КОМЕНТАРІ •

  • @DhanGuruGobindSinghJi
    @DhanGuruGobindSinghJi 3 роки тому +72

    ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸੱਚਖੰਡ
    ਕਿਉਂ ਗਏ - ua-cam.com/video/v62xr5Ci-Wo/v-deo.html

  • @KashmirSingh-xx1rz
    @KashmirSingh-xx1rz 3 роки тому +7

    ਸਹੀ ਜੀ ਗੁਰੂ ਗੋਬਿੰਦ ਸਿੰਘ ਦਾ ਵਿਆਹ ਇੱਕ ਸੀ। ਬਿਲਕੁਲ ਸਹੀ ਜਾਣਕਾਰੀ ਆ ਜੀ

  • @RamanKaur-td2uk
    @RamanKaur-td2uk 2 роки тому +14

    ਧੰਨ ਧੰਨ ਸਾਹਿਬ ਸ਼ਿਰੀ ਗੂਰੂ ਗੋਬਿੰਦ ਸਿੰਘ ਸਾਹਿਬ ਜੀ ਮਾਹਾਰਾਜ ਜੀਓ 🙏🙏

  • @suritkaur2718
    @suritkaur2718 3 роки тому +21

    ਧੰਨ ਧੰਨ ਸਤਿਗੁਰੂ ਗੋਬਿੰਦ ਸਿੰਘ ਜੀ

  • @sewasingh325
    @sewasingh325 3 роки тому +5

    ਪਿਆਰੇ ਵੀਰ ਜੀ ਤੁਸੀਂ ਸਹੀ ਇਤਿਹਾਸ ਦਸਿਆ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ।

  • @ManjeetKaur-qq6rl
    @ManjeetKaur-qq6rl 3 роки тому +25

    ਇਹ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ 🙏ਧਨ ਧਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ

  • @harwinderkaur1310
    @harwinderkaur1310 3 роки тому +10

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ

  • @manjeetsidhu1960
    @manjeetsidhu1960 3 роки тому +1

    ਜਗਜੀਤ ਸਿੰਘ ਜੀ ਤੁਸੀਂ ਠੀਕ ਲਿਖਿਆ ਹੋਇਆ। ਹੈ। ਕਿ ਗੁਰੂ ਗੋਬਿੰਦ ਸਿੰਘ ਸਾਹਿਬ ਆਪ ਮਾਲਕ ਸਨ। ਉਹਨਾ ਉਤੇ ਕੋਈ ਕਿੰਤੂ ਪ੍ਰੰਤੂ ਨਹੀ ਕਰ ਰਿਹਾ ਹੈ ਇਹ ਚੈਨਲ ਵਾਲੇ ਇਤਿਹਾਸ ਵਿਗਾੜ ਰਹੇ ਹਨ। ।

  • @kulwinderkaur9131
    @kulwinderkaur9131 2 роки тому

    Kulwinder.kaur.today.dhun.guru.gobindsinghji.the.marrige.etahas.sunka.khusi.hoei.bhai.ji.thanks

  • @ProudOnSikhi
    @ProudOnSikhi 3 роки тому +11

    ਵਾਹਿਗੁਰੂ ਜੀ ਧਨ ਧਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ

  • @GurjitSingh-ib6vb
    @GurjitSingh-ib6vb 6 місяців тому +1

    Waheguru ji ka khalsa
    Waheguru ji ki fateh ji 🙏🙏
    Waheguru ji 🙏🙏 Dhan Dhan Shri Guru Sahib Pita ji Maharaj ji 🙏🙏🌹🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺

  • @harjeetbrar15
    @harjeetbrar15 3 роки тому +2

    ਵਹਿਗੁਰੁ ਵਹਿਗੁਰੁ ਵਹਿਗੁਰੁ ਵਹਿਗੁਰੁ ਵਹਿਗੁਰੁ ਵਹਿਗੁਰੁ ਵਹਿਗੁਰੁ ਵਹਿਗੁਰੁ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਜੀ

    • @GodIsOne010
      @GodIsOne010 3 роки тому +1

      🙏🏻Satnam ji Waheguru ji 🙏🏻

  • @JagjitSingh-tk5vz
    @JagjitSingh-tk5vz 3 роки тому +70

    ਵੀਰ ਜੀ ਗੁਰੂ ਗੋਬਿੰਦ ਸਿੰਘ ਜੀ ਸਾਰੀ ਦੁਨੀਆਂ ਦੇ ਮਾਲਕ ਸਨ ਉਹਨਾਂ ਨੇ ਸਿੱਖ ਕੌਮ ਵਾਸਤੇ ਆਪਣਾ ਸਰਬੰਸ ਵਾਰ ਦਿੱਤਾ ਆਪਾ ਨੂੰ ਗੁਰੂ ਸਾਹਿਬ ਜੀ ਦੇ ਬਾਰੇ ਕੋਈ ਵੀ ਕਿੰਤੂ ਪ੍ਰੰਤੂ ਕਰਨ ਦਾ ਕੋਈ ਵੀ ਹੱਕ ਨਹੀਂ ਹੈ

  • @gurpalsinghdeol2011
    @gurpalsinghdeol2011 3 роки тому +5

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਾਹਾਰਾਜ ਜੀ

  • @MalkitSingh-dz8oh
    @MalkitSingh-dz8oh Рік тому

    ਵੀਰ ਜੀ ਆਪ ਜੀ ਨੇ ਬਿਲ ਕੁਲ ਸਹੀ ਕਥਾਂ ਸੁਣਾਈ ਇਸੇ ਤਰ੍ਹਾਂ ਹੀ ਇਕ ਹਿੰਦੀ ਵਿਚ ਹਿੰਦੂ ਬੀਬੀ। ਨੇ ਸੁਣਾਈ ਸੀ ☬☬☬☬☬

  • @gagandeep6061
    @gagandeep6061 6 місяців тому

    ਇਤਿਹਾਸ ਘੱਟ ਆ ਗੱਲਾਂ ਯਾਦੇ ਆ

  • @GodIsOne010
    @GodIsOne010 3 роки тому +12

    🙏🏻Dhan Dhan. Guru. Granth sahib ji 🙏🏻
    🙏🏻. Dhan Dhan. Guru. Nanank Dev ji🙏🏻
    🙏🏻. Dhan Dhan. Guru. Gobind Singh ji🙏🏻
    🙏🏻. Dhan Dhan char Sahibzaade ji 🙏🏻
    🙏🏻Waheguru ji. Tuhi Tuhi Ji. Pal pal. Har pal 🙏🏻Waheguru ji 🙏🏻Waheguru ji 🙏🏻Poori Duniea te Mehar kro ji please ji 🙏🏻Satnam ji Waheguru ji 🙏🏻

