Agrizone Captain Super seeder with Planetary Drive 2023

Поділитися
Вставка
  • Опубліковано 16 вер 2023
  • Gurpreet Dhaliwal Instagram / prime_tractors
    Prime Tractors on Facebook / primevideospunjab
    #PrimeTractors #Tractors
  • Авто та транспорт

КОМЕНТАРІ • 56

  • @gurwindersingh-jx6cu
    @gurwindersingh-jx6cu 10 місяців тому +14

    ਪਹਿਲਾਂ ਵੀ ਮਸ਼ੀਨ ਵਿੱਚ DAP ਅਤੇ ਕਣਕ ਰਲਾ ਕੇ ਹੀ ਪਾਉਂਦੇ ਹੁੰਦੇ ਸੀ ਉਦੋਂ DAP ਦੀ ਕੋਟਿੰਗ ਕਣਕ ਉੱਤੇ ਕਿਓਂ ਨਹੀਂ ਹੁੰਦੀ

  • @jagdishfarmmachinessamana8918
    @jagdishfarmmachinessamana8918 10 місяців тому +7

    ਮੇਰੇ ਹੁਣ ਯਾਦ ਨਹੀਂ ਕਿਹੜੀ ਕੰਪਨੀ ਸੀ ਪਰ ਪਲੈਨਟਰੀ ਗੇਅਰ ਪਹਿਲਾਂ ਹੀ ਲਗਾ ਦਿੱਤਾ ਸੀ ਓਹ ਤਾਂ ਕਾਮਯਾਬ ਨਹੀਂ ਹੋਇਆ ਓਸ ਦੀ ਵੀਡੀਓ ਬਾਈ ਗੁਰਪ੍ਰੀਤ ਨੇ ਹੀ ਪਾਈ ਸੀ ਮੰਨੋਂ ਚਾਹੇਂ ਨਾ ਮੰਨੋ ਪਰ ਬਾਈ ਗੁਰਪ੍ਰੀਤ ਦੀ ਐਕਟਿੰਗ ਬਾ ਕਮਾਲ ਹੈ ਜਿਸ ਦੇ ਵੀ ਜਾਂਦੇ ਪੱਟੁ ਸਿਫ਼ਤਾਂ ਦੇ ਪੁਲ ਬੰਨ੍ਹਣ ਚ ਕੋਈ ਕਸਰ ਨਹੀਂ ਛੱਡਦਾ ਨਾਲੇ ਪਤਾ ਗੁਰਪ੍ਰੀਤ ਨੂੰ ਵੀ ਆ ਕੇ ਪਲੈਨਟਰੀ ਗੇਅਰ ਲਾਉਣ ਵਾਲੀ ਐਗਰੀਜੋਨ ਪਹਿਲੀ ਕੰਪਨੀ ਨਹੀਂ ਹੈ ਇਹ ਤਾਂ ਆਪਣਾਂ ਲੋਹਾ ਵੇਚਣ ਦੇ ਢੰਗ ਨੇ

  • @juj_har
    @juj_har 10 місяців тому +5

    Kon knda super seeder 55 kg beej pona pnda, 2 saal to super seeder nal kanak beej rahe a sirf 33-34 kg beej kerida.

  • @tractor_and_jeep_infomation
    @tractor_and_jeep_infomation 10 місяців тому +1

    Nice bai

  • @pubgglobalgrouppubglovers8153
    @pubgglobalgrouppubglovers8153 7 місяців тому

    ਵੀਰ ਮੇਰੇ ਬਾਕੀ ਤੇ ਠੀਕ ਆ ਬੱਸ ਤਵੀਆਂ adjust ਹੋ ਜਾਣ ਤੇ ਹੋਰ ਵੀ ਵਧੀਆ ਜਿੱਦਾ ਡੂੰਘਾ ਕਰਨਾ ਹੋਵੇ ਬੀਜ ਜਦੋਂ ਤਵੀਆਂ ਘੱਸ ਗਈਆਂ ਓਦੋਂ ਡੂੰਘਾ ਕਰਨਾ ਮਤਲਬ ਉਪਰ ਥਲੇ ਨੂੰ adjust ਹੋਣ

