Sangha Family Struggle Life | Sangha Family Interview | Punjabi Funny Family @adeebtvchannel

Поділитися
Вставка

КОМЕНТАРІ • 189

  • @Majhail385
    @Majhail385 2 місяці тому +39

    ਗੁਰਦੁਵਾਰਾ ਨਾਗਿਆਨਾ ਸਾਹਿਬ ਜੀ ਗੁਰੂ ਨਾਨਕ ਦੇਵ ਜੀ ਚਰਨ ਛੋ ਪ੍ਰਾਪਤ ਜਗਾ❤

  • @sarbjeetkaur2816
    @sarbjeetkaur2816 2 місяці тому +25

    ਭੈਣ ਜੀ ਅਤੇ ਵੀਰ ਜੀ ਤੁਸੀ ਚੜ੍ਹਦੀਕਲਾ ਵਿਚ ਰਹੋ ਤੁਸੀ ਅੱਜ ਤੋਂ ਹੀ ਜਪੁਜੀ ਸਾਹਿਬ ਦਾ ਪਾਠ ਕਰਨਾ start ਕਰ ਦੇਵੋ ਸਾਰਾ ਕੰਮ ਦੁਬਾਰਾ ਉਸ ਤਰਾਂ ਹੀ ਖੁਸ਼ੀਆਂ ਦਾ ਮਾਹੌਲ ਬਣ ਜਾਵੇਗਾ. 🙏

  • @jaswantjagal3349
    @jaswantjagal3349 2 місяці тому +18

    ਸਾਰਾ ਕੁਝ ਪਹਿਲਾਂ ਹੀ ਦੱਸ ਕੇ ਪੰਦਰਾਂ ਮਿੰਟਾਂ ਬਾਅਦ ਕਹਿੰਦੀ ਆਉ ਇੰਨਾ ਨਾਲ ਗੱਲ ਸ਼ੁਰੂ ਕਰੀਏ 😂

    • @malkitsingh2145
      @malkitsingh2145 Місяць тому +1

      😂😂😂😂😂😂😂

    • @vasra644
      @vasra644 Місяць тому

      😂😂😂😂😂

    • @kulvindersarao5221
      @kulvindersarao5221 День тому

      😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂

  • @GHARAM-SANDHU-007
    @GHARAM-SANDHU-007 24 дні тому +3

    ਵਾਹਿਗੁਰੂ ਜੀ ਮਿਹਰ ਕਰਨਗੇ ਤੁਸੀਂ ਪਾਠ ਕਰਿਆ ਕਰੋ ਡੰਗਰ ਰੱਖੋ ਕੁਛ ਨਹੀਂ ਹੁੰਦਾ bro😎✊🏿⚡

  • @MajorsinghKalyan
    @MajorsinghKalyan 2 місяці тому +21

    ਜੁਆਨਾਂ ਤੇਰੀa ਗੱਲਾਂ ਸੁਣਕੇ ਬਹੁਤ ਜਿਆਦਾ ਦੁੱਖ ਹੋਇਆ ਮੈ ਖ਼ੁਦ ਮਝਾ ਰੱਖਦਾ ਹਾਂ ਮੈਂ ਭੀ ਬਹੁਤ ਪਿਆਰ ਕਰਦਾ ਹਾਂ ਨਾਮ ਰੱਖੇ ਹੋਏ ਨੇ ❤ ਵਾਹਿਗੁਰੂ ਭਲੀ ਕਰਨਗੇ

  • @GHARAM-SANDHU-007
    @GHARAM-SANDHU-007 24 дні тому +3

    ਬਾਈ ਕੁਛ ਨਹੀਂ ਹੁੰਦਾ ਤੂੰ ਡੰਗਰ ਰੱਕ ਜੇ ਤਾਂ ਕੁਝ ਹੋਣਾ ਹੁੰਦਾ ਹੁਣ ਤੱਕ ਹੋ ਜਾਂਦਾ ਹੁਣ ਤੱਕ ਕੁਝ ਨਹੀਂ ਹੋਇਆ ਤਾਂ ਅੱਗੇ ਵੀ ਕੁਝ ਨਹੀਂ ਹੁੰਦਾ ਬਾਈ ਜੀ ਪਾਠ ਕਰਿਆ ਕਰੋ ਕੁਛ ਨਹੀਂ ਹੁੰਦਾ ਡੋਂਟ ਵਾਰੀ ਯਾਰ ਜੱਟਾਂ ਹਿੰਮਤ ਨਹੀਂ ਹਾਰੀ ਦੀ don't worry bro😎🤝🏻😎

