baba ne chlayi bus part 1

Поділитися
Вставка
  • Опубліковано 26 лис 2024

КОМЕНТАРІ • 103

  • @amarjitsingh1946
    @amarjitsingh1946 Рік тому +4

    ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਉਪਰਾਲਾ ਕੀਤਾ ਬਾਬਾ ਵਾਹਿਗੁਰੂ ਜੀ ਚੜਦੀ ਕਲ੍ਹਾ ਰੱਖੇ ਜੀ

  • @ArshpreetsinghAshu
    @ArshpreetsinghAshu Рік тому +1

    ਬਹੁਤ ਕੈਂਟ ਗੱਲ ਸੁਣਾਇ ਆ ਬਾਬਾ ਜੀ corex ਆਲੀ

  • @tarsemsinghrajput6675
    @tarsemsinghrajput6675 Рік тому +1

    ਸੰਤ ਬਾਬਾ ਅਮਰ ਸਿੰਘ ਜੀ ਮਹਾਰਾਜ ਕੀ ਜੈ। 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @MSGaminG-cc4dz
    @MSGaminG-cc4dz Рік тому +2

    Very good Bai g K Moge Wala

  • @BalwantSingh-wm6zy
    @BalwantSingh-wm6zy Рік тому +2

    Good Baba Ji

  • @gurmailbenipal918
    @gurmailbenipal918 Рік тому +1

    ਵਧੀਆ ਉਪਰਾਲਾ ਬਾਈ ਇੰਨਾ ਨੂੰ ਪਤਾ ਲਗੇ ਅਸਲੀ ਜੀਵਨ ਕੀ ਹੁੰਦਾ ਹੈ ਕਿਸੇ ਦਾ ਘਰ ਬਚਜੇ ਬਾਈ ਸਭਤੋਂ ਬੜੀ ਸੇਵਾ ਬਾਈ ਜੀ

  • @HardeepSingh-qq4wj
    @HardeepSingh-qq4wj 6 днів тому

    ਵਾਹਿਗੁਰੂ ਜੀ ਦੀ ਮੇਹਰ ਕਰੋ

    • @HardeepSingh-qq4wj
      @HardeepSingh-qq4wj 6 днів тому

      ਵਹਿਗੁਰੂ ਜੀ ਮੇਹਰ ਕਰਨ ਗੇ

  • @Gurinderjoshi3745
    @Gurinderjoshi3745 4 місяці тому

    Love you Baba ji

  • @SinghLakhwinder-qx5qk
    @SinghLakhwinder-qx5qk 5 місяців тому

    Nice baba. Ji

  • @Jagga-gn4mm
    @Jagga-gn4mm 8 місяців тому +1

    Very nice bai ji. ❤

  • @GurpreetSingh-s9i7w
    @GurpreetSingh-s9i7w Рік тому +1

    ਬਾਬਾ ਜੀ ਦੱਬੀ ਰੱਖ ਬਹੁਤ ਲੋਕਾ ਦਾ ਘਰ ਬਚ ਜੂ ਤੁਹਾਨੂ ਬਾਬਾ ਨਾਨਕ ਜੀ ਬਹੁਤ ਕੁਝ ਦਿੳੁ ਜਿੳੁਦੇ ਰਹੋ

  • @gulshanpreet2016
    @gulshanpreet2016 Рік тому +2

    Wmk ji

  • @brar5641
    @brar5641 Рік тому +2

    ❤❤❤❤❤Baja ji Ganga Nagar to satshri Kal ❤❤❤boht seva karde o ❤❤

  • @iqbalsinghkalsiraj22g92
    @iqbalsinghkalsiraj22g92 Рік тому

    ਬਾਬਾ ਸਤਿ ਸਿਰੀ ਅਕਾਲ, ਚੰਗੇ ਕੰਮ ਲੱਗਾਂ ਗੁਰੂ ਨਾਨਕ ਪਾਤਸ਼ਾਹ ਮਿਹਰ ਕਰੂਗਾ🎉❤

  • @Gurinderjoshi3745
    @Gurinderjoshi3745 4 місяці тому

    Full spot a baba ji

  • @SatnamSingh-tm5sg
    @SatnamSingh-tm5sg 2 місяці тому

    Baba sira banda

  • @kamalkhroudkhroud785
    @kamalkhroudkhroud785 Рік тому

    Kaint video ji❤

  • @andugandu5805
    @andugandu5805 Рік тому +1

    Baba bhut vadia come Kar rahea tu black out nu sbalna bhut okha
    Waheguru mehar kra

