Viah (Official Music Video) - RAKA Ft. Miss pooja

Поділитися
Вставка
  • Опубліковано 18 гру 2024

КОМЕНТАРІ • 12 тис.

  • @AmandeepKaur-ej3ym
    @AmandeepKaur-ej3ym Рік тому +88

    ਗੋਡ ਬਲੈਸ ਯੂ ❤
    ਇੰਡਸਟਰੀ ਲੱਤਾਂ ਬਹੁਤ ਖਿੱਚੂ ਡਟੇ ਰਹਿਓ ਵਾਹਿਗੁਰੂ ਮਿਹਰ ਕਰੇ 🙏

  • @vickysandhu2296
    @vickysandhu2296 Рік тому +171

    ❤ਸਿਰਾ ਹੀ ਲਾਇਆ ਯਾਦਾ ਭਰਾ ਤੂੰ ❤
    🙏🏻 ਵਾਹਿਗੁਰੂ ਹਮੇਸ਼ਾ ਹੀ ਤੈਨੂੰ ਚੜ੍ਹਦੀ ਕਲ੍ਹਾ ਵਿੱਚ ਰੱਖੇ ਤੇ ਤਰੱਕੀ ਬਖਸ਼ੇ 🙏🏻🙏🏻
    ਹੁਣ ਤੇ ਚਾਰੇ ਪਾਸੇ raka raka ਹੋਈ ਪਈ ਆ 💕💕💕💕💕💕💯💯💯💯

  • @mr.someone2476
    @mr.someone2476 3 місяці тому +11

    2:03 Ajj dekh le aa k RaKa kya to kya hogya😎🔥 nice song veere

  • @GurinderSingh-ke9bf
    @GurinderSingh-ke9bf 11 місяців тому +25

    ਘੈਂਟ ਕੰਮ ਆ ਵੀਰੇ,, ਪੰਜਾਬੀ ਬੋਲੀ ਦਾ ਕੋਈ ਸਾਨੀ ਨਹੀਂ ਬਾਕੀ ਸਭ ਥੱਲੇ!!🎉🎉

  • @rajkhudal6260
    @rajkhudal6260 Рік тому +24

    ਬਾਈ ਜਮਾਂ ਅੱਤ ਕਰਵਾਤੀ ਆ ਤਾਂ ❤ ਉੱਤੋ ਕਮਲ ਮੈਡਮ ਵੀ ਸਿਰਾ ਗੱਲ ਬਾਤ ❤ Love you ਦੋਵਾਂ ਨੂੰ ...❤ ਐਵੀਂ ਖਿੱਚ ਕੇ ਰੱਖ ਕੰਮ ਨਾਲ ਆ ਤੇਰੇ...💞👌👌

  • @Fact.India295
    @Fact.India295 Рік тому +62

    ❤ ਵਾਹਿਗੁਰੂ ਤਰੱਕੀ ਵਕਸ਼ੇ ਰਾਕੇ ਬਾਈ ਨੂੰ❤

  • @pitari9113
    @pitari9113 Рік тому +71

    ਰਾਕਾ ਬਾਈ ਯਾਰ ਤੇਰੀ ਗਾਇਕੀ ਦੇ ਦਿਵਾਨੇ ਹੋ ਗਏ ਹਾ ਤੇਰਾ ਹਰ ਗਾਣਾ ਬਾਰ ਬਾਰ ਸੁਣਦੇ ਹਾ ❤

  • @justthinkaboutit4991
    @justthinkaboutit4991 Рік тому +128

    Raka is rockstar ❤
    Raka is great singer❤
    Raka is great writer❤
    Raka is handsome boy❤❤
    Love from UK, Canada, USA, Australia 🇦🇺, Europe, Africa.
    Love you Raka❤❤❤❤❤❤❤
    😘😘😘😘😘😘😘😘😘😘😘😘🙂

    • @truthsek
      @truthsek Рік тому

      😂😂 handsome kithe aw lol

    • @darkbrain314
      @darkbrain314 Рік тому +2

      ​@@truthsekke aa ve bemari aa

    • @ShraghuOp
      @ShraghuOp Рік тому

      ​​@@darkbrain314 sahi me bimari hai sale ne

  • @dharmindergrang2879
    @dharmindergrang2879 Рік тому +1062

    ਆਪਣੇ ਦਮ 'ਤੇ ਅੱਗੇ ਆਇਆ,
    ਮਾਰਿਆ ਨੀ ਕੋਈ ਡਾਕਾ!
    ਸਮਝ ਨਾ ਆਵੇ ਕਿਹੜੀ ਗੱਲੋਂ
    ਰੜਕ ਰਿਹਾ ਸਾਡਾ ਰਾਕਾ❤❤❤

    • @shallypreeti1941
      @shallypreeti1941 Рік тому +18

      Mare di Mitti pat k ayaa age

    • @DineshDinesh-nh9wk
      @DineshDinesh-nh9wk Рік тому +18

      @@shallypreeti1941sachi gll te 🌶️🌶️ hi lagniyan, ehvi dekh ke mareya kiyu c.? Enniyan controversian aavde naal jodke, jo hun ode mrrn ton baad v ni mukk ryiyan. Eho jhi Fame da ki karna phrawa.?

