Veer jee u are right.but we should say it in positive way like Amritbpal motivate Akal Takhat Jathedaar Sahib to say right things even his bosses are enemy of Sikhism Badal.
@@tarsemsekhon1633 pehla boss sukhir badal ci hun bhagwant maan ah hun sarra paise bhagwant maan kol janda h jehre veer rajneeti smajh da na uh meri gall smajh da na bhagwant na Bible kla goli khand ch badal nu sajaaa kra yi janda h utto hun eh vhi eko dum badal khilaaf ho gye dono mil ka badal nu napp na chhaida na eh na socho bhi maan changa h bhi sikhi lyi dard rakh ka badal nu andar kra ye ga nhi eh kitta delhi da dalal h center naal milya hoya h etha pta lagga da h jdo amit shah naal bhai amritpal singh khilaaf meeting kitti h ehndi yarri vhi bjp naal h
Jathedar Saheb come out in open & lead Sikh sangat as per Sikhi tenets and show your power and power of Supreme Sri Akal Takhat Saheb ji. Revered sikh sangat will support you.Better late then never.
ਜਥੇਦਾਰ ਸਾਹਿਬ ਜੀ ਵਾਕਈ ਬਹੁਤ ਵਧੀਆ ਵਿਚਾਰ ਕਰਨ ਵਾਲੇ ਅਤੇ ਮਹਾਨ ਹਸਤੀਆਂ ਵਿੱਚ ਸ਼ਾਮਿਲ ਹਨ।
ਧੰਨਵਾਦ ਤੁਹਾਡਾ ਜਥੇਦਾਰ ਹਰਪ੍ਰੀਤ ਸਿੰਘ ਜੀ 🙏
ਦੇਰ ਆਏ ਦਰੁਸਤ ਆਏ
ਧੰਨਵਾਦ ਜੀ
Ryt
ਗੁਰੂ ਮੇਰੇ ਸੰਗ ਸਦਾ ਹੈ ਨਾਲੇ ।।
ਅਸੀਂ ਅਰਦਾਸ ਕਰਦੇ ਹਾਂ ਕਿ ਆਕਾਲੀ ਫੂਲਾ ਸਿੰਘ ਜੀ ਵਰਗੇ ਮਹਾਨ ਇਨਸਾਨ ਮੁੜ ਜਨਮ ਲੈਣ ਵਾਹਿਗੁਰੂ ਜੀ ਕੌਮ ਦੇ ਲੀਡਰਾਂ ਨੂੰ ਸੁਮੱਤ ਅਤੇ ਬਲ ਬਖਸ਼ਣ
ਸਹੀ ਕਿਹਾ
@@bikrmjitsingh3157q😊😊q+
😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😅😅😅😅😅😅😅😅😊😊😊😊😅😅😅😅😅😅😅😅😅😊😅 14:52 14:52 14:52 14:52 14:52 😅 14:52 14:52 14:52 14:52 14:52 14:52 14:52 14:52 14:52 14:52 😅 14:52 😅😅😊😊@@bikrmjitsingh3157
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਜਥੇਦਾਰ ਸਾਹਿਬ ਜੀ ਜਿਹਨਾਂ ਨੇ ਆਕਾਲੀ ਦਲ ਨੂੰ ਪਤਨ ਵੱਲ ਤੋਰਿਆ ਹੈ ਉਹਨਾਂ ਨੂੰ ਵੀ ਸਾਹਮਣੇ ਲਿਆਂਦਾ ਜਾਵੇ ਤੇ ਸਜ਼ਾ ਸੁਣਾਈ ਜਾਵੇ
ਸ਼ੁਕਰ ਹੈ ਵਾਹਿਗੁਰੂ ਦਾ ਕਿਤੇ ਤੁਹਾਨੂੰ ਗੋਲਕਾਂ ਤੋਂ ਹਟ ਕੇ ਕੁੱਝ ਸੋਝੀ ਆ ਰਹੀ ਹੈ
ਜਥੇਦਾਰ ਜੀ ਸ਼ਹੀਦ ਨਿਹੰਗ ਸਿੰਘ ਦੇ ਪਰਵਾਰ ਨਾਲ ਹਮਦਰਦੀ ਕਰਕੇ ਇਨਸਾਫ ਦਵਾਓ