  • @garrydhillon3008
    @garrydhillon3008 10 місяців тому +15

    ਫੁਦੂ ਕਿਉ ਬਣਾ ਰਿਹਾ ਭਰਾ ਜਦੋਂ ਪਹਿਲਾ simple ਡਰਿੱਲ ਹੁੰਦੀ ਸੀ ਉਦੋਂ ਖਾਦ ਤੇ DAP ਪਹਿਲਾਂ ਮਿਕਸ ਕਰਦੇ ਸੀ ਤੇ ਫੇਰ ਬਿਜਾਈ ਕਰਦੇ ਸੀ ਇੱਕੋ ਬਾਕਸ ਹੁੰਦਾ ਸੀ ਡਰਿੱਲ ਦਾ ਉਦੋ ਕਦੀ germination ਵਿੱਚ ਦਿੱਕਤ ਨਹੀਂ ਸੀ ਆਈ ਤੇ ਹੁਣ ਕੀ ਹੋ ਜਾਣਾ 😂😂😂 ਐਵੇਂ ਹਵਾ ਵਿਚ ਨਾ ਛੱਡੀ ਜਾ

    • @baljinderrai4
      @baljinderrai4 10 місяців тому +1

      ਸਹੀ ਕਿਹਾ ਵੀਰ ਦਾਦੇ ਦੇ ਵੇਲੇ ਬਾਪੂ ਹੋਣੀ ਜਦੋਂ ਨਵੀਂ ਨਵੀਂ ਫਾਲੀਆਂ ਵਾਲੀ ਡਰਿੱਲ ਚੱਲੀ ਸੀ ਇੱਕ ਸੀਜ਼ਨ ਬੀਜ ਕੇ ਠੱਲ੍ਹ ਦਿੱਤੀ ਸੀ ਜੀਹਦੇ ਚ ਖਾਦ ਬੀਜ ਰਲਾ ਕੇ ਪਾਉਂਦੇ ਸੀ ਉਸਤੋਂ ਬਾਅਦ ਪਈ ਨੂੰ ਜੰਗਾਲ ਖ਼ਾਗੀ ਦਾਦਾ ਕਹਿੰਦਾ ਮੈ ਬੌਲਦਾਂ ਵਾਲਾ ਇਹਦਾ ਕੋਈ ਭਾ ਨਹੀਂ ਮੁੜਕੇ ਕਵਾੜ ਚ ਵੇਚੀ ਜ਼ੀਰੋ ਕਾਮਯਾਬ ਰਹੀ 😂😂

  • @malwabeltblogger
    @malwabeltblogger 10 місяців тому +6

    ਸੁਪਰ ਸੀਡਰ ਵੇਚਣ ਦਾ ਨਵਾਂ ਢੰਗ

  • @rudrapolist2667
    @rudrapolist2667 10 місяців тому +2

    Agar fuel ka frk rha to best rhega

  • @amandeepjhunir82
    @amandeepjhunir82 10 місяців тому +2

    ਖਰਚਾ ਵਧੂ ਰਿਪੇਅਰ ਜਿਆਦਾ

  • @jassdullat1853
    @jassdullat1853 10 місяців тому

    Ehna de super seeder ch over a eh lift te bhut dhakka paonda ga

  • @dharmpreetkandhola5155
    @dharmpreetkandhola5155 10 місяців тому

    y agrizone de makki da achar poun wali machine de video bnao plz y

  • @maninderjit5430
    @maninderjit5430 10 місяців тому +2

    Ehde nalo best landforce da 40 kilo beej sira kra dinda

  • @mssidhuvlogs7760
    @mssidhuvlogs7760 10 місяців тому +2

    No: 1 Dasmesh Malerkotla

  • @jaswindersinghdhaliwal2899
    @jaswindersinghdhaliwal2899 10 місяців тому +14

    ਕੋਈ ਫਰਕ ਨਹੀਂ ਪੈਣਾ plentri drive ਦੇਣ ਨਾਲ ਕੋਈ ਲੋੜ ਨਹੀਂ ਘੱਟ ਹੋਣਾ ਕਿਉਕਿ tractor ਵਿਚ plentri drive ta ਦੇਣਾ ਪਿਆ ਹੈ । ਬਿਨਾ ਪਲੈਨਟਰੀ ਤੋ tractor ਕਾਫੀ time ਚੱਲਣ to ਬਾਅਦ ਹਿੱਸੇ ਵਿੱਚੋ ਅਵਾਜ ਕਰਨ ਲੱਗ ਜਾਂਦਾ ਸੀ । ਅਵਾਜ ਨੂੰ ਖਤਮ ਕਰਨ ਲਈ ਲਗਾਇਆ ਜਾਂਦਾ ਸੀ