    • @DineshDinesh-nh9wk
      @DineshDinesh-nh9wk Рік тому +13

      @@shallypreeti1941Reply tn har koi dedinda gaaneyan ch, chahe 20 reply karde gaake, ode naal ho ki jaana.?? Fer agla Reply kardinda, agle nu keda likhna-gouna ni aunda! Likhan-goun di chadd, Agla compose te Music produce v aap karda.

    • @karangill4050
      @karangill4050 Рік тому +7

      ​@@DineshDinesh-nh9wk tai fr ajj vi thude brgiya di manji thok ke rkhda ohda ek aya gaannna smjiya 👍menu rake de song vdya lgde aa kde maada ni bole aa

    • @DineshDinesh-nh9wk
      @DineshDinesh-nh9wk Рік тому +7

      @@shallypreeti1941 ehnu marre di mitti patna ni, ehnu sach kehna kehnde a.
      Je koi banda kise jgah galt hovve ya koi chngga kmm kita hovve tn fer mrre ton baad v ohda zikr hunda e ae.
      Jadon agla jeonda c odon v onu bade lokan ne keha te samjhayea k ah na kar, controversian na kar.
      Hun agle ne ode jaan ton baad sach bolta tn hun tuhanu gll judgi kehn nu.

  • @im_gaming_star
    @im_gaming_star Рік тому +265

    ਰਾਕੇ ਵੀਰ ਤੂੰ ਦੱਬ ਕੇ ਰੱਖ ਕੰਮ ਅਸੀ ਤੇਰੇ ਨਾਲ ਹੀ ਖੜੇ ਹਾਂ ਗਾਣੇਆਂ ਵਾਲਾ ਤਾਂ ਤੂੰ ਵੀਰੇ ਸਵਾਦ ਲਿਆਤਾ ਲੱਵ ਯੂ❤❤❤❤❤

  • @B2GI
    @B2GI 2 місяці тому +5

    ਬਹੁਤ ਵਧੀਆ ਪਿਆਰੇ ਵੀਰ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ।✨👌🏻👌🏻👌🏻

  • @navisingh2053
    @navisingh2053 Рік тому +95

    ਮੰਨੋ ਜਾਂ ਮੰਨੋ ਟੈਲੇਂਟ ਤਾਂ ਹੈ ਬੰਦੇ ਚ, ਗੱਲਬਾਤ ਬਣਾ ਗਿਆ ਰਾਕਾ , ਇੰਡਸਟਰੀ ਚ । ਲਿਖਣਾ ਗਾਉਣਾ music aapa hi ਕਰਦਾ ❤❤ best of luck veer,

  • @manjeetsinghladdi2048
    @manjeetsinghladdi2048 Рік тому +92

    ਰਾਕਿਆ ਬਹੁਤ ਪੁਰਾਣਾ ਦਰਦ ਛੇੜ ਦਿੱਤਾ ਅੱਜ Love you raka

  • @Thealtafmalik_
    @Thealtafmalik_ Рік тому +569

    ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️

  • @jeet-Seattle
    @jeet-Seattle Рік тому +8

    ਰਾਕੇ ਬਾਈ ਨਵਾਂ ਗੀਤ ਕਦੋਂ ਅੱਜ ਰਿਹਾ? ਗੀਤ ਥੋੜਾ ਲੰਬੇ ਗਾਇਆ ਕਰ,ਅਸੀਂ ਸਭ ਤੇਰੇ ਨਾਲ ਹਾਂ।ਤਰੱਕੀਆਂ ਹੀ ਤਰੱਕੀਆਂ😊😊😊😊😊

