EK Mahina Jeth Da Part 2 |Gurchet Chitarkar |Guri dhaliwal | Latest comedy movie 2022
Вставка
- Опубліковано 7 лют 2025
- Tuhada Apna Family Kalakaar Gurchet Chitarkar Presents Comedy Skits/Comedy Plays/Short Films & Comedy Show, Which will make you laugh Like Never Before.....
Staring:- Gurchet Chitarkar, jeet Bhari, Guri Dhaliwal, Manju mahal, Sukhi khaila, Prem Lata , Khusi , Gurpreet Kaur
Director:- Dilawar Sidhu
Custom deziner by Mnn Sandhu 9872466726
D.O.P:- Saroop Cam
Editor:- Avinder Singh Dhadli
Background Music - Sumeet Sonkey
Project Manager - Ranvir Deol
Online Promotions - Oneye Digital
©Gurchet Chitarkar
Like || Share || Spread || Love
Enjoy & stay connected with us!
► Subscribe to Gurchet Chitarkar: bit.ly/3yF43r7
► Like us on Facebook: bit.ly/3yyYtqh
► Follow us on Instagram: bit.ly/2RLUOVq
► Snapchat: gurchetchitarkr
► Show Bookings Contact: +919814458726
-------------------------------
► Managed and Promoted by Oneye Digital (9888859013)
► Instagram - bit.ly/3g3d2d6
-------------------------------
► Published Year ➤ 2021
► All Copyright Reserved ➤ Gurchet Chitarkar
ਵਾਹ ਯਾਰ ਕਿਆ ਫਿਲਮ ਬਣਾਈ , ਇਹ ਹੁੰਦੀ ਫਿਲਮ ,ਐਮੀ ਵਿਰਕ ਤਾਂ ਐਮੀ ਮੌਡਿਆ ਤੇ ਚੱਕਿਆ ਲੋਕਾਂ ਨੇ।
ਚੰਗੀ ਜਨਾਨੀ ਘਰ ਸਾਂਭ ਲੈਂਦੀ ਆ। ਚਿਤਰਕਾਰ ਸਾਭ ,✍️👍👍
Bai Tera Matlb Hun Jeth Nal Sett Ho Jayia krn
@@ਪਿੰਡਾਵਾਲੇਜੱਟ-ਮ3ਗ nahi bai mai eh ni kiha purane vele bohat jattan de aahi system chalda c jo movie ch hai.
@@tirathsingh8736 thek ae time de hisab nal change ho gya bai
@@ਪਿੰਡਾਵਾਲੇਜੱਟ-ਮ3ਗ Theek ni veere,,,, Shukar aa os Parmatma da Ki Time De naal Change Ho geya nai ta Berra hee Gark Ho Jana C Rishteya da...... But ik Gal Hor AA Veere Jo es Film ch Dikhaya Aa Na Gurchet Veere ne Eh Sadi sareya de Beet Chuke Time di Sachayi aa,,, Main khud apne Pind ch eh cheej dekhi aa,,,, te hor ta hor apni Rishtedari ch v eh Cheej dekhi aa... Meri ik tayi lagdi c door di Rishtedari cho, ohne same eda hee kita c 2 Devar c Ohde,,te kheti sanjhi c,,13 khet c 3ne bhrava de os aurat de 3 jwaak c, ohne sari kmayi aap sambhan lyi te khet sirf apne bacheya de lyi rakhan de chakar ch apne deyora de viyah hee ni hon ditte te aap hee ohna 3no bhrava di sanjhi Rann ban gyi... Te dove deyor chrre hee reh gye te hun 53, 55 saala de ho gye te hun pachtonde pye aa... Te oh jnani 3na di sanji kmayi saambhdi aa..... Te ohde 3ne jwaak v aish krde aa..... Loki ta eh v kehnde aa ki 3ne jwaak 3ne bhrava de hee aa 3na bhrava da ik ik jwaak aa... Jida es film ch Gurchet Veere ne Dikhaya aa....... Hahahahahahahahahaha tusi v kehnde hone aa chnga bnda aa edi vddi raam kahani suna geya,,,,....... J koi gal galt lagge meri ode lyi main maafi mngdi aa.........
