ਲੱਕੜ ਮਿਸਤਰੀ ਤੇ ਚੇਲਾ ਵੇਖੋ 🤣 CAR PAINTER🤣 New Punjabi Funny Video Comedy 2024 | Pind Da Radio

Поділитися
Вставка
  • Опубліковано 25 гру 2024

КОМЕНТАРІ • 168

  • @manjeetkaur4326
    @manjeetkaur4326 3 місяці тому +44

    ਸੱਤ ਸ੍ਰੀ ਅਕਾਲ ਸਾਰੇ ਵੀਰੇਆ ਨੂੰ ਪਹਿਲਾਂ ਕਮੇਟ ਮੇਰਾ ਬਹੁਤ ਵਧੀਆ👍💯 ਅਸੀਂ ਵੀ ਮਿਸਤਰੀ ਹਾਂ ਪਟਿਆਲੇ ਤੋਂ🙏

  • @manjeetkaur4326
    @manjeetkaur4326 3 місяці тому +24

    😂😂😂😂😂ਰਾਮਗੜ੍ਹੀਏ ਨੀ ਆਪਾ ਤਾਂ ਸੀਤਾਗੜੀਏ ਆ ਬਹੁਤ ਬਹੁਤ ਹੀ ਵਧੀਆ ਗੱਲ ਕਰ ਤੀ ਹਾਸਾ ਨੀ ਰੁਕ ਰਿਹਾ ਵੀਰ ਜੀ ਮੈਂ ਤਾਂ ਬਹੁਤ ਇਨਜੁਆਏ ਕਰਦੀਆਂ ਤਹਾਡੀ ਸਾਰੀਆਂ ਵਿਡੀਓ ਦਿਲ ਖੁਸ਼ ਹੋ ਜਾਂਦਾ ਆਪ ਜੀ ਦਿਆ ਵਿਡੀਓ ਵੇਖ ਕੇ ਬਹੁਤ ਧੰਨਵਾਦ

  • @jodha.bhullar41
    @jodha.bhullar41 3 місяці тому +9

    Bond ਚ ਗੁਹ ਨਹੀਂ ਤੇ ਕਾਵਾਂ ਨੂੰ ਸੈਨਤਾਂ 😂

  • @gurmeetvadhaian1822
    @gurmeetvadhaian1822 3 місяці тому +10

    ਵੱਡੇ ਬਾਈ ਜੀ ਦੀ ਅਵਾਜ਼ ਤੇ ਦਿੱਖ ਜ਼ਬਰਦਸਤ ਹੈ,ਪੁਰਾਣੇ ਸਮਿਆਂ ਨਾਲ ਸਬੰਧਤ ਵੀਡੀਓ ਬਣਾਇਆ ਕਰੋ ਜੀ, ਅੰਤਾਂ ਦਾ ਰਿਸਪੌਸ ਮਿਲੇਗਾ ਵੀਰ ਜੀ,ਦੂਸਰੇ ਬਾਈ ਤੇ ਨਿੱਕਾ ਮੁੰਡਾ ਅਵਾਜ਼ ਊਨ ਦੀ ਵੀ ਸਲਾਹੁਣਯੋਗ ਹੈ ਜੀ