  • @raviksindhu8903
    @raviksindhu8903 Рік тому +15

    ਰਾਕਾ ਵੀਰ always on top ਖਿਚ ਕੇ ਰੱਖ ਵੀਰੇ ਕਮ ਨੂੰ

  • @hardeepsharma202
    @hardeepsharma202 Рік тому +74

    Next Level Song ❤😊

  • @Dubai_wale991
    @Dubai_wale991 Рік тому +35

    ਆ ਗਿਆ ਸਾਡਾ ਰਾਕਾ

  • @noor..deol10
    @noor..deol10 4 місяці тому +3

    Aye hye raka bai❤❤❤❤

  • @itzKaBir_0154
    @itzKaBir_0154 Рік тому +47

    ❤ baai tu bhot sirraa banda.. ghaint bandaa tu suchi.. full support ❤

  • @JassaBaadra
    @JassaBaadra Рік тому +15

    ਹੁਣ ਨਹੀਂ ਰੁਕਦਾ, ਰਾਕਾ। ਦੱਬੀ ਚੱਲ ਕੰਮ, ਵੀਰੇ!👍

    • @mehmiboy8396
      @mehmiboy8396 Рік тому +1

      ਰੁਕਣਾ ਵੀ ਨਹੀਂ ਚਾਹੀਦਾ

    • @Ajaykumar-r6p8t
      @Ajaykumar-r6p8t Рік тому +1

      Great artist sing a great song keep growing❤

  • @BROTHEROG
    @BROTHEROG Рік тому +199

    Our Boy Is Back 💯 With Savage Mode ❤

  • @happycool4406
    @happycool4406 4 місяці тому +11

    ਸਾਰੇ ਪੁਛਦੇ ਆ ਕੌਣ ਰਾਕਾ ਰਾਕਾ ਕੌਣ

  • @bathsaab4340
    @bathsaab4340 Рік тому +90

    Raka raka ਹੋਈ ਪਈ ਆ ਬਹੁਤ ਵਧੀਆ ਲਿਖਿਆ ਗੀਤ ਪ੍ਰਮਾਤਮਾ ਤੈਨੂੰ ਹਮੇਸ਼ਾ ਚੜਦੀ ਕਲਾ ਬਖਸ਼ੇ

  • @RavinderSingh-nc6ow
    @RavinderSingh-nc6ow Рік тому +102

    Raka kainth kainth kainth performance 🎉🎉

  • @ikramyousafbutt7872
    @ikramyousafbutt7872 10 місяців тому +14

    Zabardast Raka Raka bro.
    Allah bless you.
    Love from Pakistan 😇🇵🇰😇❤️

  • @nakuldev4150
    @nakuldev4150 Рік тому +184

    very nice song raka bhai 👌👌❤️🥰

    • @gurmukhsingh5456
      @gurmukhsingh5456 Рік тому +1

      ਖਿੱਚੀ ਚੱਲ ਵੀਰੇ .... ਬੰਦ ਕਰਕੇ ਪਾੜ ਦੇ .. 👍👍

  • @VinayKumar-m6z5z
    @VinayKumar-m6z5z 3 місяці тому +2

    Bhai vaaaaaa vaaaaaa vaaaaaa vaaaaaa vaaaaaa vaaaaaa vaaaaaa ❤

  • @jiwansunar1863
    @jiwansunar1863 Рік тому +39

    ਬਹੁਤ ਘੈਂਟ @Raka ਆਵਾਜ਼ ਬਹੁਤ ਘੈਂਟ ਆ ਬਾਈ, ਸਿਰਾ ਈ ਲਾਤਾ ਗਾਉਣ ਦਾ ਤੇ ਲਿਖਣ ਦਾ।। ਬਹੁਤ ਸਾਰਾ ਪਿਆਰ ਤੇ ਸਤਿਕਾਰ। ਬਹੁਤ ਸਾਰੀਆਂ ਦੁਆਵਾਂ ਰਾਕੇ ਬਾਈ ਲੲੀ।।।

  • @Pb_07_wala_deep
    @Pb_07_wala_deep Рік тому +250

    ਪਰਮਾਤਮਾ ਰਾਕੇ ਵੀਰ ਨੂੰ ਹਮੇਸ਼ਾ ਖੁੱਸ਼ ਰੱਖੇ 🙏🏻🙏🏻

  • @chandermohan1457
    @chandermohan1457 Рік тому +383

    RAKA ਵੀਰ ਵਾਹਿਗੁਰੂ ਜੀ ਤੁਹਾਨੂੰ ਇਸ ਤਰਾਂ ਹੀ ਤਰੱਕੀਆਂ ਬਖ਼ਸ਼ਦੇ ਰਹੇ.

