ਰਾਤੋ ਰਾਤ ਸਟਾਰ ਨਹੀਂ ਬਣਿਆ Sidhu Moosewala , ਉਸਦੇ ਉਸਤਾਦ ਤੋਂ ਸੁਣੋ ਮਿਹਨਤ ਦੀ ਕਹਾਣੀ!

Поділитися
Вставка
  • Опубліковано 23 лип 2021
  • #DailyPostPunjabi #SidhuMoosewala #SidhuMoosewalaTeacher #SidhuMoosewalaSongs
    ਰਾਤੋ ਰਾਤ ਸਟਾਰ ਨਹੀਂ ਬਣਿਆ Sidhu Moosewala , ਉਸਦੇ ਉਸਤਾਦ ਤੋਂ ਸੁਣੋ ਮਿਹਨਤ ਦੀ ਕਹਾਣੀ !
    sidhu moose wala , sidhu moose wala punjabi singer , sidhu moose wala punjabi industry , sidhu moose wala teacher , sidhu moose wala ustad , sidhu moose wala practice time , harwinder bitti , harwinder interview , ninja punjabi singer , ninja punjabi industry , manjeet nagar , punjab ,ludhiana , manjeet nagar
    For More updates subscribe us by click on above Red Subscribe Button
    Daily Post Punjabi:
    punjabi.dailypost.in /
    Facebook:
    / dailypostpunjabi
    Instagram :
    / dailypostpunjabi.in
    Follow us on Twitter:
    / dailypostpnbi

КОМЕНТАРІ • 946

  • @sukhaujla8653
    @sukhaujla8653 3 роки тому +163

    ਕਰ ਮਿਹਨਤਾਂ ਅੱਗੇ ਆਏ ਆਂ,💪
    ਕੋਈ ਤੁੱਕਾਂ ਨੀ ਲਾਇਆਂ,,,Ninja,,,,sidhu❤👌

    • @theharshkashyap
      @theharshkashyap 3 роки тому +4

      PARMISH b bro mehnat kiti oney b

    • @salemymachines2577
      @salemymachines2577 2 роки тому +1

      @@theharshkashyap par 22 ohde Ganya ch mehnat dikhdi nahi..oh mehnat ch director vajo aaya mehnat karke..singer ta ohnu autotine ne banaya..ohdi koi mehnat nahi singer line ch

  • @bavulagah9657
    @bavulagah9657 2 роки тому +42

    ਦਿੱਲ ਖੁਸ਼ ਹੋ ਗਿਆ ਮੂਸੇਵਾਲੇ ਭਾਜੀ ਦੀ ਮਿਹਨਤ ਬਾਰੇ ਸੁਣ ਕੇ.. ਸੱਚੀ ਦਿੱਲ ਦਾ ਨੀ ਮਾੜਾ. ਸਿੱਧੂ ਮੂਸੇਵਾਲਾ ❤🙏

    • @vikramgahir
      @vikramgahir Рік тому

      Veere koi maenu das do vai eh kithe hai Acedemy ?

    • @bavulagah9657
      @bavulagah9657 Рік тому +1

      @@vikramgahir veer eh mansa ch hi aa. Mai ta jalandhar da aa.

    • @vikramgahir
      @vikramgahir Рік тому

      @@bavulagah9657 thanks veere tusi dasia maenu, but, Milgi Location maenu Veere 😊

    • @bhavukproduction7536
      @bhavukproduction7536 2 місяці тому

      ​@@vikramgahir veere dsoge kithe location please

  • @Dimpleladhar369
    @Dimpleladhar369 3 роки тому +138

    ਮਿਹਨਤ ਰੰਗ ਲੈਕੇ ਆਈ ਵੀਰ ਦੀ ,
    ਹੁਣ ਤਾਂ ਸਿੱਧੂ ਸਿੱਧੂ ਹੋਈ ਪਈ ਆ

    • @HarmanSingh-rv8po
      @HarmanSingh-rv8po 3 роки тому +2

      🙏l

    • @user-dl3jz2td1k
      @user-dl3jz2td1k 2 роки тому +1

      , ਸਿੱਧੂ ਸਿੱਧੂ ਹੋਈ ਪਈ ਆ ਜੀ।

    • @vikramgahir
      @vikramgahir Рік тому +1

      Veere koi maenu das do vai eh kithe hai Acedemy ?

  • @kuwarcharan0008
    @kuwarcharan0008 3 роки тому +79

    ਇਹ ਹੁੰਦੇ ਨੇ ਅਸਲੀ ਉਸਤਾਦ।🙏🏻❤️ਰੱਬ ਤੁਹਾਨੂੰ ਬਹੁਤ ਭਾਗ ਲਾਵੇ।

    • @vikramgahir
      @vikramgahir Рік тому

      Veere koi maenu das do vai eh kithe hai Acedemy ?

  • @kingalwaysking9842
    @kingalwaysking9842 3 роки тому +217

    ਸਿਧੂ ਮੂਸੇਵਾਲਾ ਬਹੁਤ ਵਧਿਆ ਕਲਾਕਾਰ ਕੋਈ ਕੁੜਿਆਂ ਨੂ ਗਲਤ ਨਹੀਂ ਕਹਿੰਦਾ ਨਾ ਹੀ ਨਸਿ਼ਆਂ ਨੂ ਪ੍ਮੋਟ ਕੀਤਾ 👍👍😍 ਕੁੜਿਆਂ ਦੀ ਹਜੇ ਵੀ ਬਹੁਤ ਇਜ੍ਤ ਕਰਦਾ

