ਕੀ Gurdas Maan ਦੀ ਗਲਤੀ ਮੁਆਫੀ ਲਾਇਕ ਹੈ ?

Поділитися
Вставка
  • Опубліковано 20 вер 2024
  • ਕੀ ਗੁਰਦਾਸ ਮਾਨ ਦੀ ਗਲਤੀ ਮੁਆਫੀ ਲਾਇਕ ਹੈ ?
    ਪੁਰਾਣੇ ਵਿਵਾਦ ’ਤੇ ਮੁੜ ਮੁਆਫੀ ਮੰਗਣ ਦੇ ਕੀ ਮਾਇਨੇ?
    ਕੀ ਗੁਰਦਾਸ ਮਾਨ ਦੀ ਹਲੀਮੀ ਪਛਤਾਵੇ ਦਾ ਸਬੂਤ ?
    ਮਾਂ ਬੋਲੀ ਦੇ ਸੇਵਾਦਾਰ ਨੂੰ ਇੱਕ ਗਲਤੀ ਦੀ ਸਜ਼ਾ ਜਾਇਜ਼ ?
    ਮੁਆਫੀ ਦਾ ਮਾਨ ਦੇ ਅਮਰੀਕਾ ਦੌਰੇ ਨਾਲ ਕੀ ਕੁਨੈਕਸ਼ਨ ?"
    #gurdasmaan #punjabisinger #liveshow #PTCNews
    PTC NEWS is dedicated to the soul and heritage of Punjab offering authentic updates on current events, news, happenings and people that are of interest to Punjabis all over.
    (𝑷𝒂𝒊𝒅 𝒎𝒖𝒔𝒊𝒄 𝒖𝒔𝒆𝒅 𝒊𝒏 𝒕𝒉𝒆 𝒗𝒊𝒅𝒆𝒐, 𝒑𝒓𝒐𝒗𝒊𝒅𝒆𝒅 𝒃𝒚 𝑬𝒏𝒗𝒂𝒕𝒐)
    Connect with PTC News for latest updates:
    》Subscribe to our channel: bit.ly/2Orydr1
    》𝐕𝐢𝐬𝐢𝐭 𝐖𝐞𝐛𝐬𝐢𝐭𝐞 : www.ptcnews.tv
    》𝐅𝐀𝐂𝐄𝐁𝐎𝐎𝐊 : / ptcnewsonline
    》𝐓𝐖𝐈𝐓𝐓𝐄𝐑 : / ptcnews
    》𝐈𝐍𝐒𝐓𝐀𝐆𝐑𝐀𝐌: / ptc_news
    》𝐓𝐞𝐥𝐞𝐠𝐫𝐚𝐦 : t.me/PTC_News
    》Download PTC Play App (android): play.google.co...
    》Download PTC Play App (iOS): itunes.apple.c...

КОМЕНТАРІ • 15

  • @gurpreetgill7672
    @gurpreetgill7672 4 години тому

    ਹੁਣ ਪੰਜ ਸਾਲ ਬਾਅਦ ਯਾਦ ਆ ਗਿਆ ਇਹਨੂੰ। ਹੁਣ ਪਤਾ ਕਿ ਪੰਜਾਬੀਆਂ ਤੋ ਬਿਨਾਂ ਮੈਂ ਕਾਸੇ ਜੋਗਾ ਨਹੀਂ।

  • @jaykalirai9111
    @jaykalirai9111 2 години тому

    GOAT of punjabi music 🎶 45 years singing and writing

  • @Satpalkainth-q5n
    @Satpalkainth-q5n 2 години тому

    ਸਾਡਾ ਹਾਲ ਮੁਰੀਦਾਂ ਦਾ ਕਹਿਣਾ ਮੇਰੀ ਕੌਮ ਤੋਂ ਕਰਜ਼ਾ ਨਹੀਂ ਲੈਣਾ ਗੁਰੂ ਜਿਆ ਸਰਦਾਰਾ ਦਾ ਏ ਬੋਲ ਗੁਰਦਾਸ ਮਾਨ ਸਾਬ ਨੇ ਲਿਖਿਆ ਤੇ ਗਾਇਆ ਹੈ ਫਿਰ ਵੀ ਗੁਰਦਾਸ ਮਾਨ ਪੰਜਾਬੀ ਮਾਂ ਬੋਲੀ ਦਾ ਗ਼ਦਾਰ ਬਣਾ ਦਿੱਤਾ ਗੁਰਦਾਸ ਮਾਨ ਸਾਬ ਪੰਜਾਬੀ ਮਾਂ ਬੋਲੀ ਦਾ ਹੀਰਾ ਹੈ ਅਤੇ ਰਹੇਗਾ 🙏🙏🙏🙏🙏

  • @railwayvideos7679
    @railwayvideos7679 3 години тому +1

    Politics walo ko maaf kar sakte hooo toh man saab toh apne hi hai❤❤❤❤❤❤❤❤

  • @ikbaljeetkaurkaur5138
    @ikbaljeetkaurkaur5138 7 годин тому +1

    ਮਾਨ ਸਾਹਿਬ ਮੁਆਫੀ ਦੇ ਹੱਕ ਦਾਰ ਨੇ 🙏🙏

  • @Offroadingmachine999
    @Offroadingmachine999 6 годин тому +2

    Maaf mangan di koi lod nahi c chavla to

  • @tarlochanrai6339
    @tarlochanrai6339 3 години тому

    ਤੂੰ ਝੂਠ ਬੋਲਦਾ 👎

  • @shashipal5674
    @shashipal5674 6 годин тому

    Waheguru ji tuse bakshan haar ho

  • @harjindarsingh4332
    @harjindarsingh4332 7 годин тому

    ਗੁਰਦਾਸ ਮਾਨ ਨੇ ਮਾੜਾ ਕਿ ਕੀਤਾ ਉਸ ਦੀ ਜ਼ਿੰਦਗੀ ਤੇ ਕਿ ਹੱਕ ਸਿੱਖ ਕੌਮ ਦਾ ਦੱਸੋ