ਰੂਹ ਖੁਸ ਹੋਗੀ ਜਥੇਦਾਰ ਜੀ ਸੁਣਕੇਏਹੈ ਖਾਲਸਾ ਬੱਸ ਕਿਸੇ ਸਰਕਾਰ ਅੱਗੇ ਨਾ ਚੁਕਿੳ ਸਰਕਾਰਾ ਤੇ ਪੁਲਿਸ ਨੇ ਰਲ ਕੇ ਪੰਜਾਬੀਅਾ ਨੂੰ ਨਸੇ ਵੱਲ ਧੱਕ ਦਿੱਤਾ ਤੇ ਨਸਾ ਵੇਚਕੇ ਅਾਪਣੀਅਾ ਜੇਬਾ ਭਰੀਅਾ
ਸਿੱਖੋ ਜਾਗੋ 🥺 ਸਰਕਾਰਾਂ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਤੋ ਵੱਖ ਕਰਕੇ ਹਰ ਇੱਕ ਮੋਰਚਾ ਆਪ ਨਜਿੱਠਣਾ ਚਾਹੁਦੀ ਹੈ 🥺🙏 ਜੋ ਅਸੀ ਹੋਣ ਨਹੀਂ ਦੇਣਾ
ਰਾਜ ਕਰੇਗਾ ਖਾਲਸਾ
ਜਥੇਦਾਰ ਸਾਹਿਬ ਜੀ ਪਲੇਟਫਾਰਮ ਤੇ ਸਤਿਗੁਰੂ ਜੀ ਨੇ ਆਪ ਬਖਸ਼ਿਸ਼ ਕਰ ਦਿੱਤਾ ਅਕਾਲੀ ਬਾਬਾ ਫੂਲਾ ਸਿੰਘ ਜੀ ਵਾਲੀ ਸੇਵਾ ਭਾਈ ਅੰਮ੍ਰਿਤਪਾਲ ਸਿੰਘ ਸਾਹਿਬ ਜੀ ਨੂੰ ਬਖਸ਼ੋ ਜਥੇਦਾਰ ਲਗਾਈਏ ਆਕਾਲ ਤਖਤ ਸਾਹਿਬ ਜੀ ਦੇ ਜਾਂ ਸੱਚੇ ਕਿਰਦਾਰ 96 ਕਰੋੜੀ ਦੇ ਜਥੇਬੰਦੀ ਦੇ ਜਥੇਦਾਰ ਨੂੰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਸੇਵਾ ਤੇ ਲਗਾਈਏ
ਜਿਸ ਦਿਨ ਤੋਂ ਭਾਈ ਅਮ੍ਰਿਤਪਾਲ ਸਿੰਘ ਜਥੇਦਾਰ ਸਾਹਿਬ ਨੂੰ ਮਿਲੇ ਹਨ ਉਸ ਦਿਨ ਤੋਂ ਜਥੇਦਾਰ ਸਾਹਿਬ ਦੀ ਸਪੀਚ ਵਿਚ ਬਦਲਾਅ ਆ ਗਿਆ ਹੈ ਖਾਲਿਸਤਾਨ ਜਿੰਦਾਬਾਦ ਅਕਾਲ ਤਖ਼ਤ ਸਾਹਿਬ ਜ਼ਿੰਦਾਬਾਦ
ਅਕਾਲੀ ਦਲ ਵਿੱਚੋਂ ਬਾਦਲ ਐਂਡ ਕੰਪਨੀ ਨੂੰ ਬਾਹਰ ਕੱਡੋ ਅਤੇ ਸਾਰੇ ਦਲਾਂ ਨੂੰ ਅਕਾਲ ਤਖਤ ਤੇ ਇਕੱਠਾ ਕਰੋ
ਬਾਦਲ ਦਲ ਪਰਾਈਵੇਟ ਲਿਮਟਿਡ ਕੰਪਨੀ ਦਾ ਗੁਆਚਿਆ ਹੋਇਆ ਅਧਾਰ ਮੁੜ ਹਾਸਲ ਕਰਨ ਲਈ ਤਾਂ ਇਹ ਲੱਗਾ ਹੋਇਆ ਹੈ। ਤੁਸੀਂ ਇਸਨੂੰ ਬਾਦਲਾਂ ਨੂੰ ਭਜਾਉਣ ਦੀ ਗੱਲ ਕਰਦੇ ਹੋ।
ਵਾਹਿਗੁਰੂ ਜੀ ਜਥੇਦਾਰ ਹਰਪ੍ਰੀਤ ਸਿੰਘ ❤🎉
ਜਿੱਦਣ ਤੋ ਭਾਈ ਅੰਮ੍ਰਿਤਪਾਲ ਸਿੰਘ ਮਿਲ ਕੇ ਗਏ ਨੇ ਜਥੇਦਾਰ ਸਾਹਿਬ ਵੀ ਬੋਲਣ ਲੱਗ ਪਏ ਨੇ
ਵਾਹਿਗੁਰੂ ਮਹੇਰ ਕਰਨ ਅਕਾਲੀ ਫੂਲਾ ਸਿੰਘ ਜੀ ਦੇ ਰਾਹ ਤੁਰਨ ਸਿੱਖ ਕੌਮ
ਸੁਕਰ।ਹੈ।ਵਾਹਿਗੁਰੂ ਜੀ ਦਾ।ਦੇਰ ਆਏ।ਦਰੁਸਤ ਆਏ।ਕੁੱਝ ਸਿੱਖ ਕੌਮ ਦੇ ਆਚਰਣ ਨੂੰ ਅਤੇ ਸਿੱਖਾ ਨੂੰ ਚੜਦੀ ਕਲਾ ਵਿੱਚ ਜਾਣ ਦਾ।ਸੁਨੇਹਾ ਦਿੱਤਾ ।ਸਾਡੀ ਜਥੇਦਾਰ ਸਾਹਿਬ ਜੀ ਆਂ।ਨੂੰ ਅਪੀਲ ਹੈ।ਆਪ।ਜੀ ਅਕਾਲੀ ਫੂਲਾ।ਸਿੰਘ ਜੀਆਂ ਵਰਗਾ ਕਿਰਦਾਰ ਨਿਭਾਓ।ਸਿੱਖ ਕੌਮ ਚੌਵੀ ਘੰਟੇ ਦੇ ਅੰਦਰ ।ਅੰਦਰ ਆਪ।ਜੀਆਂ ਨੂੰ ਨਤੀਜੇ ਦੇ ।ਦੇਵੇਗੀ ਬਰਸਤੇ।ਸਿੱਖ ਕੌਮ ਨਾਲ ਕੋਈ ਸਾਡਾ ਆਗੂ ਗਦਾਰੀ ਨਾਂ ਕਰੇ।
ਸਿੱਖ ਕੌਮ ਨੂੰ ਇਕ ਮੰਚ ਤੇ ਇਕਠੇ ਕਰਨ ਲਈ ਉਪਰਾਲਾ ਕਰੋਂਗੇ, ਤਾਂ ਕੌਮ ਦਾ ਦੇ ਪੰਜਾਬ ਤੇ ਦੇਸ਼ ਭੱਲਾ ਹੋਵੇਗਾ
ਅਜਿਹੇ ਮਹਾਨ ਜੱਥੇਦਾਰ ਸਾਹਿਬ ਸਿੱਖ ਕੌਮ ਨੂੰ ਸਹੀ ਦਿਸ਼ਾ ਵਿੱਚ ਚੱਲਣ ਲਈ ਸਹੀ ਰਾਹ ਦਿਸੇਰਾ ਸਾਬਤ ਹੋ ਸਕਦੇ ਹਨ।
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿਚ ਰਖਣ ਗੇ ਆਪਣੇ ਪੰਥ ਨੂੰ ਦੇ ਖਾਲਸਾ ਜੀਉ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