ਕਿਦਾਂ ਲੱਗੀ ਜੀ ਫਿਲਮ ਜ਼ਰੂਰ ਕੁਮੈਟ ਕਰਨਾ love u all❤️❤️❤️❤️❤️❤️
Awesome story
👌👌👌👌👌👌🤳🤳🤳
ਬਹੁਤ ਵਧੀਆ
Boht vadiya ❤️❤️❤️❤️❤️
ਬਹੁਤ ਉਡੀਕ ਸੀ ਇਸ ਭਾਗ ਦੂਜੇ ਦੀ🙏🙏
ਪਿਛਲੇ ਸਮਿਆਂ ਦੀਆਂ ਯਾਦਾਂ ਤਾਜ਼ਾ ਕਰਾਤੀਆਂ ਬਾਈ ਗੁਰਤੇਜ ਚਿੱਤਰਕਾਰ ਬਹੁਤ ਸੋਹਣੀ ਵੀੜੳ ਬਣਾਈ ਆ ਕੁਮਾਲ ਕਰਤੀ ਧੰਨ ਵਾਦ ਜੀ
ਜਿਥੇ ਏਕਾ ਹੈ ਉਥੇ ਸਭ ਦਾ ਮੇਲ+ਏਕਾ ਹੈ।
ਬਹੁਤ ਵਧੀਆ ਮੈਸੇਜ ਦਿੱਤਾ ਤੁਸੀਂ ਵੀਰ ਜੀ।
ਪਰਿਵਾਰ ਨਾਲ ਹਮੇਸ਼ਾ ਇਕ ਜੁੱਟ ਹੋ ਕੇ ਰਹਿਣਾ ਚਾਹੀਦਾ ਸਭ ਨੂੰ । Best wishes to u all team members for upcoming new movie 🎥 love you all 😘😘
ਛਾ ਗਿਆ ਗੁਰਚੇਤ ਵੀਰ ਨੰਬਰ। 1ਕਲਾਕਾਰ ਮੱਘਰ ਰੂਪ ਨਜਾਰਾ ਢੀਠ ਵਜਾਈ ਮੈਂ ਤੇਰੇ ਤੋ ਹੈਰਾਨ ਹਾਂ
ਬਹੁਤਵਧੀਆ ਆਮ ਬੋਲੀ ਡਾਇਲਗ ਨੂੰਹ ਸੱਸ ਮੰਨਦੇ ਭਰਜਾਈ ਦਿਉਰ ਭਰਜਾਈ ਸੱਭ ਦਾ ਇਤਫ਼ਾਕ ਇੱਕ ਦੂਸਰੇ ਪਰਤੀ ਇਜ਼ਤ ਦੇਣਾ ਵਧੀਆ 👍👍🙌👏🏽👏🏽👏🏽
ਪੂਰਾ ਪੰਜਾਬੀ ਵਿਰਸਾ ਫਿਲਮ ਦੇਖ ਕੇ ਨਜ਼ਾਰਾ ਆ ਗਿਆ ਬਾਈ ਜੀ। From Kirti Bharur
ਘਟ ਘਟ ਕੇ ਅੰਤਰ ਕੀ ਜਾਨਤ|| ਭਲੇ ਬੁਰੇ ਕੀ ਪੀਰ ਪਛਾਨਤ ||🙏
Hello friends
ਬਹੁਤ ਵਧੀਆ ਗੁਰਚੇਤ ਸਿੰਘ ਵੀਰ ਜੀ
ਘਰ ਦੀ ਮਾਲਕਣ ਨੇ ਤਾਂ ਸਿਰਾ ਹੀ ਕਰ ਦਿੱਤਾ
ਹਰ ਇਕ ਫਿਲਮ ਦੀ ਤਰ੍ਹਾ ਇਹ ਵੀ ਸਿਰਾ ਸੀ...ਜਿਆਦਾ ਤੋਂ ਜਿਆਦਾ ਇਹੋ ਜਿਹੀਆਂ ਸੱਭਿਆਚਾਰ ਅਤੇ ਵਿਰਸੇ ਨਾਲ ਭਰਪੂਰ ਫਿਲਮਾਂ ਪੇਸ਼ ਕਰੋ ਤਾਂ ਕਿ ਨਵੀਂ ਪੀੜ੍ਹੀ ਨੂੰ ਅਮੀਰ ਵਿਰਸੇ ਦਾ ਪਤਾ ਲੱਗੇ
Pali bar koi filem dil nu lagi,,, sade pind de story ha but pureni, good job and God bless you dear
ਬਹੁਤ ਹੀ ਸੋਹਣੀ ਵੀਡੀਓ ਹੈ,ਇਸ ਫਿਲਮ ਵਿੱਚ ਭੂਆ ਦੀ ਐਕਟਿੰਗ ਬਹੁਤ ਹੀ ਵਧੀਆ ਸੀ।
ਬਹੁਤ ਸੋਹਣੀ ਵੀਡੀਓ ਬਣਾਈ ਹੈ ਗੁਰਚੇਤ 22 ਨੇ ਵੀਡੀਓ ਵਿੱਚ ਜਾਨ ਪਾ ਦਿੰਦਾ ਹੈ
Plz urdu ya English
.