  • @user-by6ec5sg5s
    @user-by6ec5sg5s 2 місяці тому +12

    ਰੱਬ ਤੇ ਭਰੋਸਾ ਰੱਖੋ ਵੀਰ ਸੱਭ ਕੁਝ ਠੀਕ ਕਰ ਦੇਣ ਗੇ

  • @bikramjitsingh9258
    @bikramjitsingh9258 2 місяці тому +7

    ਵਾਹਿਗੁਰੂ
    ਵਾਹਿਗੁਰੂ

  • @Avifacts450
    @Avifacts450 2 місяці тому +14

    ਅਸੀਂ ਵੀ ਪਸ਼ੂਆ ਨੂੰ ਬਹੁਤ ਪਿਆਰ ਕਰਦੇ ਹਾਂ ਮੈਂ ਵੀ ਆਪਣੇ ਪਿਕੇ ਘਰ ਨਾਮ ਰੱਖੇ ਹੋਏ ਤੇ ਨਿਕੇ ਨਿਕੇ ਕੱਟਿਆਂ ਕੱਟੇ ਬਹੁਤ ਪਿਆਰੇ ਲੱਗਦੇ ਆ ਮੈਂ ਉਨ੍ਹਾਂ ਨੂੰ ਗੁੜ ਵੀ ਖਵਾਉਂਦੀ

  • @bikramjitsingh9258
    @bikramjitsingh9258 2 місяці тому +5

    ਵਾਹਿਗੁਰੂ

  • @manjitsehjal165
    @manjitsehjal165 2 місяці тому +6

    Parmatma Tuhanu Chardi kala Vich Rakhe Ji ❤️❤️🙏

  • @sarbjeetkaur2816
    @sarbjeetkaur2816 2 місяці тому +12

    God bless.... ਜਪੁਜੀ ਸਾਹਿਬ ਦਾ ਪਾਠ ਕਰਿਆ ਕਰੋ ਜੀ...

  • @manjitkaur1594
    @manjitkaur1594 2 місяці тому +13

    ਸਾਡੇ ਵੀ ਮਜ਼ ਗਾਂ ਮਰ ਗਈ c assi v ਆਪਣੇ ਡੰਗਰਾਂ ਨੂੰ ਬਹੁਤ ਪਿਆਰ ਕਰਦੇ ਸੀ ਸੱਚੀ ਬਹੁਤ ਦੁੱਖ ਹੁੰਦਾ ਏ ਸਾਡੇ ਤਾ ਮੰਮੀ ਡੈਡੀ ਬੱਚਿਆਂ ਤੋਂ ਜ਼ਿਆਦਾ ਡੰਗਰਾਂ ਨੂੰ ਪਿਆਰ ਕਰਦੇ c😢😢

  • @talwindersekhon5449
    @talwindersekhon5449 2 місяці тому +3

    ਵਾਹਿਗੁਰੂ ਜੀ ਮਿਹਰ ਕਰਨ ਪਰਿਵਾਰ ਉੱਪਰ

  • @MeenaKumari-un5dw
    @MeenaKumari-un5dw 2 місяці тому +4

    Waheguru ji satnam ji mehar.karan

  • @tejwantsingh3114
    @tejwantsingh3114 2 місяці тому +13

    ਸੰਘਾ ਪਰਿਵਾਰ ਤੇ ਵਾਹਿਗੁਰੂ ਜੀ ਮਿਹਰਾਂ ਭਰਿਆ ਹੱਥ
    ਰੱਖਣ ਜੀ ਪਰ ਪਿਆਰਿਓ ਗੁਰਬਾਣੀ ਦਾ ਸਿਮਰਨ ਕਰਨਾ ਸ਼ੁਰੂ ਕਰੋ ਜੀ।।

  • @raahisafarade7872
    @raahisafarade7872 Місяць тому +3

    Ehna diya reels. Insta dekhiya c. Hasse khed waalia . Par. Ajj. Ehna da dukh sun K. Bda. Dukh. Hoya. WMK.

