣਦੀ। ਕੋਈ ਹੋਰ ਵੀ ਸਿਹਮਤ ਆ ਮੇਰੇ ਨਾਲ

    • @mannugrewal3312
      @mannugrewal3312 4 місяці тому +2

      Absuitlay right ਹੁਣ ਤਾਂ ਬਿਲਕੁਲ ਨਹੀਂ ਦਿਲ ਕਰਦਾ ਵੀਡੀਓ ਦੇਖਣ ਨੂੰ ਬੇਕਾਰ ਸਟੋਰੀ ਅ

    • @ManpreetKaur-kr4kl
      @ManpreetKaur-kr4kl 4 місяці тому +1

      Hun bore karan lag gye same story hundi. Aa

    • @jovendhillon5154
      @jovendhillon5154 4 місяці тому

      Story ni same ajj kl SBB de ghar bss ahhi kuj chlda

    • @jaskarnsingh3884
      @jaskarnsingh3884 4 місяці тому

      ਅੰਜਲੀ ਸੀਬੋ ਕੁਤੀਆ ਬਕਵਾਸ ਦੂਜੀ ਨੂੰ ਪੋਸਤ ਵਾਲਾ ਅਮਲੀ ਤੋ ਖੁਸ਼ ਆ ਬਦਾ ਮਰਾ ਕਾਲੀ ਕੁਤੀ

    • @prakashkaur4326
      @prakashkaur4326 3 місяці тому

  • @dsgpatwari4285
    @dsgpatwari4285 4 місяці тому +38

    ਡੰਡਾ ਪੀਰ ਹੈ ਵਿਗੜਿਆਂ ਤਿਗੜਿਆਂ ਦਾ,ਸਹੀ ਕੀਤਾ😮😮😮😮😮😮😮

  • @sarabjeetkaur-rd8kd
    @sarabjeetkaur-rd8kd 4 місяці тому +50

    ਵੇਲੜੇ ਸੀਬੋ ਘਰੇ ਬੈਠੀ ਗੱਲਾਂ ਬਣਾਈਂ ਜਾਂਦੀ ਸੜੀ ਹੋਈ ਬਾਕੀ ਵੀਡੀਓ ਬਹੁਤ ਸੋਹਣੀ ਹੈ ਇੱਕ ਆ ਅੰਜਲੀ ਐਵੇਂ ਕੁੱਤੇ ਵਾਂਗੂੰ ਭੌਂਕੀ ਜਾਂਦੀ ਹੈ ਵੇਕਾਰ ਜ਼ਨਾਨੀ ❤❤❤❤❤❤❤❤

  • @user-wl9ve3jd7v
    @user-wl9ve3jd7v 4 місяці тому +3

    ਅੰਜਲੀ ਭੈਣ ਤਾਂ ਆਪਣੇ ਬੰਦੇ ਦੇ ਖਿਲਾਫ ਹੋ ਗਈ ਏਤਾ ਉਸਨੇ ਗਲਤ ਕੀਤਾ

  • @lakhvirsingh9614
    @lakhvirsingh9614 4 місяці тому +23

    ਅੰਜਲੀ ਨੂੰ ਸ਼ਰਮ ਨਹੀਂ ਆਉਂਦੀ

  • @sanjeevsharma4454
    @sanjeevsharma4454 4 місяці тому +3

    Bohut Bohut hi badiya episode ji so beautiful story ji sab da part Bohut hi pyara lga ji par aman Di Raj Bhai kaka ji da act Bohut Bohut hi badiya kiya ji super harjeet bhai ap anjali noo karme k Ghar bhej do or krma bhai di service time sar krte rahe