  • @comedykingnarindergill5032
    @comedykingnarindergill5032 3 місяці тому +7

    ਬਹੁਤ ਸੋਹਣੀ ਵੀਡਿਓ ਵੀਰ ਜੀ❤❤❤very funny 😂😂

    • @pinddaradio1107
      @pinddaradio1107  3 місяці тому

      ਧੰਨਵਾਦ ਵੀਰ ਜੀ🙏🙏❤️❤️

  • @partapbuttar50
    @partapbuttar50 3 місяці тому +11

    ਬਹੁਤ ਵਧੀਆ ਵੀਡੀਓ ਹੁੰਦੀਆਂ ਤੁਹਾਡੀਆਂ ❤❤❤

  • @partapbuttar50
    @partapbuttar50 3 місяці тому +10

    ਇਹਦੇ ਚ ਉਹ ਨੀ ਤੇ ਕਾਵਾਂ ਨੂੰ ਸੈਣਤਾਂ 😅😅😅😅😅😅😅

  • @BoharDhillon-hw3uc
    @BoharDhillon-hw3uc 14 днів тому +1

    👍👍👍👍👍
    👌👌👌👌👌

  • @SukhwinderSingh-wq5ip
    @SukhwinderSingh-wq5ip 3 місяці тому +6

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂😂❤

  • @BikramjitsinghBikram-h8d
    @BikramjitsinghBikram-h8d 18 днів тому +1

    ਗੱਲਾਂ ਦੀਆਂ ਗੱਲਾਂ ਪਰ ਹਰ ਵੀਡੀਓ ਵਿੱਚ ਕੋਈ ਮੈਸੇਜ ਜਰੂਰ ਹੁੰਦਾ ❤❤❤

  • @gurlalsingh8566
    @gurlalsingh8566 Місяць тому +2

    Pooori attt kraayi video vich sira gal baat😂❤

  • @GURPREETSINGH-ki6cx
    @GURPREETSINGH-ki6cx 3 місяці тому +8

    ਸਿਰਾ ਵੀਡੀਉ ਨਜ਼ਾਰਾ ਆ ਜਾਂਦਾ ਇਹਨਾ ਦੀ ਵੀਡੀਓ ਵੇਖ ਕੇ

  • @pargatsingh4276
    @pargatsingh4276 3 місяці тому +3

    ਬਹੁਤ ਵਧੀਆ ਵੀਡੀਓ 🎉🎉

  • @parmsingh8389
    @parmsingh8389 3 місяці тому +4

    Bhut Vadiya Video 😂😂

  • @gurmanrajsandhu
    @gurmanrajsandhu 3 місяці тому +4

    Very nice 👌 ❤❤

  • @SatnamSingh-zi8kj
    @SatnamSingh-zi8kj 3 місяці тому +2

    ਬਹੁਤ ਵਧੀਆ ਵੀਡੀਓ ਭਾਊ ❤❤❤❤❤❤😂😂😂😂😂

  • @dalbirsinghsingh8144
    @dalbirsinghsingh8144 2 місяці тому +1

    ਬਹੁਤੀ ਅੱਤ ਕਰਵਾਉਂਦੇ ਆ

  • @sodhisandhusandhu9151
    @sodhisandhusandhu9151 3 місяці тому +3

    ਰੰਦੇਂ ਨਾ ਛਿੱਲ ਛਿੱਲ ਲਾਵਾਗੇ😂😂

  • @LovedeepSingh-o3b
    @LovedeepSingh-o3b 6 днів тому +1

    😂😂😂😂😂😂😊😊😊

  • @SukhwinderSinghSukhwinde-tj6ij
    @SukhwinderSinghSukhwinde-tj6ij 3 місяці тому +2

    ਸਿਰਾ ਵੀਡੀਓ 😁😁😂😂👌👌

  • @busyroute
    @busyroute 3 місяці тому +2

    hahaha maza aa gyea video dekh k jionde raho veero 🤣🤣🤣🤣😍😍😍😍😍

  • @petermattu1886
    @petermattu1886 3 місяці тому +6

    ਮੈਂ ਵੀ ਇੱਕ ਵਾਰੀ ਕਾਰਪੈਂਟਰ ਦਾ ਕੰਮ ਸਿੱਖਣ ਵਾਸਤੇ ਗਿਆ ਸੀ ਤਾਂ ਇਸੇ ਤਰ੍ਹਾਂ ਹੀ ਮਿਸਤਰੀ ਨੇ ਮੇਰੇ ਦਸ ਫੇਰੇ ਲਵਾ ਦਿੱਤੇ ਸੀ ਦੁਕਾਨ ਉੱਪਰ ਤਾਂ ਮੈਂ ਇੱਕੋ ਦਿਨ ਚ ਹੀ ਭੱਜ ਆਇਆ ਸੀ