ਵਾਹਿਗੁਰੂ ਜੀ ਗੁਰੂ ਅਮਰਦਾਸ ਜੀ ਨੇ ਚਿੱਟੇ ਰੰਗ ਦਾ ਨਿਸ਼ਾਨ ਸਾਹਿਬ ਲਹਿਰਾਇਆ ਸੀ ਜੋ ਸ਼ਾਂਤੀ ਦਾ ਪ੍ਰਤੀਕ ਹੈ,ਛੇਵੇਂ ਪਾਤਸ਼ਾਹ ਨੇ ਬਸੰਤੀ ਰੰਗ ਚਲਾਇਆ ਸੀ ਇਸ ਦਾ ਮਹੁਤਵ ਹੈ ਕਿ ਇੱਸ ਨਿਸ਼ਾਨ ਸਾਹਿਬ ਥੱਲੇ ਆਇਆ ਇਨਸਾਨ ਸਰੋ ਦੇ ਫੁੱਲਾਂ ਵਾਂਗ 12 ਮਹੀਨੇ ਖਿੜਿਆ ਰਹੇਗਾ,ਦਸਮ ਪਿਤਾ ਨੇ ਨੀਲਾ ਰੰਗ ਚਲਾਇਆ ਇੱਸ ਦਾ ਮਹੁੱਤਵ ਹੈ ਕਿ ਜਿਵੇਂ ਆਕਾਸ਼ ਦੀ ਤਰਾ ਇੱਸ ਨੀਲੇ ਨਿਸ਼ਾਨ ਸਾਹਿਬ ਥੱਲੇ ਕੋਈ ਵੀ ਕਿਸੇ ਵੀ ਜਾਤ ਪਾਤ ਦਾ ਆ ਸਕਦਾ ਹੈ ਮੰਨ ਦਾ ਖਿੜਾੳ ਅਤੇ ਸ਼ਾਂਤੀ ਪਾ ਸਕਦਾ ਹੈ। 1937 ਅਕਾਲ ਤੱਖਤ ਸਾਹਿਬ ਦੀ ਮਰਿਆਦਾ ਖਰੜੇ ਵਿੱਚ ਵੀ ਨਿਸ਼ਾਨ ਸਾਹਿਬ ਦੇ ਚੌਕੇ ਦਾ ਰੰਗ ਨੀਲਾ ਹੀ ਹੋਣਾ ਚਾਹੀਦਾ ਲਿਖਿਆ ਹੈ।
ਵਾਹਿਗੁਰੂ ਜੀ ਜਿੰਨੀ ਛੇਤੀ ਹੋ ਸਕੇ ਆਪਣੇ ਆਸਲੀ ਨੀਲੇ ਨਿਸ਼ਾਨ ਸਾਹਬ ਝੁਲਾ ਲਓ ਵਾਹਿਗੁਰੂ ਜੀ ਦੀ ਕ੍ਰਿਪਾ ਨਾਲ।
ਗਲਤੀ ਭੁੱਲ ਚੁੱਕ ਮਾਫ਼ ਕਰਨਾ ਜੀ
ਬਾਬਾ ਜੀ ਹੁਣ ਤੰਕ ਵਿਰਸੇ ਨੁੰ ਗਰੀਬ ਕਿਤਾ ਬਾਦਲਾ ਨੁੰ ਅਮੀਰ ਕਿਤਾ
🌺🌸 ਜਾਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਜੀ ਤੁਸੀਂ ਸਾਡੀ ਸਿੱਖ ਕੋਮ ਦੇ ਸਤਿਕਾਰ ਜੋਗ ਹਨ 🌸🌺
ਭਾਈ ਸਾਬ ਸਾਰੇ ਇੰਕ ਹੌਜੌ ਗੁਰੂ ਮਿਹਰ ਕਰੋ ਜੀ
ਸਭ ਕੁਝ ਠੀਕ ਹੋ ਜਾਵੇਗਾ, ਸ਼੍ਰੋਮਣੀ ਕਮੇਟੀ, ਸ਼੍ਰੋਮਣੀ ਅਕਾਲੀ ਦਲ, ਸਭਨਾਂ ਦਾ ਕਿਰਦਾਰ ਨਿਭਾਉਣ ਦੀ ਇੱਛਾ,
ਪਰ ਬਾਦਲਾਂ ਤੇ ਬਾਦਲਕਿਆਂ ਦੇ ਚੱਪੁਆਂ ਦਾ ਬਾਈਕਾਟ ਜ਼ਰੂਰੀ ਹੈ
ਸਹੀ ਕਿਹਾ ਵੀਰ ਵੀ
ਜਥੇਦਾਰ ਜੀ ਤੁਹਾਨੂੰ ਵੀ ਸਾਰਾ ਪਤਾ ਗ਼ੱਦਾਰਾਂ ਨੇ ਗੁਰੂਆਂ ਦੇ ਨਾਮ ਤੇ ਗਦਾਰੀ ਕਰਕੇ ਲੁੱਟਕੇ ਖਾ ਗਏ ਸਾਰੇ ਪੁਰਾਣੇ ਗੁਦਾਰਾ ਨੂੰ ਵਿੱਚ ਨਹੀਂ ਲਿਆਉਣਾ ਚਾਹੀਦਾ ਫੇਰ ਪੰਜਾਬ ਦੀ ਖ਼ੁਸ਼ਹਾਲੀ ਵਾਪਸ ਆਉ
ਵਾਹਿਗੁਰੂ ਮੇਹਰ ਵਾਹਿਗੁਰੂ ਮੇਹਰ ਵਾਹਿਗੁਰੂ ਮੇਹਰ ਵਾਹਿਗੁਰੂ ਮੇਹਰ ਵਾਹਿਗੁਰੂ ਮੇਹਰ ਵਾਹਿਗੁਰੂ ਮੇਹਰ ਵਾਹਿਗੁਰੂ ਮੇਹਰ ਕਰੇ 🌹🌹🌹🌹🌹🌹🐆
ਜਥੇਦਾਰ ਸਾਹਿਬ ਕੱਲੇ ਬੋਲਣ ਦੀ ਲੋੜ ਨਹੀਂ ਬੰਦੀ ਸਿੰਘਾ ਦੀ ਰਿਹਾਈ ਅਰਦਾਸ ਕਰੋ ਤੇ ਮੋਰਚੇ ਚੋ ਪਹੁੰਚ ਕੇ ਸਿੱਖਾਂ ਹੌਸਲਾ ਬਲੰਦ ਕਰੋ
ਇਹਨਾਂ ਨੂੰ ਆਪਣੀ ਕਮੇਟੀ ਬਚਾਣ ਦੀ ਅੱਗ ਲੱਗੀ ਏ
ਸਤਿਕਾਰ ਯੋਗ ਅਕਾਲੀ ਫੂਲਾ ਸਿੰਘ ਜੀ ਦੇ ਸ਼ਹੀਦੀ ਦਿਵਸ ਤੇ ੳੁਨਾਂ ਨੂੰ ਕੋਟਿ ਕੋਟਿ ਪ੍ਰਣਾਮ ਹੈ ਜੀ । ੲਿਸ ਮੌਕੇ ਤੇ ਸਤਿਕਾਰ ਯੋਗ ਜਥੇਦਾਰ ਸਾਹਿਬ ਜੀ ਵਲੋਂ ਗੁਰੂ ਮਹਾਂਰਾਜ ਜੀ ਦੀ ਸੰਗਤ ਵਿਚ ਬਹੁਤ ਹੀ ੳੁਚੇ ਸੂੱਚੇ ਤੇ ਬਹੁ-ਮੂਲੇ ਵਿਚਾਰ ਪ੍ਰਗਟ ਕੀਤੇ ਹਨ। ਬਾਕਿਅਾ ਹੀ ਅਜ ਸਿਖ ਗੁਰੂ ਸਾਹਿਬਾਨ ਦੇ ੳੁਪਦੇਸ਼ਾਂ, ਮਰਿਅਾਦਾ ਤੇ ਸਿਧਾਤਾਂ ਤੋਂ ਦੂਰ ਹੂੰਦਾ ਜਾ ਰਿਹਾ ਹੈ। ੳੁਚੀ ਨੀਵੀਂ ਜਾਤਾਂ ਦੇ ਭਰਮ ਜਾਲ ਵਿਚ ਫਸਕੇ ਗੁਰੂ ਸਾਹਿਬਾਨ ਦੇ ਹੁਕਮਾਂ ਤੋਂ ਦੂਰ ਹੂੰਦਾ ਜਾ ਰਿਹਾ ਹੈ। ਅਜ ਸਤਿਕਾਰ ਯੋਗ ਅਕਾਲੀ ਫੂਲਾ ਸਿੰਘ ਜੀ ਦੇ ਪਾੲੇ ਪੁਰਨੇਅਾਂ ਤੇ ਚਲਣ ਦੀ ਲੋੜ ਹੈ। ਜਾਤਿ ਦਾ ਕੋਹੜ ਵਢਣ ਲੲੀ ਮੇਰੀ ਤੁਸ਼ ਬੂਧੀ ਅਨੁਸਾਰ ਰਾੲੇ ਹੈ ਕਿ ਅਕਾਲ ਤਖਤ ਤੋਂ ਹੁਕਮ ਫਰਮਾੲੇ ਜਾਣ ਕਿ, ਕੋੲੀ ਵੀ ਗੁਰ ਸਿਖ ਅਾਪਣੇ ਨਾਮ ਦੇ ਨਾਲ, ਅਾਪਣਾ ਗੋਤਰ ਨਾ ਲਿਖੇ, ਜਿਸ ਵੀ ਪ੍ਰਾਣੀ ਨੇ ਗੁਰੂ ਦਾ ਅਮ਼ਿਤ ਛੱਕ ਲਿਅਾ ੳੁਸ ਨੂੰ ੳੁਸ ਦੀ ਜਨਮ ਜਾਤ ਰਵਿਦਾਸੀਅਾ ਸਿਖ, ਮਝਵੀ ਸਿਖ ਜਾਂ ਜੱਟ ਸਿਖ ਦੇ ਨਾਮ ਨਾਂ ਪੁਕਾਰਿਅਾ ਜਾਵੇ। ਬਲਕੇ , ੳੁਸ ਨੂੰ ਗੁਰ ਸਿਖ ਹੀ ਕਹਿਕੇ ਪੁਕਾਰਿਅਾ ਜਾਵੇ । ਅਜਿਹੇ ਗੁਰ ਸਿਖ ਅਾਪਿਸ ਵਿਚ ਰੋਟੀ ਬੇਟੀ ਦੀ ਸਾਂਝ ਰਖਣ। ਤਾਂ ਹੀ ਸਿਖ ਸਮਾਜ ਦਾ ਵਿਕਾਸ ਹੋ ਸਕਦਾ ਹੈ।🙏 ਗੁਰੂ ਫਤਿਹ ਜੀ।
