ਮਾਲਕ ਆਪ ਤੇ ਸਾਰਾ ਪਰਿਵਾਰ ਰਹਿੰਦੇ ਨੇ, NRI FMAILY HOUSE, ਬਾਹਰ ਦੇ ਨਕਸ਼ੇ ਤੇ ਬਣੀ ਮਹਿਲ ਤੋ ਸੋਹਣੀ ਇੱਹ ਕੋਠੀ, SALE
Вставка
- Опубліковано 23 бер 2023
- Welcome to home sale market channel
ਆਪਣੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ
ਕੋਠੀ ਦੀ ਐਡ ਕਰਵਾਉਣ ਲਈ ਵੱਟਸਅੱਪ ਨੰਬਰ ਹੈ ਜੀ 7814038764
Subscribe \ Like \ share jaroor kareyo
ਮਾਲਕ ਆਪ ਤੇ ਸਾਰਾ ਪਰਿਵਾਰ ਰਹਿੰਦੇ ਨੇ, NRI FMAILY HOUSE, ਬਾਹਰ ਦੇ ਨਕਸ਼ੇ ਤੇ ਬਣੀ ਮਹਿਲ ਤੋ ਸੋਹਣੀ ਇੱਹ ਕੋਠੀ, SALE
ਇਸ ਕੋਠੀ ਦੇ ਮਾਲਕ ਤੇ ਸਾਰਾ ਪਰਿਵਾਰ ਬਾਹਰ ਹੈ ਯੂ ਕੇ
ਕੋਠੀ ਦਾ ਰੇਟ ਸੁਣ ਕੇ ਹੋਜੋਗੇ ਹੈਰਾਨ ਏਨਾ ਘੱਟ ਰੇਟ
ਮਰਲਿਆ ਵਿੱਚ ਬਣੀ ਹੈ ਕੋਠੀ
ਤੁਸੀ ਵੀ ਆਪਦੀ ਕੋਠੀ ਵੇਚਣਾ ਚਾਹੂੰਦੇ ਹੋ ਤਾ ਆਪਣੇ ਕੋਲ ਆਪਣੇ ਨੰਬਰ ਤੇ ਕੋਠੀ ਦੀ ਵੀਡੀਓ ਭੈਜ ਸਕਦੇ ਹੋ ਆਪਾ ਫਰੀ ਕੰਮ ਕਰਦੇ ਹਾਂ
Whatsapp number add layi 7814038764
Calling number add layi 6280402847
SUBSCRIBE PLEASE
nri home, nri house, mehal typer kothi, nri homes, 2023 new design homes,
nri house for sale in punjab, 2023, new house,
#homesalemarket
#nri
ਆਪਣੇ ਚੈਨਲ ਦਾ ਮਕਸਦ ਸਿਰਫ ਹਰ ਇਕ ਭੈਣ ਭਰਾ ਦੀ ਮਦਦ ਕਰਨਾ ਹੈ
ਸਾਰਿਆ ਨੂੰ ਬੇਨਤੀ ਹੈ ਜੀ ਆਪਣੇ ਚੈਨਲ ਨੂੰ ਸਬਸਕ੍ਰਾਇਬ ਜਰੂਰ ਕਰ ਲਿਓ
ਤੇ ਆਪਣੇ ਚੈਨਲ ਦੀਆ ਕੁਝ ਪੋਲਸੀਆ ਹਨ ਕਿ ਜੇਕਰ ਇਕ ਵਾਰ ਐਡ ਕਰਤੀ
ਤਾ ਉਹ ਡਲੀਟ ਨਹੀ ਕੀਤੀ ਜਾਉਗੀ
ਜੇਕਰ ਕੋਈ ਵੀ ਐਡ ਮਜਾਕ ਕਰਦਾ ਪੂਆ ਦਿਦਾ ਹੈ ਤਾ ਉਸ ਵਿਚ ਸਾਡੀ ਕੋਈ
ਜੁਮੇਵਾਰੀ ਨਹੀ ਹੈ
ਜਾ ਕੋਈ ਕੋਠੀ ਵੇਚਣ ਟਾਈਮ ਕੋਈ ਵੀ ਫਰੋਡ ਕਰ ਦਿੰਦਾ ਹੈ ਤਾ ਉਸ ਵਿਚ ਸਾਡੀ ਕੋਈ ਜੁਮੇਵਾਰੀ ਨਹੀ
ਧੰਨਵਾਦ ਜੀ,,,,, - Авто та транспорт
ਮਾਫ ਕਰਨਾ ਵਾਹਿਗੁਰੂ ਜੀ ਨੇ ਸਾਨੂੰ ੲਿੰਨਾ ਕੁਝ ਦਿੱਤਾ ਹੈ ਤੇ ਅਸੀ ਪੂਜਾ ਰੂਮ ਪੌੜੀਆ ਦੇ ਹੇਠਾ ਬਣਾੲੀੲੇ ੲਿਹ ਠੀਕ ਨਹੀ ਬਾਕੀ ਆਪੌ ਆਪਣੀ ਸੌਚ ਹੈ ਜਿੰਨੀ ਕੁ ਬੁਧੀ ਵਾਹਿਗੁਰੂ ਜੀ ਨੇ ਦਿੱਤੀ ਉਸ ਮੁਤਾਬਕ ਦੱਸ ਦਿੱਤਾ ਬਾਕੀ ਘਰ ਵਾਲੇਆ ਦੀ ਮਰਜੀ ਵਾਹਿਗੁਰੂ ਜੀ
Bilkul theek keha... pooja room kadi v stairs de neeche ni hona chahida.