    • @JaswantSingh-ym9iu
      @JaswantSingh-ym9iu 3 роки тому

      Kzbmo

    • @JaswantSingh-ym9iu
      @JaswantSingh-ym9iu 3 роки тому

      P

    • @daljitsingh1100
      @daljitsingh1100 3 роки тому +5

      ਮੂਸੇਅਾਲਾ ਜੱਟ ਏਥੇ ਇੱਕੋ ਮਿੱਠੀਏ ਉਂਜ ਗੱਲੀਂ ਬਾਤੀਂ ਸਾਡੇ ਜਹੇ ਬਹੁਤ ਬਣਦੇ...💪

    • @ustaadgaming388
      @ustaadgaming388 3 роки тому

      ✍️✍️

    • @Nagra007
      @Nagra007 3 роки тому

      Ta he viah kerke Chad dende. Ja Fer pake hon le karde. Kurrea de ejat da ta pta lag he janda.😆😅🤣

  • @PunjabHub
    @PunjabHub 3 роки тому +363

    ਮਿਹਨਤ ਬੋਲਦੀ ਆ ਸਿੱਧੂ ਦੀ❣️

    • @ekamg5853
      @ekamg5853 2 роки тому

      Bittu ustad ji da koi number haa ta please de do

    • @ajaysahota4655
      @ajaysahota4655 2 роки тому +1

      ਮਿਹਨਤ ਨੂੰ ਫੁੱਲ ਲੱਗਦੇ ਨੇ
      ਸਿੱਧੂ ਬਾਈ ਨੇ ਮਿਹਨਤ ਕੀਤੀ ਹੈ

    • @jantasingh2103
      @jantasingh2103 2 роки тому

      mmppòàà

  • @singhnavdip
    @singhnavdip 3 роки тому +302

    ਏਹਨੀ ਸੋਹਣੀ ਇੰਟਰਵਿਊ ਮੈ ਪਹਿਲੀ ਵਾਰ ਦੇਖੀ ਆ❤❤❤

    • @ArshDeep-cw4vl
      @ArshDeep-cw4vl 3 роки тому +2

      Atttttttttttt

    • @paramjatt2678
      @paramjatt2678 3 роки тому +4

      Tu te duniya he pehli var dekhi aw bro

    • @singhnavdip
      @singhnavdip 3 роки тому +2

      @@paramjatt2678 ਬਿਲਕੁਲ ਸਹੀ ਕਿਹਾ ਭਰਾਂ ਤੂੰ 😀😀

    • @Nagra007
      @Nagra007 3 роки тому +1

      Bhaji jad Akshay Kumar ne modi de interview lae se .mango warre modi to pusda se .odo v ohna loka ne keha se bohat bhdea interview a.tuhanu pta he huna kon lok se o Bhaji 😂🤣😅

    • @singhnavdip
      @singhnavdip 3 роки тому

      @@Nagra007 ਪਹਿਲੀ ਗੱਲ ਤਾ ਇਹ ਆ ਕਿ ਮੈ ਉਹ ਇੰਟਰਵਿਊ ਵੇਖੀ ਨਹੀਂ ਦੂਜੀ ਗੱਲ ਇਹ ਕੁਮੈਟ ਇਸ ਕਰਕੇ ਲਿਖਿਆ ਸੀ ਕਿ ਉਸਤਾਦ ਵੱਲੋ ਆਪਣੇ ਸਿਖਾਏ ਹੋਏ ਬੱਚੇ ਦੇ ਬਾਰੇ ਚੰਗੀਆ ਗੱਲਾਂ ਕਰਨਾ ਤੇ ਇਹ ਗੱਲਾ ਵੀ ਇਕ ਟੀ ਵੀ ਚੈਨਲ ਤੇ ਕਹਿਣੀਆ ਕਿ ਅਸੀ ਆਪਣੀ ਮਜਦੂਰੀ ਲਈ ਹੋਈ ਆ ਜੇ ਮੂਸੇਵਾਲੇ ਨੂੰ ਮੈ ਸਿਖਾਇਆ ਏ ਹੁਣ ਉਸਦੀ ਜਿੰਦਗੀ ਆ ਉਹ ਆਵੇ ਇਥੇ ਚਾਹੇ
      ਤਾ ਮੈ ਇਹ ਕੁਮੈਟ ਲਿਖਿਆ ਕਿ ਏਨੀਆ ਸੋਹਣੀਆ ਗੱਲਾ ਮੈ ਕਿਸੇ ਇੰਟਰਵਿਊ ਚ ਸੁਣੀਆ ਨਹੀ ਲੋਕ ਤਾ ਰੋਈ ਜਾਦੇ ਆ ਬੁਰਾਈ ਕਰੀ ਜਾਦੇ ਸਮਝੇ ਵੀਰ ,ਰਹੀ ਗੱਲ ਜਿਸ ਇੰਟਰਵਿਊ ਦੀ ਤੁਸੀ ਗੱਲ ਕੀਤੀ ਆ ਤਾ ਵੀਰੇ ਨਾ ਮੈ ਉਹ ਵੀਡੀਊ ਦੇਖੀ ਆ ਨਾ ਮੈਨੂੰ ਲੋੜ ਆ
      ਧੰਨਵਾਦ ਕੁਮੈਟ ਵਾਸਤੇ 👏👏👏

  • @harpreetsinghmoga
    @harpreetsinghmoga 3 роки тому +23

    ਬੜੀ ਵਧੀਆ ਗੱਲਬਾਤ ਹੈ,ਉਸਤਾਦਾਂ ਲਈ ਵੀ ਅਤੇ ਸ਼ਗਿਰਦਾਂ ਲਈ ਵੀ।

  • @simransinghbatth6841
    @simransinghbatth6841 3 роки тому +96

    ਕਿਆ ਬਾਤ ਉਸਤਾਦ ਜੀ ਤੁਹਾਡੀਆਂ ਗੱਲਾਂ ਮੁਰਦਿਆਂ ਚ ਜਾਨ ਫੂਕਣ ਆਲੀਆਂ ਨੇ 🙏🏻🙏🏻🙏🏻🙏🏻❤️❤️❤️❤️

  • @Legendkharod
    @Legendkharod 3 роки тому +118

    ਸਿੱਧੂ ਸਾਉ ਤੇ ਸਰੀਫ ਬੰਦਾ ਬਾਈ ਹੇਟਰਾ ਤੋ ਬਿਨਾ ਸਾਰਿਆ ਦੀ ਇੱਜਤ ਕਰਦਾ ਬੰਦਾ ਜੀ !!