  • @Thakur.vloger
    @Thakur.vloger Рік тому +3

    New vibe raka bhai ❤❤❤

  • @sandeepambedkar9246
    @sandeepambedkar9246 Рік тому +68

    ਰਾਕਾ ਬਾਈ ਹਿੱਕ ਦੇ ਜ਼ੋਰ ਨਾਲ ਉੱਪਰ ਆਇਆ,
    ਵਾਹਿਗੁਰੂ ਵੀਰ ਨੂੰ ਚੜਦੀ ਕਲਾ ਵਿੱਚ ਰੱਖੇ।

    • @arn845
      @arn845 Рік тому +1

      ❤❤❤

    • @arn845
      @arn845 Рік тому +1

      😢😢😢😢

    • @arn845
      @arn845 Рік тому +1

      😮😮😮

    • @krs396
      @krs396 Рік тому +1

      🎉🎉🎉

    • @kum572
      @kum572 Рік тому +1

      🎉🎉

  • @rahulmahar
    @rahulmahar Рік тому +312

    New vibe raka bhai 💕🔥

  • @harpreet6800
    @harpreet6800 Рік тому +25

    ਰਾਕੇ ਨੇ ਮਿਸ ਪੂਜਾ ਨਾਲ ਗੀਤ ਗਾ ਕੇ ਨਜਾਰਾ ਲਿਆਤਾ❤❤❤❤❤❤

  • @choudhary_sahil_ranga
    @choudhary_sahil_ranga 10 місяців тому +6

    Raka Bhai Jindabad 🙏

  • @Livefocustv
    @Livefocustv Рік тому +212

    ਰੱਬ ਅੱਗੇ ਹਮੇਸ਼ਾ ਦੁਆ ਕਰਦੇ ਹਾਂ ਕਿ ਰੱਬਾ ਤੂੰ ਸਾਡੇ ਬਾਈ ਨੂੰ ਹਰ ਵੇਲੇ ਚੜ੍ਹਦੀ ਕਲ੍ਹਾ ਵਿੱਚ ਰੱਖੀ ਮਾਲਕਾ ਐਹੋ ਜਿਹਾ ਕਲਾਕਾਰ ਦੁਨੀਆ ਤੇ ਕਿਤੇ ਵੀ ਨਹੀਂ ਹੋ ਸਕਦਾ ਲਵ ਯੂ ਬਾਈ ਤੇਰਾ ਫੈਨ ਭਦੌੜ ਤੋਂ ❤😊

  • @rsgmiug2071
    @rsgmiug2071 Рік тому +5

    Finally ek aur trending song Raka bhai❤❤❤

  • @upgradian9620
    @upgradian9620 Рік тому +126

    Raka ਨੇ ਜੋਂ ਇੱਜਤ ਮਾਣ female ਕਲਾਕਾਰਾਂ ਨੂੰ ਦਿੱਤਾ ਹੈ ਓਹ ਯਾਦ ਰੱਖਣ ਯੋਗ ਹੈ

  • @Freshhzone5403
    @Freshhzone5403 11 місяців тому +4

    Bai sirrraaa jama 🔥🔥🔥🔥🔥

  • @userBsking96
    @userBsking96 Рік тому +32

    Wao Next Level Raka Veera 💪🏻💪🏻🔥🔥👍🏻👍🏻👍🏻👑👑👑🌹🌹💙💙💙💙💙💙

  • @Pb_07_wala_deep
    @Pb_07_wala_deep Рік тому +45

    ਹਾਜੀ ਖਿੱਚ ਕੇ ਰੱਖੋ ਕੰਮ ਨੂੰ 🤟👍💪💪👍👍 ਸਿਰਾ ਲਾ ਦਿੱਤਾ ਵੀਰ ਨੇ ❤❤❤❤

  • @Fact.India295
    @Fact.India295 Рік тому +27

    ਬਹੁਤ ਘੈਂਟ ਕਲਾਕਾਰੀ RAKE ਦੀ❤❤

  • @princelambar4887
    @princelambar4887 Рік тому +1

    Teinu makeup hun judeya pehla kehri Katrina see ..super bro..
    Aive lagda jime duet songs da time dubara aa gaya ..puranian yaada ji aa gayian ehhe song sunke
    Raka Pooja teh
    still young Kamal
    Kamal nu dekhke lag hee ni reha ki ehhe new song hai
    Music super toh bhi upar
    Bahut different ja music
    Super amazing
    God bless all of you 🙏 ❤️

  • @Sanz_Recordz
    @Sanz_Recordz Рік тому +13

    A gya Sade alla raka bai ✨️ miss pooja da purana andaz dekhan nu milya es song ch 🎉❤

  • @singhsatnamsinghsatnam682
    @singhsatnamsinghsatnam682 Рік тому +22

    Rakaa ਵੀਰ ਤੈਨੂੰ ਵਾਹਿਗੂਰੂ ਤੱਦਰੁਸਤੀ ਤਰੱਕੀ ਬਖਸਣ ਂ🎉🎉

  • @vikasllb8663
    @vikasllb8663 Рік тому +55

    He is self-made celebrity hat's of him..and today generation like it is impossible to be selfmade star.❤❤ Love you raka & sushant singh rajput.. you just legend.!!

