ਮਾਨ ਦੇ ਨੇੜਲੇ ਕਿਸ ਦੇ ਕਹਿਣ 'ਤੇ ਬਦਲੇ ਵਿਭਵ ਕੁਮਾਰ ਨੇ ਦਿਖਾਏ ਰੰਗ | Oneindia Punjabi

Поділитися
Вставка
  • Опубліковано 8 жов 2024
  • ਮਾਨ ਦੇ ਨੇੜਲੇ ਕਿਸ ਦੇ ਕਹਿਣ 'ਤੇ ਬਦਲੇ
    ਵਿਭਵ ਕੁਮਾਰ ਨੇ ਦਿਖਾਏ ਰੰਗ
    ਓਧਰ ਪੱਬਾਂ ਭਾਰ ਹੋ ਗਏ ਬਾਦਲ
    #oneindiapunjabi #punjabnews #cmbhagwantmann #aamaadmiparty #bjp #bjppunjab #suniljakhar #sushilrinku #sheetalangural #congresspunjab #rajawarring #partapsinghbajwa #rahulgandhi #charanjeetchanni #newspunjab #newsroom #punjabnewstoday #punjabpolitics #vote #trending #oneindia #sukhbirbadal #akalidal #latestnews #trendingnews #viralvideo #updatenews #newsviral #trendingvideo #latestupdate #viralpost #updatevideos #newsvideo #topnews

КОМЕНТАРІ • 51

  • @harimanjamwal4447
    @harimanjamwal4447 5 годин тому +3

    ਦੋਬਾਰਾ ਜੇਲ ਨਾ ਜਾਨਾਂ ਪਵੇ,ਵਿਸ਼ਵ ਕੁਮਾਰ ਦੋਬਾਰਾ ਕਿਸੇ ਇਲਜਾਮ ਚ ਨਾ ਫਸ ਜਾਵੇ ਨੂੰ ਪੰਜਾਬ ਭੇਜ਼ ਦਿੱਤਾ ਹੈ, ਇਸ ਸਾਰੇ ਖੇਲ ਦਾ ਮਾਸਟਰ ਮਾਇੰਡ ਬੀਜੇਪੀ ਹੈ,ਆਪ ਪਾਰਟੀ ਪੂਰੀ ਤਰ੍ਹਾਂ ਉਸ ਦੇ ਸ਼ਿਕੰਜੇ ਵਿੱਚ ਹੈ।

  • @gurnamdhandhi4741
    @gurnamdhandhi4741 5 годин тому +2

    ਧਰਮ ਵਿਚ ਰਾਜਨੀਤੀ ਬਹੁਤ ਗ਼ਲਤ ਹੈ

  • @gurmailsingh3297
    @gurmailsingh3297 5 годин тому +1

    ਪਟੀ ਸਾਹਿਬ ਜੀ ਪੰਜਾਬੀ ਹਣ ਅਗੇ ਵਾਲੇ ਨਹੀ ਰਹੇ ਜੇ ਕਰ ਹੁੰਦੇ ਤਾਂ ੯੧ ਮੁਰਦੇ ਨਹੀ ਬਣਕੇ ਬਹਿੰਦੇ

  • @gurdeepsidhu4216
    @gurdeepsidhu4216 4 години тому

    ਸਤਿ ਸ੍ਰੀ ਅਕਾਲ ਸਾਰੀ ਟੀਮ ਨੂੰ ਪੱਟੀ ਸਾਹਿਬ ਗਿਆਨ ਦਾ ਭੰਡਾਰ ਹਨ ਸਾਭਣ ਦੀ ਲੋੜ ਹੈ।ਖਰਲ ਸ਼ਾਹਿਬ ਧੰਨਵਾਦ।

  • @kashmirjhutty1733
    @kashmirjhutty1733 2 години тому

    Bhatti ji , court has stopped some where 400 villages from election upto 14th of this month and asked explanation from punjab Government.

