Delhi 'ਚ ਸਿੱਖ ਨੌਜਵਾਨਾਂ ਨਾਲ ਕੁੱਟਮਾਰ ਦਾ ਮਾਮਲਾ, CCTV ਤਸਵੀਰਾਂ ਆਈਆਂ ਸਾਹਮਣੇ | Rozana Spokesman

Поділитися
Вставка
  • Опубліковано 16 лис 2024

КОМЕНТАРІ • 127

  • @MastanSinghDulai
    @MastanSinghDulai Місяць тому +29

    ਦਿੱਲੀ ਦੇ ਬੀ ਜੇ ਪੀ ਦੇ ਚਹੇਤੇ ਸਿਰਸੇ ਅਤੇ ਹੋਰ ਪੱਗਾਂ ਵਾਲੇ ਬੀ ਜੇ ਪੀ ਸਰਕਾਰੀ ਦੱਲਿਆਂ ਨੂੰ ਇਹ ਵੀਡੀਓ ਦਿਖਾ ਦਿਓ।

  • @ajaibsingh3873
    @ajaibsingh3873 Місяць тому +29

    ਸਿਰਸਾ ਕਿੱਥੇ ਹੈ? ਪੂਰੀ ਸਹਿਬ ਕਿੱਥੇ ਹੈ? ਹੁਣ ਕਿਉ ਨਹੀ ਬੋਲਦੇ। ਹੁਣ ਮੂੰਹ ਬੰਦ ਕਿਉ ਹੈ?

    • @samandeepsingh4520
      @samandeepsingh4520 Місяць тому

      Ye Marge blog te gaye ni

    • @Param19901
      @Param19901 Місяць тому

      Sirsa kutta sala bjp da ...Jo bjp cha chale janda oh sale dalle ban jande

    • @GurdevSingh-vd5ie
      @GurdevSingh-vd5ie Місяць тому

      ਸਿਕੰਦਰ ਪੰਜਾਬੀ ਫਿਲਮ ਦੇਖੋ 😮ਉਸ ਚ ਸਟੁਡੇਟਾਂ ਦੀ ਕਲਾਸ।ਨੇਤਾ ਲਗਾਉਂਦਾ।।।।ਅਖੇ ਬਾਲੀਆਂ ਅਖਾਂ ਨ ਕਡ।।।😮ਤੇਰੀ ਫਾਇਲ ਮੈਂ ਹੁੰਣੇ ਦੇ ਦਉ।।।ਮਿੰਟਾ ਚ ਤੇਰੇ ਕਾਰਨਾਮੇ ਜਗ ਜਾਹਿਰ ਕਰ ਦੁ।।।।ਭਜਣ ਨੂੰ ਰਾਹ ਨਹੀਂ ਥਿਉਣਾ 😮ਜਾ ਚਲੇਆ ਜਾ।।।। ਜਿੰਨਾ ਕੇਹਾ ਜਿਦਾ ਕੇਹਾ ਔਨਾ ਕਰ।।।।😮

    • @GurdevSingh-vd5ie
      @GurdevSingh-vd5ie Місяць тому

      ਏਦਾਂ ਹੀ ਏਨਾ ਦੀਆਂ ਕਲਾਸਾਂ ਖ ਜ ਪਾ ਵਾਲੇ ਲੋਉਦੇ ਨੇ

  • @SURINDERPALSINGH-go3rn
    @SURINDERPALSINGH-go3rn Місяць тому +24

    Rahul gandhi theek kha raha hi

  • @sandhujatt1362
    @sandhujatt1362 Місяць тому +2

    ਜਦੌ ਤੱਕ ਕੌਮ ੲਿੱਕ ਝੰਡੇ ਥੱਲੇ ਨਹੀ ੲਿੱਕਠੀ ਹੁੰਦੀ ਅੇਵੇ ਹੁੰਦਾ ਰਹਿਣਾ ਹੈ💯✔

  • @shminderkumar1735
    @shminderkumar1735 Місяць тому +8

    This is result of SAD badal,BJP,RSS friendship from 1997 .

