Bahut khoob … Sanwal Dhami Ji bahut wadhiya kamm kar rahe .. 🎉 mere Bhapaji te Tayaji di Interview ihna ne keeti si .. ajj ton 5 ku saal pehla … bahut hi wadhiya insaan waah!!!
bare bare fankaran nu main sun ke aapa bharda haaan, sab kujh keh gye shayar jo main kehn di koshish karda haaan, sanwal dhami sb nu vekh vekh k asi v partition stories da km shuru kita c. khair hove punjabian de dukh sunan waleyan di..... jionde wasde rao sangtaar veer, love from vehari punjab pakistan 🎈👍😍
Sawal bhaji nu mai Pehli vaar odo mileya c jdo mai punjab university ch padh reha c, bhaji di kitaab ayi c 'tu nihala na bni' oh padh k hatya he c k mainu mere vadde veer nal sanwal bhaji kol jaan da mauka mileya, moka b ajeha k ajj takk ਉਹ mulaqat yaad a zehan ਚ, sanwal bhaji ਨੇ jehra farm rooh la k tayar kita oh dekhya, mai ds deva farm house dekhn to Pehla he mai is da zikar bhaji di kitaab ch padh chuka c, te is nu te bhaji nu roohbru dekhna mere lyi ik chamtkari ehsaas c, hoshiarpur da maan ne bhaji, bahut bahut duavan.
2 sher Sangtar ji de yaad ae ajj di kisht sunke: - Tu vichdi koonj kataraan toon, tera desh kidar me ki jana. Tere dil da dard me ki jana, ki jana vartea ki bhana. - Ujjarh ke fer vassgae, vasske mela laya e, dil de wich pyara ik Punjab vasaya e. Ajj sahi pata lagga drishtikon da matlab ki a🙏🏽
Dear Sangtar Ge & Respected Dhami Sb.Satsareakal. Program tan batheray sunay aen par eda vedya tay Jan kare walay nahen Sunay c. 2 giane manboli ech galangal karday vedya lagay. Salute and Salam Ch.M.Yousaf Ladi Hoshiarpuria 🇶🇦 Qatar
Boht e reality de qreeb video. Dhami sahib da boht zabardast kam. Salute veer gee. Infact jalsaz loc jeet gey partition vch te real khandani loc rul gey.
Saval Dhamiji rightly said that there are many people who did not get even an inch of land in exchange for land. My late father died on December 2014 at the age of 84. He used to tell that his village was Dalam Tehsil Batala District Gurdaspur. My father's great grandfather was the biggest landlord of the village and had a lot of land. And they had their own well in the ground. And the only paved mansion in the village belonged to my father's great grandfather. Father's great grandfather was respectfully called Mianji by all Muslims, Sikhs and Hindus. Because there was not so much money in farming in those days. So father's grandfather was recruited in the army. And his posting was in Zhob district of Balochistan province of Pakistan. Because the situation had started to deteriorate before the partition. So Dad's grandfather carefully invited the whole family to him. And thought it was. That when the situation will improve, they will go back to the village. But it could not happen. During this time, Pakistan was formed. And in this shock, father's great-grandfather and his brothers died one after the other. Then no one could go to the village. Not even a trace of land could be found. Tried too. So it was found that Patwari gave the land claim to a person who was the same name as father's great grandfather.
Dhami and Sangtar ji , partition te ik book hai , The Punjab Bloodied , Partitioned and Cleansed writen by Dr Ishtiaq Ahmed . Eh book bhaut January bharpur hai te jarur padni chahidi , khas kr k Dhami ji nu
It’s definitely right when we got the chance to visit Pakistan to pay our respect to the land our guru sahibs ji then it happened with us my friend tie up turban I don’t then every person we met they more interested to talk to him not to me even we are both Sikhs. The people’s of Pakistan are very good and respectful.
Dhami ji tuhadian te Pakistan de utubers dian , partition walian vedio bhaut Delhi dian . Aap ji ne sade pind ch ik Muslim Jat jo Pakistan nhi gaye di interview v kiti c
Sanwal Dhami ji tussy Great ho. Slam from Lahore.🙏💖
Kihtraan pau, sehta kaim je?