    • @amritbains7610
      @amritbains7610 3 роки тому +7

      Bilkul Sahi kiha veer tu, eh hater vi ohi aa Jehna nu chuk lao revolver rufflan kabza laina aa , 4tha peg la ke baah fadni warge lyrics wale songs tan smaj nu sedh dene wale lagde aa par aashiq ranna da vaily ho ni sakda warge good lyrics song youth nu bigad rahe lagde aa. Anyway, all the best to Moosewala Jatt he is very talented guy

    • @Nagra007
      @Nagra007 3 роки тому +1

      Hor nu ta shdo bhaji .apne ostad nu ni manda. Ta kehnda .sada koi ostad ne😂🤣

    • @bhangubhangu7674
      @bhangubhangu7674 3 роки тому +2

      @@Nagra007 ustad hai o n koi fr oh ap astaad a

  • @malkeetkhara5706
    @malkeetkhara5706 2 роки тому +1

    ਬਿੱਟੂ Sir ਸਾਫ਼ ਦਿਲ ਇਨਸਾਨ ਹਨ। ਦਿਲ ਤੋਂ ਇਜ਼ਤ ਕਰਦੇ ਹਾਂ। ਸਿੱਧੂ ਮੂਸੇਵਾਲੇ ਵਰਗਾ Singer ਬਿੱਟੂ ਜੀ ਹੀ ਤਿਆਰ ਕਰ ਸਕਦੇ ਸੀ।

  • @Ajay_verma_018
    @Ajay_verma_018 3 роки тому +43

    Ek teacher k lie proud gal aa ki
    Us da student aaj world wide naam bna rha ❤️❤️❤️❤️❤️