@@dilkaur7976 x ah
Nm Kim Jr
@@gurpreetsinghlotey7424 .
hayee kash mera ehi punjab dubaara dekhn nu mile
kde kde sochda koi time mashine hundi ta es vele ch chle jaana c
love u gurchet bai
ਡਿਸਲਾਈਕ ਕਰਨ ਵਾਲੇ ਮੋਦੀ ਭਗਤ ਲੱਗਦੇ ਹਨ 😂😂😀😀
ਮੱਚੋ ਅੰਧਭਗਤੋ ਮੱਚੋ
Like karn wale kis de Bhagat ne ?
ਪੁਰਾਣੇ ਜਮਾਨੇ ਵਿਚ ਇਸੇ ਤਰਾਂ ਹੀ ਰਲ ਮਿਲ ਕੇ ਚਲਦਾ ਸੀ ਹੁਣ ਹੀ ਕਹਿ ਦਿੰਦੇ ਆਪਣੀ ਹੋਵੇ
ਸੱਚ
ਧੁੰਦਲੀਆਂ ਹੋ ਚੁੱਕੀਆਂ ਅਸਲੀਅਤ ਕਹਾਣੀਆਂ ਬਹੁਤ ਵਧੀਆ ਲੱਗਿਆ ਸਾਰੇ ਪਾਤਰਾਂ ਨੇ ਆਪਣਾਂ ਰੋਲ ਬਹੁਤ ਖ਼ੂਬੀ ਨਿਭਾਇਆ
ਗੁਰਚੇਤ ਚਿੱਤਰਕਾਰ ਵਿਧਾਈ ਦਾ ਪਾਤਰ ਹੈ
ਗੁਰਚੇਤ ਚਿੱਤਰਕਾਰ ਵੀਰ ਜੀ ਬਹੁਤ ਹੀ ਉਡੀਕ ਸੀ 👌👌🙏
Magher de bhen de awaz babbu mem de aa
the f ff0muxa5
ਬਹੁਤ ਵਧੀਆ ਕਹਾਣੀ ਐ ।ਹਰ ਘਰ ਦੀ ਕਹਾਣੀ ਐ
ਦਿਲਵਾਰ ਬਾਈ ਤੇ ਗੁਰਤੇਜ ਦੀ ਜੋੜੀ ਕਮਾਲ ਦਾ ਕੰਮ ਕਰਦੀ ਹੈ
ਬਹੁਤ ਵਧੀਆ ਫਿਲਮ ਬਣਾਈ ਗਈ ਹੈ, ਇਸ ਦੀ ਕਹਾਣੀ ਵੀ ਬਹੁਤ ਵਧੀਆ ਹੈ, ਮੈਨੂੰ ਇਹ ਫਿਲਮ ਬਹੁਤ ਪਸੰਦ ਆਈ ਹੈ।ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਕਿਰਪਾ ਕਰਕੇ ਇਸਦਾ ਤੀਜਾ ਐਪੀਸੋਡ ਵੀ ਬਣਾਉ.
Bht vdiya g agla part jroor bnayo
Eh c sada sabhiachaar.. Balle oye tuade sabhiyachaar nu ron valeyo j eda da c sada sabhiachaar ta chnga aa asi apna sabhiachaar ni follow krde te naa hee krange kde eda da sabhiachaar.. Baki Gurchet veere tuadi acting vdiya aa te Hmesha vdiya raugi.. Dhanwaad tuada tuade krke sanu navii peerri nu apne sabhiyachaar diya khamiya bare v pta lgda aa... Eh Kam sirf tusi hee kar sakde ho hor koi ni......