Love faridkot charde Punjab wllo
ਸਾਂਵਲ ਧਾਮੀ , ਨਾਸਿਰ ਢਿਲੋਂ, ਅੰਜੁਮ ਗਿੱਲ, ਅਤੇ ਹੋਰ ਬਹੁਤ ਸਾਰੇ ਵੀਰ ਜੋ ਦੋਨਾ ਪੰਜਾਬਾਂ ਨੂੰ ਜੋੜਨ ਦਾ ਕੰਮ ਕਰ ਰਹੇ ਹਨ ਬਹੁਤ ਮਹਾਨ ਹਨ।
Nasir kasana,khayam chohan
ਚਰਨ ਪੁਸ਼ਵਿੰਦਰ ਸਿੰਘ।।ਸਾਂਵਲ ਧਾਮੀ।।।ਸੰਤਾਲੀ ਨਾਮਾ।ਸਾਡੇ ਹੁਸ਼ਿਆਰਪੁਰ ਦਾ ਮਾਣ ਤੇ ਸ਼ਾਨ।।।ਮੈਂ ਖੁਦ 6 ਸਾਲ ਤੋਂ ਸੰਤਾਲੀ ਨਾਮਾ ਨਾਲ ਜੁੜਿਆ ਹੋਇਆ ਹਾਂ।।ਇਹਨਾ ਦੇ ਤਕਰੀਬਨ ਸਾਰੇ ਭਾਗ ਦੇਖੇ ਹਨ।47 ਵੇਲੇ ਦੇ ਉਜਾੜੇ ਦਾ ਦਰਦ ਸਾਡੇ ਕੋਲੋਂ ਸੁਣਿਆ ਤੇ ਦੇਖਿਆ ਨੀ ਜਾਂਦਾ।ਪਰ ਜਿਹਨਾਂ ਲੋਕਾਂ ਨੇ ਇਹ ਦਰਦ ਆਪਣੇ ਪਿੰਡੇ ਹੰਢਾਇਆ।।ਉਹ ਤਾਂ ਉਹ ਹੀ ਜਾਣਦੇ ਹਨ।।ਧਾਮੀ ਭਾਜੀ ਬਹੁਤ ਵਧੀਆ ਇਨਸਾਨ ਨੇ।। ਫ਼ੋਨ ਤੇ ਵੀ ਬੜੇ ਅਦਬ ਸਤਿਕਾਰ ਨਾਲ ਗੱਲ ਕਰਦੇ ਹਨ।।ਧਾਮੀ ਭਾਜੀ ਦੀਆਂ ਵੀਡੀਓ ਵੇਖ ਕੇ ਬਹੁਤ ਕੁੱਝ ਸਿੱਖਣ ਤੇ ਲਿਖਣ ਨੂੰ ਮਿਲਿਆ।।।ਸੰਗਤਾਰ ਭਾਜੀ ਧੰਨਵਾਦ ਜੀ ਧਾਮੀ ਭਾਜੀ ਹੁਣਾ ਨੂੰ ਦਰਸ਼ਕਾਂ ਦੇ ਰੂਬਰੂ ਕੀਤਾ।।ਸਤਿ ਸ੍ਰੀ ਅਕਾਲ ਜੀ।।।।
ਸ਼ੁਕਰੀਆ ਸੰਗਤਾਰ ਜੀ!!!!!
❤
ਸੰਗਤਾਰ ਜੀ !! ਬਹੁਤ ਸੋਹਣਾ ਪ੍ਰੋਗਰਾਮ !!
