ਸਹਾਰਾ ਰੇਗੀਸਤਾਨ ਦੇ ਸਭ ਤੋਂ ਗਰਮ ਦੇਸ਼ ਵੱਲ🇳🇪ਏਅਰਪੋਰਟ ਤੇ ਹੀ ਰੱਖ ਲਿਆ ਪਾਸਪੋਰਟ ਸਾਡਾ🤔Going to Hot🥵 Niger

Поділитися
Вставка
  • Опубліковано 22 лис 2024

КОМЕНТАРІ • 230

  • @MajorSingh-po6xd
    @MajorSingh-po6xd Місяць тому +2

    ਧੰਨਵਾਦ ਜੀ ਬਰਾੜ ਸਾਹਿਬ ਅਤੇ ਅੰਕੁਰ ਬਾਈ ਤੁਸੀਂ ਸਾਨੂੰ ਨਿੱਤ ਨਵੇਂ ਨਵੇਂ ਦੇਸਾਂ ਦੀ ਸੈਰ ਕਰਵਾ ਰਹੇ ਹੋ ਮੇਜਰ ਸਿੰਘ ਜੈਤੋ ਫਰੀਦਕੋਟ‌

  • @Struggler_seera_vlogs
    @Struggler_seera_vlogs Місяць тому +63

    ਬਾਈ ਜੀ ਸਭ ਆਡੀਓ ਨੂੰ ਬੇਨਤੀ ਆ ਪਲੀਜ ਮੈਨੂੰ ਵੀ ਸਪੋਰਟ ਕਰੋ ਮੈਂ ਇੱਕ ਫੂਡ ਕਾਟ੍ਰ ਚਲਾਨਾ ਹਾਂ

  • @balwinderbrar3739
    @balwinderbrar3739 Місяць тому +2

    ਧੰਨਵਾਦ ਵੀਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ❤❤

  • @Gurjit1469
    @Gurjit1469 Місяць тому +2

    ਵਾਹਿਗੁਰੂ ਜੀ ਕਾ ਖ਼ਾਲਸਾ
    ਵਾਹਿਗੁਰੂ ਜੀ ਕੀ ਫ਼ਤਿਹ ਜੀ
    ਨਵਦੀਪ ਸਿੰਘ ਖਾਲਸਾ ਜੀਓ🙏🙏❤️❤️🙏🙏

    • @Navdeepbrarvlogs
      @Navdeepbrarvlogs  Місяць тому

      Waheguru ji ka khalsa Waheguru ji ki fateh ji❤️❤️🙏🙏

  • @GurwinderSingh-zi4fd
    @GurwinderSingh-zi4fd Місяць тому +2

    ਬਹੁਤ ਵਧੀਆ ਪੇਸ਼ਕਾਰੀ,, ਬਰਾੜ ਸਾਬ੍ਹ ਜੀ,,

  • @SatnamSingh-fe3tg
    @SatnamSingh-fe3tg Місяць тому +5

    Dhan Guru Nanak Dev g Chadikala Rakhna 🙏

  • @ADEETRDBTI
    @ADEETRDBTI Місяць тому +3

    ਬਹੁਤ ਸ਼ਾਨਦਾਰ ਵੀਡੀਓ

  • @FatehSidhu3876
    @FatehSidhu3876 Місяць тому +3

    ਬਹੁਤ ਸੋਹਣਾ ਬਾਈ ਸਿਆਂ ਦੱਬ ਕੇ ਰੱਖੋ ਕੰਮ ਨੂੰ ❤❤❤❤❤

  • @Oye_Vinay
    @Oye_Vinay Місяць тому +3

    ਵਾਹਿਗੁਰੂ ਟ੍ਰੈਵਲ ਵਾਲੇਆ ਦੀ ਗੱਲ ਕਰ ਰਹੇ ਹੋ....