  • @sukhraas
    @sukhraas 3 роки тому +8

    ਬਹੁਤ ਪੋਜ਼ੀਟਿਵ ਨੇ ਉਸਤਾਦ ਜੀ। ਵਾਹਿਗੁਰੂ ਲੰਮੀ ਉਮਰ ਤੇ ਤੰਦਰੁਸਤੀ ਬਖਸ਼ੇ।

  • @MandeepMandhali
    @MandeepMandhali 3 роки тому +84

    ਸਿੱਧੂ ਮੂਸੇਵਾਲਾ ਤੁੱਕੇ ਮਾਰਕੇ ਨੀ ਆਇਆ ਉਸਦੀ ਬਹੁਤ ਹੀ ਜਿਆਦਾ ਮਿਹਨਤ ਆ 👍👍👍

    • @prabhmusic02
      @prabhmusic02 3 роки тому +2

      Jehde bnde ehnu agge le ke aaye
      Ohi ehde nal ni hege

    • @Pathrala
      @Pathrala 3 роки тому +1

      Shi gll a

    • @Pathrala
      @Pathrala 3 роки тому

      😁🤣

    • @sawarnsingh9174
      @sawarnsingh9174 3 роки тому +2

      ਸੱਚ ਬੋਲਣ ਵਾਲਾ ਹੀਰਾ ਹੈ 👌👌🙏 295 👍👌

    • @JaskaranSingh-oz2vg
      @JaskaranSingh-oz2vg 3 роки тому +1

      @@prabhmusic02 koi kise nu agge le ke ni aaunda veham e tera

  • @fojiram1191
    @fojiram1191 3 роки тому +23

    ਸਿੱਧੂ ਮੂੱਸਾਵਾਲਾ ਬਾਈ ਨੇ ਆਪਣੀ ਮੇਹਨਤ ਕੀਤੀ ਹੈ ਸਿੱਧੂ ਮੂੱਸਾਵਾਲਾ ਬਾਈ ਦਾ ਉਸਤਾਦ ਜੀ ਦਾ ਬਹੁਤ ਬਹੁਤ ਧੰਨਵਾਦ ਕੱਰਦੇ ਹਾਂ ਜਿੰਨ੍ਹਾਂ ਨੇ ਹਿੱਕ ਦੇ ਜ਼ੋਰ ਨਾਲ ਸਿਖਾਇਆ ਹੈ ਸਿੱਧੂ ਮੂੱਸਾਵਾਲਾ ਬਾਈ ਨੇ ਆਪਣੇ ਉਸਤਾਦ ਜੀ ਦਾ ਨਾਮ ਰੋਸ਼ਨ ਕੀਤਾ ਹੋਇਆ ਹੈ ਦੇਸਾਂ ਵਦੇਸਾ ਵਿੱਚ ਝੱਡੇ ਗੱਡੇ ਹੋਏ ਹਨ ਅੱਜ ਤੱਕ ਆਪਣੇ ਉਸਤਾਦ ਦਾ ਨਾਮ ਨੀਵਾਂ ਨਹੀਂ ਦਿਖਾਈ ਅੱਜ ਦੇ ਘੱੜੀ ਵਿੱਚ ਸਿੱਧੂ ਮੂੱਸਾਵਾਲਾ ਬਾਈ ਕਿਸੇ ਨੂੰ ਖੱਗਣ ਨਹੀਂ ਦੇਂਦਾ ਹੈ ਘੈਟ ਜੱਟਾਂ ਖਿੱਚ ਕੇ ਰੱਖੇ ਵੈਰੀਆਂ ਦੇ ਚਪੇੜਾ ਮੋਹ ਤੇ ਪੇਦੀਆ ਨੇ ਕਿਤੇ ਮੇਹਨਤ ਗਰੀਬ ਜੱਟ ਦੇ ਪੁੱਤ ਨੇ ਆਪਣੇ ਪਿੰਡ ਮੂਸਾ ਅਤੇ ਆਪਣੇ ਦੇਸ਼ ਇੰਡੀਆ ਦਾ ਨਾਮ ਰੋਸ਼ਨ ਕੀਤਾ ਹੋਇਆ ਹੈ ਆਪਣੀ ਸਿੱਖ ਸਰਦਾਰ ਕੌਮ ਦਾ ਨਾਮ ਰੋਸ਼ਨ ਕੀਤਾ ਹੋਇਆ ਹੈ ਦੇਸਾਂ ਵਦੇਸਾ ਵਿੱਚ ਝੱਡੇ ਗੱਡੇ ਹੋਏ ਹਨ ਸਿੱਧੂ ਮੂੱਸਾਵਾਲਾ ਬਾਈ ਕਿਸੇ ਦੇ ਗੁਲਾਮੀ ਨਹੀਂ ਕੱਰਦਾ ਸੱਚ ਬੋਲਦਾ ਹੈ ਕਿਸੇ ਦੀਆਂ ਧੀਆਂ ਭੈਣਾਂ ਨੂੰ ਮਾੜਾ ਨਹੀਂ ਬੋਲਦਾ ਅੱਦ।ਨੰਗੀਆਂ ਕੂੜੀਆ ਨਹੀਂ ਨਚੋਦਾ ਕੂੜੀਆ ਦੇ ਬੇਚਤੀ ਨਹੀਂ ਕੱਰਦਾ ਸੱਚ ਬੋਲਦਾ ਹੈ ਅੱਜ ਤੱਕ ਕਿਸੇ ਵੀ ਗਾਣਾ ਵਿੱਚ ਨੱਸਾ ਦਾ ਨਾਮ ਨਹੀਂ ਲਿਆ ਸਿੱਧੂ ਮੂੱਸਾਵਾਲਾ ਬਾਈ ਦੇ ਸਿਰ ਤੋਂ ਕੂੱਝ ਕੇ ਪਾਰਟੀ ਬਾਜੀ ਵਾਲੇ ਬੇਈਮਾਨ ਬੰਦੈ ਮਾੜਾ ਬੋਲ ਕੇ ਫੇਮ ਭਾਲਦੇ ਹਨ ਫੇਮਸ ਹੋਣਾ ਚੋਹਦੇ ਹਨ ਸਿੱਧੂ ਮੂੱਸਾਵਾਲਾ ਬਾਈ ਦੇ ਸਿਰ ਤੋਂ ਕੂੱਝ ਕੇ ਪਾਰਟੀ ਬਾਜੀ ਵਾਲੇ ਬੇਈਮਾਨ ਬੰਦੈ ਸਿੱਧੂ ਮੂੱਸਾਵਾਲਾ ਬਾਈ ਦੇ ਚੜ੍ਹਾਈ ਦੇਖ ਕੇ ਜੱਰੀਆ ਨਹੀਂ ਜਾਦੇ ਥੱਲੇ ਸੁੱਟਣ ਦੀਆਂ ਸਕੀਮਾਂ ਖੇਡਦੇ ਹਨ ਸਿੱਧੂ ਮੂੱਸਾਵਾਲਾ ਬਾਈ ਜਿੰਦਾਂ ਵਾਦ ਆਪਣੇ ਸਿੱਖ ਸਰਦਾਰ ਭਰਾਅ ਨੂੰ ਸਪੋਟ ਕੱਰੋ ਦੱਬ ਕੇ ਕਿਸੇ ਦੇ 🌹🍎🌻🧡👍💙💪🖋🔥🏑🚜🥰👌💿🌄🏍🏝⚽️💪💪🖋🖋🖋🖋🖋🖋🚜🚜🚜🚜ਉਸਤਾਦ ਜੀ ਦਾ ਧੰਨਵਾਦ ਕੱਰਦੇ ਹਾਂ ਜਿੰਨ੍ਹਾਂ ਨੇ ਸੱਚ ਬੋਲਣ ਦੀ ਹਿੰਮਤ ਰੱਖੀਂ ਹੈ ਸਿੱਧੂ ਮੂੱਸਾਵਾਲਾ ਬਾਈ ਨੂੰ ਦਿੱਲੂ ਪਿਆਰ ਕਰਦੇ ਹਨ

    • @dsbsaab407
      @dsbsaab407 3 роки тому +1

      Tere sidhu ne apne USTAAD da kde naam tak ni lea ajj tak

  • @gurpreetsidhugroupmalwaigi1320
    @gurpreetsidhugroupmalwaigi1320 3 роки тому +21