ਸਾਂਵਲ ਦੀ ਊਰਜਾ, ਓਸਦੇ ਅੰਦਰ ਉਸਲਵੱਟੇ ਲੈਂਦੀ ਮਾਨਵਤਾ ਲਈ ਮੁਹੱਬਤ ਅੱਗੇ ਸਿਰ ਨਿਮਦਾ ਹੈ… 🙌🏻🌿
ਗੱਲਾਂ ਬਹੁਤ ਗਿਆਨ ਭਰਭੂਰ ਹਨ। ਇਹ ਇੱਕ ਨਿਵੇਕਲੀ ਕਿਸਮ ਦੀ ਪੌਡਕਾਸਟ ਹੈ। ਬਹੁਤ ਹੀ ਵਧੀਆ ਲੱਗਿਆ।
The Voice of Punjab Sanwal Dhami
Dharti Maa Da Sacha Sucha Te Saoo Putt
Punjab Tere Te Maan Krda Hai Jatta
ਧਾਮੀ ਸਾਹਿਬ ਬਹੁੱਤ ਵੱਡਾ ਕੰਮ ਕਰ ਰਹੇ ਹੋ ਵਾਹਿਗੁਰੂ ਤੁਹਾਨੂੰ ਸਦਾ ਚੜਦੀ ਕਲਾ ਵਿੱਚ ਰੱਖੇ
ਸੰਗਤਾਰ ਜੀ ਸਾਵਲ ਧਾਂਮੀ ਜੀ ਨੂੰ ਦਰਸਕਾਂ ਦੇ ਰੂ-ਬੂਰ ਕਰਕੇ ਤੁਸੀਂ ਬਹੁਤ ਪੁੰਨ ਦਾ ਕੰਮ ਕੀਤਾ ਜੀ 🙏
Highly Appreciable and valuable information.Bakamall Peshkari.Salute Dhami Sahib and Sangtar Ji.Jai Hind.
ਬਹੁਤ ਵਧੀਆ ਸੱਚੀ ਸੁੱਚੀ ਜਾਣਕਾਰੀ ਮਿਲੀ ਪਰ ਲਹੂ ਵਿੱਚ ਗੜੁੱਚ ਧੰਨ ਉਹ ਜਿਨਾਂ ਨੇ ਇਹ ਸੰਤਾਪ ਹੰਡਾਇਆ ਰੱਬਾ ਦੋਹਾਂ ਕੌਮਾਂ ਹਿੰਦੂ ਸਿੱਖ ਮੁਸਲਮਾਨ ਸੋਭਦੇ ਸਿਰ ਮਿਹਰ ਭਰਿਆ ਹੱਥ ਰੱਖੀਂ ਕਿਸੇ ਨੂੰ ਤੱਤੀ ਵਾ ਵੀ ਨਲੱਗੇ
ਸਾਂਵਲ ਧਾਮੀ ਹੁਸ਼ਿਆਰਪੁਰ ਇਲਾਕੇ ਦਾ ਲਾਲ ਰਤਨ ਪੰਜਾਬ, ਪੰਜਾਬੀਅਤ ਅਤੇ ਪੰਜਾਬੀ ਵਿਰਾਸਤ ਦਾ ਮਾਣ 👍💖👌
ਸੰਗਤਾਰ ਵੀਰੇ, ਇਹੋ ਜਿਹੀਆਂ ਮਹਾਨ ਸ਼ਖਸੀਅਤਾਂ ਨੂੰ ਸੋਸਲ ਮੀਡੀਆ ਦੇ ਜ਼ਰੀਏ ਸੱਭ ਦੇ ਲਈ ਉਪਲੱਬਧ ਕਰਨ ਦਾ ਬਹੁਤ ਬਹੁਤ ਧੰਨਵਾਦ 💝
ਸਾਂਵਲ ਧਾਮੀ ਜੀ ਕਹਾਣੀਕਾਰ ਵੀ ਬਹੁਤ ਵਧੀਆ ਐ ਮੇਰੇ ਪਸੰਦੀਦਾ ਲੇਖਕਐ
Baht.. Bahut..Dhanvad.SangtarVeerAndProf.SavalDhamiJee.IamReaderOfPunjabiTribune.From1978.