ਵਾਹਿਗੁਰੂ ਜੀ 🙏
ਅੰਮ੍ਰਿਤਪਾਲ ਦੇ ਆਉਣ ਨਾਲ ਏਹ ਵੀ ਸਿੱਖੀ ਦਾ ਢੋਗੰ ਕਰਨ ਲੱਗ ਪਏ 💯💯 ਕਮਾਲ ਦੀ ਗੱਲ ਹੈ ਇਸਨੂੰ ਕਹਿੰਦੇ ਹਨ ਕਲਾ ਗੁਰੂ ਗੋਬਿੰਦ ਸਿੰਘ ਜੀ ਦੀ
ਬਿਲਕੁੱਲ ਸਹੀ,,, ਇਨ੍ਹਾਂ ਇਹਨੂੰ ਹੁਣ ਸਮਝ ਨੀ ਆ ਰਿਹਾ ਬਾਦਲ ਨੂੰ ਕਿਵੇਂ ਬਚਾਈਏ,,, ਮੈਂ ਵੀ ਬੜਾ ਹਰਾਨ ਆਂ ਜਥੇਦਾਰ ਸਾਬ ਨੂੰ ਕੀ ਹੋ ਗਿਆ,,
Veer jee u are right.but we should say it in positive way like Amritbpal motivate Akal Takhat Jathedaar Sahib to say right things even his bosses are enemy of Sikhism Badal.
@@tarsemsekhon1633 pehla boss sukhir badal ci hun bhagwant maan ah hun sarra paise bhagwant maan kol janda h jehre veer rajneeti smajh da na uh meri gall smajh da na bhagwant na Bible kla goli khand ch badal nu sajaaa kra yi janda h utto hun eh vhi eko dum badal khilaaf ho gye dono mil ka badal nu napp na chhaida na eh na socho bhi maan changa h bhi sikhi lyi dard rakh ka badal nu andar kra ye ga nhi eh kitta delhi da dalal h center naal milya hoya h etha pta lagga da h jdo amit shah naal bhai amritpal singh khilaaf meeting kitti h ehndi yarri vhi bjp naal h
Assi sare bhai sahb g.... Akal.takht saahb , saare takht sahibaan da.satkaar krde haan. Waheguru g
Thong nhi ji ral mil k Rehan di lod aa
ਤੁਸੀਂ ਸਹੀ ਕਹਿ ਰਹੇ ਹੋ ਕਾਰਜਕਾਰੀ ਜਥੇਦਾਰ। ਬਾਦਲ ਕੰਪਨੀ ਸਿੱਖਾਂ ਬਾਰੇ ਕੁਝ ਨਹੀਂ ਜਾਣਦੀ। ਬਾਦਲ ਨੂੰ ਹਟਾਓ
🙏🙏 खालसा राज जिंदाबाद 🙏🙏
Bai Amritpal Singh Ji de aun nl jathedar v sikhi maryada vich aun lg pya waheguru ji 🙏❤️🙏
ਵਾਹਿਗੁਰੂ ਜੀ ਮੇਹਰ ਕਰਨ ਜੀ
Jathedar harpreet singh ji. Act and behave like akali Phulla singh ji
ਖਾਲਸਾ ਤਾਨ ਜਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ
Waheguru ji da khalsa Waheguru ji di Fateh. Jathedar ji hun Time a Gie a Khalsa Panth Vaste Stand lain da .