    ਉਸ਼ਤਾਦ ਵਿੱਚ ਰੱਬ ਵੱਸ਼ਦਾ ਬਹੁਤ ਸੋਹਣੀ ਵਾਰਤਾਲਾਪ ਕੀਤੀ....🙏🏻

  • @ManjitSingh-vk4ry
    @ManjitSingh-vk4ry 3 роки тому +103

    ਚੇਲੇ ਚੰਗੇ ਹੋਣ ਤਾਂ ਉਸਤਾਦੀ ਰੱਬ ਬਣ ਜਾਂਦੀ

    • @vikramgahir
      @vikramgahir Рік тому +1

      Veere koi maenu das do vai eh kithe hai Acedemy ?😊

    • @hemantverma3097
      @hemantverma3097 9 місяців тому +1

      ​@@vikramgahirLudhiana

    • @ekam_8600
      @ekam_8600 5 місяців тому +1

      @@vikramgahirDholewal Chonk Ludhiana

  • @hardeepdeep8431
    @hardeepdeep8431 3 роки тому +49

    ੳੁਸਤਾਦ ਨੂੰ ਸਲਾਮ ਜੋ ਮੇਹਨਤਾ ਦੇ ਨਾਲ ਰੁਨਰ ਨੂੰ ਤਰਾਸਦਾ ਚਾਹੇ ਕੋੲੀ ਕੰਮ ਹੋਵੇ

  • @inderjeet4132
    @inderjeet4132 Рік тому

    Sir ਸਿੱਧੂ ਸਾਬ ਬਹੁਤ ਪਿਆਰ ਅਤੇ ਸਤਿਕਾਰ ਯੋਗ ਇੰਨਸਾਨ ਸੀ।

  • @gaggihambran7175
    @gaggihambran7175 3 роки тому +21

    ਇਹ ਹੁੰਦੇ ਆ ਅਸਲੀ ਉਸਤਾਦ ਕੋਈ ਆਕੜ ਨੀ ਕੋਈ ਹਵਾ ਨੀ, ਇੰਨੀ ਨਿਮਰਤਾ ਆਪਣੇ ਸੁਗਿਰਦਾਂ ਤੇ ਇਨਾ ਮਾਣ ਉਹ ਵੀ ਅਸਲ ਚ ਜੋ ਖੁੱਦ ਹੀਰਾ ਉਹੀ ਹੀਰੇ ਪੈਦਾ ਕਰ ਸਕਦਾ । ਜਿਉਂਦੇ ਵਸਦੇ ਰਹੋ ਰੱਬ ਜੀ ਤੁਹਾਨੂੰ ਹਮੇਸਾਂ ਚੜਦੀ ਕਲਾ ਬਖਸਣ।

    • @gaggu_amrit84
      @gaggu_amrit84 3 місяці тому

      Veere odo time hor c hun ta eh ustad sidhe muh gal krke razi nhi .mai ehna kol gya c ehna ne sidhe muh gal nhi kiti .bhut dukh laga c yrr ohdo

  • @moonchildwithlove
    @moonchildwithlove 3 роки тому +73

    Kudi ne auna ,onhe Bahar khad Jana ❤️ Sharmila boht Bhai

  • @OfficialSukhBassi
    @OfficialSukhBassi 3 роки тому +236

    ਉਸਤਾਦ ਵਧੀਆ ਹੋਵੇ ਤਾਂ ਬੰਦੇ ਨੂੰ ਕੋਲੇ ਤੋਂ ਹਿਰਾ ਬਣਾ ਦਿੰਦਾ

  • @jotinderdhaliwal2921
    @jotinderdhaliwal2921 3 роки тому +1

    ਹਰਵਿੰਦਰ ਜੀ ਨੂੰ ਮਿਲੇ ਤਾਂ ਨਹੀਂ ਪਰ ਇੰਟਰਵਿਊ ਦੀ ਗੱਲ-ਬਾਤ ਤੋਂ ਪਤਾ ਲਗਦਾ ਹੈ ਹਰਵਿੰਦਰ ਜੀ ਰੱਜੀ ਰੂਹ ਦੇ ਮਾਲਕ ਲੱਗਦੇ ਹਨ ਇਸ ਤਰਾਂ ਦੇ ਉਸਤਾਦ ਹੋਣ ਤਾਂ ਚੇਲਿਆਂ ਨੂੰ ਜ਼ਿੰਦਗੀ ਵਿੱਚ ਕਦੇ ਮਾਰ ਨਹੀਂ ਪੈਂਦੀ।

  • @samypaul9662
    @samypaul9662 3 роки тому +36

    ਮਿਹਨਤ ਕਰੋ ਰੱਬ ਬਹੁਤ ਮੇਹਰਬਾਨ ਹੈ... 😊😊 ਸਤਿਨਾਮ ਵਾਹਿਗੁਰੂ 🙏🙏

  • @GurdeepSingh-oh4jo
    @GurdeepSingh-oh4jo 3 роки тому +52

    ਸਿੱਧੂ ਦਾ ਟਾਈਮ ਆ ਅੱਜ
    ਮਿਹਨਤ ਬੋਲਦੀ ਆ ਅੱਜ

  • @kabbadi1230
    @kabbadi1230 3 роки тому +1

    ਏਥੇ ਲਡੰੂ ਇੱਕ ਗਾਣਾ ਸੁਣਕੇ,, ਸਿੱਧੂ ਨੂੰ ਮਾੜਾ ਬੋਲਦੇ ਆ,,, ਆਹ ਉਸਤਾਦ ਜੀ ਜਾਣਦੇ ਆ,, ਸਿੱਧੂ ਕੀ ਚੀਜ ਆ,, ਮੇਹਨਤ ਨੇ ਰੰਗ ਲਾਏ ਆ ਬਾਈ ਨੂੰ,,,

  • @ranjitsingh7157
    @ranjitsingh7157 Рік тому

    ਵਾਹ ਬਾਈ ਵਾਹ ਹਰਵਿੰਦਰ ਬਿਟੂ ਜੀ ਤੁਹਾਡੀ ਕਿਹੜੇ ਲਫਜਾਂ ਨਾਲ ਪ੍ਰਸੰਸਾ ਕਰਾਂ ਸਿੱਧੂ ਅੱਜ ਦੁਨੀਆ ਵਿੱਚ ਵੀ ਨਹੀ ਪਰ ਫੇਰ ਵੀ ਤੁਸੀ ਕਿੰਨੀ ਸਿਫਤ ਕੀਤੀ ।ਪਰ ਤੁਹਾਡੇ ਵਰਗੇ ਉਸਤਾਦ ਸਿਰਫ ਤੁਸੀਂ ਹੀ ਹੋ ਹੋਰ ਕੋਈ ਨਹੀ