ਵੰਡ ਦਾ ਰਾਹ ਕਾਲ਼ਾ ਅਤੇ ਦੁਖਾਵਾਂ,
ਉੱਜੜੇ ਲੋਕ ਨੇ ਦੁੱਖਾਂ ਦਾ ਸਿਰਨਾਵਾਂ।
ਇਤਿਹਾਸ ਵਿੱਚ ਖੁੱਭ ਕੇ ਧਿਆਨ ਨਾਲ ਗਿਆਨ ਲੈਣ ਤੇ ਹੰਢਾਉਣ ਦੀ ਫਿਲਿੰਗ ਭਰੀ ਗੁਫ਼ਤਗੂ!!!!!!👍
Bahut khoob … Sanwal Dhami Ji bahut wadhiya kamm kar rahe .. 🎉 mere Bhapaji te Tayaji di Interview ihna ne keeti si .. ajj ton 5 ku saal pehla … bahut hi wadhiya insaan waah!!!
Kamaal di interview. Dhami Saab, Punjabi Lehar, Desi Infotainer tah hor bahut channels kamaal da kam kardeh partition stories teh
ਧਾਮੀ ਜੀ ਤੁਹਾਡੇ ਵੀਡੀਓ ਵੇਖ ਕੇ
ਤੁਹਾਡੀ ਸ਼ਖ਼ਸੀਅਤ ਤੋਂ ਬਹੁਤ
ਪ੍ਰਭਾਵਿਤ ਹੋਇਆ ਗਲ ਕਰਨ
ਦਾ ਲਹਿਜ਼ਾ ਬਾ ਕਮਾਲ ਹੈ ਨਿਮਰਤਾ ਡੁਲ ਡੁਲ ਪੈਦੀ ਏ
bare bare fankaran nu main sun ke aapa bharda haaan,
sab kujh keh gye shayar jo main kehn di koshish karda haaan,
sanwal dhami sb nu vekh vekh k asi v partition stories da km shuru kita c. khair hove punjabian de dukh sunan waleyan di..... jionde wasde rao sangtaar veer, love from vehari punjab pakistan 🎈👍😍
Dhami sahib tusi bahut badhiya kam kar rahe ho,rab tuhanu hamesha khush rakhe
Very good veerji Sangtar n Dhami sahib . Menu lagda Dhami sahib sade class fellow San govt college Hoshiarpur ch
Sawal bhaji nu mai Pehli vaar odo mileya c jdo mai punjab university ch padh reha c, bhaji di kitaab ayi c 'tu nihala na bni' oh padh k hatya he c k mainu mere vadde veer nal sanwal bhaji kol jaan da mauka mileya, moka b ajeha k ajj takk ਉਹ mulaqat yaad a zehan ਚ, sanwal bhaji ਨੇ jehra farm rooh la k tayar kita oh dekhya, mai ds deva farm house dekhn to Pehla he mai is da zikar bhaji di kitaab ch padh chuka c, te is nu te bhaji nu roohbru dekhna mere lyi ik chamtkari ehsaas c, hoshiarpur da maan ne bhaji, bahut bahut duavan.
ਸੰਗਤਾਰ ਭਾਜੀ ਤੁਹਾਡੀ ਜਾਣਕਾਰੀ ਸਮੁੰਦਰ ਦੀ ਤਰ੍ਹਾਂ ਬਹੁਤ ਵਿਸ਼ਾਲ ਹੈ
Sanwal ghami sahib great Punjabi and very good feelings about humanity thanks channel for sharing great personality with us
2 sher Sangtar ji de yaad ae ajj di kisht sunke:
- Tu vichdi koonj kataraan toon, tera desh kidar me ki jana.
Tere dil da dard me ki jana, ki jana vartea ki bhana.
- Ujjarh ke fer vassgae, vasske mela laya e,
dil de wich pyara ik
Punjab vasaya e.