  • @laddiramgarhiaramgarhia8389
    @laddiramgarhiaramgarhia8389 2 роки тому +5

    ਵਾਹਿਗੁਰੂ ਜੀ ਕਾ ਖਾਲਸਾ🌼🌼
    ਵਾਹਿਗੁਰੂ ਜੀ ਕੀ ਫਤਿਹ🌹🌹

  • @user-oq9de2uh5s
    @user-oq9de2uh5s Рік тому +1

    ਧੰਨਵਾਦ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਤੇ ਚਾਨਣਾ ਪਾਉਣ ਲਈ ਜੀ

  • @itsdhimaan7910
    @itsdhimaan7910 2 роки тому +1

    Very very good so thinks your team

  • @dollysidhu9157
    @dollysidhu9157 2 роки тому +11

    ਅਜ ਗੁਰੂ ਗੋਬਿੰਦ ਸਿੰਘ ਜੀ ਦੇ ਵਿਆਹ ਦੀ ਅਸਲੀਅਤ ਜਾਣ ਕੇ ਖੁਸ਼ੀ ਹੋਈ

  • @RAVINDERSINGH-zc3mv
    @RAVINDERSINGH-zc3mv 3 роки тому +3

    ਧੰਨ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਧੰਨ ਗੁਰੂ ਜੀ

  • @ravinderpalkaur5221
    @ravinderpalkaur5221 Рік тому

    ਵੀਰ ਜੀ ਨੇ ਬਿਲਕੁਲ ਸਹੀ ਜਾਣਕਾਰੀ ਦਿਤੀ ਹੈ ਮਾਤਾ ਜੀਤਾਂ ਜੀ ਹੀ ਮਾਤਾ ਸੁੰਦਰ ਕੌਰ ਜੀ ਸਨ । ਤਕਰੀਬਨ ਸਾਰੇ ਧਾਰਮਿਕ ਗੀਤ ਜੋ ਗੁਰੂ ਗੋਬਿੰਦ ਸਿੰਘ ਜੀ ਅਤੇ ਸਾਹਿਬਜ਼ਾਦਿਆਂ ਨਾਲ ਸਬੰਧਿਤ ਹਨ ਉਹਨਾਂ ਵਿੱਚ ਮਾਤਾ ਜੀਤੋ ਜੀ ਦਾ ਨਾਮ ਹੀ ਆਉਂਦਾ ਹੈ। ਉਦਾਹਰਣ ਦੇ ਤੌਰ ਤੇ ਲਾਲ ਤੇਰੇ ਮੈਂ ਤਾਂ ਜੀਤਾਂ ਆਇਆ ਹਾਂ ਕੌਮ ਤੋਂ ਵਾਰ

  • @Pringrikt
    @Pringrikt 3 роки тому

    ਬਹੁਤ ਬਹੁਤ ਧੰਨਵਾਦ ਜੀ ਜਾਨਕਾਰੀ ਦੂਣ ਲਈ

  • @daljitsinghbhola6264
    @daljitsinghbhola6264 3 роки тому +5

    Waheguru ji dhan dhan satguru govind singh g sarbat Da Bhala karo

  • @inderjitdhesi7243
    @inderjitdhesi7243 2 роки тому +6

    GOBINDE MUKANDE UDARE APARE HARIAN KARIAN NIRNAME AKAAME, DHAN DHAN SHIRI GURU GOBIND SINGH JI MAHARAJ 🙏 ♥

  • @balbirkaur22
    @balbirkaur22 3 роки тому +1

    Wahegurug Ka khalsa wahegurug ki fateh dhan satguru gurugobind Singhji Maharaji bakslauji kirpa karog hedata kishanade angsang sahayat karoji wahegurug duniych thandwartaoji 🙏 wahegurug 🙏🙏🙏🙏🙏

  • @manjeetkaurwaraich1059
    @manjeetkaurwaraich1059 6 місяців тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @siriwansonicechanlverygood6661
    @siriwansonicechanlverygood6661 3 роки тому +5

    Dhan dhan Siri guru gobind singh ji nu koti koti parnam 🙏🏻🙏🏻🙏🏻🙏🏻🙏🏻

  • @sharanjitkaur4731
    @sharanjitkaur4731 3 роки тому +6

    ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫ਼ਤਹਿ 🙏🙏🙏

  • @jasbirkaur3860
    @jasbirkaur3860 3 роки тому +2

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ 🙏❤️ ਵਾਹਿਗੂਰੂ ਜੀ ਵਾਹਿਗੂਰੂ ਜੀ 🙏❤️🔥 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ

    • @karamsinghcheema7085
      @karamsinghcheema7085 Рік тому

      Mata ajit kour lahore de ate mata sundari ji bajwarhe nere hushifar pur

  • @gianimohansinghbhadaur4218
    @gianimohansinghbhadaur4218 3 роки тому

    ਬੇਨਤੀ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਤਿੰਨ ਵਿਆਹਾਂ ਦਾ ਭੁਲੇਖਾ ਸਿੱਖ ਸੰਗਤਾਂ ਸੀ ਉਹ ਅੱਜ ਦੀ ਇਸ ਕਥਾ ਨਾਲ ਖਤਮ ਹੋ ਗਿਆ ਹੈ। ਇਹ ਸਾਫ਼ ਹੋ ਗਿਆ ਹੈ ਕਿ ਮਾਤਾ ਅਜੀਤ ਕੌਰ ਅਤੇ ਮਾਤਾ ਸੁੰਦਰੀ ਜੀ ਇੱਕੋ ਹੀ ਮਾਤਾ ਅਜੀਤ ਕੌਰ ਦੇ ਦੋ ਨਾਮ ਹਨ। ਦੂਸਰੀ ਮਾਤਾ ਸਾਹਿਬ ਕੌਰ ਜੀ ਹਨ ਜੋ ਖਾਲਸੇ ਦੀ ਧਾਰਮਿਕ ਮਾਤਾ ਹਨ ।ਸਾਰੀ ਗੁਰ ਸਿੱਖ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ। ਖਿਮਾ ਦਾ ਯਾਚਕ, ਮੋਹਨ ਸਿੰਘ ਭਦੌੜ, ਕੈਲਗਰੀ।।