  • @Dontleft
    @Dontleft 3 роки тому +51

    Eh bande hunde ne paak pavitar rooha wale 👌👌🤩 ninja te sidhu dove veera di baaj vargi udaari uchi aa.. bahot kaint surr launde yaar.. bamb aa dono

  • @GaganDeepSingh-ze3id
    @GaganDeepSingh-ze3id 3 роки тому +33

    ਹਰਵਿੰਦਰ ਬਿੱਟੂ ਬਾਈ ਨੂੰ ਸਲੂਟ ਆ ਜਿਸਨੇ ਪੰਜਾਬੀ ਇੰਡਸਟਰੀ ਹੀਰੇ ਦਿੱਤੇ ਆ ,,,,

  • @tarangrewal9340
    @tarangrewal9340 3 роки тому +25

    ਉਸਤਾਦ ਜੀ ਨੂੰ ਮਿਲਣ ਦੀ ਇੱਛਾ ਹੁਣ ਤਾਂ

  • @sandeepgill3648
    @sandeepgill3648 3 роки тому +8

    13:41 ਸਿੱਧੂ ਬਾਈ ਨਾਲ ਕੋਈ ਘਟਨਾ ਵਾਪਰੀ ਸੀ ❤️

  • @navsinghnavsingh1947
    @navsinghnavsingh1947 3 роки тому +25

    Sidhu di kalm ne kmaal kita j likhda na hunda te aap hi na gaunda ta singers ne gaaney lai k sidhu to baad ch inu puchna v nhi c salute sidhu nu

  • @GHUM4N
    @GHUM4N 3 роки тому +12

    Moosewala - sachi dil da nice banda, jamma apne ustad wangu..♥️♥️

  • @malkitgillmusic1354
    @malkitgillmusic1354 2 роки тому +2

    ਹਰਵਿੰਦਰ ਬਿੱਟੂ ਜੀ ਦੇ ਵਿਚਾਰ ਸੁਣ ਕੇ ਮਨ ਬਹੁਤ ਖੁਸ਼ ਹੋਇਆ। ਬਹੁਤ ਚੰਗੇ ਇਨਸਾਨੀ ਗੁਣਾਂ ਨਾਲ਼ ਭਰਪੂਰ ਸ਼ਖਸ਼ੀਅਤ ਨੇ। ਮਾਲਕ ਹਰ ਮੁਰਾਦ ਪੂਰੀ ਕਰਨ।

  • @kripalsingh255
    @kripalsingh255 11 місяців тому +1

    Jeho jeya jatt
    oho jeya ustaad❤🙏🙏🙏🙏🙏🙏🙏🙏🙏🙏🙏

  • @IPS_JAGRAON
    @IPS_JAGRAON 3 роки тому +6

    ਬਹੁਤ ਸੋਹਣਿਆ ਗੱਲਾਂ ਕੀਤੀ ਉਸਤਾਦ ਜੀ ਨੇਂ ਨਹੀਂ ਤਾ ਕਈ ਬੰਦੇ ਅਹਿਜੇ ਆ ਜੰ ਕੋਈ ਓਹਦਾ ਚੇਲਾ ਹੋਵੇ ਤੇ ਹਿੱਟ ਹੋਜੇ ਉਹ ਮਾੜਾ ਬੋਲਣ ਲੱਗ ਜਾਂਦਾ ਉਸ ਬਾਰੇ.. ਪਰ ਉਸਤਾਦ ਜੀ ਤੁਹਾਨੂੰ ਸਲਾਮ ਆ. ਨਿੰਜੇ ਦੇ ਯਾਰ ਆ ਅਸੀਂ 🙏🙏

    • @shubhammr678
      @shubhammr678 Рік тому +1

      bai kite saanu bhi ninja bai nal mila deo

    • @IPS_JAGRAON
      @IPS_JAGRAON Рік тому +1

      @@shubhammr678 ajeo bro ..jrur milavage

    • @shubhammr678
      @shubhammr678 Рік тому

      bai ji kithe auna adress de deo te number bhi

  • @perrysingh9073
    @perrysingh9073 3 роки тому +51

    Ida da ustad hona chsida 🙏🙏🙏

    • @sanghasoccerlover4456
      @sanghasoccerlover4456 3 роки тому +9

      Tehne huni kehnde c ki ajj kal de singers sikh ke ni aunde. Sare eko jhe ni hunde

    • @khushiram3731
      @khushiram3731 3 роки тому

      Kehde angle toh tainu ustaad lgda eh oye 😒

    • @Thor77305
      @Thor77305 3 роки тому

      @@sanghasoccerlover4456 eh aap bolda m nai sikhya kise toh

    • @bhangubhangu7674
      @bhangubhangu7674 3 роки тому

      @@khushiram3731 oh chl tu sare comment ch negative bolda

  • @nishans1713
    @nishans1713 2 роки тому

    ਸਹੀ ਇਨਸਾਨ ਉਹ ਜੋ ਦੂਜੇ ਦੇ ਕੰਮ ਆਵੇ
    ਵਾਹ ਬਾਈ ਨਿੰਜੇ ਤੂੰ ਉਸਤਾਦ ਦੀ ਅਜੇ ਵੀ ਪੁੱਛ ਪੜਤਾਲ ਕਰਦਾ

  • @SukhwinderSingh-cu4lv
    @SukhwinderSingh-cu4lv 3 роки тому +2

    ਓ ਤਾਂ ਕੈਂਦਾ ਮੇਰਾ ਉਸਤਾਦ ਕੋਈ ਨੀ

    • @Dillidot_mobiles
      @Dillidot_mobiles 3 роки тому +1

      Ode kehn da matlab c jivve aujla tatte chat kehnda c v babbu asstaad da kon fan aa ove de gal ne koi