  • @user-ji3zf3lo4i
    @user-ji3zf3lo4i 23 дні тому +1

    Waheguru ji

  • @mkgcjcbucv1781
    @mkgcjcbucv1781 Місяць тому +3

    Waheguru.ji❤❤❤❤❤❤

  • @sonychumber
    @sonychumber 2 місяці тому +2

    Sachi veere Rona a gya tuadi interview dekh. Waheguru meher krn tuhade pariwaar te 🙏🙏

  • @ranjeetsodhi7478
    @ranjeetsodhi7478 2 місяці тому +3

    Bhut mada hoya veere,,,pr tusi himmat rakho...waheguru ji da nam bs jpi jao ...khushiyan de din aunge...

  • @user-un1on4ew7p
    @user-un1on4ew7p 2 місяці тому +2

    Satnam Sri waheguru sahib jio kirpa karo maharaj g is parwar ta g ♥ 🙏🏼🙏🏼🙏🏼🙏🏼

  • @SukhwinderSingh-qb5sk
    @SukhwinderSingh-qb5sk 25 днів тому +1

    ਸੁਖਵਿੰਦਰ ਸਿੰਘ ਸਰਾਂ ਕੂਪਰਥਲਾਤੋਗਾਵਾਲ ਸੀ੍ ਗੁਰੂ ਗ੍ਰੰਥ ਸਾਹਿਬ ਜੀ ਦ

  • @BaljinderKaur-qv3qg
    @BaljinderKaur-qv3qg 2 місяці тому +2

    Putt ro na koi gal ni waheguru ji tusi mehar kro pariwaar te

  • @JobanPreet-gw8yg
    @JobanPreet-gw8yg 2 місяці тому +6

    Bhut duk di gal a bhaji🙏🙏

  • @jagjitsidhu7151
    @jagjitsidhu7151 2 місяці тому +7

    Waheguru ji Mehar karan

  • @user-mv1ni4gw1m
    @user-mv1ni4gw1m 2 місяці тому +3

    Nice family, God bless u ,be happy always, assi feb ch aye c Kala Sangeeya , Jaggi dey ghar , Sangha dery aa ohna di , Jagi canada aa🙏🙏🙏🌺🌺😊😊😊😊😊 jeodey vasdey raho

  • @user-ue3fn5fg4q
    @user-ue3fn5fg4q 2 місяці тому +4

    Wmk

  • @HarpalSingh-fn6bi
    @HarpalSingh-fn6bi 2 місяці тому +17

    ਵੀਰ ਜਦੋਂ ਸੱਪ ਲਡ਼ਦਾ ਬੰਦੇ ਵਿਚੋ ਸਮੈਲ ਆਉਂਦੀ ਜੋ ਦੁੱਜੇ ਸੱਪ ਨੂੰ ਵੀ ਆਪਣੇ ਵੱੱਲ ਖਿੱਚ ਦੀ ਹੈ ਇਹ ਸਮੈਲ 2 ਸਾਲ ਤੱਕ ਆਉਂਦੀ ਹੈ