  • @romysandhusandhu3359
    @romysandhusandhu3359 6 годин тому +2

    255 ਪਿੰਡਾਂ ਤੇ ਹਾਈਕੋਰਟ ਰੱਦ ਕਰ ਦਿੱਤੀਆਂ,,,, ਤੂਸੀ ਪਤਾ ਨਹੀਂ ਕਿਹੋ ਜਿਹੀ ਪੱਤਰਕਾਰੀ ਕਰਦੇ ਹੋ,,,

  • @RanjitSingh-pv4fk
    @RanjitSingh-pv4fk 6 годин тому

    300 ਪਿੰਡਾਂ ਦੀ ਰੱਦ ਦੀ ਖਬਰ ਸੁਣੀ ਸੀ ਜੀ ਹਾਈਕੋਰਟ ਨੇ ਤੁਸੀਂ ਸ਼ਾਇਦ ਪ੍ਰੋਗਰਾਮ ਪਹਿਲਾਂ ਰਿਕਾਰਡ ਕੀਤਾ ਜੀ।

  • @JassiSroa
    @JassiSroa 5 годин тому +2

    Great jodi

  • @RahulKumar-yc8nu
    @RahulKumar-yc8nu 7 годин тому +3

    PUBLIC...NU..AKAL.. AGYAGI..EHHO..JAHI
    PARTY..NHI..LAYANI
    HARYANA.. WALA..KINNA.. SAMAZDAR.. NIKLE

  • @kuldipsingh5183
    @kuldipsingh5183 6 годин тому +1

    Good Jasbir Singh Patti ji

    • @palwindersingh3731
      @palwindersingh3731 Годину тому

      We all respect sardar sahib patti ji. We all miss u in london SIKH CHANNAL PER AAP BHUT ASHI TARAH KHABRA DA VISHLASION KARDE SI . AJJ KAL AAP SIKH CHANNAL U.K. PER NAHI A RAHE PLEASE START AGAIN. PATRKAAR VEER JI AAP JI DA VI BHUT THANKS. SO NICE OF U. GOD BLESS U BOTH.

  • @rampalsinghdhillon3443
    @rampalsinghdhillon3443 5 годин тому +1

    Thank you Hariyana jo ap ne aap ko muh nahi lgaya

  • @adv.madanlal13
    @adv.madanlal13 4 години тому

    S. JASVIR SINGH BHATTI,please suggest some bold steps to be tsken by the CM at this juncture....

  • @MalkitSingh-nl1sg
    @MalkitSingh-nl1sg 5 годин тому +2

    Kejriwal sahib punjab wich aap di sarkar bani aa ta maan sahib de sir te bani aa thouno koi ni janda na pange lao punjabi maaf ni karange

  • @funnysardarjipilot3448
    @funnysardarjipilot3448 4 години тому

    High court de hukam mutabik 150 ton vadh petition wale pindan di election's cancelled
    Taza khabar

  • @gurbindersingh-s4y
    @gurbindersingh-s4y Годину тому

    Shameful for Punjab people.

  • @aulakhsingh5103
    @aulakhsingh5103 5 годин тому +1

    ਪੱਟੀ ਸਾਹਿਬਬ ਜੀ ਤੁਸੀ 328 ਸ੍ਰੀ ਪਾਵਨ ਸਰੂਪ ਸਬੰਧੀ ਕਿਉ ਨਹੀ ਕੁਝ ਬੋਲਦੇ ਕੀ ਇਹ ਸ੍ਰੀ ਪਾਵਨ ਸਰੂਪ ਮਿਲ ਗਏ ਹਨ ਜਾਂ ਤੁਹਾਨੂੰ ਇਸ ਬਾਰੇ ਕੁਝ ਪਤਾ ਨਹੀਂ ਹੈ ਜੇਕਰ ਇਸ ਤਰ੍ਹਾਂ ਹੈ ਤਾਂ ਤੁਹਾਡੀ ਸਿੱਖੀ ਕਿਥੇ ਹੈ ਜਦ ਕਿ ਆਪ ਰੋਜ ਪਾਲਕੀ ਸਾਹਿਬ ਨਾਲ ਜਾਦੇ ਹੋ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕਿਉਂ ਨਹੀਂ ਕਰਦੇ

  • @GurinderSingh-k4o
    @GurinderSingh-k4o 5 годин тому +1

    Guru d beadbi te 1984 vale change c

  • @partapvirk5898
    @partapvirk5898 4 години тому

    Why are our independent lawyers sleep. Meeting of Punjab cabinet ministers and Kejrewal should be raised in the supreme court on the basis that the constitution of state is being violated, by the Punjab Government. Also, CM of Punjab has failed to carry out CM duties as per the constitution. A class action from the public should be raised and the Punjab Government be dismissed.

