mGurinder Singh Dhillon met Giani Harpreet Singh| onair live

Поділитися
Вставка
  • Опубліковано 26 гру 2024

КОМЕНТАРІ •

  • @SukhmanSingh-sv6sm
    @SukhmanSingh-sv6sm 8 годин тому +1

    ਬਹੁਤ ਖੁਸ਼ੀ ਹੋਈ ਕਿ ਐਸਜੀਪੀਸੀ ਨੇ ਇੱਕ ਕੁਰਾਈਏ ਨੂੰ ਸ੍ਰੀ ਅਕਾਲ ਤਖਤ ਦੇ ਅਹੁਦੇ ਤੋਂ ਕੱਢਿਆ

  • @LovepreetSingh-e7i
    @LovepreetSingh-e7i 8 годин тому +3

    ਜਥੇਦਾਰ ਹੋਣ ਤਖਤਾਂ ਦੇ ਇਹਨਾਂ ਦਾ ਕੀ ਕੰਮ ਡੇਰਾ ਮੁਖੀਆਂ ਨੂੰ ਮਿਲਣ ਦਾ ਇਹਨਾਂ ਨੇ ਕਿਹੜਾ ਚੋਣਾਂ ਲੜਨੀਆਂ

  • @Jassjaskaransingh-j2y
    @Jassjaskaransingh-j2y 8 годин тому +1

    ਮੰਨਿਆ ਜਾ ਰਿਹਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਇਸ਼ਾਰੇ ਤੇ ਹੀ ਹੀ ਬਲਜੀਤ ਸਿੰਘ ਦਾਦੂਵਾਲ ਨੇ ਸਰਸੇ ਵਾਲੇ ਡੇਰੇ ਦੇ ਮੁਖੀ ਦੀ ਤਾਜਪੋਸ਼ੀ ਕੀਤੀ ਸੀ

  • @bakhshokaur9476
    @bakhshokaur9476 2 години тому

    Say Radha soami g or Baba ji

  • @LovepreetSingh-e7i
    @LovepreetSingh-e7i 8 годин тому +2

    ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਨੇ ਬਸ

  • @SukhmanSingh-sv6sm
    @SukhmanSingh-sv6sm 8 годин тому

    ਗਿਆਨੀ ਹਰਪ੍ਰੀਤ ਸਿੰਘ ਦੇ ਮਾਮਲੇ ਵਿੱਚ ਸਭ ਤੋਂ ਵੱਧ ਬਲਜੀਤ ਸਿੰਘ ਦਾਦੂਵਾਲ ਹੀ ਬੋਲਿਆ ਕਿਉਂਕਿ ਬਿਆਸ ਵਾਲੇ ਗੁਰਿੰਦਰ ਸਿੰਘ ਨੇ ਇਸ ਦਾ ਸਾਕ ਕਰਵਾਇਆ ਤੇ ਅੱਜ ਵੀ ਹਰਪ੍ਰੀਤ ਦੇ ਮਾਮਲੇ ਵਿੱਚ ਇਹੀ ਬੰਦਾ ਵਿਚੋਲਗਿਰੀ ਕਰ ਰਿਹਾ ਹੈ

  • @bakhshokaur9476
    @bakhshokaur9476 2 години тому

    You have no manss