  • @Tangovlog_CHD
    @Tangovlog_CHD Місяць тому +14

    Modi Shah Yogi BJP RSS walo Ney Sikh com Tey Muslim anti log bana rahey Ney 😡

    • @JohnCena-s3s
      @JohnCena-s3s Місяць тому

      Tere o paan da choola mareya pakoda maar ke Muslim da ta ant hona hi a ohh sabb marn get pehla Sikh nal koi v role ni hega ohh gall alag a othey ladaii kitti yarr je ladaii hundi a te fer Banda ni dekhda kithe vajj raheya pagdi ta lathni hi a 🎉

  • @MissionPolarHarmony
    @MissionPolarHarmony Місяць тому +6

    ਸਾਰੇ ਸਿੱਖ ਵੀਰਾਂ ਅੱਗੇ ਬੇਨਤੀ ਹੈ ਕਿ ਕਿਸੇ ਨਾਲ ਵਿਵਾਦ ਬਹਿਸ ਬਾਜੀ ਵਾਲੀ ਸਥਿਤੀ ਪੈਦਾ ਹੀ ਨਾ ਹੋਣ ਦਿਓ ਅਤੇ ਆਪਣੇ ਗੁਰੂਆਂ ਦੇ ਓਪਦੇਸ਼ "ਮਨ ਨੀਵਾਂ ਮਤ ਉੱਚੀ "
    ਅਨੁਸਾਰ ਸਥਿਤੀ ਨੂੰ ਟਾਲਣ ਦਾ ਯਤਨ ਕਰੋ। ਅਜਕਲ ਦੇ ਸਮਾਜ ਵਿਚ ਜਿਆਦਾਤਰ ਲੋਕ ਸਿੱਖਾਂ ਨੂੰ ਖੁਸ਼ਹਾਲ ਦੇਖਕੇ ਈਰਖਾ ਨਾਲ ਭਰੇ ਹੋਏ ਹਨ।
    ਫਿਰ ਵੀ ਅਗਰ ਤੁਸੀਂ ਆਪਣੀ ਆਦਤ ਤੋਂ ਮਜ਼ਬੂਰ ਹੋ ਜਾ ਆਪਣੀ ਅਣਖ ਖਾਤਰ ਕਿਸੇ ਨਾਲ ਪੰਗਾ ਲੈ ਹੀ ਲੈਂਦੇ ਹੋ ਤਾਂ ਆਪਣੀ ਪੱਗ ਦੀ ਇੱਜ਼ਤ ਬਚਾਉਣ ਦੀ ਖਾਤਰ ਜਾਂ ਤਾਂ ਤੁਹਾਨੂੰ ਸ਼ਹੀਦ ਹੋਣ ਲਈ ਤਿਆਰ ਹੋਣਾ ਚਾਹੀਦਾ ਹੈ ਜਾਂ ਫਿਰ ਪੰਗਾ ਲੈਣ ਤੋਂ ਗੁਰੇਜ਼ ਕਰੋ।
    ਧੰਨਵਾਦ ।।

    • @GurdevSingh-vd5ie
      @GurdevSingh-vd5ie Місяць тому

      ਸਾਡੇ ਨਾਲ ਤਾਂ ਇਹ ਨਵੀ ਤਰ੍ਹਾਂ ਦੀ ਖੇਡ ਰਹੇ ਨੇ।।। ਸਾਨੂੰ ਸਿਖਾਂ ਨਾਲ ਹੀ ਲੜਾ ਰਹੇ ਨੇ।।।। ਅਖੋਤੀ ਪੱਗਾਂ ਫਸਾਈ ਸਿਰਾਂ ਤੇ।।। ਜਿੰਨਾ ਦਾ ਕੋਈ ਇਮਾਨ ਨਹੀਂ।।।।ਔਨਾ ਨੂੰ ਸਾਡੇ ਵਰਗੇ ਅਸਲੀ ਸਿੱਖੀ ਜੀਵਨ ਜੀਊਣ ਵਾਲੇ ਲਈ ਵਰਤ ਰਹੇ ਹਨ।।।ਅਖੋਤੀਆ ਨੂੰ ਝੂਠ ਨਿੰਦਾ ਚੁਗਲੀ ਗ਼ਦਾਰੀ ਨਾਲ ਅਪਣੇ ਭਰੋਸੇ ਚ ਲੈਕੇ।।।।ਲੜਾਈ ਕਰਾ ਰਹੇ ਨੇ।।।ਫੁਫੇ ਪੁੱਟਣੀ ਬੁੜੀ ਆ ਵਾਂਗੂੰ ਛਾੰਮ ਦਾਮੰ ਦੰਢ ਭੇਦ ਝੂਠ ਦੇ ਪੈਂਤਰੇ ਵਰਤ ਕੇ।।।।