  • @HARWINDERSINGH-ic4iw
    @HARWINDERSINGH-ic4iw 3 роки тому +4

    ਬਹੁਤ ਵਧੀਆਂ ਇੰਟਰਵਿਊ ਵੀਰ ਜੀ

  • @gurjantsingh6187
    @gurjantsingh6187 3 роки тому +43

    Yr hun sidhu kithe a bande di mahnat yrrr sachi moosewala👑💪

  • @SurinderSingh-ln3pv
    @SurinderSingh-ln3pv Рік тому +2

    ਸੁਰਜੀਤ ਪਾਤਰ ਅਮਰੀਤਾ ਪ੍ਰੀਤਮ ਤੇ ਸਾਗਰ ਲੁਧਿਆਣਵੀ ਦੀਆਂ ਕਿਤਾਬਾਂ ਤਾਂ ਵਿਕਣ ਲੱਗ ਜਾਣਗੀਆ ਜੇ ਪਹਿਲਾ ਇਕ ਦਿਨ 10 ਕਿਤਾਬ ਵਿਕਦੀ ਸੀ ਹੁਣ ਗਿਣਤੀ ਦੁਗਣੀ ਤਿਗਣੀ ਹੋਰ ਵੱਧ ਜਾਣੀ ਏ

  • @VaidManpritSingh
    @VaidManpritSingh 3 роки тому +1

    ਬੰਦਾ ਦਿਲੋਂ ਬਹੁਤ ਸੁਹਿਰਦ ਆ ਰੰਗ ਭਾਗ ਵੀ ਰੱਬ ਇਹੋ ਜਿਹੇ ਬੰਦਿਆਂ ਨੂੰ ਲੋਂਦਾ!

  • @satinanglewala1414
    @satinanglewala1414 3 роки тому +21

    ਵਾਹ ਉਸਤਾਦ ਜੀ...ਆਨੰਦ ਆ ਗਿਆ...🙏🙏🙏

  • @thelegendsidhumoosewala5354
    @thelegendsidhumoosewala5354 3 роки тому +58

    The Real LEGEND sidhu moose wala 🔥

  • @HarvinderSingh-tx9ue
    @HarvinderSingh-tx9ue Рік тому +2

    Only living legend Sidhu moosewala zindabad❤❤❤❤❤

  • @sikanderhanda462
    @sikanderhanda462 Рік тому +1

    ਏਹੋ ਜਿਹਾ ਉਸਤਾਦ ਚਾਹੀਦਾ ਆ

  • @madhughai7715
    @madhughai7715 Рік тому +1

    Kitni mehnat se Sidhu utha tha😢😢😢😢rabba Sidhu mod de . Rabba tu b paap kita

  • @rajputdeep3377
    @rajputdeep3377 3 роки тому +17

    ਸਿਰਾ ਉਸਤਾਦ ਜੀ love you sidhu ❤❤

  • @gurmanaulakah
    @gurmanaulakah 3 роки тому +20

    Love u ustaad g. Punjabi industry nu 2 diamond den lai. Sidhumoosewala te ninja

  • @Lakhwinder131
    @Lakhwinder131 3 роки тому +104

    Ustad de ustad ji lyi like kro

  • @Creativemind...
    @Creativemind... 3 роки тому +4

    ਵਾਹਿਗੁਰੂ ਜੀ ਚੜ੍ਹਦੀਕਲਾ ਚ ਰੱਖਣ 🙏

  • @singhaalamsa185
    @singhaalamsa185 2 роки тому +8

    Salute to Harwinder Bittu ji✨❤🙏

  • @legendsneverdie2025
    @legendsneverdie2025 3 роки тому +49

    ONLY LIVING LEGEND SIDHU MOOSEWALA ZINDABAD ❤️💪💪

  • @user-sidhumoosewala806
    @user-sidhumoosewala806 3 місяці тому

    Heh waheguru ji aahi time' aaje vapas.. i miss you sidhu meri jaan ❤️😢

  • @gagandeep4453
    @gagandeep4453 3 роки тому +50

    Sidhu moosewala the real goat 🔥🔥🔥🔥🔥🔥🔥🔥Moosetape 🔥🔥🔥🔥🔥

  • @user-zr3ke4bm5k
    @user-zr3ke4bm5k 3 роки тому +39

    ਜਿੰਨੇ ਮੁੰਡੇ ਕੁੜੀਆਂ ਸਾਰਿਆ ਦੇ ਸੁਰ ਕੱਚੇ ਸੀ ਆਵਾਜ਼ ਹੀ ਨੀ ਨਿਕਲ਼ ਦੀ ਮਿਹਨਤ ਕਰੋ ਦੱਬ ਕੇ ਉਸਤਾਦ ਜੀ ਤੋਂ ਸਿੱਖੋ ਬਹੁਤ nice person ਲੱਗੇ ਵੀਡਿਓ ਦੇਖ ਕੇ ਉਸਤਾਦ ਜੀ ਬਾਕੀ ਨਵੇਂ ਮੁੰਡੇ ਕੁੜੀਆਂ request ਆ ਬਈ ਏਹੋ ਜਿਹੇ ਡਾਊਨ to ਅਰਥ ਲੋਕਾਂ ਦੀ ਸੰਗਤ ਕਰੁ

