ਪਾਣੀ ਲਾਉਣ ਸੌਖਾ ਨੀ ਮੰਡ ਚ / ਕਹੀ ਦਾ ਕੋਈ ਕੰਮ ਨੀ , ਹੱਥਾ ਨਾਲ ਹੀ ਕਾਉਣੀ ਪੈਦੀ ਮਿੱਟੀ /

Поділитися
Вставка
  • Опубліковано 10 лют 2025
  • #malkeetbai2 #wheat #farming
    #punjab #malkeetbai #punjabi #farming #village #lifestyle #villagevlog
    LET'S CONNECT AND CHAT!
    ► Instagram : / malkeetbai
    ► Facebook : / malkeetbai.69
    ► (Cameraman) Instagram : / khetibadi_ropar_di
    ALL BUSINESS INQUIRIES!
    ► malkeetbaireporting@gmail.com

КОМЕНТАРІ • 15

  • @rajkang69
    @rajkang69 2 місяці тому +1

    ਵਧੀਆ ਹੋਣਾ ਸੀ ਜੇਕਰ ਕਣਕ ਬੀਜਣ ਤੋਂ ਪਹਿਲਾਂ ਟਾਹਲੀ ਨੂੰ ਛਾਂਗ ਦਿੰਦੇ ਤਾਂ ਕਿੰਨੇ ਦੂਰ ਤੱਕ ਕਣਕ ਨੂੰ ਟਾਹਲੀ ਦੀ ਛਾਂ ਨਾਲ ਨੁਕਸਾਨ ਹੋਣੋਂ ਤੋ ਬਚ ਜਾਣਾ ਸੀ! ਟਾਹਲੀ ਛਾਂਗਣ ਨਾਲ ਕਣਕ ਵੀ ਹੇਠਾਂ + ਆਲੇ ਦੁਆਲੇ ਵਧੀਆ ਹੋਣੀ ਸੀ ਅਤੇ ਸਿਆਲ਼ ਵਿੱਚ ਸਾਗ ਬਣਾਉਣ ਲਈ ਵਧੀਆ ਬਾਲਣ ਵੀ ਹੋ ਜਾਂਦਾ ਅਤੇ ਟਾਹਲੀ ਦੇ ਨਵੇਂ ਟਾਹਣੀਆਂ ਵੀ ਨਵੀਆਂ ਆ ਜਾਂਦੀਆਂ!

  • @HarpreetSingh-we6dt
    @HarpreetSingh-we6dt 2 місяці тому +1

    ਸਤਿ ਸ੍ਰੀ ਆਕਾਲ ਜੀ ਬਾਈ ਜੀ ਸਾਰਿਆ ਨੂੰ ਪਰਮਾਤਮਾ ਚੜ੍ਹਦੀ ਕਲਾਂ ਵਿੱਚ ਰੱਖੇ ਜੀ ਸਾਰਿਆ ਨੂੰ 🎉🎉🎉🎉🎉🎉🎉🎉🎉❤❤❤❤❤❤❤ ਹਰਪ੍ਰੀਤ ਸਿੰਘ ਰੰਧਾਵਾ ਜ਼ਿਲ੍ਹਾ ਹੁਸ਼ਿਆਰਪੁਰ

  • @amardeepsinghbhattikala189
    @amardeepsinghbhattikala189 2 місяці тому +1

    Sat shri akal ji ardas karda ha vi akal purkh waheguru ji chardikala tandarusti te sarbat da bhla wakshan

  • @HarwinderSingh-s7s
    @HarwinderSingh-s7s 2 місяці тому

    18:50 te gagge bai jithe khra othe tan kanak jami nahi ke gal hoi

  • @dalbirsinghreona9591
    @dalbirsinghreona9591 2 місяці тому +1

    Bhai ma Diwali to ek hafta phela geri vadhi c ma hala kayak ni begi aja v ma 5 dine bhad kayak bhejni ha..

  • @NirvairSekhon-ir4gu
    @NirvairSekhon-ir4gu 2 місяці тому +1

    Nice 👍🏻👍🏻👍🏻👍🏻👍🏻🎉🎉🎉🎉

  • @AmritSandhu-z7h
    @AmritSandhu-z7h 2 місяці тому

    ❤❤

  • @arvinder98776
    @arvinder98776 2 місяці тому

    Kanak beejan ton pehla bai tractor naal khaal latad dena c khuda band ho jania c

  • @HarjitSingh-lo1uo
    @HarjitSingh-lo1uo 2 місяці тому +1

    ਬਾਈ ਅਸੀਂ ਤਾਂ ਅੱਜ 25 ਨਵੰਬਰ ਨੂੰ ਬੀਜੀ ਸੁੱਖ ਨਾਲ 🙏

  • @SurendraSinghSirohi
    @SurendraSinghSirohi 2 місяці тому

    Beautiful vlog veere

  • @paramsingh1811
    @paramsingh1811 2 місяці тому

    Nice Volg ❤

  • @kandolavlog
    @kandolavlog 2 місяці тому +3

    ਵਾਈ ਜੀ ਪਾਣੀ ਲਾਉਣ ਤੌ ਪਹਿਲਾ ਖਾਲ ਫੁਲ ਭਰ ਦੇਅਆ ਕਰੋ ਇਕ ਦਿਨ ਪਹਿਲਾ ਤੇਰਾਰਾ ਨਰਮ ਹੋ ਜਾਦੀਆਂ ਬੰਦ ਕਰਨ ਨੂੰ ਸੋਖਾ ਰਹਿੰਦਾ

    • @saab7205
      @saab7205 2 місяці тому +1

      Han 22 dakar jameen vich khaal ch ik din pehla pani chad k Lott a km

    • @justgrewal
      @justgrewal 2 місяці тому

      @@saab7205eh hor tra di dakkar aa bai drya di mitti aa dakkar tan thale kaali nikldi aa ehna di laal nikldi aa

  • @GuruAcademy01
    @GuruAcademy01 2 місяці тому

    n munda kithe a a kradn sd k pase ho ja kha dke