ਡਰਾਈਵਰਾਂ ਦੀ ਡਾਂਗ ਖੜਕੇ || ਰੇਸ਼ਮ ਸਿੰਘ ਰੇਸ਼ਮ || ਬਲਵੀਰ ਕੌਰ || HMV VINYLRIP 1984 || 7EPE 2145 || ਚ: ਆਹੂਜਾ

Поділитися
Вставка
  • Опубліковано 29 вер 2024

КОМЕНТАРІ • 30

  • @jagdevbawa6577
    @jagdevbawa6577 4 місяці тому +2

    ਸੰਧੂ ਵੀਰ ਜੀ ਬਹੁਤ ਬਹੁਤ ਬਹੁਤ ਧੰਨਵਾਦ ਜੀ ਵੱਲੋਂ ਜਗਦੇਵ ਬਾਵਾ ਭਵਾਨੀਗੜ੍ਹ 🙏🙏❤❤🌹🌹📢📢🎤🎤

  • @AjaibSingh-x3q
    @AjaibSingh-x3q 4 місяці тому +1

    ਬਹੁਤ ਵਧੀਆ ਗੀਤ ਅਪਲੋਡ ਕਰ ਰਹੇ ਹੋ ਜੀ ਥੈਂਕਯੂ ਬਾਈ ਜੀ 📢🙏🙏🙏🙏

  • @Boparai_99
    @Boparai_99 4 місяці тому +1

    Bai Ji please upload full vinyl sahiba da tarla

  • @Amarjitsingh-cu9nm
    @Amarjitsingh-cu9nm 4 місяці тому +1

    ਬਸੀ ਪਠਾਣਾ ਵਾਲਾ ਬਹੁਤ ਵਧੀਆ ਗੀਤਕਾਰ ਸੀ ਜਾਂ ਹੈ।

    • @SurjeetSandhuSukhewala
      @SurjeetSandhuSukhewala  4 місяці тому

      ਬਾਈ ਜੀ ਕੋਈ ਜਾਣਕਾਰੀ ਨਹੀਂ ਹੈ ਜੀ 🙏

  • @surinderpalsingh4406
    @surinderpalsingh4406 4 місяці тому +1

    Bahut vadhiya LP geet ji. Dhanwaan ji

    • @SurjeetSandhuSukhewala
      @SurjeetSandhuSukhewala  4 місяці тому

      ਬਹੁਤ ਬਹੁਤ ਧੰਨਵਾਦ ਸੁਰਿੰਦਰ ਪਾਲ ਸਿੰਘ ਜੀ

  • @gurshaancheema7840
    @gurshaancheema7840 4 місяці тому +1

    Bai ji please upload full vinyl sahiba da tarla

  • @rajchahal1980
    @rajchahal1980 4 місяці тому +1

    Resham Singh sade pind kol da ji

  • @akmalkhan4890
    @akmalkhan4890 4 місяці тому +1

    ❤❤❤❤❤❤❤❤❤❤❤❤❤❤❤❤❤❤❤❤❤

  • @gurmansingh8245
    @gurmansingh8245 4 місяці тому +1

    Bai pls upload Dil pyar di patari full vinyl

  • @paramjeetgrewal3222
    @paramjeetgrewal3222 4 місяці тому +1

    ਬਹੁਤ ਸੋਹਣੇਂ ਗੀਤ, ਰੇਸ਼ਮ ਸਿੰਘ ਰੇਸ਼ਮ ਸਾਨੂੰ ਲੁਹਾਰੇ ਮੇਲੇ ਤੇ ਮਿਲ਼ੇ ਸੀ।

    • @SurjeetSandhuSukhewala
      @SurjeetSandhuSukhewala  4 місяці тому

      ਬਹੁਤ ਮਾਣ ਵਾਲੀ ਗੱਲ ਹੈ ਗਰੇਵਾਲ ਸਾਹਿਬ

  • @Dilpreet310
    @Dilpreet310 4 місяці тому +1

    ❤️❤️❤️

    • @SurjeetSandhuSukhewala
      @SurjeetSandhuSukhewala  4 місяці тому

      ਬਹੁਤ ਬਹੁਤ ਧੰਨਵਾਦ ਜੀ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ

  • @sidhurureke
    @sidhurureke 4 місяці тому +2

    , ਇਹ ਗਾਇਕ ਸਾਨੂੰ ਯਮਲਾ ਜੱਟ ਜੀ ਦੇ ਮੇਲੇ ਤੇ ਮਿਲਿਆ ਸੀ ਸੰਧੂ ਸਾਹਿਬ ਬਹੁਤ ਵਧੀਆ ਮਿਲਣਸਾਰ ਬੰਦਾ ਹੈ ਰੇਸ਼ਮ ਸਿੰਘ ਰੇਸ਼ਮ ਯੂ ਐਸ ਏ ਵਾਲਾ ਬਹੁਤ ਬਹੁਤ ਧੰਨਵਾਦ ਤਵਾ ਲੋਡ ਕਰਨ ਲਈ ❤❤❤❤

    • @SurjeetSandhuSukhewala
      @SurjeetSandhuSukhewala  4 місяці тому +1

      ਹਾਂਜੀ ਬਾਈ ਗਰੇਵਾਲ ਸਾਹਿਬ ਵੀ ਦੱਸਦੇ ਸੀ ❤️

  • @BalvirSingh-pl4zt
    @BalvirSingh-pl4zt 4 місяці тому +2

    VERY NICE SONG BHAI JI 👌

    • @SurjeetSandhuSukhewala
      @SurjeetSandhuSukhewala  4 місяці тому

      ਬਹੁਤ ਬਹੁਤ ਧੰਨਵਾਦ ਬਲਵੀਰ ਸਿੰਘ ਭਾਜੀ 🙏

  • @ਤਖ਼ਤ-ਏ-ਲਾਹੌਰ
    @ਤਖ਼ਤ-ਏ-ਲਾਹੌਰ 4 місяці тому +1

    Eh Singer Pehli Waar Sun Rahe Ha Sandhu Bai