  • @jaskaran__aujla__8924
    @jaskaran__aujla__8924 Рік тому +2

    👍👍👍👍

  • @ramsinghManila
    @ramsinghManila Рік тому +1

    Baba ji lame sant chardikala wle sant c ❤

  • @AmriksinghSidhuSidhu-jd8mb
    @AmriksinghSidhuSidhu-jd8mb Рік тому +1

    👌👌👌👌👌

  • @sarbbrar4173
    @sarbbrar4173 Рік тому +1

    Sat shri akal baba ji 🙏🙏

  • @jotsidhu4007
    @jotsidhu4007 Рік тому +2

    Jio baba ji rply krdiya kro bki bhut bdiya kirpa malk di loka latta ta bhut khichiya fson lyi v jor laya pr sche bnde da rat bdiya baba awe hi tuc sewa kri jao nal nal puraniya glln suna dina kro glln jrori aa apne nal odiance glln sunan di bhut shukin aa sare pra apne bss ayi pyar bnai rakhn

  • @pandeepdeol9705
    @pandeepdeol9705 Рік тому +2

    Baba Mera pind kaleke aa mare pindo jo v tuhady nall gye c oh sub Nasha krdy aaaa

  • @gurpreetsidhu1408
    @gurpreetsidhu1408 Рік тому +1

    Good 👍👍👍👍

  • @Hardev12316
    @Hardev12316 6 місяців тому

    Nice 👍

  • @JagroopGill-j8n
    @JagroopGill-j8n 8 місяців тому

    Very nice

  • @ramansidhu4818
    @ramansidhu4818 Рік тому

    ਬਸ ਵੀਰੋਂ ਇੱਕ ਗੱਲ ਯਾਦ ਰੱਖਿਓ ਨਸੇ ਨਾਲ ਬੰਦਾਂ ਮਰ ਸਕਦਾ ਪਰ ਨਸੇ ਬਿਨਾਂ ਨਹੀ

  • @MSGaminG-cc4dz
    @MSGaminG-cc4dz Рік тому +2

    Baba yar ap nu Milna h kithe Samalser kad Miloge please Reply me please bai g K Moge Wala

  • @tejindersingh-ml6gy
    @tejindersingh-ml6gy Рік тому +1

    Baba ji bilkul shi keha tusi ne
    M v ek police vale da Munda hai
    PTA ni mre bap ne kise kolo
    Risvat lai Hove ge v bhut nlak ,niklua jindgi vich sfal nhi ho sakeya ,

  • @HardeepSingh-qq4wj
    @HardeepSingh-qq4wj Рік тому +1

    Love.u.baba.ji

  • @JatinderSingh-q9j6j
    @JatinderSingh-q9j6j Рік тому +1

    ਬਾਬਾ ਜੀ ਬੱਸ ਤੇ ਠੇਕਾ ਸਿਸਟਮ ਵੀ ਹੁੰਦਾ ਸੀ ੳੁਸ ਬਾਰੇ ਵੀ ਦੱਸੇਅਾ ਜੇ ਪੱਟੀ ਤੌ

  • @saroopsinghkulaar
    @saroopsinghkulaar Рік тому +1

    👍👍🙏🙏🤟❤️

  • @manipandher9508
    @manipandher9508 Рік тому +1

    🙏🙏🙏🙏👌👌

  • @mohandhaliwal9812
    @mohandhaliwal9812 Рік тому

    Love baba g

  • @tejindersingh-ml6gy
    @tejindersingh-ml6gy Рік тому +1

    Baba ji eh gal schi hai
    Police valea de jvak nlak nikal de ne mri har mhine di dvai 7000
    Rupe di aude hai m vi tvade nal
    Gujrat Jana hai