    • @prabhjotsingh1015
      @prabhjotsingh1015 Місяць тому

      Hain..omg

    • @deepfacts7775
      @deepfacts7775 18 днів тому

      Edda kuj nhiiiii hunda...mere bite kita c snak ne

    • @HarpalSingh-fn6bi
      @HarpalSingh-fn6bi 18 днів тому

      @@deepfacts7775 ਵੀਰ ਜੋ ਬੰਦਾ ਮੂਤਰ ਪੀਂਦਾ ਮਤਲਬ ਸ਼ਰਾਬ ਉਸ ਕੋਲੋਂ ਸਮੈਲ ਨਹੀ ਆਉਂਦੀ

    • @deepfacts7775
      @deepfacts7775 18 днів тому

      @@HarpalSingh-fn6bi ਸੁੱਧ ਵੈਸ਼ਨੋ ਆਵ ਵੀਰ100% ।

  • @KulwinderKaur-mg7ev
    @KulwinderKaur-mg7ev 2 місяці тому +3

    Bata tuhada ❤ buhat vadhiyaa . Bata tuhadi gul sahi hai bata charhadi ummre hi guru nal judna chahida hai , pr tuhade vichar hi ene vadhiyaa eo lagda jive poore guru de sikh ho . Koe gul ni bata koe pichhle karma da hisab - kitab hunda aa , jo langh gya os bare ni sochi da , bata tusi pahla wali jindgi ch fir kadam vadha sakde o. Rabb Rakha .

  • @diljotsinghgamer512
    @diljotsinghgamer512 25 днів тому +1

    ਅਸੀਂ ਵੀ ਆਪਣੀ ਮੱਝ ਵੇਚੀ ਵੀਰੇ ਬਹੁਤ ਦੁਖ ਲੱਗਾ ਮੇਰੀ ਮੱਝ ਮੈਨੂੰ ਕਦੇ ਵੀ ਨਹੀਂ ਭੁਲਣੀ

  • @kulwinderkaurdhillon2769
    @kulwinderkaurdhillon2769 2 місяці тому +3

    God bless u Waheguru sub theek Kare ga ❤

  • @baljindersinghbrar5138
    @baljindersinghbrar5138 2 місяці тому +3

    God bless you

  • @jagdeepbrar8544
    @jagdeepbrar8544 Місяць тому

    ❤❤ ਬਹੁਤ ਵਧੀਆ ਵੀਰ ਜੀ ਭੈਣ ਜੀ ❤❤

  • @user-qr5mh6nt6b
    @user-qr5mh6nt6b 2 місяці тому +3

    WAHEGURU ji Mehar Karan

  • @nihanggurjazzsinghanandpur365
    @nihanggurjazzsinghanandpur365 2 місяці тому +4

    ਮੇਰੀ ਤੇ ਮੇਰੀ ਸਿੰਘਣੀ ਦੀ ਵੀ ਇੰਟਰਵਿਊ ਕੀਤੀ ਜਸਪ੍ਰੀਤ ਭੈਣ ਨੇ ਬਹੁਤ ਪਿਆਰੀ ਧੀ ਆ

  • @ranjitcheema4880
    @ranjitcheema4880 2 місяці тому +1

    Koi baat nahin bhai ji Sab Kuchh Wapas a jaega

  • @avneetjagera5769
    @avneetjagera5769 2 місяці тому +2

    ❤❤❤❤

  • @gurtejsingh4467
    @gurtejsingh4467 2 місяці тому +6

    Waheguru mehr kre 🙏🏻

  • @jottasangha4565
    @jottasangha4565 2 місяці тому +4

    Waheguru ji veer de ser ta mare bhara hate rakhi 🙏🏼

  • @user-we6ny9hf3r
    @user-we6ny9hf3r 2 місяці тому +2

    God bless you and your family ❤🙏

  • @lovelykumar9860
    @lovelykumar9860 2 місяці тому +1

    Bai ji hosla ne chadi Da waheguru ji Mehar kare ga

  • @kahlon32
    @kahlon32 2 місяці тому

    ਵਾਹਿਗੁਰੂ ਜੀ

  • @user-uw8fq7oq9d
    @user-uw8fq7oq9d 2 місяці тому +6

    ❤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਵੀਰ ਜੀ ਵੀਰ ਜੀ ਦੀ ਪਤਨੀ ਬੇਟੇ ਵੀਰ ਜੀ ਦੇ ਮਾਤਾ ਪਿਤਾ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾਂ ਵਿੱਚ ਰੱਖਿਓ ਲੰਮੀਆਂ ਉਮਰਾਂ ਬਖਸਿਓ ਜੀ ਵੀਰ ਜੀ ਦੇ ਮੰਨ ਵਿੱਚ ਜਿੰਨੇ ਵੀ ਵਹਿਮ ਆਉਂਦੇ ਨੇ ਸਾਰੀਆਂ ਤੌ ਮੁਕਤੀ ਦਵਾ ਦਿਓ ਜੀ ਕਿਰਪਾ ਕਰਿਓ ਜੀ ਵੀਰ ਜੀ ਦੁਬਾਰਾ ਮੱਝਾ ਲੈਕੇ ਆਉਣ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤

  • @fandtodasukhmanarsh164
    @fandtodasukhmanarsh164 2 місяці тому +1

    Dhan Dhan baba nagi Ana sahib g 🙏🏼🙏🏼🙏🏼🙏🏼

  • @gurdevkaur1209
    @gurdevkaur1209 2 місяці тому +10

    ਵਾਹਿਗੁਰੂ ਜੀ ਕਿਰਪਾ ਕਰੋ ਜੀ ਇਸ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣਾ ਜੀ

  • @ravinderjitsingh1168
    @ravinderjitsingh1168 2 місяці тому +4

    Waheguru ji veer ਤੇ ਮੇਹਰ ਕਰੀ

  • @GurpreetSingh-oz9kv
    @GurpreetSingh-oz9kv 2 місяці тому +2

    Pasu nal piyar veer da

  • @majhewalejatt798
    @majhewalejatt798 2 місяці тому +1

    sangha saab dukh taa bahut hunda . waheguru j mehar krnge

  • @damanpreetkaur1812
    @damanpreetkaur1812 2 місяці тому +1

    Waheguru ji mehar karna

  • @Sandhu_Punjabi_kitchen123
    @Sandhu_Punjabi_kitchen123 2 місяці тому +1

    Sahi aa veer jdo rabb khonda pata e nai lgda jdo dinda duna krke morda a

  • @kuldipkaur1470
    @kuldipkaur1470 2 місяці тому +1

    Love you beta ji

  • @user-ym6qf4mv6s
    @user-ym6qf4mv6s 2 місяці тому +3

    Dhan dhan guru ram das ji meher karn ge ji

  • @Ajay_editz442
    @Ajay_editz442 2 місяці тому +1

    Wmk karn g 🙏🏻🙏🏻

  • @jotkahlon4645
    @jotkahlon4645 Місяць тому

    Waheguru ji waheguru ji 🙏❤️🙏

  • @FunnyCornflowers-nu7ol
    @FunnyCornflowers-nu7ol 19 днів тому

    Waheguru Ji bless you 💐💐

  • @sohalharry302
    @sohalharry302 2 місяці тому

    Rabb mehar krya veer tudi family taa tuda ta

  • @user-os6tj6bj4q
    @user-os6tj6bj4q Місяць тому

    Waheguru ji kirpa kro sb te

  • @HarmanSingh-sp2xg
    @HarmanSingh-sp2xg 2 місяці тому +1

    Waguru ge

  • @jotkahlon4645
    @jotkahlon4645 Місяць тому

    Waheguru ji waheguru 🙏🏻🙏🏻

  • @jotkahlon4645
    @jotkahlon4645 Місяць тому

    Waheguru ji waheguru 🙏🙏🏻

  • @user-kz6nj1ti6v
    @user-kz6nj1ti6v Місяць тому +1

    Wageguru mehar karee

  • @starxbgmi475.
    @starxbgmi475. Місяць тому

    Waheguru ji mehr kro

  • @RajwinderKaur-ft9rh
    @RajwinderKaur-ft9rh Місяць тому

    Good bals you

  • @ManjotSingh-db4dz
    @ManjotSingh-db4dz 2 місяці тому +3

    God bless you with all happiness

  • @RajwinderKaur-dh6oz
    @RajwinderKaur-dh6oz 2 місяці тому +1

    Waheguru mehar rakhe meri maa ne b kattian de nam rakhe hunde c cha de time cha pondi hundi c maa ohna nu je na deni cha tan ramb dian hundian c