  • @baljinderkahlon255
    @baljinderkahlon255 3 місяці тому +2

    ਸਿਰਾ ਵੀਡਿਓ ਵੀਰ ਜੀ

  • @JagjitSingh-h1b
    @JagjitSingh-h1b 3 місяці тому +1

    😂😂👍 ਬਹੁਤ ਵਧੀਆ ਜੀ ❤️

  • @onkarsingh8352
    @onkarsingh8352 3 місяці тому +3

    ਅਹੀਂ ਸੀਤਾ ਗੜੀਏ ਹੁਨੇਆਂ 😂😂

  • @LallySingh.72
    @LallySingh.72 3 місяці тому +3

    Nice bro Chan ji att a 🎉

  • @harpreetsinghrandhawa7772
    @harpreetsinghrandhawa7772 3 місяці тому +2

    ਬਹੁਤ ਵਧੀਆ ਵਧੀਆ ਵੀਡੀਓ ਬਣਾਉਣ ਲਈ ਧੰਨਵਾਦ ਵੀਰ ਜੀ ❤😂😂😂

  • @balrajdeepsingh615
    @balrajdeepsingh615 3 місяці тому +2

    ਬਹੁਤ ਵਧੀਆ ਵੀਡੀਓ

  • @AmandeepSingh-bu4wn
    @AmandeepSingh-bu4wn 3 місяці тому +4

    ਬਹੁਤ ਵਧੀਆ ਵੀਡੀਓ ਜੀ

  • @swadofcity2902
    @swadofcity2902 3 місяці тому +2

    Ok report video aa maza aa gyea ghaint galbaat aa 😂😂😂😂❤❤

  • @Preetv-d9j
    @Preetv-d9j 2 місяці тому +1

    Very nice 😂😂😂😂😂

  • @jajbirsohal-hd5kg
    @jajbirsohal-hd5kg 3 місяці тому +3

    Bhut vdia vedeo❤

  • @jass504
    @jass504 3 місяці тому +2

    6:30 ਗੁਣੀਆ ਲਾਉਣ ਦਾ ਤਰੀਕਾ 🤣😆| ਤੁਸੀ ਤਾਂ ਸੱਚੀ ਸੀਤਾਗੜੀਏ ਆ 🧐😅

  • @partapbuttar50
    @partapbuttar50 3 місяці тому +2

    ❤❤❤

  • @GurdevSingh-qs1ve
    @GurdevSingh-qs1ve 3 місяці тому +2

    Veero. Please 15 ko mint di ta bnaya kro yrr video.. nazara anda tadi funny . Video dekh kk.. request jj.. love 💕😘❤.. uuu aa veero ( Amritsar ) to..

  • @deenodunia9948
    @deenodunia9948 Місяць тому +2

    ਪੀ ਐਚ ਡੀ ਕਰ ਰਹੇ ਹਾਂ,,, ਆਰਾਮ ਲੈਣ ਲਈ, ਮਨੋਰੰਜਨ ਕਰਨ ਲਈ, ਸਚਮੁਚ ਹਸ ਹਸ ਦੂਹਰੇ ਹੋ ਜਾਈਦਾ ਹੈ, ਐਨੇ ਤੰਗਦਿਲੀਆਂ ਅਤੇ ਡਿਪੈਰਸ਼ਨ ਦੇ ਯੁਗ ਚ , ਇਂਝ ਕਿਸੇ ਨੂੰ ਹਸਾ ਦੇਣਾ, ਸਚਮੁਚ ਪੁੰਨ ਦਾ ਕੰਮ ਹੈ, ਸਲਾਮਤ ਰਹੋ

    • @pinddaradio1107
      @pinddaradio1107  Місяць тому

      @@deenodunia9948 ਧੰਨਵਾਦ ਵੀਰ ਜੀ🙏🙏❤️❤️

  • @nihanggurjazzsinghanandpur365
    @nihanggurjazzsinghanandpur365 3 місяці тому +2