  • @amriksingh6828
    @amriksingh6828 Місяць тому +2

    ਵਧੀਆ ਪ੍ਰਦਰਸ਼ਨ ਕਰ ਰਹੇ ਹੋ
    ਨਾਨਕੁਰ ਬਾਈ ਵੀ ਵਧੀਆ ਇਨਸਾਨ ਹੈ

  • @Struggler_seera_vlogs
    @Struggler_seera_vlogs Місяць тому +7

    ਬਰਾੜ ਵੀਰੇ ਸਤਿ ਸ਼੍ਰੀ ਅਕਾਲ 🙏 ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਚ ਰੱਖਣ

  • @jagjitsinghkubey145
    @jagjitsinghkubey145 18 днів тому

    Sat Sri akaal,vpo, Raj garh kubey bathinda PB India

  • @KuldeepSingh-zq8zn
    @KuldeepSingh-zq8zn Місяць тому +4

    ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ 🙏🏼🙏🏼🙏🏼🙏🏼

  • @balbirsinghgill1595
    @balbirsinghgill1595 Місяць тому +2

    ਖਾਲਸੇ ਦੀ ਚੜਦੀ ਕਲਾ, ਖਿੱਚ ਕੇ ਰੱਖ

  • @jaswinderjaswinder9101
    @jaswinderjaswinder9101 Місяць тому +2

    ਬਹੁਤ ਵਧੀਆ ਵੀਡੀਓ 👌👍

  • @PunjabSingh-ux6gx
    @PunjabSingh-ux6gx Місяць тому +8

    ਅਸਲ ਸੀ ਟ੍ਰੇਵਲ ਬਲੌਗ ਦੇਖਣੇ ਨੇ ਤਾਂ ਸਾਡਾ ਬਈ ਨਵਦੀਪ ਹੀ ਸਹੀ ਜਾਣਕਾਰੀ ਦਿੰਦਾ ਹੈ ਬਈ ਜੀ ਤੁਸੀ ਕੰਪਨੀ ਦੀ ਲੁੱਟ ਬਾਰੇ ਦੱਸ ਕੇ ਤੇ ਜੀ ਤੁਸੀ ਸਸਤੇ ਹੋਟਲ ਬਾਰੇ ਜਾਣਕਾਰੀ ਦਿੱਤੀ ਹੈ ਲੋਕਾਂ ਬਹੁਤ ਕੰਮ ਆਉਣੀ ਹੈ ਕਿਓਕਿ ਬਹੁਤ ਪੰਜਾਬੀ ਭਰਾ ਜਾਂਦੇ ਨੇ ਨਿੱਗਰ ਦੇਸ਼ ਵਿਚ ਵਪਾਰ ਕਰਨ ਜੌ ਵੀ ਤੁਹਾਡੀ ਵੀਡਿਓ ਦੇਖ ਕੇ ਜਾਊਗਾ ਓਹ ਕਾਫੀ ਪੈਸੇ ਬਚਾ ਲਾਊਗਾ ਕਿਸੇ ਦਾ ਭਲਾ ਹੋ ਜਾਊਗਾ ਇਹੀ ਅੰਦਾਜ਼ ਤੁਹਾਡਾ ਪਸੰਦ ਹੈ ਸਾਨੂੰ ਬਈ ਜੀ

  • @rajbirkaur9037
    @rajbirkaur9037 Місяць тому +2

    ਨਵਦੀਪ ਵੀਰੇ ਖਾਣ ਪਾਣ ਦਾ ਬੈਲੇਂਸ ਬਣਾ ਕੇ ਚੱਲਿਆ ਕਰੋ ਏਦਾਂ ਤਾਂ ਸਾਡੀਆ ਅੱਖਾਂ ਤੇ ਸਿਰ ਤੇ ਬੁਰਾ ਅਸਰ ਪੈਂਦਾ ਹੈ । ਵਾਹਿਗੁਰੂ ਸਹਾਈ ਹੋਵੇ ।