ਬਹੁਤ ਵਧੀਆ ਵੀਡੀਓ ਪੁਰਾਣੇ ਪੰਜਾਬ ਦਾ ਵਿਰਸਾ ਵਿਖਾ ਦਿੱਤਾ
ਵੈਸੇ ਕੋਈ ਕਸਰ ਬਾਕੀ ਨਹੀਂ ਛੱਡੀ ਵਾਈ ਨੇ ਐਕਟਿੰਗ ਦੀ,,,ਸਾਰੇ ਇਕ ਪਾਸੇ, ਬਾਈ ਥੌਡੇ ਕਮ ਦੀ ਕੋਈ ਰੀਸ ਵੀ ਨਹੀਂ,,,ਸਿੱਰਾ 🥰🥰🥰🥰❤❤❤❤
ਬਹੁਤ ਹੀ ਸੋਹਣੀ ਫਿਲਮ ਬਣਾਈ , ਬਹੁਤ ਸੋਹਣਾ ਕੰਮ ਕੀਤਾ ਸਾਰਿਆਂ ਨੇ
22 ਜੀ ਸਬ ਦੀ ਅਦਾਕਾਰੀ ਦੀ ਜਿੰਨੀ ਸਿਫਤ ਕੀਤੀ ਜਾਵੇ ਉਨੀ ਥੋੜੀ ਘਰ ਜਮੀਨ ਦੇ ਬਟਵਾਰੇ ਵਿਚ ਜਨਾਨੀ ਦੀ ਕਿ ਇਜ਼ੱਤ ਰਹਿ ਗਈ
3.09. Te kehri baj this c oho varinder Dian filma ch bahut hundi c. Miss. Uuuu. Varinder. Ji. Behra Beth gya marn wake da ik nirdos bnda Marta bachara
Boht sohni story hai, bhua da role boht wadia strong bhua 👍👍
ਕਿੰਨੀ ਸੋਹਣੀ ਹੈ ਮੋਟੀਆ ਮੋਟੀਆ ਅੱਖਾ 😍😍
ਪਹਿਲਾ ਵਾਲੀ ਫਿਲਮ ਵੀ ਬਹੂਤ ਸੋਹਣੀ ਸੀ
ਬਾਈ, ਏ ਵੀ ਤੇਰੀ ਚਿੱਤਰਕਾਰੀ ਬਹੁਤ ਨਿਰਾਲੀ ਆ
ਬਹੁਤ ਸੋਹਣਾ ਸਾਰ ਏ ,ਬਹੁਤ ਸੋਹਣੀ ਅਦਾਕਾਰੀ
ਰੱਬ ਤੈਨੂੰ ਵਡੇਰੀ ਉਮਰ ਬਖਸ਼ੇ ।
Kk
7
@@jagsirsingh7246 अअअ
अ
ਤਰੀਫ ਲਈ ਸ਼ਬਦ ਨਹੀਂ ਮੇਰੇ ਕੋਲ ਪ੍ਰਮਾਤਮਾ ਸਾਰੀ ਟੀਮ ਨੂੰ ਤਰੱਕੀਆਂ ਬਖਸੇ
ਸਾਰੇ ਜੁਆਕਾਂ ਦੇ ਸਿਰਾਂ ਤੇ ਕੇਸ ਬਾਹ ਬਾਈ ਪੁਰਾਣਾ ਪੰਜਾਬ ਯਾਦ ਕਰਾਤਾ ਜਿਉਂਦੇ ਰਹੋ ਯਾਰੋ
ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ ਬਾਈ ਧੰਨਵਾਦ।ਵਾਹ
ਬਹੁਤ ਵਧੀਆ ਉਪਰਾਲਾ ਘੈਂਟ ਵਿਡੀਉ
ਗੁੱਡ ਵੀਰ ਜੀ ਲਵ ਯੂ ਜਿਉਂਦੇ ਰਹੋ ਬਹੁਤ ਵਧੀਆ
......maff kri bhan ji main galt ghr aa gya😂😂😂😂😂(fufed)
Nhi ve tu aapne hi ghr aaya (bhua)
😂😂😂😂😂
DOP ਘੈਂਟ ਕੀਤੀਆ ਜਿੰਨੇ ਵੀ ਕੀਤੀਆ 👍👍👍👌👌👌👌
ਜੱਟ ਵਰਗਾ ਬੰਦਾ ਪੂਰੀ ਦੁਨੀਆ ਤੇ ਨੀ🥃
ਬਾਈ ਜਾਰ ਸਿਰਾ ਹੀ ਲਾ ਦਿਤਾ
ਸੋਹਣੀ ਵੀਡੀਓ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
ਗੁਰਚੇਤ ਵੀਰੇ ਵੀਡੀਓ ਠੀਕ ਸੀ, , ਪਰ ਜਿਹੜਾ ਕੇਸਰੀ ਸਿਰੋਪਾ ਪਾੜ ਕੇ ਪੈਰਾਂ ਵਿੱਚ ਬੰਨੀਆਂ ਉਹ ਠੀਕ ਨਹੀਂ ਲੱਗੀਆ ,ਅੱਗੇ ਤੋ ਧਿਆਨ ਰੱਖਣਾ ਜੀ