Ajj sahi pata lagga drishtikon da matlab ki a🙏🏽
ਧਾਮੀ ਸਾਬ ਸੰਗਤਾਰ ਜੀ ਧੰਨਵਾਦ ਗੱਲਬਾਤ ਕਰਨ ਲਈ
ਸਲਾਮ ਸੰਗਤਾਰ ਜੀ
ਸੌ ਸਲਾਮ ਧਾਂਮੀ ਸਾਹਿਬ
ਪੰਜਾਬੀ ਟਿਬਿਊਨ ਵਿੱਚ ਲੇਖ ਪੜ੍ਹਦੇ ਹਾਂ ਜੀ
Great dhami sahb 🙏
‘ਸ਼ਰਫ਼, ਕੀਤੀ ਨਾਂ ਜਿਨ੍ਹਾਂ ਨੇ ਕਦਰ ਮੇਰੀ,
ਵੇ ਮੈਂ ਬੋਲੀ ਹਾਂ ਓਹਨਾਂ ਪੰਜਾਬੀਆਂ ਦੀ...😥😔
ਆਪਣੀ ਬੋਲੀ ਤੇ ‘ਕੰਗ, ਮਾਣ ਹੋਣਾ ਚਾਹੀਦਾ,
ਬੋਲੇ ਜਦੋਂ ਬੰਦਾ, ਤਾਂ ਪਹਿਚਾਣ ਹੋਣਾ ਚਾਹੀਦਾ ।
And thanx to you sangtar ji tusi sanwal ji nal podcast kita, much much appreciation for your work
Very very nice interview
Dear Sangtar Ge & Respected Dhami Sb.Satsareakal.
Program tan batheray sunay aen par eda vedya tay Jan kare walay nahen Sunay c. 2 giane manboli ech galangal karday vedya lagay.
Salute and Salam
Ch.M.Yousaf Ladi
Hoshiarpuria
🇶🇦 Qatar
بہت زبردست اللہ پاک آپ دونوں کو آباد رکھیں اور خوش رکھیں آمین
ਸ਼ੁਕਰੀਆ ਵੀਰੋ
Thanks a lot bhaji.. for introducing such great human beings..
Bari Sohni te Suchi gal bat 👍
Bahut badhiya galbat
Bahutt Mann ha veera jiouda reh ma boli da savadar ardas ha tari log geet Jini umar hova
Great
ਵਧੀਆ ਕਾਰਜ ਹੈ ਜੀ ।
Dhammi ji tusi vadya kam kar rahe
Very emotional feelings sanwal expressed about women. I really touched by what he has said.
Very interesting interview ❤
Dhami bae ji bri wadia glan kitian tusi, achay log v sun, tay unhan nu v yaad karna chahy da
Dhami saab the great..... No word for u sir
sanwal dhami sir was my teacher when i was in senior secondary school Bassi kalan , Hoshiarpur...
He is great personality, 🙏
ਸੰਤਾਲੀ ਦੀਆਂ ਗੱਲਾਂ ਸੁਣ ਕੇ ਹਿਰਦਾ ਵਲੂੰਧਰਿਆ ਜਾਂਦਾ ਜੀ
ਸੰਗਤਾਰ ਬਾਈ ਜੀ,,,ਧਾਮੀ ਸਾਹਿਬ ਹੋਰਾਂ ਨੇ ਸੰਤਾਲੀ ਨਾਮਾਂ ਲਿਖਦੇ,,ਬ੍ੜਾ ਦਰਦ ਮਹਿਸੂਸ ਕੀਤਾ ਹੋਣਾ,, ਉਹ ਵੀ ਬਟਵਾਰੇ ਤੋਂ ਘੱਟ ਨਹੀਂ ਹੋਵੇਗਾ,,ਮੈਂ ਵੀ ਪੜਿਆ ਧਾਮੀ ਸਾਹਿਬ ਬਾਰੇ ਚ ਮੈਂ ਵੀ ਪੜਿਆ ਜੀ, ਬਲਬੀਰ ਸਿੰਘ ਢੱਡੇ ਜ਼ਿਲ੍ਹਾ ਬਠਿੰਡਾ
ਸਨਵਾਲ ਧਾਮੀ
ਸੰਗਤਾਰ ਵੀਰ ਜੀ 🙏💚🙏
Sangtar Ji Dhami Ji SSA BATHINDA 🙏🌹🙏❤️♥️❤️♥️❤️♥️❤️♥️❤️♥️
Boht e reality de qreeb video. Dhami sahib da boht zabardast kam. Salute veer gee. Infact jalsaz loc jeet gey partition vch te real khandani loc rul gey.