  • @gamdoorgamdoorsra
    @gamdoorgamdoorsra Рік тому +1

    Sat.sree.akal.ji.tari.veer

  • @Prime_Punjab_Media
    @Prime_Punjab_Media Рік тому +1

    👍👍👍

  • @sukhpalkhosa5589
    @sukhpalkhosa5589 Рік тому

    बाब जी दे काम नू सलाम है, यदि दिलो करदे है

  • @gurvindersran1881
    @gurvindersran1881 Рік тому +1

    Rav thode ute mehar rakhe sada hi 🙏🙏

  • @pushpindersingh7175
    @pushpindersingh7175 Рік тому +1

    Waheguru mehar kare BaBa ji

  • @deepakrajput8930
    @deepakrajput8930 Рік тому +1

    🙏🙏🙏💕

  • @OGchahal_47
    @OGchahal_47 19 днів тому

    🎉

  • @GurpreetSingh-lo5rg
    @GurpreetSingh-lo5rg Рік тому +1

    Mera pind aulakh

  • @Doaba73
    @Doaba73 Рік тому

    ਸਾਡੇ ਨਾਲ ਵੀ ਹੁੰਦੇ ਸੀ blackout ਆਲੇ ,ਇਕ 45 ਕੁ ਸਾਲ ਦਾ ਸੀ ,ਅਸੀਂ ਚਾਚਾ ਕਹਿੰਦੇ ਹੁੰਦੇ ਸੀ ਉਹ ਚਾਚਾ ਵੈਲਡਿੰਗ ਦਾ ਕੰਮ ਕਰਦਾ ਸੀ ,ਦਿਨ ਏ ਸ਼ਰਾਬ ਤੇ ਭੰਗ ਬਹੁਤ ਜਿਆਦਾ ਪੀਂਦਾ ਸੀ ,ਓਹਦੇ ਘਰਦੇ ਸੈਂਟਰ ਛੱਡ ਆਏ ,ਜਦੋ ਉਹ ਅੰਦਰ ਲਿਆਂਦਾ ਪਤੰਦਰ ਕੁਰਸੀ ਤੇ ਬੈਠਾ ਕੋਲ ਈ ਬੈਡ ਤੇ ਪੈਰਾਂ ਭਰ ਬੈਠਾ ਜਿਵੇ ਬੀੜੀ ਪੀਂਦਾ ਸੀ ਓਦਾਂ ਈ ਕਰੀ ਜਾਵੇ ,ਓਹਨੂੰ ਕੁਰਸੀ ਤੇ ਬਿਠਾਈਏ ਉਹ ਫਿਰ ਬੀੜੀ style ਬੈੱਡ ਤੇ ਚੜ੍ਹ ਜਾਂਦਾ ਸੀ ,ਇਕ ਲਿਆਂਦਾ ਰਾਤ ਨੂੰ ਚੰਗਾ ਤਗੜੀ ਸਿਹਤ ਦਾ ਪਰ ਭੰਗ ਨਾਲ ਪਾਗਲ ਸੀ ਹੋਇਆ ਨਾਮ ਪਾਇਆ ਓਹਦਾ ਆਲੂ
    ਸਾਡੀ ਪਹਿਰੇ ਦੀ ਡਿਊਟੀ ਸੀ ਉਹ ਕੰਧ ਵਲ ਨੂੰ ਮੂੰਹ ਕਰਕੇ ਉਹ ਮਾਤਾ ਆ ਗਈ ,ਉਹ ਮਾਤਾ ਆ ਗਈ ਅਸੀਂ ਫੜੀਏ ਉਹ ਫਿਰ ਬਹਿ ਜਾਵੇ ,ਨਾਲ ਹੋਰ ਨਵੇਂ ਜੋ ਮਸੀ ਸੁੱਤੇ ਸੀ ਉਹ ਡਰਦੇ ਉੱਠ ਕੇ ਬਹਿ ਗਏ 😂😂😂😂😂😂😂😂😂😂 ਸਾਰੀ ਰਾਤ ਉਹ ਬੰਦੇ ਨੇ ਕਿੱਕਲੀ ਪਵਾਈ ਸਾਡੀ 😂😂😂😂😂
    ਦਿਨ ਚੜ੍ਹਿਆ ਹਸਪਤਾਲ ਤੇ ਜਾਣਾ ਸੀ ਲੈਕੇ ਫਿਰ ਡਾਕਟਰ ਨੇ ਰੱਖਿਆ ਓਥੇ ,ਸਾਡੇ ਹੋਰ ਵੀ ਬੰਦੇ ਸੀ ਪਰ ਵਾਪਸ ਜਦੋ ਆਇਆ ਫਿਰ ਛੇ ਮਹੀਨੇ ਓਹਦੀ ਆਵਾਜ਼ ਨੀ ਸੁਣੀ ਸੀ ,ਫੇਰ ਠੀਕ ਹੋਇਆ ਸੀ
    ਹੋਸ਼ਿਆਰਪੁਰ ਜੀਵਨ ਆਸ ਸੀ