No cl kl
ਮੇ ਵੀ ਨੋਟ ਕੀਤਾ ਸੀ
ਬਹੁਤ,ਹੀ,ਵਧੀਅਾ,,िਫਲਮ,
oh my God very heart tuching story gurchat vir ji end valy seen ne tan mera ਦਿਲ ronn lgg gea
ਪੁਰਾਣੇ ਬਜ਼ੁਰਗਾਂ ਦੀ ਅਸਲ ਕਹਾਣੀ ਬਹੁਤ ਵਧੀਆ ਬਾਈ ਜੀ
Vary,nise,movie
@@parminderjattana7350 😭😭
@@kirankaur5082) ll
ਵੀਰ ਜੀ ਬੋਹਤ ਵਾਡੀਆ ਫਿਲਮ ਏ
ਬਹੁਤ ਬਹੁਤ ਵਧੀਆ ਵੀਡੀਓ ਗੁਰਚੇਤ ਚਿਤਰਕਾਰ ਵੀਰ ਚਿਰਾਂ ਤੋਂ ਉਡੀਕ ਸੀ 👍👍👌👌♥️
O5
,,,
...
6
Nice movie please EDA Diya movie hor banaeyo bhut vadiya lagdiya Purana Punjab bhi dekhan nu milda hai
ਬਹੁਤ ਵਧੀਆ ਵੀਡਿਓ ਹੈ ਵੀਰ ਜੀ😎😎😎😎😎😎😎😎😎😎😎😎😎😎😎😎😎
Bhut vadiya acting pr janani ek dono bhra sambi jande. Gurchet chitrkar all time favorite
purane time jaad krata bai ne, jeonde vasde raho sare
ਪੁਰਾਣੇ, ਸਮੇਂ, ਜਾਦ, ਆ, ਗਏ
ਬਹੁਤ ਵਧੀਆ ਜੀ
Very nice vir g kant sari team gbu mn khush ho gia vekh k new actress prem mam g bhua g da roll dmdar acting kri wa bhua g 🙏🙏🙏🙏🙏
ਬਾਈ ਜੀ ਕਹਾਣੀ ਬੇਹੱਦ ਸਲਾਹੁਣਯੋਗ ਹੈ ਆਖ਼ਰੀ ਸੀਨ ਉਸ ਦੀ ਤਾਰੀਫ਼ ਕਰਨ ਲਈ ਸ਼ਬਦ ਨਹੀਂ ਹਨ
Love u
ਵੀਡੀਓ ਬਹੁਤ ਸੋਹਣੀ ਹੈ
ਮਲਕਾ ਸਟੂਡੀਓ ,,,ਬਰਨਾਲਾ ਕੈਂਚੀਆਂ (ਸੰਗਰੂਰ) miss u 22
ਬਹੁਤ ਞਧੀਅਾ
Bht shone movie aa sira. Acting sab di vadia c.
ਬਹੁਤ ਵਧੀਆ ਸਿਰਾਂ ਐਕਟਿੰਗ🙏🙏
Bhot vdia consept g
ਥਾਣੇਦਾਰ ਦੀ ਪੱਗ ਤਾਂ ਠੀਕ ਕਰਲੋ ਠਾਣੇ ਚ ਵੀ ਛਿੱਤਰ ਹੀ ਖਾਂਦਾ ਹੁੰਦਾ
Waooo sirrraaaa e aa vedio👌👌👌👌👍👍👍👍👍👍
ਵਾਹ ਬਈ ਜਿੳੰਦਾ ਰਹਿ ਵੀਰ
True story Sade pind same khani hoyi aa nice bro waiting for next part....keep it up bro....