  • @bittusaini7750
    @bittusaini7750 Місяць тому +5

    ਕੇਜਰੀਵਾਲ ਤੇ ਭਗਵੰਤ ਮਾਨ ਕੀ ਕਰ ਰਹੇ ਨੇ

    • @SubhashsharmsRDSharma-hb7pr
      @SubhashsharmsRDSharma-hb7pr Місяць тому +1

      श्री मान जी दिल्ली पुलिस ग्रह मंत्री अमित शाह के पास है। केजरीवाल क्या करेगा

  • @JaswinderSingh-uy3ju
    @JaswinderSingh-uy3ju Місяць тому

    ਬੇੜਾ ਗਰਕ ਦੇਸ਼ ਚਲਾਉਣ ਵਾਲਿਆਂ ਦਾ। ਦਿੱਲੀ ਕਮੇਟੀ ਨੂੰ ਵੀ ਇਹੋ ਜਿਹੇ ਘਟਨਾ ਕਰਮ ਹੋਣਗੇ ਜਿਵੇ ਉਹ ਬੀ ਜੇ ਪੀ ਨਾਲ ਜੁੜੇ ਹਨ। ਇਹਨਾਂ ਸਭ ਦਾ ਬੇੜਾ ਗਰਕ ਹੋ ਰਿਹਾ ਹੈ।