  • @ਬਲਦੇਵਸਿੰਘਸਿੱਧੂ

    ਬਹੁਤ ਵਧੀਆ ਵਲੌਗ ਚੜ੍ਹਦੀ ਕਲਾ ਰਹੇ

  • @harafangle9473
    @harafangle9473 Місяць тому +2

    ਬਹੁਤ ਵਧੀਆ ਵੀਡੀਓ ਗੁਰੂ ਆਸੀਸ ❤❤

  • @Iqbalsingh-vt5yw
    @Iqbalsingh-vt5yw Місяць тому

    ਵੀਰ ਬਹੁਤ ਵਧੀਆ ਜਾਨਕਾਰੀ

  • @ranvirchahaltraveller1719
    @ranvirchahaltraveller1719 Місяць тому

    Tusi Waheguru travels di gall kar rahe ho. Sach kiha tusi ae dharmik name rakh k lutt rahe ne thanks tusi apna experience share kita ehna nal

  • @harjyotsingh5291
    @harjyotsingh5291 Місяць тому +7

    ਬਰਾੜ ਸਾਬ ਤੇ ਅੰਕੁਰ ਬਾਈ ਨੂੰ ਸੱਤ ਸ਼੍ਰੀ ਅਕਾਲ।

  • @himmatgill2090
    @himmatgill2090 Місяць тому +2

    waheguru ji chardicala ch rakhn bai navdeep barar nu

  • @SarabjitKahlon-q6z
    @SarabjitKahlon-q6z Місяць тому +3

    Sat Shri. Akal ❤Navdeep❤ Veer ji Gurdaspur Kalanor. ❤ SSK ❤

  • @pushpinderkaurtv
    @pushpinderkaurtv Місяць тому +6

    Good good good 👍 👌 ❤, Brar putt SSAkal 🙏🙏God bless you.

  • @brarsaab007
    @brarsaab007 Місяць тому +4

    🌹 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🌹

    • @Navdeepbrarvlogs
      @Navdeepbrarvlogs  Місяць тому +1

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ❤️❤️🙏🙏

  • @GurBrar-ql3px
    @GurBrar-ql3px Місяць тому

    Samj gye vrji waheguru ale di gal hoo rhi a ❤️

  • @singhstreetstyle
    @singhstreetstyle Місяць тому +3

    Waheguru Ji Bless You Always

  • @deepsingh9891
    @deepsingh9891 Місяць тому

    Waheguru treval agency ਬਾਰੇ ਕਹਿ ਰਿਹਾ ਬਾਈ

  • @SonyMaan-s1e
    @SonyMaan-s1e Місяць тому +1

    Jila SRI MUKTSAR SAHIB TO ❤🎉❤🎉❤🎉❤🎉❤

  • @PunjabSingh-ux6gx
    @PunjabSingh-ux6gx Місяць тому +12

    ❤ਨਵਦੀਪ ਸਿੰਘ ਬਰਾੜ ਬਈ ਦਾ ਬਲੌਗ ਆ ਗਿਆ ਤੇ ਸਮਜੋ ਛਾ ਗਿਆ ❤

  • @GurpreetSingh-sv6hl
    @GurpreetSingh-sv6hl Місяць тому

    Help te Pata ni waheguru veer nu hamesha chardikala ch rakhan 🙏🏼 tusi menu ni jande but Mai tuhanu Changi Tara janda .