    • @Sitare_Punjabde
      @Sitare_Punjabde 4 місяці тому

      😂😂ਧੰਨਵਾਦ ਜੀ 😊❤

  • @RajwinderKaur-sd9wg
    @RajwinderKaur-sd9wg 4 місяці тому +18

    ਜਿਹੜੇ ਘਰ ਅੰਜਲੀ ਵਰਗਿਆਂ ਨੂਹਾਂ ਨੇ ਉਹ ਘਰ ਕਦੇ ਵੀ ਨਹੀਂ ਵਸਦੇ

  • @sardajijagmohan3191
    @sardajijagmohan3191 4 місяці тому +12

    ਲੱਖ ਲਾਹਨਤ ਆ ਅੰਜਲੀ ਤੇਰੀ ਜਮਨ ਵਾਲੀ ਮਾਂ ਦੇ। ਹਰਜੀਤ ਬਾਈ ਕਿਉਂ ਸੌਕਣਾ ਵਾਂਗ ਲੱੜਦਾ ਜੱਟ ਦਾ ਪੁੱਤ ਜਨਾਨੀ ਨੂੰ ਬੋਲਣ ਤਾਂ ਕੀ ਅੱਖ ਨੀ ਚੱਕਦੀ । ਜੇ ਮਰਦ ਆ ਕਰਦੇ ਡਬਲ ਰੋਟੀ ਵਰਗੀ।।।। ਬੋਲਦੀ ਨੂੰ ਯਾਰ ਵੀਡੀਓ ਦੇਖਣ ਨੂੰ ਦਿਲ ਨੀ ਕਰਦਾ

  • @user-ix9gi8wb7y
    @user-ix9gi8wb7y 4 місяці тому +42

    ਹਰਜੀਤ ਵੀਰਾ ਕਿਵੇਂ ਮੱਛਰਿਆ ਫਿਰਦਾ ਬਹੁਤ ਹਾਸੀ ਆਉਂਦੀ ਆ ਓਹਦੀਆਂ ਗੱਲਾਂ ਸੁਣਕੇ ਟਿੰਗ ਲਿੰਗ ਲਿੰਗ 😹😂😂🤣🤣🤣🤣

  • @yadwindersingh2253
    @yadwindersingh2253 4 місяці тому +16

    ਕਰਮਾ ਜਾਨਵਰ ਨੀ ਕਰਮਾ ਮੇਰਾ ਬਾਈ ਐਡਾ ਕੌਡਾ ਸੱਪ ਹੈ

    • @Sitare_Punjabde
      @Sitare_Punjabde 4 місяці тому

      😂😂😂😂 ਧੰਨਵਾਦ ਬਾਈ ਜੀ 😊❤

  • @jaspalkaur1552
    @jaspalkaur1552 4 місяці тому +2

    ਬਹੁਤ ਵਧੀਆ ਵੀਡੀਓ ਹੈ, ਅੰਜਲੀ ਨੂੰ ਛਿੱਤਰਾਂ ਦੀ ਕਮੀਂ ਹੈ।

  • @BalbirSingh-ji6vv
    @BalbirSingh-ji6vv 4 місяці тому +17

    ਕਹਾਣੀ ਨੂੰ ਲੰਮੀ ਜਾਣਬੁੱਝ ਕੇ ਖਿਚਿਆ ਜਾ ਰਿਹਾ ਹੈ।

  • @SukhwinderSingh-wq5ip
    @SukhwinderSingh-wq5ip 4 місяці тому +4

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @narinderpal1854
    @narinderpal1854 4 місяці тому +13

    ਅਭੀ ਨੂੰ ਤੰਦਰੁਸਤ ਕਰੋ,ਕਰਮੇਂ ਨੂੰ dawalo ਓਹਦੇ ਪਿੰਡ,ਅੰਜਲੀ ਨੂੰ ਛੁੱਟੜ ਦਾ ਖਿਤਾਬ ਦੇਕੇ ਪੇਕੀਂ ਬਾੜੋ।

  • @BhinderKaur-vl8qk
    @BhinderKaur-vl8qk 4 місяці тому +9

    ਅੰਜਲੀ,ਅੱਡ,ਹੋਣ, ਨੂੰ, ਫਿਰਦੀ ਹੈ,ਉਸ, ਨੂੰ,ਅੱਡ, ਨਹੀਂ ਹੋਣਾ, ਚਾਹੀਦਾ ਹੈ, ਬਾਕੀ, ਕਰਮਾ, ਜਿਹੜੀ, ਦਵਾਈ,ਦਿੰਦਾ, ਹੈ, ਉਸ,ਦਾ,ਵੀ,ਭੇਤ, ਹੋਣਾ, ਚਾਹੀਦਾ ਹੈ, ਜ਼ਰੂਰ, ਚੋਰੀ, ਫੜਨੀ ਚਾਹੀਦੀ ਹੈ, ਬਾਕੀ ਸਾਰੀ ਟੀਮ ਦਾ ਧੰਨਵਾਦ ਵਾਈ ਜੀ ❤❤❤❤❤❤❤❤, ਰੁਪਿੰਦਰ ਕੌਰ ਧੀਮਾਨ,ਬਨੇਰਾ

