ਜਿਹੜੇ ਕਹਿੰਦੇ ਨੇ ਗੁਰਮੀਤ ਬਹੁਤ ਸੂਟ ਪਾਉਂਦੀ ਹੈ ਤਾਂ ਸੁਣ ਲਵੋ ਮੇਰੇ ਵੀ ਦਿਲ ਦੀ | Pind Punjab de new Vlog ♥️

Поділитися
Вставка
  • Опубліковано 8 лис 2024

КОМЕНТАРІ • 148

  • @AamourR12
    @AamourR12 9 місяців тому +42

    ਦੀਦੀ ਮੁੰਡਾ ਸਮਝਦਾਰ ਹੋਵੇ ਜਮੀਨ ਭਾਵੇ ਘੱਟ ਹੋਵੇ ਤੇ ਮੇਨ ਨਸੇ ਤੋ ਰਹੀਤ ਹੋਵੇ ਤਾ ਜਿੰਦਗੀ ਸਵਰਗ ਐ ਭੈਣੇ❤

    • @ਕਵਲਜੌਤ
      @ਕਵਲਜੌਤ 9 місяців тому +3

      Shi gal a sister manu puch ke deeko

    • @hardevgill3257
      @hardevgill3257 9 місяців тому +1

      ਭੈਣ ਜੀ ਲੋਕ ਨੀ ਸਮਝ ਦੇ ਏ ਗੱਲ ਨੂੰ ਲੋਕ ਫੁਕਰੇ ਨੇ ਮੈਨੂੰ ਕਰਾਓ ਸਾਕ ਮਹੀਨੇ ਦਾ ਦੋ ਲੱਖ ਬਣਦਾ ਤਿੰਨ ਕਿਲੇ ਜਮੀਨ ਏ ਕੋਈ ਮੰਗ ਨਹੀ ਆਪਣੇ ਕੱਪੜੇ ਪਾ ਕੇ ਲ਼ੈਕੇ ਆਵਾ ਗੇ ਕੁੜੀ ਬਸ ਕੁੜੀ ਸੋਹਣੀ ਤੇ ਸਿਆਣੀ ਹੋਵੇ ਮੈ ਕੋਈ ਨਸਾ ਨੀ ਕਰਦਾ ਨਾ ਆਡਾ ਨਾ ਮੀਟ ਸਰਾਬ ਨੂੰ ਹੱਥ ਵੀ ਲ਼ੋਦਾ ਜਿਥੋ ਮਰਜੀ ਪਤਾ ਕਰ ਲਵੋ ਨਾਮ ਪਤਾ ਸਾਰਾ ਦੱਸ ਦੇਵਾ ਗੇ ਕੁੜੀ ਕਦਰ ਕਰਨ ਵਾਲੀ ਹੋਵੇ ਅਸੀ ਵੀ ਕੁੜੀ ਦੀ ਕਦਰ ਕਰਨੀ ਏ

    • @hardevgill3257
      @hardevgill3257 9 місяців тому

      @@ਕਵਲਜੌਤਭੈਣ ਲੋਕ ਬਹੁਤ ਫੁਕਰੇ ਨੇ ਲੋਕ ਕੁੜੀ ਵੀ ਓਹਨਾ ਨੂ ਦਿੰਦੇ ਏ ਮੈਨੂੰ ਕਰਾਓ ਸਾਕ ਦੋ ਲੱਖ ਮਹੀਨੇ ਦਾ ਬਣ ਦਾ ਤਿੰਨ ਕਿੱਲੇ ਜਮੀਨ ਏ ਕੋਈ ਵੀ ਮੰਗ ਨਹੀ ਕੁੜੀ ਆਪਣੇ ਕੱਪੜੇ ਪਾ ਕੇ ਲੈ ਆਵਾ ਗੇ ਬਸ ਕੁੜੀ ਸੋਹਣੀ ਤੇ ਸਿਆਣੀ ਹੋਵੇ ਕਦਰ ਕਰੇ ਅਸੀ ਕੁੜੀ ਦੀ ਕਦਰ ਕਰਾ ਗੇ ਮੈ ਕੋਈ ਵੀ ਨਸਾ ਨਹੀ ਕਰ ਦਾ ਨਾ ਕੋਈ ਆਡਾ ਮੀਟ ਨਾ ਸਰਾਬ ਨੂੰ ਹੱਥ ਵੀ ਨਹੀ ਲ਼ੋਦਾ ਪਿਓਰ ਵੈਸ ਨੂੰ ਏ ਬਸ ਸੋਹਣੀ ਜੀ ਕੁੜੀ ਮਿਲਜੇ ਸਾਡਾ ਪਤਾ ਜਿੱਥੋ ਮਰਜੀ ਕਰ ਲਵੋ ਕੋਈ ਗੱਲ ਨੀ