कोठी किस पासे है इसलिए कोई जानकारी नहीं है।आपने 18किलो मीटर कहना कोई जबाब नहीं है।कोठी किस पिड बीच है या शहर बीच है कहना काफी नहीं होता अगर बच्चे का स्कूल घर से
18किलो मीटर है या आप का काम करने का स्थान है तो आने जाने में 100/- का पेट्रोल एक बार जाने पर लगता है।
@@VijayPal-gb6gq 9
Sahi gal aa ji, main vi eho sochiya c🥺🥺🥺
ਘਰ ਵਾਲਿਓ 45 ਮਰਲੇ ਕੋਠੀ ਤੇ ਰੱਬ ਦੀ ਪੂਜਾ ਪੋੜੀਆਂ ਥੱਲੇ ,,
ਵੀਰ ਜੀ ਲੋਕੇਸ਼ਨ ਅਤੇ ਰੇਟ ਦੋ ਤਿੰਨ ਵਾਰ ਦੱਸ ਦਿਆਂ ਕਰੋ ਬਾਕੀ ਸਭ ਵੀਡੀਓ ਤੋਂ ਸ਼ੋਅ ਹੋ ਜਾਂਦਾ ਹੈ ਵੀਡੀਓ ਲੰਬੀ ਹੁੰਦੀ ਹੈ। ਕਿਰਪਾ ਕਰਕੇ ਦੁਹਰਾਇਆ ਨਾ ਕਰੋ।
ਸਾਨੂੰ ਫਰੀਦਕੋਟ ਦੇ ਨਜ਼ਦੀਕ ਪਿਪਲੀ ਪਿੰਡ ਤੇ ਨਾਨਕ ਨਗਰੀ ਵਾਲੀ ਸਾਈਡ ਮਕਾਨ ਚਾਹੀਦਾ ਜਗਾ 1ਕਨਾਲ ਹੋਵੇ ਸਸਤੇ ਤੋ ਸਸਤਾ
ਬਹੁਤ ਸੌਹਣੀ ਲੱਗਦੀ ਹੈ ਰੇਟ ਵੀ ਘੱਟ ਹੈ ਵਾਹਿਗੁਰੂ ਜੀ ਪਰ ੲੇਰੀਆ ਸਾਡੇ ਵਾਸਤੇ ਠੀਕ ਨਹੀ ਵਾਹਿਗੁਰੂ ਜੀ ਕੌੲੀ ਅੰਮਿ੍ਤਸਰ ਵਿੱਚ ਦੱਸੌ ੲਿਸ ਤਰਾ ਦੀ ਕੌਠੀ ਜੀ
Hello sir
Amritsar hai
Golden gate de kol
Bahut he sunder house ha thanks betta ji khush raho please hume phagwara ma esa he gher dikhayo same price ma 🙏🙏👌
ਪੂਜਾ ਰੂਮ ,,, ਦੇ ਉਤੋਂ ਪੈਰ ਰੱਖ ਰੱਖ ਕੇ ਉਪਰ ਚੜ੍ਹੋ,,,, ਕਿੰਨੀ ਵਧੀਆ ਸੋਚ ਆ।
Very nice house
Very nice 👍
BHUT hi vadia he ji
Bahut vadhiya kothi ji
Bahut sohni kothi aa veer g
जगह का नाम बताना चाहिए।कोठी बहुत सुंदर है पर उसका इर्द गिर्द का एरिया नहीं दिखाया।लगता है खेतों में अकेली कोठी है।
Aapki City kaun si
Very nice👍👍👍
Very nice in low price
ਬਹੁਤ ਵਧੀਆ
Great Great ਹੋਮ
Very nice kouthi 👌❤🌹
Nice 👍
Boht hi sohni kothi
Very nice bhaji dil khush karta🎉😊😊
❤
शानदार जी,,
ਵੀਰ ਜੀ ਸੰਗਰੂਰ ਸ਼ਹਿਰ ਦੇ ਵਿੱਚ ਵੀ ਕੋਈ ਕੋਠੇ 20 ਕੂ ਲੱਖ ਦੀ ਜ਼ਰੂਰ ਦਸਿਓ
Bhut hi sohna ghr hai veer ji eho jiha hi koi jalander ch v dekh do ret v ght hai te jga v bhut sohni hai please eda da ek ghr jalander ch dekho please
Bahut bDia vir ji
Very nice kothi
Good Ajitwal hai koyi veer
Very Nice G
Bohat hi sohni kothi bha ji kapurthala city ch dekhao koi sohni jehi eda di ghat rate vali
Bhut sunder hai
Very nice
Nice kothi ji
लोकेशन एवं जगह का नाम बताओ जी होशियारपुर पंजाब में 15 किलोमीटर दूरी पर कोन सी जगह है बताएं आप
Nice 👍👍
Mohali ad shanienklive ma to dhakna assi kothi verry nice 👍
Very nice brother g
Nice one
Nice house which village?