    • @Sitare_Punjabde
      @Sitare_Punjabde 4 місяці тому

      😂😂ਧੰਨਵਾਦ ਜੀ 😊❤

    • @rameshkumari9837
      @rameshkumari9837 4 місяці тому +1

      Karme ki sachai sb ke samne aani chahiye davayi ki bnd sheeshi kio nhi aati isko koi note kio nhi krta

    • @Sitare_Punjabde
      @Sitare_Punjabde 4 місяці тому

      @@rameshkumari9837 sahi baat hai aap ki 😄😄😄

  • @babybansal7679
    @babybansal7679 4 місяці тому +2

    Bhut vadia video aa nest video jaldi to jaldi aawaye

  • @user-vq1ki7ld4m
    @user-vq1ki7ld4m 4 місяці тому +3

    Harjeet veera tusi bohot vdia acting kiti aa video dakh k nazara aa gaya r

  • @PreetMandahar
    @PreetMandahar 4 місяці тому +2

    Anjanli de juttiaaa ralliaa.......very nice video 😊😊😊

  • @sukhveerkaur6982
    @sukhveerkaur6982 4 місяці тому +21

    ਥੋਬੜ ਜੀ ਸਿਰ ਕਿੰਨਾ ਹਿਲਾੳਦੀ ਆ,ਖਤਮ ਕਰੋ ਹੁਣ.ਬਹੁਤ ਲੰਮੀ ਹੈ ਗਈ ਵੀਡੀਓ
    ਪਰੇਡ ਕਰਿੳ ਕਰਮੇ ਪਾਪੀ ਦੀ ਤੇ ਅੰਜਲੀ ਥੋਬੜ ਦੀ ਅਖੀਰ ਵਿਚ

  • @babybansal7679
    @babybansal7679 4 місяці тому +2

    God bless u all team members

  • @gurtejgondara1780
    @gurtejgondara1780 4 місяці тому +18

    ਅੰਜਲੀ ਨੂੰ ਤੀ ਲੜਾਈ ਨੂੰ ਵਾਜਾ ਮਾਰਦੀ ਰਹਿੰਦੀ ਸਾਰਾ ਦਿਨ ਅੰਜਲੀ ਨੂੰ ਤਾਂ ਕਰਮੇ ਕੇ ਘਰੇ ਭੇਜ ਦਿਉ

    • @navdeeppawan5832
      @navdeeppawan5832 4 місяці тому

      ਅੰਜਲੀ ਤਾਂ ਲੜਾਈ ਦੀ ਜੜ ਆ ਬਾਹਰਲੇ ਚੰਗੇ ਲਗਦੇ ਆ ਇਹਨੂੰ ਘਰਦੇ ਤਾਂ ਬੂਰੇ ਲੱਗਦੇ ਆ ਬਹੁਤ ਖਿਝ ਚੜਦੀ ਆ ਇਹ ਤੇ

  • @Arsh6232
    @Arsh6232 4 місяці тому +2

    Very nice video Aman didi ❤❤❤❤ Raj veer ji 👌👌👌💐🌹🌹

  • @sunandakaushalsharma7933
    @sunandakaushalsharma7933 4 місяці тому +2

    ਅੱਜ ਤਾਂ ਵਾਦੀਆ ਹੈ ਵੀਡੀਓ.ਹੁਣ ਕਹਾਣੀ ਵਾਦੀਆਂ ਬਣ ਰਹੀ ।❤️❤️

  • @SandeepKaur-qf1xf
    @SandeepKaur-qf1xf 4 місяці тому +1

    Bht vdya video GBU all team always be happy 😌❤️

  • @CheerfulLemming-mp8vl
    @CheerfulLemming-mp8vl 4 місяці тому +1

    ਬਹੁਤ ਵਧੀਆ ਵੀਡੀਓ ਆ ਜੀ ਅਮਨ ਭੈਣ ਜੀ ਪਰਮਾਤਮਾ ਤੂਹਾਡਾ ਦਿਨ ਦੂਗਣਾ ਰਾਤ ਚੌਗਣੀ ਕਰੇਂ ਜੀ ਪਰਮਾਤਮਾ ਤੁਹਾਡੇ ਉਤੇ ਮੇਹਰ ਭਰਿਆ ਹੱਥ ਰੱਖਣ ਜੀ