  • @ParmjeetSingh-ts1of
    @ParmjeetSingh-ts1of 9 місяців тому +6

    ਸ੍ਤਿ ਸ਼੍ਰੀ ਆਕਾਲ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ

  • @GurvinderSingh-jg4nn
    @GurvinderSingh-jg4nn 9 місяців тому +40

    ਸਾਰਿਆਂ ਦੀ ਇੱਕੋ ਜਿਹੀ ਕਹਾਣੀ ਹੈ ਭੈਣੇ। ਪਹਿਲਾਂ ਸ਼ੌਕ ਹੁੰਦੇ ਸੀ ਪੈਸਾ ਨਹੀ ਹੁੰਦਾ ਸੀ। ਅੱਜ ਸਭ ਕੁਝ ਹੈ ਪਰ ਸ਼ੌਂਕ ਮਰਗੇ। 🙏🙏

    • @PindPunjabde
      @PindPunjabde  9 місяців тому +6

      ਬਿਲਕੁਲ ਵੀਰੇ ਉਹ ਟਾਈਮ ਬਹੁਤ ਮਨ ਦੁਖੀ ਕਰਦਾ ਜਦ ਛੋਟੀ ਛੋਟੀ ਚੀਜ ਲਈ ਤਰਸਦੇ ਸੀ

    • @SukhvinderSingh-rj6du
      @SukhvinderSingh-rj6du 9 місяців тому +1

      Bilkul sahi Ae Ji Sab Te Aahi time reha hai Ji

    • @AmandeepKaur-vt4np
      @AmandeepKaur-vt4np 9 місяців тому

      Right di

  • @pindadalifestyle682
    @pindadalifestyle682 9 місяців тому +9

    ਜਦੋ ਸੌਂਕ ਸੀ ਕੋਈ ਦਿਖਾਉਂਦਾ ਨੀ ਸੀ ਹੁਣ ਮਨ ਭਰ ਗਿਆ ਵਿਆਹ ਵੀ ਨੀ ਜਾਣ ਦੀੰਦੇ ਸੀ ਹੁਣ ਜੀ ਨੀ ਕਰਦਾ ਜਾਣ ਨੂੰ

  • @rajbirkaur3768
    @rajbirkaur3768 9 місяців тому +9

    ਤੁਹਾਡੀਆਂ ਗੱਲਾਂ ਬਿਲਕੁਲ ਸੱਚ ਤੇ ਬਹੁਤ ਵਧੀਆ ਲੱਗਦੀਆਂ ਵਾਹਿਗੁਰੂ ਲੰਬੀ ਉਮਰ ਬਖਸੇ

  • @punjabifashionandart6207
    @punjabifashionandart6207 9 місяців тому +5

    Asi oh time dekhya ristedari ch vardi pake hi chale jande c hun Sanu paise di ehmiyat da pta e aj de bche eh nhi samj sakde una nu sari sahultan mildiya ne😊❤ Meri life v tuhade wang a di bilkul raj ke kmaida te hr ik cheej khridi di a lod di te sonk di menu tuhanu dekh ke bahut changa feel hunda positiveti mildi a khush rho hasde wasde rho 🙏🙏🙏💖💖

  • @jashandeepsingh9758
    @jashandeepsingh9758 9 місяців тому +58

    ਸਾਰਿਆਂ ਦੀ ਇਕੋ ਜਿਹੀ ਕਹਾਣੀ ਏ ਜਦੋਂ ਸ਼ੋਕ ਸੀ ਓਦੋਂ ਪੈਸੇ ਨਹੀਂ ਸੀ

  • @GurpreetKaur-lb3cq
    @GurpreetKaur-lb3cq 9 місяців тому +2

    ਭੈਣ ਜੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਜੇ ਹਮਸਫਰ ਸਾਥ ਦੇਵੇ ਤਾਂ ਜਿੰਦਗੀ ਬਹੁਤ ਖੂਬਸੂਰਤ ਹੋ ਜਾਂਦੀ ਹੈ