  • @baljeetmann3192
    @baljeetmann3192 Рік тому

    LOV U BABA G ❤❤❤❤❤

  • @jotsidhu4007
    @jotsidhu4007 Рік тому +1

    Baba ji jdo dere jsgmalwali aye jidn ja pipli pmp te ruke ta jtor ik din pehla live stuts pa dyo jror milna sonu sode nal dilo pyar aa jind jan to nal sode koi km howe sade area kalanwali ch koi km howe yaad kriyo jror

  • @sukhdevsinghsabisidhu4454
    @sukhdevsinghsabisidhu4454 Рік тому

    Sat sari akal

  • @kanwersingh8185
    @kanwersingh8185 Рік тому +2

    Baba g a pappi to savdan rhi

  • @RAVI79998
    @RAVI79998 Рік тому +2

    ਬਾਬਾ 10000 ਕੁ ਰੁਪਏ ਤਾਂ ਦੇ

  • @sukhi56053
    @sukhi56053 Рік тому +1

    Withrawal Vich Chale Jaande Pata Nhi Chalda Bande Nu Blood Pressure Ghat Ho Jaanda Bus Hor Kuch Nhi Hunda...

  • @gillboys5113
    @gillboys5113 Рік тому +1

    Love u baba ji

  • @sukhasingh8066
    @sukhasingh8066 Рік тому

    Waheguru Ji waheguru Ji waheguru Ji

  • @sumarbhaati4885
    @sumarbhaati4885 Рік тому

    🙏🙏🙏

  • @JatinderSingh-q9j6j
    @JatinderSingh-q9j6j Рік тому +1

    Baba ji gurat to ja ka jo hukm hoa das da o awa ga madat karn

  • @TheRajsandhu
    @TheRajsandhu 4 дні тому

    थोड़ा बचा हूँ, बाकि हिसाब हो चुका है,
    बहुत कुछ है, जो मुझमें राख़ हो चुका है।

  • @pandeepdeol9705
    @pandeepdeol9705 Рік тому +1

    Baba ek hafte nal ta 100 cho 5 hi thik hongy. Par mare pind da ta sare hi galt aaa jo tare nall gye c

  • @HardeepSingh-kc4rj
    @HardeepSingh-kc4rj Рік тому

    Tid ksyaa jnda Sonu hasi ni aundi bike side betthe aa ehi beer hsde aaa

  • @kulvindersingh5126
    @kulvindersingh5126 Рік тому

    Waheguru 😮😅

  • @singhbirring3663
    @singhbirring3663 Рік тому +1

    Babba bus hove ja car speedometer same show karo kinne te jandi ah, mai last vedio ch sunia bus te tata serra al gall, eve ni hunda v bass de tyre wadde hunde ta oh speed wadd show karo ge.

  • @jugrajsinghsidhu1551
    @jugrajsinghsidhu1551 Рік тому +1

    ਬਾਬਾ ਜੀ ਜੀਭ ਵਾਲੀ ਗੋਲੀ ਨੂੰ ਵੀ ਛੁਡਾਇਆ ਜਾਦਾ ਇਸ ਹਸਪਤਾਲ ਵਿੱਚ ਜੇ ਮੇਰੀ ਟਿੱਪਣੀ ਪ੍ਰੜੇ ਤਾ ਬਾਬਾ ਜੀ ਬੇਨਤੀ ਆ ਉਤਰ ਦੇ ਦਿਉ ਜਦੋ ਕਿ ਮੈ ਆਵਦੇ ਤੋਰ ਤੇ ਇਸ ਗੋਲੀ ਨੂੰ ਛੱਡਣ ਦੀ ਕੋਸ਼ਿਸ਼ ਵੀ ਕੲਈ ਵਾਰ ਕੀਤੀ ਹੈ ਪਰ ਤੋੜ ਕਾਰਨ ਸਫ਼ਲ ਨਹੀ ਹੋ ਸਕੀਆਂ ਹਾ