  • @jaswindersandhu1587
    @jaswindersandhu1587 3 роки тому +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @veetkaur1037
    @veetkaur1037 3 роки тому +9

    Waheguru waheguru waheguru waheguru waheguru waheguru waheguru waheguru waheguru waheguru waheguru ji 🙏🙏🌹🌹🙏🙏

  • @jatinderkaur7266
    @jatinderkaur7266 6 місяців тому

    waheguruji dhan dhan shri guru gobind singh sahib jio .🙏🙏🙏🙏🙏🙏

  • @user-li1zh4fx6g
    @user-li1zh4fx6g 6 місяців тому

    Dhan dhan dhan Sri guru Gobind Singh ji maharaj ji

  • @jagjiwankaur4934
    @jagjiwankaur4934 Рік тому +3

    ਧੰਨ-ਧੰਨ ਮੇਰਾ ਦਾਤਾ🙏🌹👑

  • @rajbirsidhu374
    @rajbirsidhu374 3 роки тому +5

    Thanks very much for the special information About GURU Gobind Singh ji

  • @atmasingh6114
    @atmasingh6114 6 місяців тому

    Dhan Dhan Sri Guru GOBIND SINGH sahib ji waheguru ji waheguru ji ❤

  • @harbanslal2026
    @harbanslal2026 3 роки тому +1

    ਧੰਨ ਧੰਨ ਦਸਵੇਂ ਪਾਤਸ਼ਾਹ ਸੀ੍ ਗੁਰੂ ਗੋਬਿੰਦ ਸਿੰਘ ਜੀ ਨੂੰ ਕੋਟਿ ਕੋਟਿ ਪ੍ਣਾਮ

  • @palwindersingh1621
    @palwindersingh1621 3 роки тому +3

    dhan dhan sri guru gobind singh ji maharaj

  • @laxmishoker9532
    @laxmishoker9532 3 роки тому +3

    Dhan Shri Guru Gobind Singh Ji. Satnam Shri waheguru.

  • @deepakkkgfyt
    @deepakkkgfyt Рік тому +1

    ਧੰਨ ਗੁਰੂ ਗੋਬਿੰਦ ਸਿੰਘ ਜੀ

  • @jantawatch7652
    @jantawatch7652 2 роки тому

    ਧੰਨਹੈਧੰਨਹੈਗੁਰੂਗੌਬਿੰਦਸਿੰਘਜੀਧੰਨਹੈ।।

  • @harinderpunia3373
    @harinderpunia3373 3 роки тому +4

    Dhan Dhan Guru Ramdass Ji. 1 Onkar Satnam Wahi Guru Ji.

  • @harbanssingh4500
    @harbanssingh4500 3 роки тому

    Bahut vadhiya jankaari diti ji.

  • @dhanwinderkaur1402
    @dhanwinderkaur1402 7 місяців тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਿਲੀ ਵਿੱਚ ਕਿਹੜੇ ਮਾਤਾ ਸੁੰਦਰੀ ਜੀ ਦਾ ਅੰਗੀਠਾ ਬਣਿਆ ਹੈ ਜੀ

  • @mylovelyuniversesikhworldc8311
    @mylovelyuniversesikhworldc8311 3 роки тому +3

    ਵਾਹਿਗੁਰੂ ਜੀ 🙏

  • @makhandhanerjaibhart789
    @makhandhanerjaibhart789 3 роки тому +2

    ਸ੍ੀ ਗੁਰੂ ਗੋਬਿੰਦ ਸਿੰਘ ਮਹਾਰਜ ਵਰਗਾ ਨਹੀਂ ਕੋੲੀ ਦੁਨੀਅਾਂ ਤੇ

  • @ManpreetKaur-uw1he
    @ManpreetKaur-uw1he 3 роки тому +2

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ

  • @sukhjinder1109
    @sukhjinder1109 3 роки тому +3

    Dhan dhan guru gobind singh ji❤❤❤❤

  • @iejeksowkmmtkrkrk4841
    @iejeksowkmmtkrkrk4841 3 роки тому +5

    🙏Guru Gobind Singh ji da ikk hi viah c.mata jito ji da doosra name mata sundri c.te mata sahib kaur khalse di mai c.