Sanwal dhami ji tusi bahut wadhia insan ho
Love you
Punjab zindabad
Thank you
ਬਹੁਤ ਕੀਮਤੀ ਗੱਲਾਂ
ਇਸ ਗੱਲ ਦੀ ਗਵਾਹੀ ਇਤਿਹਾਸ ਵੀ ਭਰਦਾ ਹੈ ਕਿ ਔਰਤਾਂ ਨੂੰ ਹਰ ਘਟਨਾ ਪਿੱਛੇ ਗੁਨਾਹਗਾਰ ਮੰਨ ਲਿਆ ਗਿਆ। ਸਾਹਿਬਾਂ ਨੂੰ ਭੰਡਣ ਵਾਲ਼ਿਆਂ ਨੇ ਕੋਈ ਕਸਰ ਬਾਕੀ ਨਹੀਂ ਛੱਡੀ। ਸਾਹਿਬਾਂ ਕੀ ਕਰਦੀ ਉਸ ਵੇਲੇ? ਇੱਕ ਪਾਸੇ ਅੰਮਾਂ ਜਾਏ ਭਰਾ ਸਨ ਅਤੇ ਦੂਜੇ ਪਾਸੇ ਖੁ਼ਆਬਾਂ ਦਾ ਜੀਵਨ ਸਾਥੀ।ਉਹ ਦੁਚਿੱਤੀ ਵਿੱਚ ਪੈ ਗਈ।ਇਸ ਕਰਕੇ ਭਾਣਾ ਵਰਤ ਗਿਆ।
ਸਾਡੇ ਪਿੰਡ ਸੂੰਢ ਹਲਕਾ ਵਿਧਾਇਕ ਬੰਗਾ ਤੋਂ ਇੱਕ ਆਦਮੀਂ ਤਾਜ ਮੁਹੰਮਦ ਜੋ ਮੇਰੇ ਪਿਤਾ ਦਾ ਦੋਸਤ ਸੀ ਕੈਂਪ ਬਹਿਰਾਮ ਜਾਣ ਤੋਂ ਪਹਿਲਾਂ ਰੁਪਿਆਂ ਦਾ ਇੱਕ ਟਰੰਕ ਸਾਡੇ ਘਰ ਛੱਡ ਕੇ ਗਿਆ ਜਦੋਂ ਕੈਂਪ ਜਾਣ ਵੇਲੇ ਫਿਰ ਉਸ ਨੂੰ ਦਿਤਾ ਗਿਆ, ਜਿਸ ਦਾ ਉਹ ਧੰਨਵਾਦੀ ਰਿਹਾ,ਉਹ ਪਾਕਿਸਤਾਨ ਦੇ ਪਿੰਡ ਸੂੰਢ ਹੀ ਗਏ ਤੇ ਵਸੇ ਸਨ ਮੇਰਾ ਪਿਤਾ ਅਕਸਰ ਉਸਦੀ ਆਈ ਚਿੱਠੀ ਪੜ੍ਹ ਕੇ ਸੁਣਾਇਆ ਕਰਦੇ ਸਨ ਕੇ ਦੋਸਤ ਰਾਮ ਲਾਲ ਤੇਰੇ ਘਰ ਪੁੱਤਰ ਦੀ ਕਮੀਂ ਹੈ ਅਸੀਂ ਨਮਾਜ਼ ਪੜ੍ਹਨ ਤੋਂ ਬਾਅਦ ਖ਼ੁਦਾ ਅੱਗੇ ਇਹੀ ਬੇਨਤੀ ਕਰਦੇ ਹਾਂ ਕਿ ਅੱਲ੍ਹਾ ਤੂੰਹਾਨੂੰ ਪੁਤਰਾਂ ਦੀ ਦਾਤ ਬਖ਼ਸ਼ੇ ,ਮੇਰੀ ਇੱਛਾ ਹੈ ਤਾਜ ਮੁਹੰਮਦ(ਥੋਕ ਦਾ ਕਰਿਆਨਾ ਦੁਕਾਨਦਾਰ)ਦੇ ਪ੍ਰੀਵਾਰ ਨਾਲ ਜੇ ਮਿਲਣੀ ਹੋ ਸਕੇ, ਧੰਨਵਾਦੀ ਹੋਵਾਂਗਾ
Good work by dhami sahab ❤
He deserves a lot of credit for all the work he has done❤ baki comment me dekhan to baad karda😂
ਵਧੀਆ ਜੀ
Sangtar ji very best interview।
Amazing podcast
Sangtar ji 🙏 very best interview
ਮਜ਼ਾ ਆ ਗਿਆ ਵੀਰ ਜੀ❤
Good job bhaji
ਸਾਂਵਲ ਧਾਮੀ ਮੁਲਕ ਵੰਡ ਦਾ ਇਨਸਾਈਕਲੋਪੀਡੀਆ ਹੈ।
Good man
Love you sir
Bhaji, we are waiting for new episodes.