    • @BaljinderSingh-hk1rs
      @BaljinderSingh-hk1rs 11 місяців тому +1

      ਇਹ ਹਸਪਤਾਲ ਕਿੱਥੇ ਹੈ ਵੀਰ ਜੀ, ਖਰਚ ਕਿੰਨਾ ਕੁ ਹੈ ਨਸ਼ਾ ਛੱਡਣ ਦਾ, ਭੁੱਕੀ ਛੱਡੀ ਨੀ ਜਾਂਦੀ ਯਰ

    • @jugrajsinghsidhu1551
      @jugrajsinghsidhu1551 11 місяців тому

      @@BaljinderSingh-hk1rs ਸ਼ਾਇਦ ਬਾਈ ਜੀ ਇਹ ਹਸਪਤਾਲ ਗੁਜਰਾਤ ਦੇ ਕਿਸੇ ਸ਼ਹਿਰ ਵਿੱਚ ਹੈ ਜੇ ਨਸਾ ਛੱਡਣਾ ਹੈ ਤਾ ਬਾਈ ਜੀ ਮੈ ਪਤਾ ਕਰਾਇਆ ਸੀ ਭਦੌੜ ਵਿਖੇ ਡਾਕਟਰ ਗੁਰਮੇਲ ਸਿੰਘ ਦਾ ਨਚਰੋਥਰੈਪੀ ਹਸਪਤਾਲ ਹੈ ਮੈਂ ਜੀਭ ਵਾਲੀ ਗੋਲੀ ਲੈਦਾ ਹਾ ਮੈਨੂੰ ਡਾਕਟਰ ਸਾਹਿਬ ਨੇ ਕਿਹਾ ਸੀ ਤੁਸੀ ਦਵਾਈ ਲਿਆ ਕੇ ਮੇਰੇ ਕੋਲ ਜਮ੍ਹਾਂ ਕਰਵਾ ਦੇ ਉਹਨਾਂ ਦਾ ਕਹਿਣਾ ਸੀ ਅਸੀ ਆਪੇ ਤੈਨੂੰ ਥੋੜੀ ਥੋੜੀ ਕਰਕੇ ਦੇਵਾਂਗੇ ਕੁੱਝ ਦਿਨਾਂ ਨਸ਼ਾ ਦੀ ਲੱਤ ਛੁੱਟ ਜਾਉਗੀ ਜਾ ਤਾ ਬਾਈ ਜੀ ਉਥੋਂ ਪਤਾ ਕਰ ਲਾਉ ਹੋਰ ਤਾ ਜਿੱਥੇ ਬਾਬਾ ਕਹਿੰਦਾ ਉਥੇ ਨਸ਼ਾ ਸਹੀ ਤਰੀਕੇ ਨਾਲ ਛੁਡਵਾਇਆ ਜਾਂਦਾ ਹੈ

  • @Gurinderjoshi3745
    @Gurinderjoshi3745 4 місяці тому

    Bala mere kol a baba ji
    Puri ket pai a

  • @AvtarSingh-t7o2m
    @AvtarSingh-t7o2m 2 місяці тому

    Baba ji address dso

  • @ShamsherSandhu-ut3dy
    @ShamsherSandhu-ut3dy Рік тому +20

    ਬਾਬਾ ਜੀ ਮੈ ਤੈਨੂੰ ਦੇਖ ਦੇਖ k ਨਸ਼ਾ ਸੱਡ ਰਆ, ਮੇਰੀ ਲੱਤ ਟੂਟੀ ਹੋਈ ਆ ਹੋਣ, ਜਦੋਂ ਮੈ ਕਾਇਮ ho ਗਿਆ , ਗੱਡੀ ਪੋਣੀ ਮੈ , ਤੇ ਤੁਸੀਂ ਮਦੱਦ ਕਰਿਓ ਮੇਰੀ,

    • @GurwinderSingh-ry3xn
      @GurwinderSingh-ry3xn Рік тому +2

      Kihra pind Bai tera

    • @Doaba73
      @Doaba73 Рік тому +2

      ​@@GurwinderSingh-ry3xn ਵਧੀਆ ਵੀਰ ,ਛੱਡਣ ਚ ਹੀ ਭਲਾ ,ਮੈਂ ਵੀ ਛੱਡਿਆ ,ਸਬ ਠੀਕ ਹੋ ਜਾਣਾ ,ਇਕ ਦਿਨ ਇਕ ਦਿਨ ਕਰਕੇ ਕੱਢੀ ਚਲ ,ਅੱਜ ਚ ਜੀਅ ਬੱਸ