  • @randhirsinghbatth4015
    @randhirsinghbatth4015 2 місяці тому +69

    ਵੀਰੇ ਮੈ ਸਮਝਦਾ ਤੁਹਾਨੂੰ ਦੁਖ ਐ ਪਰ ਤੁਸੀ ਮੋਟਰ ਤੇ ਅਖੰਡ ਪਾਠ ਸਹਿਬ ਪਰਕਾਸ ਕਰ ਵਾ ਕੇ ਚੋਲਾ ਦਾ ਜੱਗ ਕਰ ਦੇਣਾ ਸੀ ਫਿਰ ਦੇਖਣਾ ਸੀ ਮਾਲਕ ਦੇ ਰੰਗ ਕੁਝ ਵੀ ਨਹੀ ਹੋਣਾ ਸੀ

  • @Kidshow77
    @Kidshow77 2 місяці тому +4

    Same condition aa veer ji bhut mann bhriaa video 😢😢dakh kk bhut ronaa aeaa sanu vi lok ada e glaa krda aa aa enjan machine pae aa dado turi ali savat ch turi paa laeaa vahli hi pae aa mera husband da ahi hall aa rona bhut aunda par lokk n baii rondiaa t hassda n as lai rona ni bura time n fight krniaa mera. Verr

  • @HarjinderSingh-eq7jz
    @HarjinderSingh-eq7jz 2 місяці тому +1

    Nice veer g

  • @HarjinderSangha-mf5jc
    @HarjinderSangha-mf5jc 2 місяці тому +1

    Hall0 ji.all.familly❤

  • @shota-oc6xh
    @shota-oc6xh 2 місяці тому +3

    Waheguru g

  • @harjinderkaur4004
    @harjinderkaur4004 2 місяці тому +1

    Mere nal vi es tra hi hunda si .

  • @harrysingh2789
    @harrysingh2789 2 місяці тому +1

    Bai ji lai farayad karo. Ki bai thik tay . Bai maal dangar paa lave. ... ❤❤❤❤

  • @JobanPreet-gw8yg
    @JobanPreet-gw8yg 2 місяці тому +2

    Bhut Rona aunda a video dek k so sad video Baba ji app Di family te kirpa karn 😔😔🥹🥹

  • @gurpreetrai3755
    @gurpreetrai3755 2 місяці тому +2

    ਆਲੇ ਦਵਾਲੇ ਨੂੰ ਸਾਫ਼ ਰੱਖੋ

  • @Panda_GAMING-jo3zw
    @Panda_GAMING-jo3zw 2 місяці тому

    Sachi veere bhut dukh hoya sade v ede hi c jado mere mummy dad jeonde c bhut 35 danger c but holi holi sara kuj khatam ho gya hun khurlia khali payi a surf ik cow reh gai bhut rona aunda apna kho dekh k😢😢mera brother v ikla reh gya

  • @angrejbath4440
    @angrejbath4440 2 місяці тому +1

    Baba nagi ana shaib ji

  • @BaldevSingh-if3bw
    @BaldevSingh-if3bw 2 місяці тому +3

    Veer g darbar sahib ja k ao

  • @PreetiSharma-wt5vz
    @PreetiSharma-wt5vz 2 місяці тому +2

    Tuhadi interview dekh k bhut rona aya😢

  • @GurpreetSingh-zg1tc
    @GurpreetSingh-zg1tc 2 місяці тому

    Bahut dukh hunda veer mere v 2021 vich 6 pashu mar gye c
    bachya wangu pale c
    veer nu waheguru ji chaddikla ch rakhn

  • @MeeraDevi-dm4fs
    @MeeraDevi-dm4fs Місяць тому

    Sab kuchh theek ho jaunga

  • @deepkaur996
    @deepkaur996 2 місяці тому

    Main v majh rkhi aw jdo bimar v hundi menu kuj hon lg janda

  • @MajorsinghKalyan
    @MajorsinghKalyan 2 місяці тому

    ਵਾਹਿਗੁਰੂ ਜੀ ਮੇਹਰ ਕਰਨ ਜੀ ❤❤❤❤❤

  • @user-ih3jy4gg4z
    @user-ih3jy4gg4z 2 місяці тому

    Veere Amritsar 100 foti road te gurpreet hospital aa brain da ma v otho thek hoya c bhut vadia doctor aa othe jao