ਅਕਾਲੀ ਮਨਜੂਰ ਹੈ ਪਰ ਬਾਦਲ ਲਾਨਾ ਨਹੀਂ ਵੇਖਣਾ ਚਾਹੁੰਦੇ ਸਿੱਖ
akali.baba phula.singhg jindabad ❤️❤️👍
ਵਾਹਿਗੁਰੂ ਜੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਤਾਂ ਪਹਿਲਾਂ ਵੀ ਅਜਿਹੇ ਵਿਚਾਰਾਂ ਦੇ ਧਾਰਨੀ ਸਨ ਪਰ ਸੰਗਤਾਂ ਨੂੰ ਵੀ ਤਿਆਗ ਕਰਕੇ ਜਥੇਦਾਰ ਦੇ ਹੁਕਮਾ ਦੇ ਨਾਲ ਖੜ੍ਹਨਾ ਚਾਹੀਦਾ ਹੈ।
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ
ਪਹਿਲੇ ਪਰਖੇ ਆਪ ਕਉ ਤਾ ਪਾਰਖੂ ਜਾਣ ।। ਰੋਗ ਦਾਰੂ ਦੋਨੋ ਬੂਜੈ ਤਾ ਵੈਦ ਸੁਜਾਨ ।।
ਵਾਹਿਗੁਰੂ ਸਾਹਿਬ ਜੀ ਮੇਹਰ ਕਰੇ ਜੀ
ਜਥੇਦਾਰ ਸਹਿਬਾਨ ਜੀ ਬਹੁਤ ਵਧੀਆ ਸਪੀਚ ਹੈ ਜੀ ਵਾਹਿਗੁਰੂ ਮੇਹਰ ਕਰੇ ਚੜਦੀਕਲਾ ਰੱਖੇਂ ਪਰ ਪੰਥ ਦਾਂ ਕੁਝ ਕਰੋਂ ਜੀ ਸੁਣਾਉ ਕੋਈ ਐਸਾ ਫੈਸਲਾ ਜੀਦੇ ਨਾਲ ਪੰਥ ਬੱਚ ਸਕੇ ਪੁਰਾ ਪੰਥ ਥੋਡਾ ਧੰਨਵਾਦ ਕਰੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ
Waheguru ji chardekall biakshe
ਵਾਹਿਗੁਰੂ ਜੀ
Waheguruji well said 🙏🙏
ਉਹਨਾਂ ਨੂੰ ਸਿੱਖ ਕਹਿਣਾ ਗਲਤ ਹੈ ਜੋ ਗੁਰੂ ਕਿ ਜਥੇਦਾਰ ਸਾਹਿਬ ਜੀ ਦਾ ਕਹਿਣਾ ਨਹੀ ਮੰਨਦੇ ਸਾਹਿਬ ਜੀ ਆਪਨੂੰ ਇਕੋ ਨਿਸ਼ਾਨ ਥੱਲੇ ਇਕੱਠਾ ਹੋ ਣਾ ਚਾਹੀਦਾ ਹੈ 🌹🌹🌹🌹🌹🌹🌹🌹🌹🌹🌹🌹🌹ਬੇਨਤੀ ਕੀਤੀ ਹੈ ਸਿੱਖ ਕੌਮ ਨੂੰ ਅਜੇ ਵੀ ਸਮਾ ਹੈ
ਸਰੋਮਣੀ ਕਮੇਟੀ ਬਾਦਲਾ ਕਮਜੋਰ ਕੀਤੀ ਇਨਾ ਨੂ ਕੱਡੋ ਬਾਹਰ
ਪਖੰਡ ਕਰ ਰਿਹਾ ਹੈ ਕਿਓਂਕਿ ਫੜਿਆ ਗਿਆ ਹੈ , ਅੰਦਰ ਚੋਰ ਹੈ ਇਸਦੇ , ਇਸਦਾ ਵਸਾਹ ਨਾ ਖਾਯੋ ਵੀਰੋ ਪਛਤਾਓਗੇ। ਇਸਨੇ ਬਾਦਲਾਂ ਨਾਲ ਰਲ ਕੇ ਸਿੱਖੀ ਦਾ ਘਾਣ ਕੀਤਾ ਹੈ , ਭੁੱਲਿਓ ਨਾ
ਗੱਲਾਂ ਤੁਹਾਡੀਆਂ ਠੀਕ ਹਨ ਪਰ ਜੇ ਤੁਸੀਂ ਸਿਰਸਾ ਡੇਰਾ ਮੁਖੀ ਨੂੰ ਦਿੱਤੀ ਗਈ ਮੁਆਫੀ ਦੇ ਗੁਨਾਹਗਾਰਾਂ ਅਤੇ ਬਰਗਾੜੀ, ਬਹਿਬਲ ਅਤੇ ਕੋਟਕਪੂਰੇ ਦੀਆਂ ਘਟਨਾਵਾਂ ਦੇ ਗੁਨਾਹਗਾਰਾਂ ਬਾਰੇ ਖੁੱਲ੍ਹ ਕੇ ਨਹੀਂ ਬੋਲਦੇ ਤਾਂ ਤੁਹਾਡੀਆਂ ਇਹ ਸਾਰੀਆਂ ਗੱਲਾਂ ਅਧੂਰੀਆਂ ਹਨ। ਕੌਮ ਤੁਹਾਨੂੰ ਇੱਕ ਪਾਰਟੀ ਦਾ ਜਥੇਦਾਰ ਜਾਂ ਵਰਕਰ ਹੀ ਮੰਨੇਗੀ ਨਾ ਕਿ ਸ਼੍ਰੀ ਆਕਾਲ ਤਖ਼ਤ ਦੇ ਜਥੇਦਾਰ।
ਵਾਹਿਗੁਰੂ ਜੀ ਅੱਜ ਸਾਡਾ ਅਕਾਲ ਤਖਤ ਸਾਹਿਬ ਗੁਲਾਮ ਅਤੇ ਸਾਡਾ ਸਿੰਘ ਸਾਹਿਬ ਵੀ ਗੁਲਾਮ ਦਾ ਜਿਹੜਾ ਆਜਾਦ ਬੋਲ ਨਹੀਂ ਸਕਦਾ ਜਿਹੜਾ ਰਾਜਨੀਤਿਕ ਬੰਦਿਆਂ ਦਾ ਗੁਲਾਮ ਆ
Waheguru Ji...🙏🙏🙏🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵਾਹਿਗੁਰੂ ਜੀ ਨੇ ਜਗਤੇ
ਜਥੇਦਾਰ ਜੀ ਕੱਚ ਦਾ ਤਿਆਗ ਕੱਰ ਦਿਓ ਚੰਗੇ ਸਿੱਖਾਂ ਦੀ, ਵੋਟਾਂ ਵਿੱਚ ਸਪੌਟ ਕਰਿਆ ਕਰੋ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
Khalistan Punjab vote hal khalistan Punjab
Waheguru waheguru waheguru waheguru waheguru waheguru waheguru waheguru ji
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਆ,,?🙏
Weheguru jii
Waheguru ji🙏🙏🙏🙏🙏
Waheguru mhear krye g 🙏
Jathedar Saheb come out in open & lead Sikh sangat as per Sikhi tenets and show your power and power of Supreme Sri Akal Takhat Saheb ji. Revered sikh sangat will support you.Better late then never.