  • @baljitsinghturay
    @baljitsinghturay 9 місяців тому +10

    ਇਹ ਬਲੌਗ ਵੀ ਬਹੁਤ ਵਧੀਆ ਹੈ ਜੀ। ਗੱਲਾਂਬਾਤਾਂ ਬਹੁਤ ਪਸੰਦ ਆਈਆਂ ਜੀ।

  • @jagjitkaurgill200
    @jagjitkaurgill200 9 місяців тому +1

    Ssa Gurmeet. Bhene sada din iko jehe nahi rehnde. Waheguru ji di kirpa naal hun tusi sare shonk pure ker sakde ho. Asi vi grabi vala time dekhya hoyea ae .

  • @kaurjasbir2758
    @kaurjasbir2758 9 місяців тому +8

    Dee you are very hardworking person… I have lots of respect for you from heart ❤️ waheguru ji mehar nal hun sare shonk pure kr skde ho 👏

  • @sapnadhiman1032
    @sapnadhiman1032 9 місяців тому +2

    Didi ne mere mann di gall kehi a .bahut sahi te such gall kahi. Ki apne hath ch paise hone jaroori hunde ne .koi ni dinda.

  • @GurmeetKaur-fi1yu
    @GurmeetKaur-fi1yu 9 місяців тому +2

    Bilkul right ji sb nu apna ly sochna chida da ji taieho shonk purra hon ga ji❤❤❤❤

  • @navanghuman7603
    @navanghuman7603 9 місяців тому +1

    Satshiri akal g di di tusi bahut vadiea galan kitian thanks g 🙏🙏

  • @HarjeetKaur-cj2vx
    @HarjeetKaur-cj2vx 9 місяців тому +2

    Bilkul right ji same sada vi eho hall si

  • @YUVRAJ-dr1vs
    @YUVRAJ-dr1vs 9 місяців тому +1

    Waheguru ji tandusi kamjabe bakshan ji❤

  • @rajkaur2201
    @rajkaur2201 9 місяців тому +1

    ਜਦੋਂ ਉਮਰ ਲਾਉਣ ਪਾਉਣ ਦੀ ਹੁੰਦੀ ਆ ਉਦੋਂ ਤੰਗੀ ਵਿੱਚ ਲੱਗ। ਜਾਂਦੇ ਨੇ ਜਦੋਂ ਪੇਸ਼ਾ। ਉਦਾਂ ਉਦੋਂ ਉਮਰ ਲੱਗ। ਜਾਂਦੀਆਂ ਫੇਰ ਲੋਕ ਕਿਹਣ ਲੱਗ ਜਾਂਦੇ ਆ। ਹੁਣ ਤੇਰੀ ਉਮਰ ਨੀ।ਏਕੂਛ। ਕਰਨ ਦੀ

  • @reshamssingh120
    @reshamssingh120 9 місяців тому +3

    Hello didi.from Resham Shergarh

  • @jarnailsingh4071
    @jarnailsingh4071 9 місяців тому +1

    Sahi kiha ji tuc menu thade blogg bhut ache lgde ji

  • @ReetKaur-i8f
    @ReetKaur-i8f 9 місяців тому

    Di sodia Galla baut vadya lagdia n tensen door ho jandi a sachi

  • @manjurani5555
    @manjurani5555 9 місяців тому +3

    Sare ghara vich eko jeha hal hai ji bus apna dukh sehn hunda dil ewi karda ki bacheya nu kise cheej di kmmi na hove

  • @Satta961
    @Satta961 9 місяців тому

    I'm sonu Singh hanumagarh to very good job very beautiful suit 👌

  • @amandeepkaurgill5475
    @amandeepkaurgill5475 9 місяців тому +2

    Sat Shri akal ji all family very very nice video didi ji God bless you ❤❤🌧️🌧️🌧️

  • @parmeetkaur6487
    @parmeetkaur6487 9 місяців тому

    I’m agree with you Gurmeet bhain

  • @sumankaur578
    @sumankaur578 9 місяців тому

    Panchkul ta bhout jde barise hoe 3din ਗੱੜੇ v peii se ...