  • @surendersingh-bv9nc
    @surendersingh-bv9nc Місяць тому +10

    Sahni sahab Rab nu Jan deni ve sach bolo Rahul Gandhi's theek bol rahe ne

    • @JohnCena-s3s
      @JohnCena-s3s Місяць тому

      Rahul Gandhi de chamche lann fadla kutte Gandhi a sala mulleya ne gand Paya hoya

  • @KsinghP
    @KsinghP Місяць тому +6

    ਨੂੰਹ ਮਾਸ ਵਾਲੇ ਭੲਈਚਾਰੇ ਵੱਲੋ ਪਿਆਰ ਕਹੋ ਮੀਡੀਆ ਵਾਲੀੳ ਕੁੱਟਮਾਰ ਨਾ ਕਹੋ

  • @Vir_Ramgarhia
    @Vir_Ramgarhia Місяць тому +2

    ਤੁਸੀਂ ਦਿੱਲੀ ਵਾਲਿਆਂ ਨੇ ਹਮੇਸ਼ਾ ਸਿੱਖਾਂ ਦੀ ਨਸਲਕੁਸ਼ੀ ਕੀਤੀ ਜਾਂ ਕਰਵਾਈ ਹੈ। ਸਿੱਖਾਂ ਨੂੰ ਅਪਣੇ ਰਾਜ ਲਈ ਖੜ੍ਹੇ ਹੋਣਾ ਪਵੇਗਾ। ਸਿੱਖਾਂ ਦੇ ਰਾਜ ਵਿੱਚ ਹਰ ਕਮਨਿਉਟੀ ਸੇਫ ਰਹੇਗੀ। ਇਹਨਾਂ ਬਾਹਮਣਾ ਦੇ ਰਾਜ ਵਿੱਚ ਸਭ ਨਾਲ ਧੱਕਾ ਹੋਵੇਗਾ।ਯਾਦ ਰੱਖਿਉ ਸਭ, ਬਾਬਾ ਕਬੀਰ ਹੋਵੇ ਜਾਂ ਬਾਬਾ ਰਵਿਦਾਸ। ਬ੍ਰਾਹਮਣ ਨੇ ਉਨ੍ਹਾਂ ਨਾਲ ਕੀ ਕੀਤਾ। ਜਦੋਂ ਬਾਬਾ ਨਾਨਕ ਜੀ ਨੇ ਜਨੇਊ ਪਾਉਣ ਤੋਂ ਮਨ੍ਹਾ ਕੀਤਾ ਤਾਂ ਬ੍ਰਾਹਮਣ ਉਹਨਾਂ ਦਾ ਵੀ ਦੁਸ਼ਮਣ ਹੋ ਗਿਆ ਤੇ ਅੱਜ ਤੱਕ ਚਲਿਆ ਆ ਰਿਹਾ ਹੈ।ਸੋ ਸਮਝੋ ਵੀਰੋ,ਬਚੋ ਇਸ ਬ੍ਰਾਹਮਣ ਤੋਂ। ਬ੍ਰਾਹਮਣ ਮੰਦਰਾਂ ਵਿੱਚ ਨਹੀਂ ਬੈਠਦਾ ਬਲਕਿ ਗੁਰੂ ਘਰਾਂ ਵਿੱਚ, ਗਿਰਜਿਆਂ ਵਿੱਚ ਤੇ ਹਰੇਕ ਧਰਮ ਵਿੱਚ ਬੈਠਾ ਹੈ। ਇਹਨਾਂ ਤੋਂ ਬਚਣ ਲਈ ਬਾਬੇ ਨਾਨਕ ਦੀ ਬਾਣੀ ਕੁਲ ਲੋਕਾਈ ਲਈ ਅਧਿਆਤਮਕ ਗਿਆਨ ਦਾ ਮਾਰਗ ਦਰਸ਼ਨ ਹੈ, ਜਿਸ ਤੇ ਅੱਖਾਂ ਬੰਦ ਕਰ ਕੇ ਵੀ ਭਰੋਸਾ ਕੀਤਾ ਜਾ ਸਕਦਾ ਹੈ।

    • @babalpreetsingh7097
      @babalpreetsingh7097 Місяць тому

      tussi punjab waleya ne humesha sikhi di aisi taisi kitti nihanga nu chahida hai ki punjab to bahar nikaln te apna zor dikhan

    • @MohanSingh-zl7cn
      @MohanSingh-zl7cn Місяць тому

      Tah hi punjab vich. Hindua nu. Marea janda hai .fudu banda

  • @GurjeetSingh-mx9bt
    @GurjeetSingh-mx9bt Місяць тому +5

    Sikha nu target karn waleya te sakht toh sakht karyawahi honi chahide hai

  • @jasbirsingh8132
    @jasbirsingh8132 Місяць тому

    ਬੀਜੇਪੀ ਦੇ ਬੇਸ਼ਰਮ ਸਿੱਖ ਲੀਡਰ ਹੁਣ ਗੂੰਗੇ ਕਿਉਂ ਹੋ ਗਏ ਹਨ। ਅਗੇ ਪਿਛੇ ਤਾਂ ਬਹੁਤ ਬਕਵਾਸ ਕਰਦੇ ਹਨ?

  • @HARPALSINGH-jr3pq
    @HARPALSINGH-jr3pq Місяць тому

    ਬੀਜੇਪੀ ਪਾਰਟੀ ਸਿੱਖੋ ਮੈਂ ਫੂਕ ਡਾਲਨੇ ਮੇ ਕਾਮਯਾਬ ਹੋ ਰਹੀ ਹੈ ਔਰ ਕਾਫੀ ਹੱਦ ਤੱਕ ਕਾਮਯਾਬ ਹੋ ਗਈ ਹੈ। ਗੁਰਦੁਆਰੇ ਦੇ ਕਮੇਟੀਆਂ ਵਿੱਚ ਪੋਲੀਟੀਸ਼ਨ ਲੋਕਾਂ ਨੂੰ ਕੋਈ ਪਦ ਨਾ ਦਿੱਤਾ ਜਾਵੇ। ਜੋ ਧਰਮ ਦੀ ਗੱਲ ਨਹੀਂ ਕਰ ਸਕਦੇ ਉਹਨਾਂ ਨੂੰ ਗੁਰਦੁਆਰਾ ਕਮੇਟੀ ਵਿੱਚੋ ਬਾਹਰ ਨਿਕਾਲੋ।