  • @daljinderkaur5179
    @daljinderkaur5179 6 місяців тому

    Dhan Dhan Sri Guru Gobind Singh sahib ji Maharaj

  • @pawannahal4424
    @pawannahal4424 3 роки тому +2

    ਵਾਹਿਗੁਰੂ ਜੀ ਆਪ ਜਾਣੀਜਾਣ ਹੈ ਵਾਹਿਗੁਰੂ ਸਾਹਿਬ ਜੀ ਦੇ ਕਾਰਜ਼ ਆਪ ਸਵਾਰਦਾ ਹੈ ਜੀ 🙏 🌹🌷🌹🙏

  • @gill759
    @gill759 3 роки тому +3

    Waheguru ji Waheguru ji 🙏

  • @rooppunjab3531
    @rooppunjab3531 2 роки тому +5

    Waheguru ji 👏

  • @makhansidhu5608
    @makhansidhu5608 3 роки тому

    ਬਹੁਤ ਵਧੀਆ ਸਿੱਖਿਆ ਦਾਇਕ ਪ੍ਰਸੰਗ ਹੈ

  • @harsharankaur9353
    @harsharankaur9353 3 роки тому +2

    Dhan dhan sri guru gobind singh sahib ji. Wahey guru waheyguru waheyguru wahey guru wahegugu.. 🙏🙏🙏🙏🙏

  • @hardishkaur9600
    @hardishkaur9600 3 роки тому +4

    ਵਾਹਿਗੁਰੂ ਜੀ ਲੋਕਾਂ ਨੂੰ ਸਚਾਈ ਬਾਰੇ ਜਾਣਕਾਰੀ ਜ਼ਰੂਰ ਹੋਣੀ ਚਾਹੀਦੀ ਹੈ

  • @ManjeetKaur-ek1nr
    @ManjeetKaur-ek1nr 3 роки тому +7

    Waheguru ji ka khalsa, Waheguru ji ki fateh 🙏

  • @sukhmindersidhu6429
    @sukhmindersidhu6429 Рік тому

    Thank you very nice🙏🙏🌹🌹💐💐❤

  • @rajindersandhu5137
    @rajindersandhu5137 3 роки тому

    Dhun dhun Guru Gobind singh ji Maharaj ware sanu koee v swal krn ware sochna v nhi chahida 🌹🌹👏👏

  • @guldipsinghkakkad7349
    @guldipsinghkakkad7349 3 роки тому +7

    ❤️ Waheguru ji 🙏

  • @narinderkaur5490
    @narinderkaur5490 3 роки тому +1

    Dhan dhan satguru tera hi aasra whaguru ji

  • @ariangill2010
    @ariangill2010 3 роки тому

    Sahebe kamal guru GOBIND singh ji

  • @narinder2631gh
    @narinder2631gh 3 роки тому +7

    ਧੰਨ ਧੰਨ ਮੇਰੇ ਸਤਿਗੁਰੂ ਸਹਿਬ ਸ਼੍ਰੀ ਗੁਰੁ ਗੋਬਿੰਦ ਸਿੰਘ ਜੀ ਮਹਾਰਾਜ ਜੀਉ 🙏🙏🙏🙏 !!!!

  • @gillarpindergillgill7639
    @gillarpindergillgill7639 3 роки тому +4

    🙏🙏🙏🙏🙏🙏🙏satnam 👌👌👌👌👌😘😘😘😘

  • @kewalsingh7691
    @kewalsingh7691 3 роки тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @jarnailsingh2440
    @jarnailsingh2440 3 роки тому +1

    Buhat buhat thanbad ji. Waheguru tuhanu hamesha khush rakhe

  • @kawanveer1127
    @kawanveer1127 3 роки тому +5

    ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ 🙏🙏

  • @meetagill4242
    @meetagill4242 3 роки тому +6

    waheguru ji 💚💜❤️🙏🙏🙏🙏🙏

  • @JagdeepSingh-mj7zo
    @JagdeepSingh-mj7zo 3 роки тому

    ਮਾਤਾ ਜੀਤੋ ਜੀ। ਗੁਰੂ ਦੀ ਭਗਣੀਸੀ।ਉਹ।ਮਾਰੀ।ਜਾਨਾ

  • @darshangoyal4152
    @darshangoyal4152 3 роки тому +1

    Wahiguru Ji ka.khalsa wahi guru Ji ki fateh

  • @tarsemsingh2156
    @tarsemsingh2156 3 роки тому +3

    Guru ji da ek nal hi viah hoye aa jina da naam mata jito ji

  • @mukhtiarsinghhans8505
    @mukhtiarsinghhans8505 3 роки тому +2

    Dhan guru gobind singh ji maharaj kirpa karo, mehar karo ji.