  • @Harpal125
    @Harpal125 Рік тому +20

    ਰਾਕੇ ਹਨੇਰੀ ਲਿਆਈ ਰੱਖ ਵੀਰ, ਫੁੱਲ ਸਪੋਰਟ ਵੀਰ।।। ਚੜ੍ਹਦੀ ਕਲਾ ਰੱਖੇ ਵਾਹਿਗੁਰੂ।।।

  • @justthinkaboutit4991
    @justthinkaboutit4991 Рік тому +10

    Rake teri kalam( likhat) de Moore bade bade professor v fail aa 😊. Keep it up. Love 😍 you Raka ❤❤❤❤

  • @BALWINDERSINGH-kl7fd
    @BALWINDERSINGH-kl7fd Рік тому +10

    ਅੱਜ ਦੇਖ ਲੈ ਆਕੇ ਰਾਕਾ ਕਿਆ ਤੋਂ ਕਿਆ ਹੋ ਗਿਆ 😊😊😊😊😊❤❤❤❤

  • @goodmusicindiawd7525
    @goodmusicindiawd7525 Рік тому +105

    I am Gujjer but Raka fans❤❤❤
    Love U Raka Bhai 🥰

  • @dilbagsingh8085
    @dilbagsingh8085 2 місяці тому +1

    Aa song mnu aenna Shona lagda k roj e sundi aa ❤❤❤❤❤❤😊😊😊

  • @Pb_07_wala_deep
    @Pb_07_wala_deep Рік тому +291

    ਕਈਆਂ ਦੀਆਂ ਪੁਰਾਣੀਆਂ ਯਾਦਾਂ ਤਾਜ਼ਾ ਕਰਵਾ ਦਿੱਤੀਆਂ ❤❤❤❤❤❤❤❤❤🎉🎉🎉🎉🎉🎉🎉🎉

  • @lsshorts96
    @lsshorts96 Рік тому +31

    I love his voice ❤❤
    Kya aavaj h re teri bhai
    Like koyal 😍😊

  • @avtardhillonengineeringwor9270
    @avtardhillonengineeringwor9270 Рік тому +64

    ਸੋਹਣਾ ਗਾਣਾ ਬਾਬੇ ਕੈਮ ਆ

  • @Loversworld16
    @Loversworld16 3 місяці тому +2

    FUTURE ROCKSTAR❤❤❤❤❤❤❤❤❤❤❤❤❤❤❤❤LOVE YOU RAKA BHAI

  • @seemadhillion6224
    @seemadhillion6224 Рік тому +19

    Raka ❤ Kamal ❤ Miss Pooja ❤Old is gold 🎉👌

  • @boban5194
    @boban5194 Рік тому +10

    ਬਾਈ ਦਿਲ ਉਡੀਕ ਦਾ ਰਹਦਾ ਕਦੋਂ ਗਣਾ ਆਊ ਤੇਰਾ❤

  • @Ring_Not_Found
    @Ring_Not_Found Рік тому +109

    Whole industry is giving songs related to guns and weapons but this guy is different Best of luck Raka Bai🪗♥️

    • @ohibanda8572
      @ohibanda8572 Рік тому +4

      Ahoo ehne badi krantikari gana gaa taa, salaa jidan di industry chalii aa aahi kutt klesh gaa rhe a sari, 😂😂

    • @badaljasmotra5594
      @badaljasmotra5594 Рік тому

      ​@@ohibanda8572tee kyu sun rea h tu zabrdasti suna rea h tyjhe mtt sun khud kyu aya h sune fir..

    • @dipti449
      @dipti449 Рік тому

      🎉🎉🎉🎉

    • @koy408
      @koy408 Рік тому

      Amazing

    • @gunjankashyap9678
      @gunjankashyap9678 Рік тому

      Instant mood lifter!

  • @sewadaarlakhwinder3117
    @sewadaarlakhwinder3117 Місяць тому

    ਜੀ ਓਏ ਸੋਹਣਿਆ ❤❤❤

  • @Jaldeep-k7y
    @Jaldeep-k7y Рік тому +19

    Congratulation Raka paji. 4 weeks ch 1 Lakh subscriber !!!