  • @Harinderjeet802
    @Harinderjeet802 Місяць тому +1

    ਸਤਿ ਸ੍ਰੀ ਆਕਾਲ ਵੀਰ ਜੀ 🙏 ਤੁਹਾਡਾ ਬਲੌਗ ਏਨਾ ਵਧੀਆ ਹੁੰਦਾ ਮਜਾ ਆ ਜਾਂਦਾ ਹੈ 🙏

  • @VikramjitSingh-vu8bj
    @VikramjitSingh-vu8bj Місяць тому

    Love from Gurdaspur ❤ Panjab

  • @samrathsingh6755
    @samrathsingh6755 Місяць тому

    bai u are the only travel vlogger i watch..rbb charhdiklaa ch rakhe tuhaanu

  • @singhsaabi4153
    @singhsaabi4153 Місяць тому

    Waheguru travels di gall krr rhe ne paaji

  • @sawarnsingh9989
    @sawarnsingh9989 Місяць тому

    good vedio keep safe god bless sawarn Singh from UK

  • @BalkarSingh-dc1oq
    @BalkarSingh-dc1oq Місяць тому +1

    ਬਹੁਤ ਹੀ ਵਧੀਆ

  • @jagdipsingh1945
    @jagdipsingh1945 Місяць тому

    Best quality content ever God bless u bro

  • @Iksipagal
    @Iksipagal Місяць тому +5

    ਨਵਦੀਪ ਬਰਾੜ ਸ਼ਾਨਦਾਰ 👍🏻

    • @Navdeepbrarvlogs
      @Navdeepbrarvlogs  Місяць тому +1

      ❤️❤️🙏🙏

    • @Iksipagal
      @Iksipagal Місяць тому +1

      @@Navdeepbrarvlogs ਵੀਰ ਤੁਹਾਨੂੰ ਮਿਲਣਾ ਕਿੱਥੇ ਮਿਲ ਸੱਕਦੇ ਆ?

  • @bhopinder100
    @bhopinder100 Місяць тому

    Waheguru kirpa karn tuhade te

  • @pankajbilla5869
    @pankajbilla5869 Місяць тому

    Mai wait kar raha tuhde riplai da

  • @iqbalsidhu6651
    @iqbalsidhu6651 Місяць тому +3

    Well come my dear brother ji

  • @prakashvlog1806
    @prakashvlog1806 Місяць тому

    bhai i mein jo travel company ke baare mein baat hui hai na woh"WAHEGURU TRAVEL" HAI. love you bhai, have a safe journey

  • @mrbhupinderdhaliwalphotosh4933
    @mrbhupinderdhaliwalphotosh4933 Місяць тому +3

    ਬਾਈ ਨਵਦੀਪ ਸਿੰਘ ਬਾਈ ਘੁਦਾ ਵੀ ਆਇਆ ਇਧਰ ਹੀ

    • @Navdeepbrarvlogs
      @Navdeepbrarvlogs  Місяць тому +2

      ਜੀ ਵੀਰੇ ਪਰ ਉਹ ਇੱਧਰ ਨਹੀ ਉਹ ਹੋਰ ਪਾਸੇ ਹੈ ਦੂ੍ਰ ਈਸਟ ਚ ਅਫਰੀਕਾ ਚ 54 ਦੇਸ਼ ਨੇ ਜਿਵੇ ਏਸ਼ੀਆ ਚ ਆਪਾ ਇੰਡੀਆ ਤੇ ਤੁਸੀ ਜਪਾਨ ਚ ਹੋਵੋ 😀😀 ਉਦਾਂ ਹੀ ਸਮਝੌ ਉਹ ਜਪਾਨ ਚ ਹੈ ਤੇ ਮੈਂ ਇੰਡੀਆ ਹਾਂ

    • @mrbhupinderdhaliwalphotosh4933
      @mrbhupinderdhaliwalphotosh4933 Місяць тому

      @@Navdeepbrarvlogs ok love you vere

  • @jaswindersinghbatth617
    @jaswindersinghbatth617 Місяць тому +2

    Nice God bless you❤

  • @JanniRecords786
    @JanniRecords786 Місяць тому +1

    Office km krn to baad ghar jaan daa chaa chdya hunda ❤❤vv navdeep 22 daa ghar jake vlog dekhna ❤❤❤

  • @gurdeepsidhu4216
    @gurdeepsidhu4216 Місяць тому

    ਬਰਾੜ, ਵਧੀਆ ਜਾਣਕਾਰੀ ਦਿੱਤੀ ਆਪਣਿਆਂ ਤੋਂ ਬਚਣਾ ਚਾਹੀਦਾ। ਏਅਰ ਪੋਰਟ ਵਾਲੀ ਘਟਨਾ ਤੋਂ ਸਿਖਣ ਨੂੰ ਮਿਲਦਾ ਮੂਰਖ ਤੋਂ ਦੂਰ ਰਹੋ ਬਾਣੀ ਵੀ ਇਹੀ ਕਹਿੰਦੀ ਹੈ। ਧੰਨਵਾਦ।