  • @MandeepKaur-dc3gv
    @MandeepKaur-dc3gv 4 місяці тому +3

    ਕਰਮੇਂ ਬਾਈ ਅੰਜਲੀ ਨੂੰ ਆਪਣੇ ਪੇਕੇ ਪਿੰਡ ਭੇਜ ਦਿਓ ਨਹੀਂ ਤਾਂ ਇਹ ਤੁਹਾਡਾ ਘਰ ਪੱਟ ਦੂ

  • @Kamaljitkaurwm5hg5sg4e
    @Kamaljitkaurwm5hg5sg4e 4 місяці тому +4

    ਸੋਨੀਆ ਅੱਜ ਕੱਲ ਬਹੁਤ ਸੋਹਣੀ ਲੱਗਦੀ ਆ

  • @Harmailsingh-gc2ck
    @Harmailsingh-gc2ck 4 місяці тому +1

    ਬਹੁਤ ਵਧੀਆ👍💯👍💯👍💯

  • @kuljitsingh2620
    @kuljitsingh2620 4 місяці тому +1

    ਵੀਡੀਓ ਦੇਖ ਕੇ ਬਹੁਤ ਵਧੀਆ ਲੱਗੀ ਤੁਹਾਨੂੰ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @user-vy3lq8im3s
    @user-vy3lq8im3s 4 місяці тому +2

    Aman bhaine video but sohni aa rabb tuhadi team te mehar kare. Anjali te sibo di ta Puri Jodi bandi aa. Harjeet veera bhut hasi kadunda aa.

  • @amandeepkaur9868
    @amandeepkaur9868 4 місяці тому +8

    ਅੱਜ ਸੋਨੀਆ ਬਹੁਤ ਸੋਹਣੀ ਲੱਗਦੀ ਆ ❤

  • @boharsingh7725
    @boharsingh7725 4 місяці тому +3

    ਬਹੁਤ ਹੀ ਵਧੀਆ ਵੀਡੀਓ ਬਾਈ
    👍👍👍👍👍

  • @Binder_mangat
    @Binder_mangat 4 місяці тому

    AMAN Didi asi bhout Wait Kar rhe aa appisode di jaldi story le ke aaoo please❤

  • @GurdeepSarai-nw1ih
    @GurdeepSarai-nw1ih 4 місяці тому +3

    Your efforts of making serials are good. There two suggestions. First is that at a time continue only one serial. Due same names of actors, two serial mixe up.Second suggestion is try to make serial on story which should be in society for reforming evils of society and not which already happening in our society.

  • @999sachdev
    @999sachdev 4 місяці тому +1

    ਅੰਜਲੀ ਤਾਂ ਖੁਰਲੀ ਵਿੱਚ ਸੁਟਕੇ ਕੁੱਟ ਹਰਜੀਤ 😂❤❤❤from 🍁

  • @AmritpalSingh-vt9sy
    @AmritpalSingh-vt9sy 4 місяці тому +5

    very nice video Aman didi g God bless u ❤❤

  • @user-ly5gl2to1i
    @user-ly5gl2to1i 4 місяці тому +2

    ਬਹੁਤ ਵਧੀਆ ਵੀਡੀਓ ਅਮਨ ਦੀਦੀ ਤੇਰੀ ਆਵਾਜ਼ ਬਹੁਤ ਵਧੀਆ ਹੈ ✌️✌️✌️✌️✌️☝️☝️☝️🍬👍👍👍👍💙💜💜💜🍇🍇🍇

  • @poojasandeep2743
    @poojasandeep2743 4 місяці тому

    Waiting for next part 😊

  • @999sachdev
    @999sachdev 4 місяці тому +1

    ਇਸ ਨੂੰ ਬਚਾ ਕੇ ਕਰਮੇ ਦਾ ਸੱਚ ਸਾਹਮਣੇ ਲਿਆਉਣਾ ਚਾਹੀਦਾ ਕਿ ਥਰਮਾ ਦਵਾਈ ਵਿੱਚ ਕੁਛ ਪਾ ਰਿਹਾ ❤❤from 🇨🇦

    • @Sitare_Punjabde
      @Sitare_Punjabde 4 місяці тому

      😂😂ਧੰਨਵਾਦ ਜੀ 😊❤

  • @gurdeepkaur5145
    @gurdeepkaur5145 4 місяці тому +7

    ਆਪਣੇ ਬਾਪ ਨੂੰ ਸ਼ਹਿਰ ਲੈਕੇ ਜਾਉ ਨਾਲ ਹੀ ਜਿਹੜੀ ਦਵਾਈ ਵਿੱਚ ਕਰਮੇ ਨੇ ਗੋਲੀਆਂ ਪਾਈਆਂ ਉਸ ਦਵਾਈ ਦਾ ਟਿਸਟ ਕਰਾਉ ਕਰਮੇ ਨੂੰ ਫੜਾਉ