    ਪੰਡਤਾਂ ਤੋਂ ਭੱਸਲ ਨਾ ਭਨਾ ਲਿਉ ਅਖੇ ਤੂੰ ਵੀ ਕਹਿ ਦਿਆਂ ਕਰ ਅਸੀਂ ਵੀ ਸੀਤਾਗੜੀਏ ਆ😂

  • @harpalgill
    @harpalgill 3 місяці тому +4

    😅😅

  • @RakeshKuanth
    @RakeshKuanth 3 місяці тому +2

    Bohat vadiaa veer g asi v carpenter haa srinagar to

  • @jaideepsingh8692
    @jaideepsingh8692 3 місяці тому +1

    Nice veer ji full funny aa ❤😂

  • @wowsporty
    @wowsporty 3 місяці тому +5

    ਹਫਤੇ ਚ ਦੋ ਤਿੰਨ ਵੀਡੀੳ ਸੁੱਟਿਆ ਕਰੋ

  • @AkashPandori-nn2fi
    @AkashPandori-nn2fi 3 місяці тому +2

    Bhut vadia video 😂😂

  • @ਨਦਰਕੌਰ
    @ਨਦਰਕੌਰ 3 місяці тому +3

    ❤❤🎉

  • @KomalKhehra-n5y
    @KomalKhehra-n5y 3 місяці тому +5

    Good

  • @SantoshsinghBittu
    @SantoshsinghBittu 3 місяці тому +2

    Love you all team❤so cute sewak kadu

  • @Nishansandhu-c8b
    @Nishansandhu-c8b Місяць тому +1

    Nycccc

  • @ShamsherGill-q2t
    @ShamsherGill-q2t 3 місяці тому +2

    😂😂❤❤

  • @GurriGill-dk8gk
    @GurriGill-dk8gk 3 місяці тому +1

    ਗੋਲੇ ਬਣਾ ਕੇ ਵੈਚੌ 😂😂😂😂

  • @RajinderPal-sing
    @RajinderPal-sing 3 місяці тому +3

    So funny video 😅😅😂

  • @gtxbiood8455
    @gtxbiood8455 3 місяці тому +3

    Ghaint video 😅

  • @sunnysamra8814
    @sunnysamra8814 Місяць тому +1

    love you bai❤❤❤❤

  • @Gurpreetsingh-qc8jx
    @Gurpreetsingh-qc8jx 3 місяці тому +1

    😂😂👌👍

  • @HarrySidhu271
    @HarrySidhu271 Місяць тому +1

    Glla sahi kitia ne bai

  • @jsbhatti5434
    @jsbhatti5434 2 місяці тому +1

    Veer ji good bhatti furniture Kpt

  • @MajorSingh-r2f
    @MajorSingh-r2f 3 місяці тому +1

    Sirra❤❤❤

  • @Inder1313-q6q
    @Inder1313-q6q 3 місяці тому +1

    Good yr Buth besabri nl wait kr reha c osm

  • @vipjhell
    @vipjhell 3 місяці тому +2

    Wah wah ji

  • @labhdhaliwal6000
    @labhdhaliwal6000 3 місяці тому +1

    Bahut vadia yr share ta att si

  • @lovejotbal8407
    @lovejotbal8407 3 місяці тому +3

    Jeeyo

  • @kakuMehnian-o8j
    @kakuMehnian-o8j 2 місяці тому +2

    bahut sohni video bhaji god bles u

    • @pinddaradio1107
      @pinddaradio1107  2 місяці тому

      @@kakuMehnian-o8j thank u so much phaji 🙏🙏❤️❤️

  • @meetlovegill4658
    @meetlovegill4658 3 місяці тому +2

    Very nice video ❤❤

  • @GurmailSingh-qh4oe
    @GurmailSingh-qh4oe Місяць тому +1

    Very nice👍

  • @harjitsingh3201
    @harjitsingh3201 3 місяці тому +3

    👌👌👌

  • @german_shepherdlovers6019
    @german_shepherdlovers6019 2 місяці тому +2

    ਇੱਕ ਵੀਡੀਓ ਦੁਬਈ ਦੇ ਵੀਰਾਂ ਲਈ ਵੀ ਬਣਾਓ

  • @PawanpreetKaur-yx4mf
    @PawanpreetKaur-yx4mf 29 днів тому +1

    Very nice video bro

  • @GurdevSingh-qs1ve
    @GurdevSingh-qs1ve 3 місяці тому +1

    Dilo.. bahut bahut sara love you aa sare veera nu... ( Amritsar ) To... Please 🙏🙏 jyada wait na karvaya kro sanu apni video di . Bahut late andi tadi video.. 1 week ch 1 video jror dvo sanu.. veero.. request jj 🙏🙏