  • @jasneetkaur3604
    @jasneetkaur3604 9 місяців тому +1

    ਸਤਿ ਸ੍ਰੀ ਅਕਾਲ ਦੀਦੀ ਜੀ🙏🙏

  • @sarbjitkaler1307
    @sarbjitkaler1307 9 місяців тому +1

    ਹਾਂ ਜੀ ਮੇਰੀ ਬੇਟੀ ਵੀ ਇਸ ਤਰ੍ਹਾਂ ਹੀ ਕਰਦੀ ਹੈ

  • @thepunjabtimes29
    @thepunjabtimes29 9 місяців тому +1

    Menhat karni chaahidi aa tuhaanu dekhke new generation nu sikhni chaahidi aaa

  • @GurdeepSingh1-t7g
    @GurdeepSingh1-t7g 8 місяців тому

    ਜੂੜਾ ਕਰਕੇ ਘਰ ਚ ਤੁਰਦੀ ਫਿਰਦੀ ਬਹੁਤ ਸੋਹਣੀ ਲੱਗਦੀ ਜੀ

  • @thepunjabtimes29
    @thepunjabtimes29 9 місяців тому +2

    Vaseline laayaa karo hath pair te face te roj 2 time

  • @historic_level
    @historic_level 8 місяців тому +1

    Sade nal vi ehi kujh hunda bhene

  • @narinderkaur467
    @narinderkaur467 9 місяців тому

    Gurleen bhout pyari bachi aa❤️❤️

  • @parmeetkaur6487
    @parmeetkaur6487 9 місяців тому

    Gurmeet didi both bholi aa good 👍

  • @SukhwinderSingh-wq5ip
    @SukhwinderSingh-wq5ip 9 місяців тому +4

    ਅਸੀਂ ਵੀ ਤਰਸੇ ਜੀ ਚੀਜ਼ਾਂ ਨੂੰ, ਵਿਆਹ ਦੇਖੇ ਨੇ ਪੈ੍ਸ ਕਰਵਾ ਵਰਦੀ ਦੀਆਂ ਕਮੀਜ਼ਾਂ ਨੂੰ, ਅੱਜ ਪੈਸਾ ਖ਼ੁਦ ਕਮਾਉਣ ਲੱਗ ਪਏ ਆ❤ ਪਰ ਬਚਪਨ ਨਹੀਂ ਰਿਹਾ ਜੀ ❤

  • @thepunjabtimes29
    @thepunjabtimes29 9 місяців тому

    Pause den naal fark pai jaandaa rishtedaari wich

  • @thepunjabtimes29
    @thepunjabtimes29 9 місяців тому +1

    Mausam edaan depressing ho jaandaa badalwaai jayaadaa lambaa time tehan taan

  • @Manpreetsingh-q3m
    @Manpreetsingh-q3m 9 місяців тому

    Gurmeet bhain ji sahi gal

  • @Aravgaming3424
    @Aravgaming3424 9 місяців тому

    Didi mera vi ehi haal Sochi da kde tah chnga time auga hun tarsde

  • @kiranjitkaur5588
    @kiranjitkaur5588 9 місяців тому +1

    ਦੀਦੀ ਬੱਚੇ ਤਾਂ ਮੰਮੀ ਕੋਲ ਹੀ ਬੈਠਨੇ ਜੀ 🧓🧓🙋👩‍💼👩‍🎓

  • @surdipkaur5909
    @surdipkaur5909 9 місяців тому

    Sat shri akal bhenji mere bache v ada hi kahde mummy sutta nal nhi rajdi ki karya sada v dil hai