  • @RupinderSingh-nw6ll
    @RupinderSingh-nw6ll 9 місяців тому

    Sar arjun605 ti chal ju ga g

  • @farmarpendubande3718
    @farmarpendubande3718 10 місяців тому +2

    Veer ji ਅਸੀਂ 50 ਪਾਵਰ ਤੇ ਸ਼ਕਤੀਮਾਨ ਦਾ 8 ਫੁੱਟ ਸੁਪਰ ਸੀਡਰ ਚਲਾ ਰਹੇ ਆ HI LO ਗੇਅਰ ਆ ਸਾਰੀ ਪਰਾਲੀ ਵਿਚ ਵਾਹੀ ਦੀ ਆ ਅੱਗ ਨਈ ਲਗਾਈ ਦੀ 3 ਸਾਲ ਹੋ ਗਏ 4th ਸਾਲ ਬੇਜਾਈ ਕਰਨੀ ਆ

  • @manbeersingh8985
    @manbeersingh8985 8 місяців тому

    ਸੱਜੇ ਪਾਸੇ gaire lon da ki fayda watt kolo door ho jandi aa

  • @sukhabutter123
    @sukhabutter123 10 місяців тому +1

    ਵੱਡੇ ਟਰੈਕਟਰਾ ਤੇ ਪਹਿਲਾ ਪੈਸੇ ਖ਼ਰਾਬ ਕਰਾ ਤੇ ਹੁਣ ਕਿਹਦੇ ਲੋੜ ਨੀ 😮

  • @sukhchainpanesar4048
    @sukhchainpanesar4048 8 місяців тому +2

    Dasmesh Malerkotla best a

  • @jagroop-yu2hz
    @jagroop-yu2hz 9 місяців тому +2

    ਪੈਸਾ ਨੀ ਰਹਿਣ ਦੇਣਾ ਕਿਸੇ ਜਿੰਮੀਦਾਰ ਕੋਲ

  • @sunnymalhotra2413
    @sunnymalhotra2413 10 місяців тому

    Price te dso 9futte da plentridrive

  • @mukeshsamdhyan5831
    @mukeshsamdhyan5831 10 місяців тому +1

    8 feet ni 7.5 ha proper

  • @rajindersingh2350
    @rajindersingh2350 7 місяців тому

    Bai price kinna hai 8ft da

  • @windersingh6295
    @windersingh6295 9 місяців тому

    9 feet the price 3.50rs

  • @sunnymalhotra2413
    @sunnymalhotra2413 10 місяців тому +1

    9feet price। ਬਾਕੀ je ਤੇਲ ਘੱਟ ਖਾਦਾ ਤੇ ਫਿਰ ਬੈਸਟ ਆ

  • @SantokhSingh-go3vf
    @SantokhSingh-go3vf 8 місяців тому

    Es nalo gurbaz best aa

  • @HarmanSingh.0
    @HarmanSingh.0 8 місяців тому

    Veer ji pehla changi tarah study kar lao plentry gear bare eh load ni ghat karda

  • @rajinderkumar3614
    @rajinderkumar3614 9 місяців тому

    Menu chahida

  • @brar1694
    @brar1694 10 місяців тому

    Aiwe maari jaanda … tractor ta sgo ptanetry naalo dictions aala jor vadh marda

  • @mssidhuvlogs7760
    @mssidhuvlogs7760 10 місяців тому +1

    Kuch sikhna te Dasmesh tn sikho bcz pehla Super seeder hi os na banaya c and super seeder naam v ona na hi rakhya c