  • @amangill1181
    @amangill1181 3 місяці тому +1

    Ehde ch ohh ni te kaanva nu sennta😅😂

  • @deepgill-gb6it
    @deepgill-gb6it 3 місяці тому +2

    First like❤

  • @gtxbiood8455
    @gtxbiood8455 3 місяці тому +2

    😂😂😂😂ustad da v mada ee haal aa oda

  • @amandeepsinghlalowali8250
    @amandeepsinghlalowali8250 3 місяці тому +1

    😅😅😅😂😂😂😂🤣🤣🤣😁😁😁😄😄

  • @gurdevrandhawa7260
    @gurdevrandhawa7260 3 місяці тому +2

    Bhut vdia veer g❤

  • @anureetkaur7343
    @anureetkaur7343 3 місяці тому +2

    Good 👍 paji

  • @DilshanSingh-c3z
    @DilshanSingh-c3z 3 місяці тому +2

    🚗🖌️❎ Carpainter ✅😂😂

  • @ranjitsinghgill4972
    @ranjitsinghgill4972 3 місяці тому +2

    Manji thokti😂😂

  • @surjit302
    @surjit302 3 місяці тому +1

    Dona veera di action att a

  • @buntysingh5550
    @buntysingh5550 3 місяці тому +2

    🎉🎉

  • @jodhasohal1734
    @jodhasohal1734 3 місяці тому +1

    👌👌👌❤💐

  • @mintu6612
    @mintu6612 3 місяці тому +1

    ਸਤਾਦ ਜੀ ਨੇ ਚੈਨੀ ਖੈਨੀ ਲਾਈ ਆ 😁

  • @chandsinghchand5785
    @chandsinghchand5785 3 місяці тому +1

    👍👍👌👌🙏✅

  • @R_bir4
    @R_bir4 3 місяці тому +2

    ❤❤ car painter

  • @Bhattisaab123-z5s
    @Bhattisaab123-z5s 3 місяці тому +2

    😂😂

  • @edamvlogs
    @edamvlogs 3 місяці тому +1

    😂😂😂❤

  • @AbrarAli-rz1dr
    @AbrarAli-rz1dr 3 місяці тому +1

    ❤❤wow first comment🎉😂

  • @KalaKhosa-g3b
    @KalaKhosa-g3b 3 місяці тому +1

    ❤ 😂

  • @Gurwindersingh-cs7jf
    @Gurwindersingh-cs7jf 3 місяці тому +2

    ਵੀਰ ਜੀ ਤੁਸੀਂ ਪੂਰੀ ਅੱਤ ਕਰਾਉਂਦੇ ਹੋ ਤਾਂ ਸਾਡੇ ਨਾਮ ਕੀ ਆ

  • @karandeepsingh9624
    @karandeepsingh9624 3 місяці тому +1

    Good 👍

  • @mattpakhoke9581
    @mattpakhoke9581 3 місяці тому +2

    😂🙏🏻🙏🏻

  • @chandlove91
    @chandlove91 3 місяці тому +1

    😂😂😂😂❤❤🎉🎉😂😂

  • @ParmjitSingh-d9j
    @ParmjitSingh-d9j 3 місяці тому +1

    😂😂😂😂😂😂😂😂😂😂😂😂

  • @CharanjitBatth-m8p
    @CharanjitBatth-m8p 3 місяці тому +2

    Very nice ji

  • @sewaksingh3674
    @sewaksingh3674 3 місяці тому +1

    Nic

  • @jaggijosan1389
    @jaggijosan1389 3 місяці тому +1

    ਕਿਲੋ ਆ ਲੋਕੀ ਬੜਾ ਕੁਝ ਕਹਿੰਦੇ ਭਾਊ ਅਸੀਂ ਕੰਮੂ ਆਉਂਦੇ ਮੁੰਡੇ ਹੋ ਕੇ ਕੰਮ ਸਿੱਖਿਆ ਲੱਕੜ ਦਾ ਸਾਡੇ ਖਾਨਦਾਨ 'ਚ ਨਹੀਂ ਕਦੇ ਕਿਸੇ ਨੇ ਲੱਕੜ ਦਾ ਕੰਮ ਸਿੱਖਿਆ ਸੀ

  • @parmjitsingh5496
    @parmjitsingh5496 3 місяці тому +2

    Very nice bai ji

  • @parmindersinghnambardar1314
    @parmindersinghnambardar1314 3 місяці тому +1

    good bai g, your all vdeos is very funny, and intresting, i like

  • @PriyaMattu-qy6lq
    @PriyaMattu-qy6lq 3 місяці тому +1

    😅😅😅
    😂😂😂

  • @SonuSingh-lh2jg
    @SonuSingh-lh2jg 3 місяці тому +2

    Good job

  • @13TVPUNJABI
    @13TVPUNJABI 3 місяці тому +5

    Paji kartarpur sada sahar hai tusi naam laa thank u

  • @sagarmasih601
    @sagarmasih601 3 місяці тому +1

    Hye veer tere sher😅

  • @dilshansingh759
    @dilshansingh759 3 місяці тому +1

    Very nice bro 👍🏼

  • @krishnacollegeofindianmusi1761
    @krishnacollegeofindianmusi1761 3 місяці тому +2

    Good good