  • @PRIHAR2100
    @PRIHAR2100 Рік тому +218

    ਜਦੋਂ ਦਾ *#ਕਾਕਾ* ਆਇਆ ਕਾਲੇ ਰੰਗ ਵਾਲਿਆਂ ਦੀ ਇਜ਼ਤ ਵਧ ਗਈ ਹੁਣ ਜਦੋ ਦਾ *#ਰਾਕਾ* ਆਇਆ ਉਦੋਂ ਦੀ ਅਮਲੀਆਂ ਦੀ ਇੱਜ਼ਤ ਵਦ ਗਈ।
    ਰੱਬ ਦੋਨੋ ਵੀਰਾਂ ਤੇ ਮੇਹਰ ਭਰਿਆ ਹੱਥ ਰੱਖੇ। ❤🌹🙏

    • @vikasg701
      @vikasg701 Рік тому +2

      Wow melodious voice❤❤❤❤ such a soulful voice 😘😘😍😍

    • @vikasg701
      @vikasg701 Рік тому +2

      😮😮😮😮

    • @damyashrivastava5265
      @damyashrivastava5265 Рік тому +2

      #different tune.."@different beats.. @different lyrics.

    • @PAWANKUMAR-kf5nb
      @PAWANKUMAR-kf5nb Рік тому

      ​@kangnashukla5673जलन हो रही है 😂

    • @funnyshortpk
      @funnyshortpk Рік тому +3

      Great

  • @Amninderbasran
    @Amninderbasran Рік тому +329

    ਰੱਬ ਤੈਨੂੰ ਤਰੱਕੀ ਬਖਸ਼ੇ ਵੀਰ , ਉਮੀਦ ਤੋਂ ਵੀ ਵੱਧ ਸੁਹਣੇ ਗਾਣੇ ਗਾਉਣ ਦਾ ਬਲ ਬਖ਼ਸ਼ੇ

  • @Amankumar-wn1xb
    @Amankumar-wn1xb Рік тому +23

    Punjab soil has lots of talent,❤

  • @bhupinderrai9901
    @bhupinderrai9901 Рік тому +36

    Raka ਬਾਈ ਹਰੇਕ ਵਰੀ ਅਲੱਗ ਟੈਬ ਦਾ ਗਾਣਾ ਬਣਾ ਕੇ ਲਿਆਉਦਾ ਸੱਚੀ ਸਵਾਦ ਹੀ ਆ ਜਾਦਾ
    ਵਾਹਿਗੁਰੂ ਤੁਹਾਡੇ ਤੇ ਇਸੇ ਤਰ੍ਹਾਂ ਮਿਹਰ ਬਣਾਈ ਰੱਖੇ
    Love ❤ You Raka Bai

  • @SanjeevMaman
    @SanjeevMaman Рік тому +192

    No romantic scene, no vulgar, 2 feet far from female model,this is called pure Punjabi music culture❤

  • @punjab3564
    @punjab3564 Рік тому +16

    "Apna time ayega" getting real..raka👍🔥🔥

  • @Taklavloger1M
    @Taklavloger1M 4 місяці тому

    Bhai vaaaaaa vaaaaaa vaaaaaa vaaaaaa vaaaaaa vaaaaaa vaaaaaa vaaaaaa ❤❤❤❤

  • @ravidasiaroyal7406
    @ravidasiaroyal7406 Рік тому +14

    RAKA ALL TIME ON THE TOP 🔝🔝🔝🔝🔝🎉🎉❤❤ CONGRATULATIONS TO ALL TEEM MEMBERS ♥️♥️♥️♥️♥️
    ਮੈਂ ਕੋਮੈਂਟਸ ਇਸ ਵਾਸਤੇ ਕਰਨ ਆਇਆ ਹਾਂ ਕਿ ਦੇਖਿਆ ਜਾਵੇ ਕਿਨਿਆ ਨੂੰ ਬਦਹਜ਼ਮੀ ਹੋਈ ਹੈ ਕਿਨੇ ਲੋਕਾਂ ਨੂੰ ਬਵਾਸੀਰ ਹੋਈ ਹੈ ਸਾਡੇ ਭਰਾ ਦੇ ਨਵੇਂ ਗੀਤ ਆਉਣ ਨਾਲ਼ 🎉🎉🎉🎉🎉❤❤❤
    ਜਿਹਨਾਂ ਨੂੰ ਖ਼ੁਸ਼ੀ ਨਹੀਂ ਹੋਈ ਓਹਨਾਂ ਨੂੰ ਵੀ ਮੁਬਾਰਕਾਂ ❤❤❤🎉🎉🎉

