Teri Tek Tera Adhara Haath Deh Tu Raakhein - Bhai Jaspreet Singh (Fatehgarh Sahib)

Поділитися
Вставка
  • Опубліковано 26 тра 2024
  • This video was recorded on Saturday, May 25, 2024 at the Sikh Learning Center Gurdwara Sahib, located in Glen Burnie, Maryland, USA.
    Gurdwara Gurshabad Parkash, Sikh Learning Center
    506 Lincoln Dr, Glen Burnie, Maryland 21060, USA
    #sikh #shabad #gurbani #kirtan #nitnem #khalsa

КОМЕНТАРІ • 26

  • @BalkaranSingh-bz9fd
    @BalkaranSingh-bz9fd 22 години тому

    ਪੁਰਾਤਨ ਰਾਗੀ ਸਿੰਘਾਂ ਦੀਆ ਬੰਦਿਸ਼ਾਂ ਤੇ ਇਨ੍ਹਾਂ ਵੀਰਾਂ ਦੇ ਗਾਓਣ ਵਿਚ ਜ਼ਮੀਨ ਅਸਮਾਨ ਦਾ ਫਰਕ ਹੈ ਭਾਈ ਨਿਰਮਲ ਸਿੰਘ ਖਾਲਸਾ ਭਾਈ ਅਮਰੀਕ ਸਿੰਘ ਜ਼ਖ਼ਮੀ ਭਾਈ ਬਖਸ਼ੀਸ਼ ਸਿੰਘ ਜੀ ਬਾਪੂ ਕਰਤਾਰ ਸਿੰਘ ਜੀ ਅਨੰਦਪੁਰ ਸਾਹਿਬ ਅਕੈਡਮੀ ਵਾਲੇ ਓਨਾਂ ਨੂੰ ਸੁਣ ਕੇ ਰੂਹ ਨੂੰ ਸਕੂਨ ਮਿਲਦਾ ਹੈ ਇਨ੍ਹਾਂ ਨੂੰ ਸੁਣ ਕੇ ਮਨ ਗੀਤ ਵੱਲ ਹੀ ਜਾਂਦਾ ਹੈ

  • @BalkaranSingh-bz9fd
    @BalkaranSingh-bz9fd 22 години тому

    ਬਹੁਤ ਸੁਰੀਲੀ ਆਵਾਜ਼ ਆ ਪਰ ਬੰਦਿਸ਼ ਕੋਈ ਵੀ ਆਪਣੀ ਨਹੀਂ ਇਨਾਂ ਦੀ ਹੋਰ ਵੀ ਕਈ ਸ਼ਬਦ ਗੀਤਾਂ ਦੀ ਤਰਜ਼ ਤੇ ਆ ਬਾਈ ਹੋਰਾਂ ਦੇ

  • @buntymeet7578
    @buntymeet7578 Місяць тому +5

    ਬਹੁਤ ਹੀ ਮਾਣ ਮਹਿਸੂਸ ਹੁੰਦਾ ਜਦੋ ਵੀ ਭਾਈ ਜਸਪ੍ਰੀਤ ਸਿੰਘ ਜੀ ਨੂੰ ਸੁਣੀ ਦਾ । ਇਹ ਮਾਣ ਹੋਰ ਵੀ ਵੱਧ ਜਾਂਦਾ ਜਦੋ ਇਹ ਸੋਚੀ ਦਾ ਵੀ ਭਾਈ ਜਸਪ੍ਰੀਤ ਸਿੰਘ ਜੀ ਅਤੇ ਮੈ ਦੋਨੋ ਸਕੂਲ ਵਿੱਚ ਇੱਕ ਹੀ ਬੈੱਚ ਤੇ ਬੈਠ ਕੇ ਪੜਦੇ ਹੁੰਦੇ ਸੀ ।🙏🙏🙏❤️❤️❤️
    ਪ੍ਰਮਾਤਮਾ ਹਮੇਸ਼ਾ ਚੜਦੀ ਕਲਾ ਚ ਰੱਖੇ ਵੀਰ ਨੂੰ 🙏🙏

    • @Kulaar123
      @Kulaar123 Місяць тому +1

      Boht boht dhanvad bunty veer. 🙏🙏

  • @user-rf1ki8vc8c
    @user-rf1ki8vc8c 4 дні тому

    Wahe guru ji❤❤❤❤❤

  • @parmjeetsingh8035
    @parmjeetsingh8035 4 дні тому

    Bohat vadhia bhai sahib love from nankana sahib

  • @jasminderkaur7704
    @jasminderkaur7704 29 днів тому +2

    ❤❤❤waheguruji waheguruji waheguruji waheguruji 🌷🌷🌷🌷🌷🙏🏻🙏🏻🙏🏻🙏🏻👌

  • @RAMANDEEPKAUR-tw4mv
    @RAMANDEEPKAUR-tw4mv 21 день тому +1

    Dhan dhan baba Fateh singh g
    Jorawar singh g
    Ajit singh g
    Jujhaar singh g

  • @bhaiamarjeetsinghpaontasahib
    @bhaiamarjeetsinghpaontasahib 13 днів тому +2