Waheguru ji ka khalsa waheguru ji ki Fateh ji 🙏🏻🙏🏻
ਜਥੇਦਾਰ ਜੀ ਧਰਮ ਦੇ ਪੈਰੋਕਾਰਾਂ ਅਤੇ ਸਾਡੇ ਚੋਣਕਾਰਾਂ ਨੂੰ ਅਕਾਲਪੁਰਖ ਨੇ ਬਹੁਤ ਅਮੀਰ ਸਮੇ ਦੀ ਬਖਸ਼ਿਸ਼ ਕੀਤੀ ਸੀ ਪਰ ਅਫਸੋਸ ਇਹਨਾਂ ਨੇ ਕੌਮ ਲਈ ਕੋਈ ਸਾਰਥਕ ਸਿਰਜਣਾ ਨਹੀਂ ਕੀਤੀ । ਲੰਬਾ ਸਮਾਂ, ਸਮਾਂ ਮਿਲੇ ਸਿਧਾਂਤਾਂ ਦੀ ਸੇਵਾ ਕਰਨ ਦਾ ਪਰ ਅਫਸੋਸ ਸਿਧਾਂਤ ਲਾਗੂ ਨਾ ਹੋ ਸਕਨ । ਮਹਾਰਾਜਾ ਰਣਜੀਤ ਸਿੰਘ ਨੇ ਤਾਂ ਕਾਇਦੇ ਵੰਡੇ ਸੀ ਘਰ-ਘਰ ਪਰ ਅਫਸੋਸ ਅਸੀਂ ਪਿੰਡ-ਪਿੰਡ ਵੀ ਸਿੱਖੀ ਦਾ ਪ੍ਰਚਾਰ ਨਾ ਕਰ ਸਕੇ। ਅਫਸੋਸ ਅਸੀਂ ਨੁੰਮਾਇੰਦਾ ਜਮਾਤ ਨੇ ਇਤਿਹਾਸ ਨੂੰ ਜਾਣਿਆ ਅਤੇ ਸਮਝਿਆ ਹੁੰਦਾ ਵਰਤਮਾਨ ਸਮੇਂ ਵਿੱਚ ਗੰਭੀਰ ਹੋ ਕੇ ਢੁਕਵੀਂ ਸੇਧ ਪ੍ਰਨਾਲੀ ਸਮਾਜ ਵਿਚ ਲਾਗੂ ਕੀਤੀ ਹੁੰਦੀ ਸੋ ਇਹ ਦਿਨ ਨਾ ਦੇਖਣੇ ਪੈਂਦੇ। ਸਿੱਖਿਆ---ਨੁਮਾਇਦਾ ਜਮਾਤ ਦਾ ਸੌ ਜਾਣਾ ਹੀ ਸਿਧਾਂਤਕ ਤੌਰ ਤੇ ਕਮਜ਼ੋਰ ਵਰਗਾਂ ਨੂੰ ਗਲਤ ਸਮਾਂ ਸਿਰਜਣ ਦੀ ਨੁਮਾਇੰਦਗੀ ਦਾ ਮੋਕਾ ਦੇਣਾ ਹੈ।
ਸਪੀਚ ਜਿਨ੍ਹਾਂ ਚਿਰ ਕਰਮ ਕਿਰਦਾਰ ਵਿੱਚ ਨਹੀਂ ਬਦਲਦੀ ਹੋਣਾ ਨਹੀਂ ਨਬੇੜਾ
'ਨਦਰੀ ਕਰਮਿ ਪਵੈ ਨੀਸਾਣੁ।।'
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
ਭੇਖੀ ਸਿੱਖ ਨੇ, ਜੋ ਸਿੱਖਾਂ ਤੇ ਵਧੀਕੀਆਂ ਹੋਣ ਤੇ ਖੁੱਸ਼ ਹੁੰਦੇ ਨੇ, ਤੇ ਸਿੱਖਾਂ ਤੇ ਹੋਈ ਵਧੀਕੀ ਤੇ ਸਿੱਖਾਂ ਨੂੰ ਹੀ ਕਸੂਰ ਵਾਰ ਦੱਸਦੇ ਨੇ । ਕੋਈ ਅਮ੍ਰਿਤਪਾਲ ਦੇ ਹੱਕ 'ਚ ਬੋਲਣ ਤੋਂ ਡਰ ਰਹੇ ਨੇ।
Waheguru ji waheguru ji waheguru ji waheguru ji waheguru ji waheguru ji
Very good speech
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਸਤਗੁਰ ਪ੍ਰਸਾਦਿ ਬੋਲੇ ਹੀ ਸੋ ਨਿਹਾਲ ਸਤਿ ਸ਼੍ਰੀ ਆਕਾਲ ਜੀ
ਇਹ ਵੀ ਜਰੂਰ ਦੱਸੋ ਕਿ ਅਕਾਲੀ ਦਲ ਨੂੰ ਕਮਜ਼ੋਰ ਅਕਾਲੀ ਕਿਰਦਾਰ ਨੂੰ ਕਮਜ਼ੋਰ ਕਿਸ ਨੇ ਕੀਤਾ ਤੁਸੀਂ ਬਾਦਲਾਂ ਦਾ ਨਾਮ ਕਿਓਂ ਨਹੀਂ ਲੈਂਦੇ ਜਿਨ੍ਹਾਂ ਸਿੱਖ ਕੌਮ ਨੂੰ ਬਰਬਾਦ ਕੀਤਾ
WaheGuruJi meher kerna ji ❣️ 👏 ❤️ 🙏 🙌
Good spech👍👍