  • @amritpalsinghpajwal
    @amritpalsinghpajwal Місяць тому +1

    Waheguru ji mehar karo

  • @urbanbrews2102
    @urbanbrews2102 Місяць тому +2

    If the government is sincere then strict action must be taken against the culprits

  • @ramjitsingh2236
    @ramjitsingh2236 Місяць тому +4

    Jungal raj

  • @movielike601
    @movielike601 Місяць тому +5

    Rahul Gandhi Jo kah kar aaya hai America mein vah sach hai Sikh community apne aap ko Hindustan ke andar safe nahin samiti

  • @HarpreetSingh-lf6qq
    @HarpreetSingh-lf6qq Місяць тому +4

    ਅਜ਼ਾਦੀ ਇਕੋ ਇਕ ਹੱਲ

  • @KhalsaAS
    @KhalsaAS Місяць тому +4

    FER AKHDE NE...KHALISTAN KYON CHAHIDA HAY

  • @SukhminderKour-ur9ok
    @SukhminderKour-ur9ok Місяць тому

    Sp Singh

  • @jagjitsingh210
    @jagjitsingh210 Місяць тому +4

    Sabh sikhan nu milke enha antisocial eliments de muqabala lai tyar rehna chaahiye baki police waliyan ne na pehle insaaf kita na karna ehh sabh hindutva antakwadiyan nal milke chaldi hai.

  • @DaljitSingh-hf3sc
    @DaljitSingh-hf3sc Місяць тому +3

    Sgpc mook darshak banke tamasha dekh rahi hai

  • @dogworld4931
    @dogworld4931 Місяць тому +1

    Ji be hai on sbb ko sakht say skht sjaa Miley CCTV footage may sbb record hoga

  • @manjeetkaur6166
    @manjeetkaur6166 Місяць тому

    Rahul Gandhi ji bilkul theek bol rahy hai.

  • @gurjindersingh1871
    @gurjindersingh1871 Місяць тому +10

    KHALISTAN ZINDABAAD 🗡️🔥🤺🎇

  • @jagdeepgill7888
    @jagdeepgill7888 Місяць тому

    Delhi Sikh don’t believe bjp .

  • @shminderkumar1735
    @shminderkumar1735 Місяць тому +1

    DSGPC president and others toot of bjp RSS nothing have power for resolving the sikh matter.

  • @AvtarSingh-jz6gj
    @AvtarSingh-jz6gj Місяць тому +2

    सिरसा कहां मर गया है अब कुछ कर क्यों नहीं रहा

    • @GurdevSingh-vd5ie
      @GurdevSingh-vd5ie Місяць тому

      अरे भाई सिरसा तो खुद इनके नीचे लगा हुआ है फसा हुआ है।।।इन लौगो के पास छांम दामं दंड भेद झूठ फरेब मक्कारी भर भर कर रखे हुए हैं।।।।।ये लौग अपराधी को सच्चा इंसान महान बना देते हैं।।। अच्छे भले इमानदार सच्चे को बडे से बडा गुनाहगार।।।सब कुछ इनके पास है।।।। सिरसे का पल भर में ही इतना बडा कारोबार खोस सकते हैं।।।।उसे बर्बाद कर सकते हैं।।।।। आजकल तो ये किसी ऐसे शख्स को भी बर्दाश्त नहीं कर सकते जो सच्चे।।।।हो पर इनकी नीतीयो का विरोध करते हो।।।।।भले ही उस शख्स के पास खोने को कुछ भी ना हो।।।।।जान तो है।।।।।वही छीन लैगे।।।।पर उससे पहले उसके साथ बहुत ही बुरा सलूक करेगे

  • @HarvinderSingh-vs2yl
    @HarvinderSingh-vs2yl Місяць тому +1

    Chaplusi wale ki khende ya

  • @DaljitSingh-hf3sc
    @DaljitSingh-hf3sc Місяць тому

    Sgpc. Is ute action leve

  • @sunnyatwal1116
    @sunnyatwal1116 Місяць тому

    🤬🤬

  • @simrankaurbhullar
    @simrankaurbhullar Місяць тому

    Pehla bhindrawala si, fir deep sidhu, fir amritpal. Eh sab narak vich jaange te garam tel vich tale jaange 😡😡😡😡😡😡😡😡😡😡😡😡😡😡😡🤬🤬🤬🤬🤬🤬🤬🤬🤬🤬🤬🤬🤬🤬🤬🤬🤬🤬🤬🤬