    Waah bhai ji beant surile kirtaniye 👌🏻👌🏻👌🏻👌🏻👌🏻👌🏻👌🏻👌🏻👌🏻🙏🏻🙏🏻🙏🏻🙏🏻🙏🏻🙏🏻🙏🏻

  • @jaspreetkaurshahpanipat6118
    @jaspreetkaurshahpanipat6118 Місяць тому +2

    WAHEGURU JI 🙏🌸🙏🌸🙏🌸🙏

  • @gurjeetkour6574
    @gurjeetkour6574 24 дні тому +1

    Guru ghr de heera ❤

  • @AmarjeetSingh-cy2rj
    @AmarjeetSingh-cy2rj 6 днів тому

    Koi anand nhi gurbani da sirf gane di filling aa rhi h

  • @BalkaranSingh-bz9fd
    @BalkaranSingh-bz9fd 11 днів тому

    ਤੂੰ ਕੀ ਜਾਣੇ ਸਾੜ ਇਸ਼ਕ ਗੀਤ ਦੀ ਤਰਜ਼ ਆ ਵੀਰ ਜੀ

    • @riarsingh9438
      @riarsingh9438 10 днів тому +3

      ਚੰਗਾ ਹੁੰਦਾ ਇਹਦੇ ਅਰਥਾਂ ਬਾਰੇ ਜਾਣਦਾ ਤੁਸੀ ਵੀ ਤਰਜ਼ ਤੱਕ ਹੀ ਸੀਮਤ ਹੋ ਗਏ ਜੀਓ 🙏

    • @BalkaranSingh-bz9fd
      @BalkaranSingh-bz9fd 9 днів тому +1

      @@riarsingh9438 ਵੀਰ ਜੀ ਮੈਨੂੰ ਸ਼ਬਦ ਦੇ ਅਰਥ ਗਿਆਤ ਨੇ ਮੈਂ ਸਿਰਫ ਇਹ ਕਹਿ ਰਿਹਾ ਕਿ ਗੀਤਾਂ ਦੀ ਤਰਜ਼ ਤੇ ਸ਼ਬਦ ਗਾਓਣ ਵਾਲੇ ਰਾਗੀਆਂ ਨੂੰ ਬੇਨਤੀ ਕਰੋ ਵੀ ਇਦਾਂ ਨਾ ਕਰਨ ਸਾਡੇ ਗੁਰਮਤਿ ਸੰਗੀਤ ਦੀ ਪੁਰਾਤਨ ਪ੍ਰੰਪਰਾ ਖਤਮ ਹੋ ਰਹੀ ਆ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਰਾਗ ਹਨ ਓਨਾਂ ਵਿੱਚ ਗਾ ਲੈਣ ਇਹ

    • @BalkaranSingh-bz9fd
      @BalkaranSingh-bz9fd 9 днів тому

      @@riarsingh9438 ਜਿਸ ਦਾ ਸਾਨੂੰ ਬਹੁਤ ਘਾਟਾ ਸਹਿਣ ਕਰਨਾ ਪੈ ਸਕਦਾ ਹੈ

    • @Paramsingh394
      @Paramsingh394 День тому

      Geet di trz hi suni shbd nhi vichariya mere veer ji

    • @Paramsingh394
      @Paramsingh394 День тому

      ​@@riarsingh9438🙏🏻🙏🏻🙏🏻🙏🏻👏🏻👏🏻👏🏻👏🏻bhut khoob

  • @daljitsinghsangrur
    @daljitsinghsangrur 15 днів тому

    ਇਹ ਰਾਗੀ ਬਾਲੀਵੁੱਡ ਵਿੱਚ ਜਾਣਾ ਚਾਹੁੰਦੇ ਨੇ ਇਸ ਲਈ ਕੀਰਤਨ ਵਿਚ ਧਕੇ ਨਾਲ ਪਕਿਸਤਾਨੀ ਤਰਜ ਫਿਟ ਕੀਤੀ ਆ ਪਰ ਲੱਗ ਨੀ ਰੀਆ ਕਿ ਕੀਰਤਨ ਹੋ ਰਿਆ ਲਗਦਾ ਸਲੀਮ ਸੁਣ ਰਹੇ ਹਾਂ 😂😂😂😂😂😂

  • @ravisinha9779
    @ravisinha9779 20 днів тому

    Baba ji raag sare mukk gye? jo hun ganeya di copy karni pe rahi hai? ua-cam.com/video/mAOh74ewQ9k/v-deo.html

    • @bhaiamarjeetsinghpaontasahib
      @bhaiamarjeetsinghpaontasahib 13 днів тому

      Tuhanu raag baare pta h? Kede raag ch gaa rhe ne ehi dasdo

    • @bhaiamarjeetsinghpaontasahib
      @bhaiamarjeetsinghpaontasahib 13 днів тому

      Comment karan to pahla soch v lya karo

    • @ravisinha9779
      @ravisinha9779 12 днів тому

      ​@@bhaiamarjeetsinghpaontasahib 31ya raaga vicho ta ikk nahi hai ena pta mahraaj, gal kiddr di kiddr torni tuhade to sikhe koi