  • @rashpalsinghgill4645
    @rashpalsinghgill4645 Місяць тому

    Thanks bro you provide good information 🎉

  • @jagirsandhu6356
    @jagirsandhu6356 Місяць тому

    ❤love from Kotisakhanmoga Punjab ❤❤

  • @gurmandeepsingh3712
    @gurmandeepsingh3712 Місяць тому

    waheguru travels vaale aa mainu pta 10:57

  • @harindersingh5317
    @harindersingh5317 Місяць тому

    ਆਵਾਜ ਬਹੁਤ ਘੱਟ ਆ ਰਹੀ ਆ ਜੀ

  • @gurdeepsingh0786
    @gurdeepsingh0786 Місяць тому

    ਬਹੁਤ ਵਧੀਆ ਬਲੌਗ ਵੀਰ

  • @jasbirkaur8274
    @jasbirkaur8274 Місяць тому

    Nice. Stay cool nd fit

  • @har-ak_simran_karo
    @har-ak_simran_karo Місяць тому +1

    ਕਿਸੇ ਲੋਕਲ ਬੰਦੇ ਨਾਲ ਗੱਲ ਕਰਕੇ ਇਹਨਾਂ ਦਾ ਕਲਚਰ ਪੁੱਛ ਸਕਦੇ ਹੋ ਤਾਂ ਜ਼ਰੂਰ ਪੁੱਛਣਾ ਛੋਟੇ ਵੀਰ ❤ ਬਾਕੀ ਅੱਜ ਦੀ ਵੀਡੀਓ ਬਹੁਤ ਵਧੀਆ ਹੈ

    • @Navdeepbrarvlogs
      @Navdeepbrarvlogs  Місяць тому

      ਵੀਰੇ ਇਸ ਹਿੱਸੇ ਚ ਲੋਕਲ ਲੋਕ ਗੱਲ ਘੱਟ ਕਰਕੇ ਰਾਜੀ ਨੇ ਕੈਮਰੇ ਚ ਤਾਂ ਕਰਕੇ ਮੈਂ ਕਿਸੇ ਨੂੰ ਮਜਬੂਰ ਨਹੀ ਕਰਦਾ ਜੀ ਬਾਕੀ ਕੋਸ਼ਿਸ ਕਰਾਂਗੇ ਜੇ ਕੋਈ ਰਾਜੀ ਹੋਇਆ ਤਾਂ ਜਰੂਰ ਗੱਲ ਬਾਤ ਕਰਾਂਗੇ