  • @parminder7496
    @parminder7496 Рік тому +29

    ਆ ਗਿਆ ਆ ਗਿਆ ਰਾਕਾ ਆ ਗਿਆ 🎉🎉🎉🎉❤❤❤

  • @BALWINDERSINGH-kl7fd
    @BALWINDERSINGH-kl7fd Рік тому +35

    2005 ਵਿਚ ਜੋ ਦੌਰ ਚੱਲਿਆ ਸੀ ਉਹੀ ਯਾਦ ਕਰਾ ਦਿੱਤਾ ਰਾਕੇ ਨੇ ❤❤ ਰਾਕਾ ਰਾਕਾ 👌👌👌

  • @DaniellGameplay
    @DaniellGameplay Рік тому +25

    ਅੱਜ ਦੇਖ ਲੇ ਆ ਕੇ ਰਾਕਾ ਕਿਆ ਤੋ ਕਿਆ ਹੋ ਗਿਆ ❤

  • @SATISHKUMAR-ct3ub
    @SATISHKUMAR-ct3ub Рік тому +289

    ਸਵੇਰ ਦਾ 20 ਵਾਰ ਸੁਣ ਲਿਆ ਗੀਤ ਬਹੁਤ ਵਧੀਆ ❤ raka best singer👍

  • @royalpunjabi7822
    @royalpunjabi7822 Рік тому +18

    Love you Raka bro.... Don't Give up man

  • @RamdeenAhirwar-h9p
    @RamdeenAhirwar-h9p 3 місяці тому +2

    Gjb sonaya

  • @darktrapstudio1219
    @darktrapstudio1219 Рік тому +36

    ਜੋ ਵੀ ਰਾਕੇ ਵੀਰ ਤੇ ਸੁਲਤਾਨ ਦਾ collaborate ਪਸੰਦ ਕਰਦਾ like kro veer @raka #realsultaan

  • @Heer64
    @Heer64 Рік тому +36

    Congratulations son 1 million views.Rab Raka 💪💕🙏

  • @GoatMCKASH
    @GoatMCKASH Рік тому +35

    Back to 2017 phase of punjabiii music ❤
    Love from kashmir

  • @Rajnishjatav-u4d
    @Rajnishjatav-u4d 9 місяців тому +2

    Gajab bhai ji 🥰❤❤❤🎉

  • @_its_deep___1
    @_its_deep___1 Рік тому +427

    ਦਿਲਾਂ ਦੀ ਅਵਾਜ਼ RAKA ਸਿਰਾ ਬਾਈ ਸੱਚੀ ਬਾਈ ਦਿਲ ਤੇ ਲੱਗਦਾ ਤੇਰਾ ਹਰੇਕ Song ❤❤❤❤❤ ਖਿੱਚ ਕੇ ਰੱਖ ਬਾਈ

  • @lovepreetsingh-gt7zi
    @lovepreetsingh-gt7zi Рік тому +25

    ਸਾਡਾ raka ਸਾਡੀ ਜਾਣ ਬਹੁਤ ਪਿਆਰ ਤੇ ਦਿਲ ਤੋਂ ਸਤਕਾਰ ਬਾਈ ਨੂੰ 💥⛳❤

  • @MADARAUCHIHA-vl3yk
    @MADARAUCHIHA-vl3yk Рік тому +12

    Miss Pooja Fan 💖 attandance......... 👍👍

  • @NitinPardhan__vlog
    @NitinPardhan__vlog Рік тому

    Kti zehar 🥰🥰.
    Raka veere ❤️

  • @Pb_07_wala_deep
    @Pb_07_wala_deep Рік тому +7

    ਬਹੁਤ ਵਧੀਆ ਰਾਕੇ ਵੀਰ ਬਹੁਤ ਸੋਹਣਾ ਗੀਤ ਆ । ਸਿਰਾ ਗੱਲਬਾਤ, ਗਾਡਰ, ਘੈਂਟ, ਕੋਕਾ, ਕਮਾਲ, ਲਾਜਵਾਬ,ਓਕੇ ਰਿਪੋਰਟ🤟🤟🤟🤟🤟👍👍👍👍👍👍🤟🤟🤟🤟🤟🎶🎶🎶🎶🎵🎵🎵🎶🎶💯💯💯💯💯💯💯💯💯💯

  • @Pb_07_wala_deep
    @Pb_07_wala_deep Рік тому +38

    ਬਹੁਤ ਵਧੀਆ ਗੀਤ ❤❤❤❤❤❤❤❤ ਖਿੱਚ ਕੇ ਰੱਖੋ ਵੀਰੇ full support of RAKA 🙏🏻💪💪💪🤟🤟👍💪🤟👍🤟👍🥰🥰🥰🤫💗💗💗