ਹਰ ਰੋਜ਼ ਵੀਡੀਓ ਅਪਲੋਡ ਕਰਨ ਦੀ ਥਾਂ ਹਫਤੇ ਵਿੱਚ ਇੱਕ ਇਹੋ ਜਿਹੀ ਵੀਡੀਓ ਅਪਲੋਡ ਕਰ ਦਿਆ ਕਰੋ ਜੀ।ਪੰਜਾਬੀ ਕਲਚਰ ਨੂੰ ਵੱਧ ਤੋਂ ਵੱਧ ਦਿਖਾਉ ਜੀ🙏🥀🥀❤
ਫੈਮਲੀ ਕਲਾਕਾਰ ਗੁਰਚੇਤ ਬਾਈ
Swad lia ta ❤❤❤
ਗੁਰਤੇਜ।ਬਿਰ ਜੀ❤️❤️👍👍
🌹 🌹 🌹 🌹 🌹 🌹 🌹 🌹 🌹 Waheguru ji ka khalsa Vaheguru ji ki fetah ji 🙏 🌷 How are you all 🙏 Veer ji Congratulations 🎊 NICE PUNJABI FILM GOOD LUCK ALL WAY REMBER WAHEGURU JI NAAM AND SEMER GOD BLESS YOU 🙏 WAHEGURU JI KA KHALSA WAHEGURU JI KI FETAH JI 🙏 🌷 DHAN DHAN SAB SAI GUR NANK DAV JI 🙏 🌹 🌹
ਬਹੁਤ ਸੋਹਣੀ ਵਿਡੀਓ ਬਾੲੀ ਗੁਰਚੇਤ ਚਿਤਰਕਾਰ ਜੀ
Very good massge
Bhot giant movie bnayi gurchet chitrkar sir g well-done 👍👍🤗🤗🙏
ਬੋਹਤ ਵਧੀਆ ਫਿਲਮ ਬਾਈ ਜੀ
Back ground message true about Punjabi culture, present generation may dislike
Bhua di acting good aa👌
24:30 ਸਰਕਾਰੀ ਪਰਾਹੁਣਾ 😂😂😂
Boht soni sir g all team good work kita prem mam g ne bhua g da roll very nice kita a super gbu
ਬਹੁਤ ਵਧੀਆ ਵੀਡੀਓ ਵਣਾਈ ਹੈ ਵੀਰ ਗੁਰਚੇਤ ਜੀ ਗੂਡ ਵੀਰ
ਸਰਕਾਰੀ ਪ੍ਰੋਹਣਾ 😂😂😂😂😂
BHAUT VADIA VIDEO GURCHIT BAI AND BAI ❤️❤️👍👍💯💯
Bhut vadia oprala ji veere
Very nice view all team good work bhua g nice acting krde hn Prem man ssi g gbu
Very very nice video ji part 3vi jaldy up loaded krio ji👍👍👍👍👍
Driaa boht sohnia vkhaia ik like driaa de digin lai
Siraaa lata yr bhut vadhiya
Best story ever I seen of epic punbjab 👍👍👍
Nice movie.bua di acting is very good 👌👌🌹🌹
👌👌
ਬਹੁਤ ਵਧੀਆ ਵੀਡੀਉ ਬਾਲਾ ਟਾਈਮ ਹੋ ਗਿਆ ਸੀ ਉਡੀਕ ਕਰ ਦਿਆ ਨੂੰ 👍👍👌👌💯🌾🚜
Boht wadiya movie ❤️❤️ bt eh smjna aukha b es movie nu dislike krn walya ne ki soch k dislike kitti hou 😶
Bro समझ नहीं आयी 1stर्पाट दे end च । फिर ,2ndर्पाट दे end च जदो दोनों बच्चे नू अलग-अलग करन दी गल होदी हैं। ओ क्यो????
ਭੂਆ ਜੀ ਦੀ acting superb 👌👏
Bhaut hi nic story aa
3
3
ਪੁਰਾਣੇ ਵਕ਼ਤ
Bakamaal peshkesh last ch ta emotional karta main bhi apne dada ji to suneya aa purane weleya ch edha hi hunda si.
Ki suneya dada g to?
ਬਹੁਤ ਸੋਹਣੀ 📽️ ਆ ਜੀ , ਮਜ਼ਾ ਆ ਗਿਆ ਦੇਖ ਕੇ
ਬਹੁਤ ਵਦਿਯਾ ਤੇ ਸੋਹਣੀ ਵੀਡਿਅੋ 💗❤❤💗💗💗
Very nice story. Old story. Old is gold bai ji
Jio ver very good
ਬਹੁਤ ਵਧੀਆ ਗੁਰਚੇਤ ਭਾਜੀ
Bahut Sohna vadiya Kant att att nice bro 👌👌👌👌❤️❤️❤️❤️❤️🔥🔥🔥🔥🔥🔥 best wishes wmk 🙏🙏🙏🙏🙏🙏
Vaaa Bhai oye vaa kya batt aa. Bhut wait kri is video de
Part two wala sirra bai g