  • @AshuSharma-lm6qf
    @AshuSharma-lm6qf Місяць тому

    Tamasbina nal shakt karwai honi cahdi ha ta muda daram nal na jorya jawe

  • @Narendarsinghhhh
    @Narendarsinghhhh Місяць тому +1

    Me amdabad to Han Gaye saal femily de nal aaya si sarojani.markit mere naal vi parfume vale ne jhagda Karan Lage si meri aasaram tarenda da time ho Raha si te me Nikal Gaya ye jede sadak te bande ne ye lok Ganda girdi kardene ea gurup banakar rehande kirayete ye fir aapne satat vich nasjande ne Palika bazar vich Kai kirayete hai thoda udar vi essa hai

  • @Thelostyouth1313
    @Thelostyouth1313 Місяць тому

    Shastar rakheya kro avde kol

  • @AmarjitSingh-dj2fe
    @AmarjitSingh-dj2fe Місяць тому +1

    Sab RSS BJP mil k gunda gardi khule kr rahi h badnaam congress nu boldi pai h tanashahi sarkar di janta dekh rahi h

    • @smm4142
      @smm4142 Місяць тому

      Fudi deya tu kida keh sakda k hindua ne kutya hou ki pata tere jije mulle hon

  • @gurnamsingh966
    @gurnamsingh966 Місяць тому +1

    Sawhny ji. 84 vich es delhi poice ne ki kita c. tuc bhull gye ho. aje v aashwasna ye ykeen kar rhe o. kinne bhole ho tuc

  • @ranjetbal2202
    @ranjetbal2202 Місяць тому

    eho gall a k tuci commetee member o ta hi rahul di gall nal sehmt nhi jo bilkul sach gall a, cometee ta bjp di boli boldi aa

  • @ParminderSingh-re4xp
    @ParminderSingh-re4xp Місяць тому

    It is very disturbing, don’t resort to any conclusions. Don’t turn this into anti Sikh incident. We have to take every step carefully. Take the path of legal action not violence. Khalistan is not a solution, whole Indian and Indians are ours.

  • @AdityaTraders-k4h
    @AdityaTraders-k4h Місяць тому

    Ye to bechare Rohigya hai

  • @pankajmani1023
    @pankajmani1023 Місяць тому

    Bahut galat kiya

  • @HarjitSingh-s5r
    @HarjitSingh-s5r Місяць тому

    Jidn Sikha ne apnia karwaia Suri katia fer pta lgu

  • @MohanSingh-zl7cn
    @MohanSingh-zl7cn Місяць тому

    Es vich. Bjp da ki kasoor. Hai . Delhi vich app. Party di. Govt hai.

  • @HarjitSingh-s5r
    @HarjitSingh-s5r Місяць тому

    Ahi nisania bhatt srkara dia nkmmia je srkara ne koi na stand na lea fer na kho

  • @nirmaljitsingh6199
    @nirmaljitsingh6199 Місяць тому

    Lanat hai bjp de Sikh leadra no

  • @jaideepsingh2846
    @jaideepsingh2846 Місяць тому

    This would not have happened if they had "Shastar" with them.
    Sikho- hamesha tyaar bar tyaar rao-- tussi Guru Gobind Singh de sher ho -- bheda nai...

  • @HarjeetSingh-oh4dy
    @HarjeetSingh-oh4dy Місяць тому

    Es de vich rss bjp da Kam hey eh sab ona de isharey te ho reha

  • @kamalkumar-cb2sy
    @kamalkumar-cb2sy Місяць тому

    Police kanha mar hai wo koi kaarwahi Kyun nahi kar rahi hai 😢😢😢😢

  • @AvviMalik
    @AvviMalik Місяць тому

    O na kro bhai sanatan sikh koi alag dharm nahi h hum humara sabar na parkho bhai miljul kar raho

  • @PrinceKumar.p87
    @PrinceKumar.p87 Місяць тому

    Ladaai hovegi te pagg hove ya gamcha utrega hi is vich ho halla da ki matlab ya te pagg utaar ke ladeya kro nhj baad ch victim card na khedeya kro.naale tuhade aapsi jhagde lai bjp kive jimmevar hai?