    • @gurupreetsinghgurupreetsin2876
      @gurupreetsinghgurupreetsin2876 11 місяців тому +1

      ਭਾਅ ਜੀ ਸਤਿ ਸ੍ਰੀ ਅਕਾਲ ਜੀ
      ਵੀਰ ਜੀ ਤੁਸੀਂ ਕਿਸ ਕੇਂਦਰ ਵਿੱਚ ਹੋ ਅਤੇ ਕਿਹੜੇ ਸੂਬੇ ਵਿੱਚ ਹੋ, ਗੁਜਰਾਤ ਵਿੱਚ ਕਿਸ ਥਾਂ ਤੇ ਹੋ, ਕਿਰਪਾ ਕਰਕੇ, ਮੈਂ ਤੁਹਾਡਾ ਇੰਤਜ਼ਾਰ ਕਰਾਂਗਾ, ਕਿਰਪਾ ਕਰਕੇ ਮੈਨੂੰ ਸੁਨੇਹਾ ਦੱਸੋ।

  • @AmanRachan-yj2pi
    @AmanRachan-yj2pi Рік тому +1

    Baba g Kartar 🚌 bus te b tusi driveri kiti aw

  • @RAVI79998
    @RAVI79998 Рік тому +1

    Gappa ਦਾ ਕੜਾ 😅😅😅😅😅

  • @pandeepdeol9705
    @pandeepdeol9705 Рік тому +1

    Baba tu bhut vdyea kum kri jana par tare nall jaan valy teri kadar nhi krdy

  • @satwinderpanju9049
    @satwinderpanju9049 Рік тому +1

    ਨਵਾਂ ਗੱਡੀ ਸਿੱਖ ਕੇ ਜਿਹੜੀ ਮਰਜ਼ੀ ਨਵੀਂ ਹੋਏ ਜਾ ਪੁਰਾਣੀ ਇਕ ਵਾਰ ਤਾਂ ਪੂਰੀ ਭਜਾ ਭਜਾ ਦੇਖਦਾ ਹੈ

  • @sukhpalkhosa5589
    @sukhpalkhosa5589 Рік тому

    तारी बाबा जी ने घाट घाट दा पानी पीता है,
    गल्ल बनोणी ओंदी है,, समे सारू अपना रंग बदलन दे माहिर हण,
    बाबा जी एक गल्ल सुनोन सन 1990 दी, कंहदे मैनू मोबाईल फोन ते काॅल आई, भाई 90 च केडा मोबाईल फोन सी

  • @Hunterjatt79
    @Hunterjatt79 10 місяців тому

    ਕੰਟੀਨ ਬੰਦ ਕਰੋ😂😂😂

  • @GurtajsinghminhasMinhas
    @GurtajsinghminhasMinhas Місяць тому

    Good 😅😅😅😅

  • @Doaba73
    @Doaba73 Рік тому

    ਬਾਬੇ ਤੇਰੇ ਬੰਦੇ ਨੂੰ ਫੋਨ ਕੀਤਾ ਸੀ ,ਓਹਨੇ ਗੱਲ ਤਾ ਕੀਤੀ ਮੁੜਕੇ ਜਵਾਬ ਨੀ ਦਿੱਤਾ ਕੋਈ

  • @pujabisogs2056
    @pujabisogs2056 Рік тому +1

    A jo vi pappi hai babe di baddua na le bai

  • @nirbhaisingh6456
    @nirbhaisingh6456 Рік тому +1

    ਬਾਬਾ ਸੱਚੀ ਗੱਲ ਦੱਸ ਤੂੰ ਹੁਣ ਨਸ਼ਾ ਬਿਲਕੁਲ ਛਡਤਾ।ਬਾਬਾ ਕਿਉਕਿ ਤੰਦਰੁਸਤ ਬੰਦਾ ਜਲਦੀ ਛੱਡ ਦਿੰਦਾ ।ਕਈ ਬੀਮਾਰ ਹੁੰਦੇ ਨੇ ।ਇਸ ਲਈ ਜਿਆਦਾ ਤਕਲੀਫ ਹੁੰਦੀ ਹੈ ।