  • @kamaljeetkaur6475
    @kamaljeetkaur6475 3 роки тому +4

    Satnam ji

  • @dharniboys1112
    @dharniboys1112 2 роки тому

    ਧੰਨਵਾਦ

  • @gurneetsingh7730
    @gurneetsingh7730 3 роки тому +1

    Dhann Sri. Guru. Gobind Singh Ji 🙏🙏🙏🙏🙏

  • @inderjeetkour6751
    @inderjeetkour6751 3 роки тому +3

    WAHEGURU, WAHEGURU, SAHEB JIO

  • @jaatbrothersacademy1906
    @jaatbrothersacademy1906 3 роки тому +4

    Waheguruji❤❤❤❤❤🙏🙏🙏🙏🙏

  • @jaswantsinghwadala8619
    @jaswantsinghwadala8619 3 роки тому

    ਸਤਿਨਾਮੁ ਸ੍ਰੀ ਵਾਹਿਗੁਰੂ ਜੀ ਸਤਿਨਾਮੁ ਸ੍ਰੀ ਵਾਹਿਗੁਰੂ ਜੀ ਸਤਿਨਾਮੁ ਸ੍ਰੀ ਵਾਹਿਗੁਰੂ ਜੀ ਸਤਿਨਾਮੁ ਸ੍ਰੀ ਵਾਹਿਗੁਰੂ ਜੀ ਸਤਿਨਾਮੁ ਸ੍ਰੀ ਵਾਹਿਗੁਰੂ ਜੀ ਸਤਿਨਾਮੁ ਸ੍ਰੀ ਵਾਹਿਗੁਰੂ ਜੀ ਸਤਿਨਾਮੁ ਸ੍ਰੀ ਵਾਹਿਗੁਰੂ ਜੀ ਸਤਿਨਾਮੁ ਸ੍ਰੀ ਵਾਹਿਗੁਰੂ ਜੀ ਸਤਿਨਾਮੁ ਸ੍ਰੀ ਵਾਹਿਗੁਰੂ ਜੀ ਸਤਿਨਾਮੁ ਸ੍ਰੀ ਵਾਹਿਗੁਰੂ ਜੀ ਸਤਿਨਾਮੁ ਸ੍ਰੀ ਵਾਹਿਗੁਰੂ ਜੀ ਸਤਿਨਾਮੁ ਸ੍ਰੀ ਵਾਹਿਗੁਰੂ ਜੀ

    • @gurpreetsinghsandhu932
      @gurpreetsinghsandhu932 7 місяців тому

      Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji

  • @satwantkaur5124
    @satwantkaur5124 3 роки тому +5

    Waheguru g

  • @tanivarravivat503
    @tanivarravivat503 3 роки тому +4

    Waheguruji

  • @TajinderSingh-tf5hb
    @TajinderSingh-tf5hb 3 роки тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @harjinderbhamra156
    @harjinderbhamra156 2 роки тому

    Dhandhangurugobindsinghji

  • @manjeetsidhu1960
    @manjeetsidhu1960 3 роки тому

    ਗੁਰੂ ਗੋਬਿੰਦ ਸਿੰਘ ਸਾਹਿਬ। ਜੀ ਨੇ ਤਿੰਨ ਵਿਆਹ ਕਰਵਾਏ ਇਹ ਸੰਯੋਗ ਵਿਯੋਗ ਦੁਇ ਕਾਰ ਚਲਾਵਾਹਿ। ਸੰਯੋਗਾਂ ਨਾਲ ਵਿਆਹ ਹੋਏ ਕੂੜ ਪ੍ਰਚਾਰ ਛੇਤੀ ਨੰਗਾ ਕਰਾਗਾ ਜਿਹੜਾ ਇਤਿਹਾਸ ਵਿਗਾੜੀਆ ਹੈ ਤੁਸੀਂ ਆਰ ਐਸ ਐਸ ਦੇ ਬੰਦੇ ਹੋ। ਮੈ ਸਾਰਿਆਂ ਵਿਆਹਾਂ ਦਾ ਇਤਿਹਾਸ ਤੁਹਾਡੇ ਕੋਲ ਰੱਖਾਗਾ।।ਵਾਹਿਗੁਰ ਜੀ ਕਾ ਖਾਲਸਾ। ।ਵਾਹਿਗੁਰੂ ਜੀ ਕੀ ਫਤਿਹ। ।ਦਾਸ ਮਨਜੀਤ ਸਿੰਘ ਸਿੱਧੂ ਸ਼।।