  • @BrainGamerSigma
    @BrainGamerSigma Місяць тому +2

    Vaar vaar iko gall kar kar ke "pagg pagg" " dastaar dastaar" karan naal hun DASTAAR/PAGG di ahmiat hi khatam karwa ditti enha lokan ne.Hun lokan nu eh aam jihi gall lagaan lagg payi ai.

  • @gurmejmand7208
    @gurmejmand7208 Місяць тому +1

    Gandhu samne sab kus hoia sach nahi bolde

  • @sohankhanna7559
    @sohankhanna7559 Місяць тому

    Rahulji, Ko Galat Bolne Wale, Wo BJP Sardar Neta Kahan Hai?Yaa Modi ,Shah Yogi Ki Tareh, Sikh Dharm Par Rajnity Karni Aati Hai,Jase Wo Hindu Dharm Par Rajnity Karte Hai? Kursi Ke Bhukhe Ho?Shameful (72)

  • @HariSingh-sn2nh
    @HariSingh-sn2nh Місяць тому

    Is karka khalistan jrori hai ja sikha na tokh dana c fir kahnda ah terriorst hn...

  • @charanjitsingh-pq5tq
    @charanjitsingh-pq5tq Місяць тому

    Hun bjp musalmana nal ta jabardasti kardi c sikha no ta pahle hi target pe rakha hai ab jeh bjp k jo gunde shode hai matlab sikha no alert kar rahe a dangea vaste.

  • @lachhmansingh3186
    @lachhmansingh3186 Місяць тому

    aap wale kahan mar gaye hai aaj

  • @punjabi.saanjh
    @punjabi.saanjh Місяць тому +1

    Dastaar pa ke gunde bnya hi na karo, bande ban ke reha karo

    • @Supharman_
      @Supharman_ Місяць тому +1

      Matter pata vi hai? Ya bas bhonkna hai

    • @punjabi.saanjh
      @punjabi.saanjh Місяць тому

      @@Supharman_ Matter Punjab de bhaiye ate Uk,Canada de gore dass rhe ne ajkal. Samjh ni aa reha ki chakkar ae

    • @JagjitSingh-zv9kq
      @JagjitSingh-zv9kq Місяць тому

      Tera dimag theekh hai sala be gert

    • @JagjitSingh-zv9kq
      @JagjitSingh-zv9kq Місяць тому +1

      ​@@Supharman_meter tenu pata nahi eve bhounk reha hai

    • @Supharman_
      @Supharman_ Місяць тому

      @@punjabi.saanjh Majority da kamm hi minority te haavi hona hai. Bhaiye hon chahe gore.

  • @sukhdevsingh1722
    @sukhdevsingh1722 Місяць тому

    Rahul Gandhi ji ne jo boliya sahi boliya hai

  • @LakhwinderSingh-yq4bb
    @LakhwinderSingh-yq4bb Місяць тому +1

    Mai sikh ha mera hor kise dharam nal lena dena nhi,,,only sikh community nu pyar krda ha,,

    • @harmantaneja3959
      @harmantaneja3959 Місяць тому

      Bha je bilkul theek karde ho tusi,aena namak haram kom aehsaan faramosh, besharam kom hae,Apne Sikh kom maya kharch Karo bus,Sikh kom aena namak harama nu khawana band kare hun.

  • @RobRooch-rc3wm
    @RobRooch-rc3wm Місяць тому +1

    Ena loka nu akal goli kha k auni par eh fuddu pardan har bar maffi de dende😮😮😮😮😮😮😮

  • @RozanaSpokesmanOfficial
    @RozanaSpokesmanOfficial  Місяць тому

    Parmish Verma: The True Story Behind a Rising Star ua-cam.com/video/hXMJke6eNss/v-deo.htmlfeature=shared