Dr Ambedkar ਦੇ ਮਸਲੇ 'ਤੇ MP Charanjit Channi ਨੇ Lok Sabha 'ਚ Amit Shah 'ਤੇ ਕੀ ਸਵਾਲ ਚੁੱਕੇ
Вставка
- Опубліковано 9 лют 2025
- ਅੰਮ੍ਰਿਤਸਰ ਵਿੱਚ ਬੀਆਰ ਅੰਬੇਦਕਰ ਦਾ ਬੁੱਤ ਤੋੜੇ ਜਾਣ ਦੀ ਘਟਨਾ ਦੀ ਗੂੰਜ ਮੰਗਲਵਾਰ ਨੂੰ ਲੋਕ ਸਭਾ ਵਿੱਚ ਸੁਣਾਈ ਦਿੱਤੀ, ਜਲੰਧਰ ਤੋਂ ਲੋਕ ਸਭਾ ਐੱਮਪੀ ਚਰਨਜੀਤ ਸਿੰਘ ਚੰਨੀ ਨੇ ਸੰਸਦ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਅੰਬੇਦਕਰ ਬਾਰੇ ਦਿੱਤੇ ਬਿਆਨ ਨੂੰ ਇਸ ਘਟਨਾ ਦਾ ਕਾਰਨ ਦੱਸ ਬੀਜੇਪੀ ਨੂੰ ਮੁਆਫ਼ੀ ਮੰਗਣ ਲਈ ਕਿਹਾ, ਜਿਸ ਤੇ ਬੀਜੇਪੀ ਨੇ ਵੀ ਤੁਰੰਤ ਜਵਾਬ ਦਿੱਤਾ
#ambedkar #charanjitsinghchanni #amitshah
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
To subscribe BBC News Punjabi's whatsapp channel, click: bbc.in/4dC37Yx
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
𝐅𝐀𝐂𝐄𝐁𝐎𝐎𝐊: / bbcnewspunjabi
𝐈𝐍𝐒𝐓𝐀𝐆𝐑𝐀𝐌: / bbcnewspunjabi
𝐓𝐖𝐈𝐓𝐓𝐄𝐑: / bbcnewspunjabi
Very good👍👍👍👍👍😊.
ਚੰਨੀ ਇੱਕ ਮਹਾਨ ਸੈਨਿਕ ਹੈ ਆਪਣੀ ਕਮਿਉਨਿਟੀ ਦਾ👌👌💪💪
BJP khilaf bol reha te mahan ho gya😂
punjab da CM banya hi Te choriya thugia karda farra gya hi.......... phir dono seat toh haar gya hi😅😅
Youthia number one a
Jai Bhim
ਵਿਹਲੜ ਡਰਾਮਾ ਬਾਜ਼ ਚੰਨੀ
👍
Well done charanjit channi sir
ਜੇ ਸਰਕਾਰ ਵਾਲੇ ਕੁਝ ਵੀ ਬੋਲ ਦੇ ਦੇਤੇ ਨੇ
ਪੁਰੇ ਦੇਸ਼ ਦਾ ਮਾਹੌਲ ਖਰਾਬ ਕੀਤਾ ਇਹਨਾਂ ਨੇ
ਤੇ ਇਲਜ਼ਾਮ ਦੂਸਰੀਆਂ ਪਾਰਟੀਆਂ ਉਤੇ ਲਾਉਂਦੇ ਨੇ ਜਦੋਂ ਕੋਈ ਬੋਲਦਾ ਹੋਵੇ ਤਾਂ ਦਰਦ ਤਾਂ ਜ਼ਰੂਰ ਹੁੰਦਾ
BJP Party ❌ Gobar party ✅
,,Chorr,,channi,,, ih khud te jado CM banya hi......... 10 crore de ghaple case vich fadya gya........ khud te isne Punjab lyi koi kamm nahi kita
सरदार चरण सिंह चन्नी जिंदाबाद आजाद समाज पार्टी संस्थापक भाई चंद्रशेखर आजाद जिंदाबाद
Bohut badiya sir 👏👏👏👏👏🙏
Akash deep di sewa howe jis ne eh bura kam kitta
Amit Shah ne to sahi Kha tha Bhagwan ka naam lo Ambedkar ka nhi😂
We dont give fuck to ur imaginary Gods
Konse bhagwan ki bat kar rhe ho jhuthe Ram ki?
punjab da CM banya hi Te choriya thugia karda farra gya hi.......... phir dono seat toh haar gya hi😅😅
चन्नी कितना अंबेडकर भक्त है सबको पता है तु रहने दे गुलाम तु राहुल गाँधी की नौकरी कर तेरी तरक्की हो जायेगी
Youthia chhani