  • @rupinderkaursidhu814
    @rupinderkaursidhu814 9 місяців тому

    Sat shri akal didi ji ❤

  • @Onkar_dhillon
    @Onkar_dhillon 9 місяців тому

    Sat Shri akal Didi ji

  • @bijoysebastian6547
    @bijoysebastian6547 9 місяців тому

    Sat Shree Akal Ji 🙏🦁

  • @JaspreetSingh-c6x
    @JaspreetSingh-c6x 9 місяців тому

    Nice video sister ji👍👍👍👍👍👍👌👌👌👌🙏🙏🙏🙏🙏

  • @happymaan7717
    @happymaan7717 9 місяців тому

    ਸਤਿ ਸ੍ਰੀ ਆਕਾਲ ਭੈਣੇ 🙏🙏

  • @JeetSingh-nu4vg
    @JeetSingh-nu4vg 9 місяців тому

    Verey nise blog ji sat siri akal ji

  • @thepunjabtimes29
    @thepunjabtimes29 9 місяців тому

    Shawl binaa ni sardaa aapnaa baahar aake v shawl e favorite ne

  • @MandeepKaur-du2bn
    @MandeepKaur-du2bn 9 місяців тому +2

    Ripan nu phone ghat deya karo

  • @karmjeetkaur3474
    @karmjeetkaur3474 9 місяців тому +2

    Price daso g

  • @KulwinderKaur-n9h
    @KulwinderKaur-n9h 9 місяців тому

    ਸਾਰੇ ਬੱਚੇ ਅਵੇ ਦੇ ਨੇ

  • @GagandeepSingh-tn7ut
    @GagandeepSingh-tn7ut 9 місяців тому

    Hnji sare bache Ada he krde aw 😂

  • @simerjeet3961
    @simerjeet3961 9 місяців тому +1

    Hlo bhane kive oo ma rajia ton

  • @surjitsingh7852
    @surjitsingh7852 9 місяців тому +2

    Prav ka lalodal de koli

  • @gurjeetsingh179
    @gurjeetsingh179 9 місяців тому

    Bilkul bhen ji a gal sahi kahi meri sas te laran lag jandi koe cheej magan te meri mummy vichari lai k de jandi kehndi lari na assi lai davage hun ssara kush a man mar giya a

  • @Noor_family_vlog245
    @Noor_family_vlog245 9 місяців тому

    Hinji de mara nall ve eda Honda suit bhaut na par fer hor lan nu Dil karda vlog bhaut sohana laga ❤❤❤❤❤❤

  • @gagandeepsohi2374
    @gagandeepsohi2374 9 місяців тому

    Dii brocket da suit kine da

  • @Aravgaming3424
    @Aravgaming3424 9 місяців тому +2

    Jai tohdi koi video ch suit dekh laini screen shot mar leni k. Lwa gyi jd price dekhi fer pics delete kr deni

  • @amarjeetkaur3775
    @amarjeetkaur3775 9 місяців тому

    ਬਹੁਤ ਬਦੀਆ ਹੈ ਜੀ

  • @arneetkaur6847
    @arneetkaur6847 9 місяців тому

    10000000000000000000000 true said

  • @punjabifashionandart6207
    @punjabifashionandart6207 9 місяців тому

    aj de bache ghron ni niklde kheln kmre ch hi rehna pasnd krde sade time 90wale ghar ni sara din wadde c Sunday wale din sare bache ikthe khed de c hun sade bache v andr rehna hi pasand krde ne😊❤

  • @SandeepSingh-rt3tb
    @SandeepSingh-rt3tb 9 місяців тому +1

    Very nice vlog di ❤️❤️

  • @HarjeetKaur-qk7hb
    @HarjeetKaur-qk7hb 9 місяців тому

    Di fulkari da ki price h g plz reply zroor kario

  • @amangarcha5946
    @amangarcha5946 9 місяців тому

    change name of channel pind suta da

  • @barjinderkaur4574
    @barjinderkaur4574 9 місяців тому

    ਜੋ ਬਾਗ ਦਿਖਾਇਆ ਸੀ ਉਸ ਦਾ ਰੇਟ ਕੀ ਐ????

  • @gill3246
    @gill3246 9 місяців тому

    Meri beti v istra hi krdi aa suit stich krva lendi aa paondi ni paondi lower shart kise nu de nu gee krds