  • @BalwinderSingh-kd4qz
    @BalwinderSingh-kd4qz 6 годин тому +1

    ਭਗਵੰਤ ਸਿੰਘ ਮਾਨ ਦੀ ਬੜੀ ਰੀਝ ਸੀ ਕਿ ਉਹ ਪੰਜਾਬ ਦਾ ਕੁੱਝ ਸਵਾਰ ਸਕੇ ਪਰ ਦਿੱਲੀ ਵਾਲੀ ਟੀਮ ਉਸਨੂੰ ਪ੍ਰੇਸ਼ਾਨ ਕਰ ਰਹੀ ਹੈ।

    • @jaipalbhinder2506
      @jaipalbhinder2506 6 годин тому +2

      ਇਸ ਨੇ ਸਿੱਖਾਂ ਨੂੰ ਅਸਾਮ ਭੇਜਿਆ ਇਸ ਦਾ ਹਾਲ ਇਹੋ ਹੀ ਹੋਣਾ ਹੈ

    • @amarjotsekhon1449
      @amarjotsekhon1449 5 годин тому +1

      ਜਿਹੜੀ ਪਾਰਟੀ ਦੀ ਚਾਬੀ ਦਿੱਲੀ ਹੋਵੇ ਉਹਨਾਂ ਦਾ ਹਾਲ ਇਹੀ ਹੁੰਦਾ

    • @manidhanoa7663
      @manidhanoa7663 4 години тому +1

      ਸਾਰਿਆਂ ਹੀ ਪਾਰਟੀਆਂ ਦਿੱਲੀ ਦੇ ਇਸ਼ਾਰਿਆਂ ਤੇ ਚਲਦਿਆਂ ਪੰਜਾਬ ਦਾ ਬੇੜਾ ਗ਼ਰਕ ਕਰਨ ਵਿੱਚ ਕੋਈ ਵੀ ਪਿੱਛੇ ਨਹੀਂ ਰਿਹਾ ਚਾਹੁੰਦਾ ???😡😡🤬

    • @surjitsingh1397
      @surjitsingh1397 49 хвилин тому

      ਢਾਈ ਸਾਲ ਵਿਚ ਕਿ ਸ਼ਞਾਰ ਦੱਸਣ ਜੀ

    • @surjitsingh1397
      @surjitsingh1397 48 хвилин тому

      ​@@jaipalbhinder2506Right 🙏

  • @thanasingh2658
    @thanasingh2658 5 годин тому +1

    Kejriwal Panjab nu nahi chahida

  • @rampalsinghdhillon3443
    @rampalsinghdhillon3443 6 годин тому +1

    We won't like vebhav

  • @bhindermangat2777
    @bhindermangat2777 4 години тому

    Don't worry nobody can replace bhagwant Maan people of Punjab vote for bhagwant Maan as CM not for kajriwal nobody knows kajriwal in Punjab

  • @funnysardarjipilot3448
    @funnysardarjipilot3448 4 години тому

    Patti sab
    Sutran te khabran, reportan mutabak 80 ton vadh MLA daagi ne corrupt ne

  • @karansinghsaroya7074
    @karansinghsaroya7074 3 години тому

    Kejri kise da ska nhi

  • @navinagra9033
    @navinagra9033 3 години тому

    APP vi gai hun india de map ton

  • @rupinderpalsingh124
    @rupinderpalsingh124 6 годин тому +1

    Le aa o aap party, sab to ghatiaa govt aap di

  • @makhansinghgill7029
    @makhansinghgill7029 6 годин тому +1

    ਇੱਕ ਸਰਕਾਰ ਬਾਝੋਂ ਤਿੱਤਰ ਉਡਾਰੀਆਂ ਮਾਰਦੇ ਨੇ

  • @ariangill2010
    @ariangill2010 Годину тому

    Eh banda Bhagwant PUNJAB. Daa nee baniya te hun Punjab ehda kyon banoo. Changa eh hun ehnu sade BHAI AMRITPAL SINGH JEE TOU koee darr ne hovega. Ehna Punjab naal dhakkaa Bhagwant singhaa. Not good.

  • @rupinderpalsingh124
    @rupinderpalsingh124 6 годин тому +1

    Sukhbir badl khatam, jo marji kri jave.

    • @dkmetcalf14598
      @dkmetcalf14598 3 години тому

      Punjab de C.M.Maan sahib na ke kejriwal. We should all help Maan sahib.

  • @sumeettrans1
    @sumeettrans1 4 години тому

    Khota pasa cm kejrewal da ki dosh

  • @partapvirk5898
    @partapvirk5898 4 години тому

    Why are our independent lawyers sleep. Meeting of Punjab cabinet ministers and Kejrewal should be raised in the supreme court on the basis that the constitution of state is being violated, by the Punjab Government. Also, CM of Punjab has failed to carry out CM duties as per the constitution. A class action from the public should be raised and the Punjab Government be dismissed.