    • @Doaba73
      @Doaba73 Рік тому

      ਤੰਦਰੁਸਤ ਹੁੰਦਾ ਈ ਨੀ ਨਸ਼ਾ ਕਰਦਾ ਬੰਦਾ

    • @BaljinderSingh-hk1rs
      @BaljinderSingh-hk1rs 11 місяців тому

      ਤੈਨੂੰ ਵੀਰੇ ਗੱਲਾਂ ਨੀ ਦੱਸਦੀਆਂ ਤਾਰੀ ਦੀਆਂ, ਵਗੈਰ ਭੁੱਕੀ ਦੇ ਚਾਰ ਕਾਰਡ ਲਾਏ, ਇਸ ਤਰ੍ਹਾਂ ਦੀਆਂ ਗੱਲਾਂ ਕੌਣ ਕਰ ਸਕਦੈ

  • @aadeshbrar
    @aadeshbrar Рік тому

    Puppy policia nu saara moga gallan kaddan da saare jaande ehde baare

  • @pandeepdeol9705
    @pandeepdeol9705 Рік тому +1

    Tare nall jaan valy jdo tare nall hondy aa tare bnnn jady aaa. Jdo pind aaa jady tanu bhull hi jady Aa baba ki cheez aaa oune ki kreya sady lyi

  • @sidhu3869
    @sidhu3869 Рік тому +1

    Satnam shri waheguru ji 😢

  • @paramjeetsidhu4832
    @paramjeetsidhu4832 Рік тому +1

    Baba ji thoda phone no dsyo

  • @HardeepSingh-kc4rj
    @HardeepSingh-kc4rj Рік тому

    Hass pyaa kruu

  • @RAVI79998
    @RAVI79998 Рік тому +1

    Tu ਨਾਸਾ ਵੇਚਦਾ hou ਪੰਜਾਬ ਚ ਸੈਂਟਰ ਹਾਨੀ Tu ਗੁਜਰਾਤ 😅😅😅😅😅😅vch😢ਜਾਣਾ

  • @HardeepSingh-kc4rj
    @HardeepSingh-kc4rj Рік тому

    Mgr kaipri ala vala hasda siraa y baba v siraa krda ga

  • @BaljinderSingh-hk1rs
    @BaljinderSingh-hk1rs 11 місяців тому +1

    ਇਹ ਭਾਂਤ ਭਾਂਤ ਦੀਆਂ ਗੱਲਾਂ, ਜਿਹੜੀਆਂ ਚੱਬ ਚੱਬ ਕੇ ਕਰਦੈਂ ਬਾਬਾ, ਇਹ ਵਗੈਰ ਭੁੱਕੀ ਦੇ ਚਾਰ ਕਾਰਡ ਲਾਏ ਤਾਂ ਹੁੰਦੀਆਂ ਨੀ

  • @RAVI79998
    @RAVI79998 Рік тому +1

    Unsurcrib ਕਰਤਾ 😅😅😅😅😅thanu

  • @tejindersingh-ml6gy
    @tejindersingh-ml6gy Рік тому +1

    Dvai matlab samj jao ohe kuch

  • @NirmalSingh-ny7ro
    @NirmalSingh-ny7ro Рік тому

    Baba khich ke rakh

  • @Doaba73
    @Doaba73 Рік тому

    ਹੁਣ ਨੀ ਵੀਡੀਓ ਦੇਖਣੀ ਤੇਰੀ ਕੋਈ unsubscribe ਕਰ ਦਿੱਤਾ ,ਬੰਦੇ ਸਵਾਹ ਜੁੜਨੇ ਤੂੰ ਵੀ ਬਾਬਾ ਬਦਲ ਗਿਆ ,

  • @bittujassi9916
    @bittujassi9916 10 місяців тому

    ਬਾਬਾ ਗੋਲ ਕਰਕੇ ਸਿੱਟੇਆ ਕਰ ਤੂੰ ਤਾਂ ਚੋਰਸ ਸਿੱਟ ਦਿੰਨਾ

  • @himatsingh6432
    @himatsingh6432 Рік тому +2

    Babai apna number send karo ji

  • @Gurinderjoshi3745
    @Gurinderjoshi3745 4 місяці тому

    Love you baba ji

  • @jasmeldhillon54
    @jasmeldhillon54 7 місяців тому

    Very nice

  • @SukhmanderSingh-j9j
    @SukhmanderSingh-j9j Рік тому +1

    Good 👍