Nice kothi hai
Weheguruji
Beautiful ji
Nice
Very nice ji
Satshri kaal, available, hai ya nahi very good
Kharar area vich ghar dso jis te loan ho jave
6:25 te
Very good kothi
Beautiful
Main interested ha thank you paji
Kida thik ho ji tusi ji
Bahut sohni kothi
Sunder kothy ha nabha vich v dso
I like
Sir Jalandhar urban estate vich koi hega ta dso ji
Sir sunam area vich ji dikhao ji
Super kotti veer g
Ok
Nawashar de vich 15 to 20 lac Tak
Super ❤️👌
Sirji sbto phele video ki lokson ,mohlla ,vill, disst jrur theya kro ji
Kurukshetra di dikhao vir g
4 bedroom di kapurthala city de vich hove
City das do video starting to
Y ropar balachor area Vic hove ta daseo
ਕੌਠੀ ਤਾਂ ਬਹੁਤ ਸੌਹਣੀ ਹੈ ਪਰ ਪੂਜਾ ਰੂਮ ਕਿੰਨਾ ਗਲਤ ਜਗਾ ਬਣਾ ਰੱਖਿਆ
Veer ji ah ajee hagi ja sake ho gai aaa jrur dasna plz..
Nice ha
City or which village
Location dsso ji want to buy
You should state location & price
jalandhar ja ludhiana vc dasoo
Bhaji yakeen nhi anda Ke45 Marley ch bani Kothi total 30 lakh di
Paaji bahrla no kehri country da ?
Veer g Pathankot ya Gurdaspur area vch b kothi dsyo koi
Amritsar
Is tara di batala ,quadian lage dikha deo
बर्थडे पाजी जालंधर शहर विच कोई कोठी हो बेटा संदेशों रामा मंडी दीप नगर
Amritsar me show kre.
Correct location kya hai
Hoshiarpur kehri jagah aa veer ji means kehra pind painda ji
ਪੂਜਾ ਰੂਮ ਬਹੁਤ ਗ਼ਲਤ ਜਗਾ ਤੇ ਬਣਿਆ
Y same eho jeha home Nawanshahr ja phgwara aria ch daso
Paji hoshiarpur side ch kothi dsoo ji
Koi sangrur sehar di kothi di video pap ji
Phagwara ch ghr dso Bai g
Veer ji kharar Mohali de vich koi idda di 10lack tk di mil Jaye ta jrur dsso
ਪਿੰਡ ਵਿੱਚ ਐ ਵੀਰ ਜੀ, ਪਿੰਡ ਦਾ ਨਾਂ ਦੱਸਣਾ ਵੀਰ ਜੀ
Bhaji kothi de malak da no dewo jera no di ta oh kise hor da. Jo ki koi response nahi de riha te kehanda malak bahar chale gaye ne. Kothi hun nahi bechani
Ludhiana area bich 25 llakh de andar kothi dikhao ji
Who says this is NRI family di. Kothi where is foreign map construction
Bro 10 lakh tak dasio mahilpur ariea ch
Ropar ch vi dasao koi kothi
Amritsar vich koi hai ta dso ji
Bhai sahab jehre mobile number aad te ne oh ni lagde
Khanna vich
Bhai ji Jammu se hoon call attend Kiya karo muje je kothi Leni hai
Jagah kedi hai ji,sheher dus diya kero
Patiala near kothi
Kithe h eh v daso
माफ़ करना 18किलो मीटर दूर बीच में नहीं होता है।
Sangrur seher ch 12 lakh Tak koi kothi dso ji plz arjantly