    • @har-ak_simran_karo
      @har-ak_simran_karo Місяць тому

      @@Navdeepbrarvlogs 🙏🏻🙏🏻

  • @A1tv121
    @A1tv121 Місяць тому +2

    ❤❤❤very good bro ❤️✍🏾👍🇨🇦🇨🇦🇨🇦🙏🏿🙏🏿

  • @shivirajwal7740
    @shivirajwal7740 29 днів тому

    Waheguru travels di gal kar rhe na paji

  • @sandhustudiopatran3834
    @sandhustudiopatran3834 Місяць тому

    Waheguru travel walea di gal karda navdeep bai

  • @Pb08shortsyt
    @Pb08shortsyt Місяць тому

    Waheguru immigration I know pajjiii ❤

  • @Gurwinderkhurod585
    @Gurwinderkhurod585 Місяць тому

    Bhut vadiya ji

  • @LalSingh-kf2jy
    @LalSingh-kf2jy Місяць тому

    ਸਤਿਸ੍ਰੀਅਕਾਲ ਵੀਰ ਜੀ

  • @lovelinkumar9938
    @lovelinkumar9938 Місяць тому

    Waheguru travels

  • @SonuSingh-vm9ec
    @SonuSingh-vm9ec Місяць тому

    Waheguru travel

  • @ManiSingh-bi7jn
    @ManiSingh-bi7jn Місяць тому

    ❤️ 🙏🙏SsA bai ji 🙏 🙏 💙

  • @PrabhjotCheema-to1je
    @PrabhjotCheema-to1je Місяць тому +1

    Bro Go Namibia & Zimbabwe,u will like & viewers also

  • @ranjitveglia8848
    @ranjitveglia8848 Місяць тому

    Bhut vadia brar saab

  • @HarmolSingh-o4b
    @HarmolSingh-o4b Місяць тому

    भाई।जी।धनबाद

  • @MANJEETSINGH-nz1qh
    @MANJEETSINGH-nz1qh Місяць тому

    ਸਤਿ ਸ੍ਰੀ ਆਕਾਲ ਬਾਈ ਜੀ ❤

  • @mohansingh3290
    @mohansingh3290 Місяць тому

    V good job

  • @jaskaransingh3-c904
    @jaskaransingh3-c904 Місяць тому

    Very nice by ji 🙏 👌 👍 👏 🙌 ❤❤❤❤❤❤

  • @Gill-mp9vt
    @Gill-mp9vt Місяць тому

    ਨਵਦੀਪ ਬਾਈ,, ਇੱਕ ਮੇਰੀ ਰਾਇ ਹੈ, ਜਦੋਂ ਤੁਸੀਂ ਟੈਕਸੀ ਵਿੱਚ ਬੈਠ ਕੇ ਗੱਲ ਕਰਦੇ ਹੋ, ਸਿਰਫ਼ ਪੰਜਾਬੀ ਵਿੱਚ ਗੱਲ ਕਰੋ, ਡਰਾਇਵਰ ਗੱਲਬਾਤ ਦਾ ਅੰਦਾਜ਼ਾ ਲਾ ਸਕਦੇ ਹਨ ਕਿ ਕੀ ਗੱਲ ਹੋ ਰਹੀ ਹੈ, ਜ਼ਿਆਦਾ ਤਕਲੀਫ ਵੀ ਤੁਹਾਨੂੰ ਇਹ ਗੱਲ ਕਰਕੇ ਆਈ ਹੋ ਸਕਦਾ ਹੈ, ਦੂਜੀ ਗੱਲ ਬਾਈ ਇਹ ਦੇਸ਼ ਖ਼ਤਰੇ ਤੋਂ ਖਾਲੀ ਨਹੀਂ, ਤੁਹਾਨੂੰ ਜ਼ਿਆਦਾ ਪਤਾ ਹੈ

  • @paramvirrandhawa123
    @paramvirrandhawa123 Місяць тому

    Travelling company,Waheguru travels a .

  • @jasvinderrandhawa9014
    @jasvinderrandhawa9014 23 дні тому

    Navdeep Singh ji I’m a Canadian citizen too. I feel sorry for you. Normally most Canadian are so polite and well behaved. Canada 🇨🇦 is known as a country of gentleman people.

  • @GurjantSingh-z5g
    @GurjantSingh-z5g Місяць тому +1

    9:40 mint te achar vech reha c 🤣 Amb da chaar punjab wla e seen a sara achar wla Punjab vich pinda vich motorcycle te speaker la ke vechde hunde