    • @Sitare_Punjabde
      @Sitare_Punjabde 4 місяці тому

      😂😂ਧੰਨਵਾਦ ਜੀ 😊❤

  • @shamsundar9131
    @shamsundar9131 4 місяці тому +2

    Very very very very very very nice video next part Ritu Sharma bathinda 👍👍👍🙏🙏🙏🙏🙏🙏🙏🙏

  • @user-bq2kp3bp7h
    @user-bq2kp3bp7h 4 місяці тому +9

    ਅਮਨ ਭੈਣ ਜੀ ਬਹੁਤ ਹੀ ਵਧੀਆ ਵੀਡੀਓ ਹੈ। ਰੱਬ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰਖੇ 🙏🙏🙏🤲🤲

  • @user-cz3ib4bq9m
    @user-cz3ib4bq9m 4 місяці тому +4

    ਹਰਜੀਤ ਬੇਟੇ ਅੰਜਲੀ ਦੀ ਇੱਕ ਵਾਰ ਟਕੋਰ ਕਰਦੇ ਅਮਨ ਬੇਟੇ ਤੂੰ ਤੇ ਤੇਰੀ ਸਸ ਸੀਬੋ ਦੀ ਟਕੋਰ ਕਰਦੋ ਸਭ ਕੁਝ ਠੀਕ ਹੋ ਜਾਊ ਨਜ਼ਾਰਾ ਜਿਹਾ ਆ ਜਾਊ ਪਰਮਾਤਮਾ ਸਾਰੀ ਟੀਮ ਨੂੰ ਚੜ੍ਹਦੀ ਕਲਾ ਬਖਸ਼ੇ ਨਿਰਮਲ ਸਿੰਘ ਸਿੰਕਦਰ ਪੂਰਾ ਮਲੇਰਕੋਟਲਾ

  • @singhharminder6307
    @singhharminder6307 4 місяці тому +8

    ਅੰਜਲੀ ਕਰਮੇਂ ਦੇ ਘਰ ਵਸੂ ਹਰਜੀਤ ਨੂੰ ਫਸਾਕੇ

  • @simransohi7124
    @simransohi7124 4 місяці тому +4

    ਅੰਜਲੀ ਅਪਣੇ ਘਰ ਦੀ ਗੱਲ ਨੀ ਦਸਿਆ ਕਰਦੇ ਕਿਸੇ ਨੂੰ ਨਾਲੇ ਅਪਣੇ ਤਾ ਅਪਣੇ ਹੁੰਦੇ ਆ

  • @lcmtoor7669
    @lcmtoor7669 4 місяці тому +1

    Bilkul sahi a g.dono serial skip karke hi dekhde an

  • @naturalloverssktn4646
    @naturalloverssktn4646 4 місяці тому

    Very very nice story g

  • @sukhdeepsidhu2342
    @sukhdeepsidhu2342 4 місяці тому +1

    Very nice story, Rajveer Dhillon veer, Aman dhillon sister ji 🎉🌻🌹🌷🌸💐

  • @SukhrajSuman-dd2gd
    @SukhrajSuman-dd2gd 4 місяці тому +1

    Very nice 🎉😂😂😂

  • @arshchahal1854
    @arshchahal1854 4 місяці тому

    ਬਹੁਤ ਵਧੀਆ ਵੀਡੀਓ ਅਮਨਭੈਣ ਤੇ ਰਾਜ ਬਾਈ ਅੰਜਲੀ ਦੇ ਛਿਤਰਾਦੀਘਾਟਹਰਜੀਤਬਾਈਪੁਰੀਕਰ

  • @gurwinderbrar189
    @gurwinderbrar189 4 місяці тому +2

    Eho ja episode bnao k skip karke na dekhna pave ,,, aman g ki ho gea superb episode den da😢 kam ruk kio gea pehla video bhut vadia hundia c g