  • @saurabhbhaskar876
    @saurabhbhaskar876 Рік тому +24

    Raka always rock 💙💙💙

  • @baljeetravidassia5584
    @baljeetravidassia5584 5 місяців тому +3

    ਬਹੁਤ ਵਧੀਆ ਗੀਤ ਗਿਆ ਰਾਕਾਂ bhai vada ਗਰੇਵਾਲ ਫਾਲੋਪ ਲਿਖਾਰੀ

  • @BittuKumar-iw5tr
    @BittuKumar-iw5tr Рік тому +6

    Raka and miss Puja sira Lata🔥🔥🔥❤️❤️👍👍

  • @uddam_singh_fan
    @uddam_singh_fan Рік тому +19

    ✌️❤️❤️❤️bhut vadiya raka baiii👍👍new artists are growing in industry 🔥

  • @samaheerAPS19
    @samaheerAPS19 Рік тому +338

    ਪੁਰਾਣੀ ਮਾਡਲ ਨੂੰ ਕੰਮ ਦੇਣਾ ਵੀ ਵੱਡੀ ਸੋਚ ਵਾਲੇ ਬੰਦੇ ਦਾ ਹੀ ਕੰਮ ਹੁੰਦਾ ❤

    • @preetlove2034
      @preetlove2034 Рік тому +4

      Gaana chlon kr k leya Kamal nu 😂😂 ode kol wadhu km

    • @samaheerAPS19
      @samaheerAPS19 Рік тому +8

      @@preetlove2034 gaane veer chali jande a

    • @Chauhan--Gaming53
      @Chauhan--Gaming53 Рік тому

      Iloveyou

    • @samaheerAPS19
      @samaheerAPS19 Рік тому

      @@Chauhan--Gaming53?.?

    • @khushmehmi8042
      @khushmehmi8042 Рік тому +5

      Raka dosta plz ik vaar sudesh kumari mam nal song kr video vich v mam nu li❤

  • @Taklavloger1M
    @Taklavloger1M 7 місяців тому +1

    Mja aa gya ❤❤❤❤❤

  • @AbuAmazing-c5c
    @AbuAmazing-c5c Рік тому +9

    Lovely song raka bhai 😊❤...fan from Tamilnadu. Music at 1:25 hits different.

  • @HARMAN_SAKRALA
    @HARMAN_SAKRALA Рік тому +26

    ON TOP RAKA ❤

  • @GAMING__3.0
    @GAMING__3.0 Рік тому +266

    Proud to Raka ❤️❤️❤️

  • @Taklavloger1M
    @Taklavloger1M 7 місяців тому

    Bhai vaaaaaa vaaaaaa vaaaaaa vaaaaaa vaaaaaa vaaaaaa vaaaaaa vaaaaaa vaaaaaa vaaaaaa vaaaaaa ❤❤❤❤

  • @MissPoojaUnofficial
    @MissPoojaUnofficial Рік тому +10

    Amazing song _ miss pooja × raka we want more songs u both kill it

  • @Laddijadla
    @Laddijadla Рік тому +5

    ਵਾਹ ਜੀ ਵਾਹ ਬਹੁਤ ਖੂਬ ਨਜ਼ਾਰੇ ਲਿਆਂਦੇ ਪਏ ਆ 🎉🎉🎉🎉🎉

  • @VeerJatav
    @VeerJatav Рік тому +20

    👑Legend is back.. With New Song.. New vibes...❤ 🔥🔥🔥

  • @baaj2285official
    @baaj2285official 10 місяців тому +4

    ਰੀਲਾਂ ਬਣਾਉਣ ਵਾਲੀਆਂ ਨੇ ਹਿੱਟ ਕਰਤਾ ਆ ਗੀਤ ਵੀ ਰੀਲਾ ਦੇਖ ਕੇ ਸਾਰੇ ਸੁਣਨ ਆਉਂਦੇ ਆ ਗੀਤ

  • @lovelyrukman1929
    @lovelyrukman1929 Рік тому +347

    ਬਹੁਤ ਆਉਣਗੀਆਂ ਚਵਲਾ,,, ਘਾਹ ਖਾਣ ਵਾਲੀਆਂ,,, ਪ੍ਰਵਾਹ ਨੀ ਕਰਨੀ RAKE ਵੀਰ.... ਤੇਰੇ ਨਾਲ ਖੜੇ ਆ,,,,,

    • @jashnoor9411
      @jashnoor9411 Рік тому +11

      Bilkul sahi ❤❤❤

    • @MandeepSingh-iv7ee
      @MandeepSingh-iv7ee Рік тому +5

    • @yashmamta
      @yashmamta Рік тому +12

      22 ne sahi keha c "aungia chawlaa" aa gyi ek chawal 😂😂

    • @yashmamta
      @yashmamta Рік тому +6

      Aa gyi niche ek chawal 😂😂

    • @SamSamrai-d4m
      @SamSamrai-d4m Рік тому +6

      ​@sohaljand3031jad pta avaj kise kam di ni fer gana kio sunn aya pela pta hi c