Saval Dhamiji rightly said that there are many people who did not get even an inch of land in exchange for land. My late father died on December 2014 at the age of 84. He used to tell that his village was Dalam Tehsil Batala District Gurdaspur. My father's great grandfather was the biggest landlord of the village and had a lot of land. And they had their own well in the ground. And the only paved mansion in the village belonged to my father's great grandfather. Father's great grandfather was respectfully called Mianji by all Muslims, Sikhs and Hindus. Because there was not so much money in farming in those days. So father's grandfather was recruited in the army. And his posting was in Zhob district of Balochistan province of Pakistan. Because the situation had started to deteriorate before the partition. So Dad's grandfather carefully invited the whole family to him. And thought it was. That when the situation will improve, they will go back to the village. But it could not happen. During this time, Pakistan was formed. And in this shock, father's great-grandfather and his brothers died one after the other. Then no one could go to the village. Not even a trace of land could be found. Tried too. So it was found that Patwari gave the land claim to a person who was the same name as father's great grandfather.
BOHUT BOHUT DHANBAD DHAMI BHAJI 1947 DI JO TASVIR SAHME LIANDI OH BOHUT HI VADIA UPRALA HAI JO VI KAR RAHE HO BOHUT HI VADIA
ਬਹੁਤ ਖੂਬ,ਡੂੰਘੇ ਵਿਚਾਰ
ਧਾਮੀ ਜੀ ਨਾਲ ਸਬੰਧਤ ਇੰਟਰਵਿਊ ਤੋਂ ਪਹਿਲਾਂ ਉਹਨਾਂ ਨਾਲ ਜਾਣ ਪਹਿਚਾਣ ਕਰਾਉਣਾ ਜ਼ਰੂਰੀ ਹੈ।
ਭਾਜੀ ਬਹੁਤ ਸੋਹਣੀ ਲੱਗੀ ਗਲ ਬਾਤ.
Har interview dekha hai Dhami sab ka
🙏🏻🙏🏻🙏🏻
Good job ji
Dhami and Sangtar ji , partition te ik book hai , The Punjab Bloodied , Partitioned and Cleansed writen by Dr Ishtiaq Ahmed . Eh book bhaut January bharpur hai te jarur padni chahidi , khas kr k Dhami ji nu
ਸਾਂਵਲ ਧਾਮੀ ਨਾਲ਼ ਗੱਲ ਬਾਤ ਸੁਣ ਕੇ ਬਹੁਤ ਚੰਗਾ ਲੱਗਿਆ
ਸੰਗਤਾਰ ਭਾਜੀ, ਕਿਸੇ ਦਿਨ ਮੋਹਿੰਦਰ ਸਿੰਘ ਰੰਧਾਵਾ ਜੀ ਦੀ ਜ਼ਿੰਦਗੀ ਬਾਰੇ ਜਾਨਣ ਵਾਲੇ ਇਨਸਾਨ ਨਾਲ ਪੋਡਕਾਸਟ ਜ਼ਰੂਰ ਕਰੋ ਜੀ | ਉਸ ਸ਼ਖ਼ਸੀਅਤ ਬਾਰੇ ਜਾਨਣ ਦੀ ਬੇਹੱਦ ਉਤਸੁਕਤਾ ਹੈ ਜੀ |
Very nice 👍 brother
Sangtar paji ਕਦੇ Amrinder Gill paji ਨਾਲ ਵੀ ਗੱਲਬਾਤ ਕਰੋ ਜੀ
❤️❤️
Twanu bohat bohat mubarak howe azadi, asi aj bh gulam aa, pehle angraza de si hun america de aa
You are always welcome
ਤੁਸੀਂ ਦੋਵੇਂ ਮੇਰੇ ਫੇਵਰਟ ਹੋ ❤
Salaaam, salute, sajda🙏
It’s definitely right when we got the chance to visit Pakistan to pay our respect to the land our guru sahibs ji then it happened with us my friend tie up turban I don’t then every person we met they more interested to talk to him not to me even we are both Sikhs. The people’s of Pakistan are very good and respectful.