  • @HarwinderSingh-me1tr
    @HarwinderSingh-me1tr 4 місяці тому +7

    ਜਿੰਨਾ ਘਰਾਂ ਵਿਚ ਆਜੰਲੀ ਵਰਗੀਆ ਨੰਹਾ ਘਰੇ ਆਉਦੀਆ ਕਈ ਨੰਹਾ ਸੁਹਾਰੇ ਘਰ ਦਾ ਤਿਉ ਪਿਆਰ ਰਾਲਕੇ ਨਹੀਂ ਰਹਿੰਦੀ ਉਲਟ ਸਰੀਕੇ ਦੇ ਭੈਣ ਦਿੰਦੀਆਂ ਗੱਲ ਸੱਚੀ ਹੈ ਕੋੜੀ

  • @baldevsingh6204
    @baldevsingh6204 4 місяці тому

    Very nice👍👍

  • @Ritu__2412
    @Ritu__2412 4 місяці тому

    Very nice video ❤❤

  • @Lovepreet87084
    @Lovepreet87084 4 місяці тому

    Very nice video ji

  • @41records67
    @41records67 4 місяці тому

    ਅੰਜਲੀ ਬਰਗੀ ਤਾ ਕੋਈ ਨੀ ਹੂੰਦੀ ਸਟੋਰੀ ਗਲਤ ਜੀ ਲੱਗਣ ਲੱਗ ਪਈ ਅਪਣੇ ਘਰ ਵਾਲੇ ਦਾ ਤਾ ਮਾੜਾ ਕੋਈ ਵੀ ਨੀ ਕਰਦੀ ਹੂੰਦੀ 😮

  • @gurjeetk4524
    @gurjeetk4524 4 місяці тому

    Very very nice video virji❤❤

  • @SimranSingh-zx4wj
    @SimranSingh-zx4wj 4 місяці тому +1

    ਨਾਈਸ ਵੀਡਿਉ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ

  • @handcrafty2153
    @handcrafty2153 4 місяці тому

    ❤❤❤❤❤❤🎉🎉🎉🎉very nice video ❤❤❤❤❤❤❤❤❤❤❤❤❤😂😂😂😂😂

  • @jaskiratsingh2222
    @jaskiratsingh2222 4 місяці тому +4

    ਬਹੁਤ ਹੀ ਸੋਹਣੀਆ ਵੀਡੀਓ ਹੁੰਦੀਆ ਤੁਹਾਡੀਆ ਅਮਨ ਭੈਣੇ ❤❤😊😊😊

    • @gurwinderbrar189
      @gurwinderbrar189 4 місяці тому

      Pehla hundia c hun nhi

    • @P.s6379
      @P.s6379 4 місяці тому

      ਹਾਈ ਏਨੀਆਂ ਸੋਨੀਆ ਲੜਾਈ ਕਰਨ d Puri trenig de rahe h

  • @charanjeetKaur123
    @charanjeetKaur123 4 місяці тому +2

    Bhut shonii video hai raj sir nd aman sis

  • @shind8262
    @shind8262 4 місяці тому +2

    ਬਹੁਤ ਵਧੀਆ ਵੀਡੀਓ ਅਮਨ ਦੀਦੀ 😊

  • @nehagurpal274
    @nehagurpal274 4 місяці тому +1

    Very nice video aman didi 😊

  • @ManjeetKaur-lf4ws
    @ManjeetKaur-lf4ws 4 місяці тому

    Very nice video. Anjali ta awe hi boldi hai. Rabb da darr ta aap v dekh lawe. Karma hun sudhar jawe Anjali di sewa karo eh ta hi sudharu.

  • @Harjinder_x01
    @Harjinder_x01 4 місяці тому

    Bahut sohni video aa ji God bless you all

  • @shaminderkaursandhu9747
    @shaminderkaursandhu9747 4 місяці тому +2

    Good job Raj nice story aa Harjit Ajli nu v does de Devo🎉🎉

  • @babybansal7679
    @babybansal7679 4 місяці тому +1

    Wating for nest video

  • @user-lh1ye7hw1h
    @user-lh1ye7hw1h 4 місяці тому

    Good video very gggggggggggggggg

  • @babybansal7679
    @babybansal7679 4 місяці тому +1

    Good job

  • @user-qb6ns4tt3p
    @user-qb6ns4tt3p 4 місяці тому +1

    Very nice video sister

  • @Reeta_Rani__
    @Reeta_Rani__ 4 місяці тому +2

    ਵੀਡੀਓ ਬਹੁਤ ਹੀ ਵਧੀਆ ਲੱਗੀ ਵੀਰੇ ਅਗਲਾ ਭਾਗ ਜਲਦੀ ਹੀ ਪਾ ਦਿਉ ਵੀਰੇ ਵੀਡੀਓ ਨੂੰ ਕੂਮੈਂਟ ਅਤੇ ਸ਼ੇਅਰ ਜਰੂਰ ਕਰਨਾ ਜੀ ❤