    • @pokemon12892
      @pokemon12892 Місяць тому

      Bhaisahib ji mnu send krdo ji jo apji kol tath hn

  • @SEGA-SMOOTH-37
    @SEGA-SMOOTH-37 6 місяців тому

    ❤ waheguru ji ❤ waheguru ji ❤ waheguru ji ❤ waheguru ji

  • @hirasingh9806
    @hirasingh9806 3 роки тому +11

    Dhan Dhan. Guru Gobind Singh. Ji

  • @iejeksowkmmtkrkrk4841
    @iejeksowkmmtkrkrk4841 3 роки тому +4

    Bilkul sahi guru ji da ikk hi viah c.har sikh da ikk hi viah hona chahida hai.ta hi kalyug da ant hovega.apni ikk wifa to bina baki aurtan nu ma bhain te beti da darza dio.🙏

    • @harjinderkaur99
      @harjinderkaur99 3 роки тому

      Bilkul shi ji . 10 saal di age da tu hi dasna. Sikh Dharam vich manahi aa .

  • @Reviewgaming315
    @Reviewgaming315 3 місяці тому

    ਵਾਹਿਗੁਰੂ ਜੀ

  • @Singh-ry8cp
    @Singh-ry8cp 6 місяців тому

    ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਗੁਰੂ ਗੋਬਿੰਦ ਸਿੰਘ ਜੀ🌹🌹🌹🌹🌹🙏

  • @ekamjeetsingh6528
    @ekamjeetsingh6528 3 роки тому +4

    🙏🙏🙏🙏🙏 waheguru ji

  • @amarjitkaur7105
    @amarjitkaur7105 3 роки тому +5

    𝔻𝕙𝕒𝕟𝕘𝕦𝕣𝕦 𝕘𝕠𝕓𝕚𝕟𝕕 singhji🙏🙏🙏🙏🙏

    • @dalbirkaur8506
      @dalbirkaur8506 3 роки тому

      ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤️🙏❤️🙏❤️🙏❤️

  • @pablasingh6846
    @pablasingh6846 3 роки тому

    Dhan Guru Gobind Singh ji kirpa karna satguru🙏🙏🙏🙏🙏🙏🙏🙏🙏🙏

  • @jogindersingh3236
    @jogindersingh3236 3 роки тому +7

    God give you more strength for this cause.

  • @manjindarpalsingh2379
    @manjindarpalsingh2379 3 роки тому +6

    Mere pita ji guru Gobind Singh Ji pita ji maharaj ji 🙏❤️ wàheguru ji 🙏

  • @charanyoga803
    @charanyoga803 3 роки тому +1

    Waheguru ji ka khalsa vaheguru guruji ki fateh

  • @ranjitbrar2449
    @ranjitbrar2449 3 роки тому +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵਾਹਿਗੁਰੂ ਜੀ ਅਸੀਂ ਕਿੰਤੂ ਪ੍ਰੰਤੂ ਕਰਨਾਂ ਹੈ ਪਰ ਜੋ ਗੁਰੂ ਸਾਹਿਬ ਦਾ ਹੁਕਮ ਨਹੀਂ ਮੰਨਣਾਮਾਹਰਾਜ ਦਾ ਹੁਕਮ ਅਮਰਤ ਸ਼ਕੋ ਨਾਮ ਜਪੋ ਕਿਰਤ ਕਰੋ ਵਡ ਛਕੋ ਇਹ ਨਹੀਂ ਮਨਣਾ ਖਾਮੀਆਂ ਲਭਣੀਆ ਮਾਫ ਕਰਨਾ

  • @davindersinghsidhu938
    @davindersinghsidhu938 3 роки тому

    ਜਥੇਦਾਰ ਸਹਿਬ, ਨਾ ਕੋਈ ਹੋਇਆਂ ।ਨਾ ਹੋਣਾ ਵਿੱਚ ਦੋਹਾਂ ਜਹਾਨਾ।

  • @amriksinghwaheguruji220
    @amriksinghwaheguruji220 3 роки тому +8

    Amriksingh Waheguruji 🙏❤️🙏❤️