ਭਾਈ ਸਾਹਿਬ ਜੀ ਹੋੇਲੇ ਮਹੈਲੇ ਦੀ ਘਟਣਾ ਬਹੁਤ ਮਾੜੀ ਘਟਣਾ ਸੀ ਜੀ ਪਰ ਭਾਈ ਸਾਹਿਬ ਜੀ ਆਕਾਲੀਦਲ ਨੂੰ ਧੱਕਾ ਦੇਣ ਵਾਲਾ ਕੌਣ ਹੈ ਜੇ ਪੁਰਣਾ ਆਕਾਲੀਦਲ ਚਾਹੀਦਾ ਹੈ ਤਾ ਅਕਾਲਤੱਖਤ ਸਾਹਿਬ ਜੀ ਦਾ ਜਥੇਦਾਰ ਆਕਾਲੀ ਫੁਲਾ ਸਿੰਘ ਜੀ ਵਰਗਾ ਨਿਰਪੱਖ ਤੇ ਨਿਡਰ ਹੋਣਾ ਚਾਹੀਦਾ ਹੇ
ਸਰੋਮਣੀ ਕਮੇਟੀ ਨੂੰ ਬਾਦਲਾ ਤੋ ਮੁਕਤ ਕਰਵਾੳ ਏ ਅੱਜ ਦੇ ਅਕਾਲੀ ਦਲ ਨੇ ਪੰਜਾਬ ਦਾ ਬੜਾ ਨੁਕਾਨ ਕੀਤਾ ਏਦਾ ਹੱਲ ਅਾ ਭਾਈ ਅਮਰਿਤਪਾਲ ਨਾਲ ਚੱਲੋ ਸਾਰੀ ਕੋਮ ਇੱਕ ਹੋਵੇ ਤੁਸੀ ਕਰ ਸਕਦੇ ੳ ਜਥੇ ਦਾਰ ਜੀ ਸਰਕਾਰਾ ਦਾ ਡਰ ਭੁੱਲ ਕੇ ਕੋਮ ਦੀ ਅਗਵਾਈ ਕਰੋ ਰਾਜ ਕਰੇਗਾ ਖਾਲਸਾ
Waheguru ji ka khalsa waheguru ji ki fateh
Yeah AKALI SHABAD Badal family nu vee samjhao te aap vee apne life vich lai ke aauo🙏🙏
Waheguru ji Meher Karo ji
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਿਹੜੇ ਪਿਛਲੇ ਪਾਸੇ ਖੜੇ ਆਪਸ ਵਿੱਚ ਧੱਕੇ ਮਾਰਨ ਰਹੇ ਆ ਇਨਾ ਦਾ ਪੱਕਾ ਹੱਲ ਕਰੋ ਜੀ ਠੀਕ ਨਹੀਂ ਲੱਗਦਾ
Bhut vdhia
ਫਿਰ ਵੋਟਾਂ ਵੇਲੇ ਸ਼ਰਾਬ ਕਿਉ ਚੱਲਦੀ ਹੈ। ਉੱਚੇ ਸੁੱਚੇ ਆਚਰਣ ਵਾਲ਼ੇ ਮੈਂਬਰ ਬਣਾਓ। ਤੁਸੀਂ ਠੀਕ ਕਹਿ ਰਹੇ ਹੋ, ਪਰ ਆਗੂ ਤਾਂ ਮੰਨਦੇ ਨਹੀਂ, ਉਹਨਾਂ ਨੂੰ ਤਾਂ ਮਨਿਸਟਰੀਆਂ ਚਾਹੀਦੀਆਂ ਨੇ।
Very good sir g
ਹਾਸਾ ਆਉਂਦਾ ਏਹਨੂੰ ਕੀ ਕਿਹਾ ਜਾਵੇ ਲੱਖ ਦੀਆਂ ਲਾਹਨਤਾਂ ਮਰੀ ਜ਼ਮੀਰ ਵਾਲੇ ਆਵਦੀ ਡੀਂਗਾਂ ਮਾਰਦੇ ਹਨ।
ਵੀਰੋ ਸਤਿ ਸ੍ਰੀ ਆਕਾਲ ਜੀਓ ਵੀਰੋ ਜੱਥੇਦਾਰ ਅਤੇ ਸਾਹਿਬ ਜੀਓ ਮੈਂ ਸਾਰੇ ਪੰਥ ਦਰਦੀਆਂ ਨੂੰ ਅਪੀਲ ਕਰਦਾ ਹਾਂ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਜੇਲ੍ਹ ਤੋਂ ਰਿਹਾਅ ਕਰਵਾਓ ਉਸ ਤੋਂ ਬਗ਼ੈਰ ਪੰਜਾਬ ਸੁੰਨਾ ਸੁੰਨਾ ਲੱਗਦਾ ਵੀਰੋ, ਜਿਸ ਤਰ੍ਹਾਂ ਹਰ ਇੱਕ ਜੱਥੇਦਾਰ ਅਕਾਲੀ ਫੂਲਾ ਸਿੰਘ ਨਹੀਂ ਬਣ ਸਕਦਾ ਹਰ ਇੱਕ ਸੰਤ,, ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨਹੀਂ ਬਣ ਸਕਦਾ ਇਸ ਤਰ੍ਹਾਂ ਹੀ ਹਰ ਇੱਕ ਸਿੱਖ ਭਾਈ ਅੰਮ੍ਰਿਤਪਾਲ ਸਿੰਘ ਨਹੀਂ ਬਣ ਸਕਦਾ, ਹਰ ਇੱਕ ਤਬਲੇ ਵਾਲਾ ਜ਼ਾਕਿਰ ਹੁਸੈਨ ਨਹੀਂ ਬਣ ਸਕਦਾ, ਏ ਸੱਭ ਵਾਹਿਗੁਰੂ ਦੀ ਮੇਹਰ ਹੁੰਦੀ ਹੈ ਕਿਸੇ ਕਿਸੇ ਤੇ। ਵੀਰੋ ,,,,,, ਵਾਹਿਗੁਰੂ ਸਾਹਿਬ ਜੀਓ,,,,