  • @neetugold6136
    @neetugold6136 4 місяці тому

    Skip Karn ਲਈ ਮਜਬੂਰ ਹੋ ਗਏ।

  • @guribarn5515
    @guribarn5515 4 місяці тому +2

    ਦਵਾਈ ਕਰਮਾ ਭੁੱਕੀ ਪਾ ਕੇ ਦਿੰਦਾ ਫੁੱਫੜ ਨੂੰ ਦਵਾਈ ਵਿੱਚ

    • @Sitare_Punjabde
      @Sitare_Punjabde 4 місяці тому

      😂😂ਧੰਨਵਾਦ ਜੀ 😊❤

  • @gursewaksingh121
    @gursewaksingh121 4 місяці тому +1

    Very nice 😂❤

  • @harryrupal1434
    @harryrupal1434 4 місяці тому

    very nice

  • @satnamkaur2435
    @satnamkaur2435 4 місяці тому +87

    ਹੁਣ ਤਾਂ ਸਕਿਪ ਕਰ ਕਰਕੇ ਵੇਖੀਦੀਆਂ ਦੋਨੋ ਵਿਡਿਓ

  • @sukhmanikaurmani6892
    @sukhmanikaurmani6892 3 місяці тому

    Nice video

  • @babybansal7679
    @babybansal7679 4 місяці тому +1

    Nest video jaldi to jaldi aawaye

  • @tanukaur10
    @tanukaur10 4 місяці тому +1

    ❤❤😊😊Very Very Very nice video ji😊😊❤❤

  • @kamaldeepsingh3988
    @kamaldeepsingh3988 4 місяці тому +11

    ਹੋਰ ਤਾਂ ਕੁਸ਼ ਕੱਢਣ ਪਾਉਣ ਨੂੰ ਹੈਨੀ ਵੀਡੀਓ ਚ.. ਬੱਸ ਅੰਜਲੀ ਦੇ ਛਿੱਤਰ ਪੈਣ ਦੀ ਝਾਕ ਚ ਦੇਖੀਂ ਜਾਂਦੇ ਆ ਵੀ ਕਦੋਂ ਪੈਣਗੇ.... 😄👍🏻

  • @sidhutar
    @sidhutar 4 місяці тому +1

    Bi Ji angly ta moorkha Di moorkh Hai odr karma Abhi Di deawi vich slow poison mliae ja riha Hai Karmen Di serves ghat hoi Hai swar Ke Karni chahide se bi Raj and harjit ne thohri jihi Hor Karni se service ta angly de Ve karn Vali Hai harjit jado Ve service kete ta swarke Kari kach NAHI riha chahidia Baki sari team noo parmatma Chardikla vich rakhe Avtar Singh Sidhu from Canada

  • @user-hx4zy3mv7i
    @user-hx4zy3mv7i 4 місяці тому +1

    ਇੱਕ ਸਿਰ ਵਿੱਚ ਨੋਕਣੀ ਸੀ ਕਰਮੇਂ ਦੇ, ਜਿਹੜਾ ਸਾਲ ਭਰ ਮੰਜ਼ੇ ਤੋਂ ਹੀ ਨਾਂ ਉਠਦਾ,ਡਿਗ ਪਿਆ ਤਾਂ ਖਾਲ ਦੀ ਵੱਟ ਤੋਂ ਸੀ 😆

    • @Sitare_Punjabde
      @Sitare_Punjabde 4 місяці тому

      😂😂ਧੰਨਵਾਦ ਜੀ 😊❤

  • @paramajitsandhu9105
    @paramajitsandhu9105 4 місяці тому +2

    Very nice good nice paramjit kaur

  • @HarjinderSingh-nr4ky
    @HarjinderSingh-nr4ky 4 місяці тому +1

    Bai Karame tu ghar aa ke jhooth kio bolyea ke mai digg pia si ta sutt vajj gai 😂😂😂❤❤❤❤