  • @Kidshow77
    @Kidshow77 2 місяці тому +2

    Verra sada vi ek beta thoda vang e family aa meri mera nl vi ek sal phla adaa hoiaa jiee ni lagda ghar jmaaa

  • @JasvirKaur-mq9kn
    @JasvirKaur-mq9kn 2 місяці тому +4

    baut rona aunda tuhadyian gala sun k waheguru tuhadi lambi umar kare teh trakiyan dewe rab

  • @ParamjitKaur-nm9wv
    @ParamjitKaur-nm9wv 2 місяці тому

    veerji bhut. dukh hota thodi khani sun ke pr tuci rabb da sukar kro ke tuci aapne privar de vich ho koi gll veere dukh sukh jindgi de nll ne

  • @user-hp8ew5qv8d
    @user-hp8ew5qv8d 2 місяці тому

    Veer badag jao theek ho jai ga

  • @ashjkf
    @ashjkf 2 місяці тому +4

    ਵਾਹਿਗੁਰੂ ਜੀ ਮੇਹਰ ਕਰਨ ਪਰਿਵਾਰ ਤੇ

  • @JasPinder-gx3xs
    @JasPinder-gx3xs 2 місяці тому +1

    BHOTE,DUKH,HOIAA,GULL,SUNKE,PALEAA,HOIAA,KOEE,PSHOO,HAI,NHEE,BHULDA,CHLO,LIKHATKAR,KURVAUNDEE,HAI,BHRA,UGE,VASTE,,❤GOD,BLESH,YOU,ANDYOUR,FAIMLY,MEMORIES,AND,HAPINESS, R'S DHALIWALL FDK PUNJAB ❤🎉

  • @Dharmpreetfanpage
    @Dharmpreetfanpage Місяць тому

    ਬਾਈ ਕੋਈ ਨਾ ਦਿਲ ਥੋੜਾ ਨਾ ਕਰੋ ਵਾਹਿਗੁਰੂ ਦਾ ਨਾਮ ਲੈ ਕੇ ਫਿਰ ਪਸੂਆ ਦਾ ਕੰਮ ਸੁਰੂ ਕਰਲਵੋ ਪਸੂ ਜੱਟ ਦੀ ਸਾ਼ਨ ਹੁੰਦੇ ਆ🙏

  • @nirbhaisingh6456
    @nirbhaisingh6456 2 місяці тому

    ਹੁਣ ਕੀ ਮਸਲਾ ਫਿਰ ?ਹੁਣ ਤਾ ਠੀਕ ਐ ਸਭ ?

  • @loveyou-vd7je
    @loveyou-vd7je 2 місяці тому +2

    😢😢😢😢😢😢😢

  • @manjindersingh9099
    @manjindersingh9099 2 місяці тому +1

    Satnam SRI Waheguru ji 🙏

  • @prabhgundeepsingh3363
    @prabhgundeepsingh3363 2 місяці тому +2

    tci kitho belong krde ho

  • @HarjinderSingh-eq7jz
    @HarjinderSingh-eq7jz 2 місяці тому +1

    Veer g tusi kehndey c dedy v thik ni hegey ohna de seht kuda hun

  • @user-nb4fp6ft7u
    @user-nb4fp6ft7u 2 місяці тому +2

    Veer Sandeep goial doctor nu Milo jalander near patial chowk

  • @pallithiara8556
    @pallithiara8556 Місяць тому

    Bai g sapp krke passu ni chadne chiyde c

  • @user-zo4sz8ts8y
    @user-zo4sz8ts8y 2 місяці тому

    asI v rakhe ne 2 k saal ton

  • @rosieeisor9789
    @rosieeisor9789 2 місяці тому +1

    Veer ji tu c kisi nu push lavo sade pind be es tarh de gatna hoi c ohna ne apne khooh te naga da sathan banaeya c te langer be laiya sade ghar de nal he ohna da khooh c te asi othe bahut naag ghumte dekhde oh da bahut nuksan hunda c par hun oh bilkul theek a ho sakda hai ke kabi ohna da dera hoga ap ke keht main