  • @ballibuttar7858
    @ballibuttar7858 Місяць тому

    Waheguru travel company

  • @Dhermender-zo9xl
    @Dhermender-zo9xl Місяць тому

    Good navdeep

  • @punjabibgmi3438
    @punjabibgmi3438 Місяць тому

    ਬਹੁਤ ਵਧੀਆ ਕੰਮ ਕਰ ਰਹੇ ਹੋ ਬਰਾੜ ਸਾਹਿਬ।

  • @AjitSingh-td8vq
    @AjitSingh-td8vq Місяць тому

    Very good paji

  • @paramjitkaur8122
    @paramjitkaur8122 Місяць тому

    God bless you beta ji

  • @ParamjitSingh-ri8yq
    @ParamjitSingh-ri8yq Місяць тому

    Waheguru travels hai usda nam paramveer da blog dekho

  • @GurpreetSingh-sv6hl
    @GurpreetSingh-sv6hl Місяць тому

    Veer apni health da deyan rakho❤💪🏻👍

  • @ParmjitsinghGill-x7l
    @ParmjitsinghGill-x7l Місяць тому

    Very nice vlog

  • @jeetramanvlogs
    @jeetramanvlogs Місяць тому

    Amazing true vlogs❤

  • @ManjeetSingh-n5g
    @ManjeetSingh-n5g Місяць тому

    सत श्री अकाल भाई❤❤❤❤❤❤❤❤❤❤❤❤❤

  • @Harwinder.Singh.pb10
    @Harwinder.Singh.pb10 Місяць тому +1

    Ghuddha and navdeep good vlogger

  • @AMAN-de7fh
    @AMAN-de7fh Місяць тому

    : ਮੈਨੂੰ ਲੱਗਦਾ ਤੁਸੀਂ ਜਿਨ੍ਹਾਂ ਦੀ ਗੱਲ ਕਰ ਰਹੇ ਹੋ ਓਹਨਾ ਦੀ ਟਰੈਵਲ ਏਜੰਸੀ ਦਾ ਨਾਮ W ਤੋਂ ਸ਼ੁਰੂ ਹੁੰਦਾ ਹੈ ਅਤੇ U ਤੇ ਖ਼ਤਮ ਹੁੰਦਾ ਹੈ, ਤੁਸੀਂ ਹੀ ਨਾਮ ਦੱਸੇ ਬਿਨਾਂ ਗੱਲ ਖੁੱਲ ਕੇ ਦੱਸੀ, ਬਾਕੀ ਹੋਰ ਕੋਈ ਨਹੀਂ ਦੱਸਦਾ, ਹੋ ਸਕਦਾ ਬਾਕੀ ਮਸ਼ਹੂਰੀ ਦੇ ਪੈਸੇ ਲੈਂਦੇ ਹੋਣ, ਪਰ ਤੁਸੀਂ ਬਿਲਕੁਲ ਸੱਚਾਈ ਬਿਆਨ ਕੀਤੀ, ਹਮੇਸ਼ਾਂ ਏਦਾਂ ਹੀ ਸੱਚ ਤੇ ਪੱਕੇ ਰਿਹੋ ਨਵਦੀਪ ਬਾਈ ਜੀ, ਪ੍ਰਮਾਤਮਾ ਹਮੇਸ਼ਾਂ ਚੜ੍ਹਦੀਕਲਾ 'ਚ ਰੱਖਣ ਤੁਹਾਨੂੰ 🙏

  • @PartapSandhu-k6d
    @PartapSandhu-k6d Місяць тому

    ਬਰਾੜ ਬਾਈ ਟੈਕਸੀ ਡਰਾਈਵਰ ਰੈਡੀ ਉਰਟਨ wwe ਵਾਲਾ ਲਗਦਾ

  • @LUCKYSingh-jv4im
    @LUCKYSingh-jv4im Місяць тому +1

    Good morning bhai

  • @nirmalcheema2191
    @nirmalcheema2191 Місяць тому

    WAHEGURU TREVEL WALE AA

  • @luckygrewal4994
    @luckygrewal4994 Місяць тому

    Sat Shri akal veer ji

  • @mikelp696
    @mikelp696 Місяць тому

    he is talking about waheguru travellers ..where almost gujrati works..paramvir was prasing this company that they are very helpfull.. being helpfull is other thing but talking more than the actual charge is other very shameful .proud of you.. you are letting us know the negetive aspects as well. which other youtubers not they are just buttering about different things and brands

  • @rashpalsinghgill4645
    @rashpalsinghgill4645 Місяць тому

    Nice bro

  • @jaswindersinghbrar4731
    @jaswindersinghbrar4731 Місяць тому

    Nice video ❤❤❤

  • @SinghVarpal
    @SinghVarpal Місяць тому

    NYC❤❤

  • @balwantgill3319
    @balwantgill3319 Місяць тому

    Good morning Good Luck 🌹🙏🙏👍🎂🌹

  • @luckygrewal4994
    @luckygrewal4994 Місяць тому

    Very nice bro ❤❤❤❤❤

  • @Gurdeep9899
    @Gurdeep9899 Місяць тому

    Waheguru ji

  • @pankajbilla5869
    @pankajbilla5869 Місяць тому

    Navdeep veer ida Ripley jrur deo ankur bare kida da Banda e mai punjab to

  • @shinderdhanoa8908
    @shinderdhanoa8908 Місяць тому

    Very good 👍

  • @harleenkaur2589
    @harleenkaur2589 Місяць тому +1

    pls don,t mind Ehna naalo ta u.p,Bihar vadya aa bhaaji.Not so enjoying