6 ਕਲਾਸ ਤੋਂ ਲਈ ਕੇ 12 ਵੀ ਕਲਾਸ ਤਕ ਧਾਮੀ ਸਰ ਕੋਲੋ ਪੜ੍ਹਨ ਦਾ ਮੌਕਾ ਮਿਲਿਆ ਸਾਨੂੰ ਸਾਡੇ ਲਈ ਮਾਣ ਵਾਲੀ ਗੱਲ ਹੀ
Sangtar g Pakistan me b bhot Punjabi fankaar hain Thora dehaan idhar b
🙏🙏👌👌👌👌👌
Sangtar bai je bapu ghal krni chunda 47 bara sada pind multan 34 chuk
Aa darmi kinu kanday a kisay video vich das do
ਸਾਨੂੰ ਵੀ ਸੱਠ ਦੇ ਬਾਈ ਖੇਤ ਮਿਲੇ ਸੀ ਸਾਰੇ।ਇੱਕ ਭਰਾ ਪਾਕਿਸਤਾਨੀ ਮਿਲਆ ਸੈਕਰਾਮੈਂਟੋ ਕਹਿੰਦਾ ਉਹਨਾ ਨੂੰ ਅੱਜ ਤੱਕ ਕੋਈ ਜਮੀਨ ਨਹੀਂ ਮਿਲੀ।
ਖੇਤਾਂ ਵਗੈਰ ਤਾਂ ਸਰ ਜਾਂਦਾ ਜਿਨ੍ਹਾਂ ਦੀਆਂ ਜਾਨਾਂ ਇੱਜ਼ਤਾਂ ਚੱਲੀਆਂ ਗਈਆਂ ਉਨ੍ਹਾਂ ਵਾਰੇ ਸੋਚੋ
Mera veer DHAMI bhaji
RAMPUR BILRON
ਬਾਈ ਜੀ ਮੇਰੇ ਪੁਰਖੇ ਲਹਿੰਦੇ ਪੰਜਾਬ ਨਹੀਂ ਗਏ ਇੱਧਰ ਤੇਈ ਮੈਂਬਰ ਕਤਲ ਹੋ ਗਏ ਦਾਦੇ ਦੀ ਜ਼ਮੀਨ ਤੋਂ ਅੱਜ ਵੀ ਨਹੀਂ ਮਿਲੀ
ਕਿਹਦੀ ਮਾਂ ਨੂੰ ਮਾਸੀ ਕਹੀਏ
Sangtar bhajji dhami saab nu Nasir bai Pakistan walle ohna nall milll k koi episode krio.
ਪੰਜਾਬ ਤੇ ਬੰਗਾਲ ਨੇ ਅਜ਼ਾਦੀ ਦੀ ਲੜਾਈ ਲੜੀ ਤੇ ਇਨ੍ਹਾਂ ਦੇ ਦੋ ਦੋ ਟੋਟੇ ਹੋਏ ਬਹੁਤ ਖੂਨ ਡੁਲਿਆ
Dhami ji tuhadian te Pakistan de utubers dian , partition walian vedio bhaut Delhi dian . Aap ji ne sade pind ch ik Muslim Jat jo Pakistan nhi gaye di interview v kiti c
ਵੰਡ ਵੀ ਵੰਡ ਨਾ ਸਕੀ ਪੰਜਾਬੀਆਂ ਨੂੰ,
ਸਾਂਭੀ ਫਿਰਦੇ ਨੇ ਮੋਹ ਦੀਆਂ ਚਾਬੀਆਂ ਨੂੰ।
1984 June and November da sab ton vadda jumewar Bhindran wala