  • @barjinderkhangura6249
    @barjinderkhangura6249 10 місяців тому +1

    Plantry gear pichle sal fit kita c kise hor company ne par kamjab nahi hoea

  • @punjabifarmer1348
    @punjabifarmer1348 10 місяців тому +2

    Service ਪੱਖੋ landforce ਵੀ ਸਿਰਾ ਹੈ। ਇੱਕ ਫੋਨ ਤੇ ਆ ਜਾਂਦੇ ਨੇ

  • @chhinderpalsamra7903
    @chhinderpalsamra7903 8 місяців тому

    ਬੱਸ ਬਾਈ 7=8 ਸਾਲ ਰੱਜ ਕੇ ਲੁੱਟੋ

  • @ManpreetSingh-dc8rk
    @ManpreetSingh-dc8rk 8 місяців тому

    Repair da kharcha vad geya bas

  • @SukhdevSingh-ld3mq
    @SukhdevSingh-ld3mq 10 місяців тому +1

    ਐਗਰੀਜੋਨ ਦੇ ਡੀਲਰਸ਼ਿਪ ਵਾਲੇ ਤਾਂ ਕਹਿੰਦੇ ਨੇ ਇਹ ਮਾਡਲ ਬੇਕਾਰ ਹੈ ਨਾ ਲੳਓ

  • @gurpreetdhillon7583
    @gurpreetdhillon7583 8 місяців тому

    ਬਾਈ ਜੀ ਤਾਂ ਕੰਪਨੀ ਵਾਲੇ ਨੇ ਆਪਣਾ ਸਮਾਨ ਵੇਚਣ ਦੇ ਲਈ ਕੁਝ ਨਾ ਕੁਝ ਤਾਂ ਝੂਠ ਫਤਾਣ ਮਾਰਨਗੇ ਹੀ, ਗੱਲਾਂ ਕਹਿਣ ਤੇ ਸੁਣਨ ਵਿੱਚ ਬੜੀਆਂ ਚੰਗੀਆਂ ਲੱਗਦੀਆਂ ਨੇ ਪਰ ਹਕੀਕਤਾਂ ਵਿੱਚ ਇਹ ਸੋਂ ਕੋਹ ਦੂਰ ਹੁੰਦੇ ਨੇ

  • @amritdhother1446
    @amritdhother1446 10 місяців тому

    Palntery fail

  • @tractorstechnologysanjeev6502
    @tractorstechnologysanjeev6502 8 місяців тому

    Plantery drive rotavetor m success nhi ... Direct bull gear succes s hai oil me duba rhta hai pura gear or garam nhi hota

  • @jagtarsinghdullat3233
    @jagtarsinghdullat3233 10 місяців тому

    ਸੱਤ ਫੁਟੇ ਚ ਤੁਸੀ ਇਹ ਜਗਾੜ ਦਿੰਦੇ ਨੀ ਅੇਵੇ ਲੋਕਾ ਦਾ ਪਾਗਲ ਬਣਾ ਰਹੇ ਆ

  • @AjmerSingh-qh8tw
    @AjmerSingh-qh8tw 3 місяці тому

    pH no

  • @surendersingh7673
    @surendersingh7673 10 місяців тому +2

    Bahle wadde Engineer ban gye eh agrizone wale... pehla planetary gear drive da mode of working padho fer loka nu murkh bnayeo. Eh planetary drive torque up krn di bjaye power loss kru naal maintaines vdhau

    • @manindersaini9025
      @manindersaini9025 10 місяців тому

      John deer and messi wali kyu launde veer phir planetary gear nu?

    • @surendersingh7673
      @surendersingh7673 10 місяців тому

      @@manindersaini9025 tractor da working system different aa . Othe power reduct ate shift hundi ethe ek same position ch power transfer honi

    • @manindersaini9025
      @manindersaini9025 10 місяців тому

      @@surendersingh7673 veer ji power hamesha same rehndi ja ghatdi aaa. Torque ghatda ja waddaa hundaaa aaaa.

    • @AnmolDhiman1
      @AnmolDhiman1 10 місяців тому

      ​@@manindersaini9025There will be power losses due to number of gears in addition to maintainance of this sun and planetary gearbox

  • @sandhu31wala
    @sandhu31wala 10 місяців тому

    Koi samz nhi aundi
    Tractor cheeka marde aw eh kehde lor ni aunda price 275000 mangde aw
    Me lena 250000 dina menu subsidies aiyi aw no dio