Good ji Singh sab ji
Waheguru ji❤
Nice speech very good
ਸਿੱਖ ਅਕਾਲੀ ਤਾਂ ਹਨ ਪਰ ਬਾਦਲਾਂ ਵਾਲੇ ਨਹੀਂ
Je guru chahe sab kush ho sakdhaa
ਹਾ ਹਾ ਹਾ ਹਾ ਹਾ ਹੁਣ ਆਇਆ ਹੋ ਆਨੇ ਵਾਲੀ ਜਗਾ ਤੇ ਹੁਣ ਲੰਗੇ ਹੋ ਗੁਰੂ ਦੀ ਸਿੰਖੀ ਦੀ ਗੰਲ ਕਰਨ ਹੁਣ ਤਕ ਤਾ ਬਾਦਲਾ ਦੇ ਚੰਮਚੇ ਚੰਟਦੇ ਰਹੇ ਹੈ ਹੁਣ ਲੰਗੇ ਹੋ ਅਸਲੀ ਗੰਲਾ ਕਰਨ ਇਸ ਪਰਚਾਰ ਨੁੰ ਵਧਾਵੋ ਪਿੰਡਾ ਪਿੰਡਾ ਵਿੰਚ ਪਰਚਾਰ ਕਰੋ ਜਿਵੇ ਬਾਦਲਾ ਨੁੰ ਪਿੰਡਆ ਪਿੰਡਆ ਪੰਕਾ ਕਿਤਾ ਕਮੈਟੀ ਨਾਲ ਜੋੜ ਜੋੜ ਕੇ
Tusi kade nahi ban sakde akali fula singh g tusi badla de sewa karo
Waheguru ji
SGPC ਨੂੰ ਸਭ ਤੋਂ ਵੱਧ ਨੁਕਸਾਨ ਬਾਦਲਾਂ ਨੇ ਕੀਤਾ ਹੈ। ਇਸ ਨੂੰ ਬਾਦਲ ਮੁੱਕਤ ਕਰੋ ਜੀ।
ਇਕ ਪਾਸੇ ਇਹ ਸਾਰੇ ਢੋਗੀ ਗ੍ਰੰਥ ਸਾਹਿਬ ਨੂੰ ਪਰਗਟ ਗੁਰਾਂ ਕੀ ਦੇਹ ਕਹਿੰਦੇ ਥੱਕਦੇ ਨਹੀਂ ॥ਪਰ ਜਦੋਂ ਗੁਰੂ ਦਾ ਕਤਲ ਹੁੰਦਾ ਹੈ ਤਾਂ ਉਸ ਨੂੰ ਅਵੱਗਿਆ ਦੀ ਘਟਨਾ ਕਹਿ ਕੇ ਚੁੱਪ ਕਰ ਜਾਂਦੇ ਹਨ ॥ ਅੱਜ ਇਹ ਜਥੇਦਾਰ ਸਾਹਿਬ ਜੋ ਵੀ ਕਹੀ ਜਾ ਰਹੈ ਹਨ ਇਹ ਸਭ ਸੰਗਤ ਨੂੰ ਭਰਮਾਉਣ ਦੀ ਕੋਸ਼ਿਸ਼ ਹੀ ਹੈ ॥ ਸਾਰਾ ਖੇਲ ਸੰਗਤ ਦਾ ਧਿਆਨ ਕੋਮ ਦੇ ਜ਼ਰੂਰੀ ਮੁੱਦਿਆਂ ਨੂੰ ਰਲਣ ਦਾ ਹੈ ॥ ਸਾਰੇ ਅਕਾਲੀ ਫੂਲਾ ਸਿੰਘ ਦਾ ਜ਼ਿਕਰ ਕਰਦੇ ਹਨ । ਕੀ ਇਹਨਾ ਜਥੇਦਾਰਾਂ ਵਿੱਚ ਇੱਕ ਵੀ ਗੁਣ ਹੈ ਅਕਾਲੀਆਂ ਵਾਲਾ ॥
ਜਥੇਦਾਰ ਸਾਹਿਬ ਤੁਸੀਂ ਸਹੀ ਕਹਿ ਰਹੇ ਹੋ ਜੀ - ਪ੍ਰੰਤੂ ਅਕਾਲ ਤਖ਼ਤ ਸਾਹਿਬ ਨੂੰ ਸਿਆਸਤ ਤੋਂ ਆਜਾਦ ਕਰਵਾਉ ਜੀ। ਦੁਨੀਆਂ ਵਿੱਚ ਕਿਸੇ ਦੀ ਤਾਕਤ ਨਹੀ ਹੈ ਕੇ ਕੋਈ ਸਾਨੂੰ ਝੁਕਾ ਸਕੇ।
Singh ji Right Weheguru Ji weheguru Amritpal Singh Zinadbad 🦁
Amritpal singh khalsa ji nu nall lae k cho singh sahib ji
ਖਾਲਸਾ ਜੀ। ਅਕਾਲ ਤਖ਼ਤ ਸਾਹਿਬ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਤਿਕਾਰ ਕਰੋ।
ਜਥੇਦਾਰ ਸਾਹਿਬ ਅਕਾਲੀ ਬਾਬਾ ਫੂਲਾ ਸਿੰਘ ਸਾਹਿਬ ਵਾਲਾ ਕਿਰਦਾਰ ਨਿਭਾ ਕੇ ਤੇ ਵੇਖੋ ਸਿੱਖ ਸੀਸ ਤਲੀ ਤੇ ਧਰ ਕੇ ਜਾਨਾਂ ਵਾਰਨ ਨੂੰ ਤਿਆਰ ਹਨ