    • @Sitare_Punjabde
      @Sitare_Punjabde 4 місяці тому +1

      Raj to Raj hota hai 😂😂😂😂😂ਧੰਨਵਾਦ ਜੀ 😊❤

  • @babybansal7679
    @babybansal7679 4 місяці тому +1

    Sat sri akal ji

  • @daljitkaur353
    @daljitkaur353 4 місяці тому

    Very nice story rajveer a❤💓💓💓👌👍💯nd aman ji❤❤❤❤❤❤

  • @japkiratdhillon8125
    @japkiratdhillon8125 4 місяці тому

    Hun ta interesting ney lagda

  • @user-yt1rn7gm8f
    @user-yt1rn7gm8f 4 місяці тому

    ਸੀਬੋ ਦਾ ਆਪਦਾ ਖੂਨ ਕਰਮਾ ਹੈ।ਕਰਮੇ ਨੇ ਮਾਰਨ ਦਾ ਕਰਕੇ ਬਾਪੂ ਨੂੰ ਦਵਾਈ ਦਿੱਤੀ ਆ।

  • @davindersinghdhillon5537
    @davindersinghdhillon5537 4 місяці тому

    ਅੰਜਲੀ ਉਜਲੀ ਦਾ ਤਾਂ ਨਾ ਬੀ ਭੈੜਾ ਲੱਗਦੈ ਇਹ ਨੂੰ ਤਾਂ ਸੁਨਣੁ ਨੂੰ ਜੀ ਨਹੀ ਕਰਦਾ ਹੁਣ

  • @seetarani813
    @seetarani813 4 місяці тому +1

    Shi a sohni lagdi a sonia

  • @sukhjeetkaursidhu5839
    @sukhjeetkaursidhu5839 4 місяці тому

    Sonia de suit ehe bhut jachda

  • @sukhmanff8042
    @sukhmanff8042 4 місяці тому +1

    Anjli di kartoot dekh lo

  • @gursewakdhillon2621
    @gursewakdhillon2621 4 місяці тому +1

    Sonia kkaurma jahar dhai jandha bapu nu

    • @Sitare_Punjabde
      @Sitare_Punjabde 4 місяці тому

      😂😂ਧੰਨਵਾਦ ਜੀ 😊❤

  • @SukhrajSuman-dd2gd
    @SukhrajSuman-dd2gd 4 місяці тому +2

    👇 like karo

  • @HarjinderSingh-nr4ky
    @HarjinderSingh-nr4ky 4 місяці тому +1

    Bai Harjit Anjali nu puchh ke Karame ihdi aini hamdardi kio hai is Matlab ki😂😂😂❤❤❤❤

    • @Sitare_Punjabde
      @Sitare_Punjabde 4 місяці тому +1

      😂😂ਧੰਨਵਾਦ ਜੀ 😊❤

  • @channiverma176
    @channiverma176 4 місяці тому

    Harjeet nu taa kehndi h.. Anjli... Aap taa sudher j..... Bekaar jnani. Vdo da naas kr rakhye anjli ne😮😮😮

  • @jaskarnsingh3884
    @jaskarnsingh3884 4 місяці тому

    ਅੰਜਲੀ ਦੀਆ ਨਾਸਾ ਵਿਚੋ।ਅਗਲਾ ਪਤਾਲ ਦਿਖਦਾ ਮਾੜੀ ਕਿਸਮਤ ਜੋ ਵਿਆਹ ਕਰਾਊ ਜਾ ਕਰਾਇਆ

  • @kuldeepsingh-eb3io
    @kuldeepsingh-eb3io 4 місяці тому

    ਬਾਈ ਇਹ ਛੋਟੀ ਬਹੂ ਬਾਲੀ ਚਾਂਬ ਬਣਦੀ ਆ ਇਹਦੇ ਡ ਡ ਡ ਡ ਡਾਂਗ ਫੇਰ ਨੀ ਬਾਲਟੀ ਮਾਰ ਚੱਕ ਕੇ ਸਿਰ ਚ ਜਿਹੜੀ ਨਾ ਪਾਣੀ ਪਿਆ ਰਿਹਾ ਮੱਜਾ ਨੂੰ

  • @Jeet123brar
    @Jeet123brar 4 місяці тому +1

    I am waiting for anjli 👊 beat and karma exposer seen otherwise skipped all seen

    • @Sitare_Punjabde
      @Sitare_Punjabde 4 місяці тому

      😂😂ਧੰਨਵਾਦ ਜੀ 😊❤

  • @ShwetaSharma-fi1wy
    @ShwetaSharma-fi1wy 4 місяці тому

    Very nice video Aman ji Harjit ne bahut vadhiya sunaia Anjali nu