  • @balwinderkaurcheema2267
    @balwinderkaurcheema2267 8 місяців тому

    Sahi gl 100%

  • @kamalpreetkamalpreet1159
    @kamalpreetkamalpreet1159 9 місяців тому

    Bahut badhiya ji waheguru ji chuss rho

  • @ParminderKaur-yr9ih
    @ParminderKaur-yr9ih 9 місяців тому

    ਬਹੁਤ ਵਂਧੀਆ ਜੀ

  • @mixvideoBlog-ni2cr
    @mixvideoBlog-ni2cr 9 місяців тому

    Nice video di ji👌👌👌👌👌👌👌🙏🙏🙏🙏🙏🙏🙏🙏🙏

  • @narinderpalkaur681
    @narinderpalkaur681 9 місяців тому

    Manveer da visa aa gya g daso g

  • @jasvirbains1868
    @jasvirbains1868 3 місяці тому

    🙏🙏

  • @GurpurabKaur
    @GurpurabKaur 9 місяців тому +2

    4th comment
    Really love your vlogs to much ❤️❤️

  • @Raman-bu1si
    @Raman-bu1si 9 місяців тому

    Sat sri akal g🙏🙏

  • @JaskaranSinghArt
    @JaskaranSinghArt 9 місяців тому

    Very nice didi g😂😂❤❤❤❤❤❤

  • @manojkaul7444
    @manojkaul7444 9 місяців тому

    __

  • @sinderpalkaur9479
    @sinderpalkaur9479 8 місяців тому

    Very nice

  • @kiranjeetgill-iv6zt
    @kiranjeetgill-iv6zt 9 місяців тому

    Very nice video ji

  • @GurpreetSingh-ie2hx
    @GurpreetSingh-ie2hx 9 місяців тому

    Koi gl nhi didi le diyo suit ta thude gr de hi han

  • @surindersharma9935
    @surindersharma9935 9 місяців тому

    Very nice vlog sister ji thuadea gala bata bahat pasand ayea ji sahi gall aa sister ji Kush raho

  • @jasdeepkaur3802
    @jasdeepkaur3802 9 місяців тому

    SSA di right di aj sabkus hi dil ni karda

  • @SonuDilwale-s3y
    @SonuDilwale-s3y 9 місяців тому

    Nice family

  • @DeepakKumar-pi2wz
    @DeepakKumar-pi2wz 9 місяців тому

    Nice Video

  • @athwalvldeos
    @athwalvldeos 9 місяців тому

    Very beautiful 😍

  • @IshanBhangu-pb6kf
    @IshanBhangu-pb6kf 9 місяців тому +1

    💯

  • @SidhuMoosewalaFanpage231
    @SidhuMoosewalaFanpage231 9 місяців тому

    🙏🏼g bhene Meri beti v ni pondi suit ghre na baar andr pondi a fer ki fayda ehna nu suit le k den da jd poune hi ni fer ldayi krdi a tuc suit ni le k dinde ik wari pa k dhna nu a ni pta hunda v suit kithe pye ne 🙏🏼🙏🏼🤣🤣

  • @ShinderShinderkaur-t7u
    @ShinderShinderkaur-t7u 9 місяців тому

    Right dear

  • @amandeepamandeep6626
    @amandeepamandeep6626 9 місяців тому

    😢😢

  • @hardevgill3257
    @hardevgill3257 9 місяців тому

    a good

  • @HappyAlien-yo2mk
    @HappyAlien-yo2mk 9 місяців тому

    😢😢😢😢

  • @veerpalkaurdhillonveerpalk3333
    @veerpalkaurdhillonveerpalk3333 9 місяців тому

    Very nice video Didi ji 👌

  • @Satta961
    @Satta961 9 місяців тому

    Good job 👏

  • @Aravgaming3424
    @Aravgaming3424 9 місяців тому

    Kapde krke didi mai kite jana hunda cancel kr deni par agle nu ki pata ki mai kade krke koi program ch jandi😢

  • @GagandeepSingh-tn7ut
    @GagandeepSingh-tn7ut 9 місяців тому

    Thodi sasu maa na vedo dakh lve😂😂😂 ajj wali

  • @TarsemSingh-w6z
    @TarsemSingh-w6z 9 місяців тому +1

    100%shi di

  • @sandeepMander2324
    @sandeepMander2324 9 місяців тому

    Half rete te sale kardeo😂

  • @GurpreetKaur-lb3cq
    @GurpreetKaur-lb3cq 9 місяців тому +29

    ਭੈਣ ਜੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਜੇ ਹਮਸਫਰ ਸਾਥ ਦੇਵੇ ਤਾਂ ਜਿੰਦਗੀ ਬਹੁਤ ਖੂਬਸੂਰਤ ਹੋ ਜਾਂਦੀ ਹੈ

  • @taranpreetkaur1974
    @taranpreetkaur1974 9 місяців тому +4

    Horr ki asi hor palnet too ae aa 😂😂asi v eda e krrde aa suit bnwa bnwa k cupboard overload kite pae aa bt pone lower tshirt ee pone aa😂😂

  • @manjinder254
    @manjinder254 9 місяців тому

    Bilkul shi aa di😊

  • @SagarHans-b9f
    @SagarHans-b9f 9 місяців тому +1

    Vnyc vlog ❤

  • @ravinderkaur3591
    @ravinderkaur3591 9 місяців тому

    ❤️❤️🙏🙏🙏😀😀😀😀👌👌