  • @dhaliwalhouse913
    @dhaliwalhouse913 3 роки тому +12

    ਸਿੱਧੂ ਮੂਸੇ ਵਾਲਾ ਆਪਣੇ ਮਾਂ-ਬਾਪ ਦੀ ਤੇ ਕੁੜੀਆਂ ਦੀ ਬਹੁਤ ਇੱਜ਼ਤ ਕਰਦਾ ਹੈ

  • @kirtirajput5617
    @kirtirajput5617 2 роки тому +1

    Munda Sidhu aa da aag kaad da 👍

  • @preetbathinda9506
    @preetbathinda9506 3 роки тому +4

    ਬਹੁਤ ਖੂਬ ਵਿਚਾਰ ਸੋਚ ਉੱਚੀ ਬਾਈ ਜੀ ਦੀ❣️ਬਾਬਾ ਜੀ ਕਿਰਪਾ ਬਣਾਈ ਰੱਖਣ ❣️

  • @rajwantsandhu9900
    @rajwantsandhu9900 3 роки тому +6

    Great SIDHU’S Master ji nd Awesome singer Sidhu Saab 🙏🙏❤️stay always bro ❤️🥰🥰

  • @Sahib_Ramgharia
    @Sahib_Ramgharia 3 роки тому +16

    🤩 Sidhumoosewala 🥰 all time Favourite repeated song 🔥❤️😎 Ustaad ohna de harvinder bittu ji 💯

  • @GurdeepSingh-lb1zc
    @GurdeepSingh-lb1zc 3 роки тому +1

    ਏਹ ਉਸਤਾਦ ਨੇ ਈ ਸਮਝਾਇਆ ਮੂਸੇਆਲੇ ਨੂੰ ਕਿ ਜੋ ਵਿੱਕ ਰਿਹਾ ਓਹ ਗਾ,ਤੇ ਕਿਸੇ ਦਾ ਪੁੱਤ ਸੌੰਗ ਸੁਣ ਕੇ ਹਥਿਆਰ ਚੁੱਕੇ ਤਾ ਕਿਸੇ ਨੂੰ ਕੋਈ ਪ੍ਰੋਬਲਮ ਨੀ ਹੋਣੀ ਪ੍ਰੋਬਲਮ ਤੇ ਮਾੰ ਪਿਓ ਨੂੰ ਹੋਊ ਤੁਸੀ ਨੋਟ ਕਮਾਓ

  • @WAZIRWAHLA0
    @WAZIRWAHLA0 3 роки тому +5

    Sidhu moose wala

  • @tarlochansingh8376
    @tarlochansingh8376 3 роки тому +52

    Dil da ni Mara Tera sidhu moose wala

  • @YuvrajSingh-db8qh
    @YuvrajSingh-db8qh 2 роки тому +9

    RIP LEGEND 💔

  • @HarjinderSingh-bv3qz
    @HarjinderSingh-bv3qz Рік тому +2

    Missusidhuveerji

  • @surindersohi3842
    @surindersohi3842 3 роки тому +4

    Sidhu moosewale ne kitiya mehnta tuke ni laye ...Harvinder bhaji da bhot dhanbad jehna ne Industry nu hira dita Aah interview dekh ke bhot loka de beham dur ho jange ...Sidhu moosewala Jatt zindawad💪💪💪💪👍👍👍👍🔥🔥🔥🔥🔥🔥

  • @abhisidhu3546
    @abhisidhu3546 3 роки тому +6

    Pehla buraai krke hun achaii krn lg pe DAILY POST ale SIDHU di!!😉😎

  • @shivamsharma7841
    @shivamsharma7841 3 роки тому +26

    Saade ustad harvinder bittu ji ❤️❤️

  • @SurinderSingh-ln3pv
    @SurinderSingh-ln3pv Рік тому +2

    ਆਹ ਵੇਖਲੋ ਅਆਪ ਦੇ ਜੀਜੇ ਦੀ ਹੇਕ ਜਿਹੜੇ ਕਿਹਦੇ ਸੀ ਸਿੱਧੂ ਨੂੰ ਗਾਉਣਾ ਨਹੀ ਆਉਦਾ ਉਸ ਨੂੰ ਹੇਕ ਨਹੀ ਲਾਉਣੀ ਆਉਦੀ ਆਹ ਸੁਣੋ ਭਨੋਈਏ ਨੂੰ ਜਿਹੜੇ ਬਕਵਾਸ ਮਾਰਦੇ ਸੀ

  • @jashansidhu6511
    @jashansidhu6511 3 роки тому

    ਸਿੰਧੂ ਮੂਸੇਵਾਲਾ ਨੂੰ ਬੇਨਤੀ ਹੈ ਕਿ ਆਪਣੇ ਉਸਤਾਦ ਦੀ ਮਦਦ ਜਰੂਰ ਕਰੇ ਤੈਨੂੰ ਕੋਈ ਫ਼ਰਕ ਨਹੀਂ ਪੈਂਦਾ ਉਸਤਾਦ ਹੋਸਲਾ ਵਧ ਜਾਊ

  • @infinitysingh5103
    @infinitysingh5103 3 роки тому +20

    Salute to Bittu G, Rooh❤️ tumbdi firdi 👍

  • @jasdeepsingh8757
    @jasdeepsingh8757 3 роки тому +8

    Excellent ustaad ji positive things

  • @singhsj5841
    @singhsj5841 Рік тому +2

    ਚਰਨ ਪਰਨਾਮ ਅਜਿਹੇ ਗੂਰੂ ਨੂੰ 🙏🙏

  • @surinderladdi8621
    @surinderladdi8621 3 роки тому +6

    black suit vali kudi di singing and awaj ik no.a god bless you dear your future is bright god bless you......

  • @laddibhikhi3018
    @laddibhikhi3018 3 роки тому +48

    ਮਿਹਨਤ ਬੋਲਦੀ ਆ ਸਿੱਧੂ ਦੀ
    ਜਿਊਦਾ ਵਸਦਾ ਰਹਿ ਜੱਟਾ

  • @gaganpreetsingh6111
    @gaganpreetsingh6111 3 роки тому +34

    Sidu moosewala att

    • @ramsinghsukhewala7741
      @ramsinghsukhewala7741 3 роки тому +1

      ਪੰਜਾਬ ਚ ਸਿਰਫ ਦੋ ਹੀ ਮੁਦੇ ਨੇ ਮੂਸੇਆਲਾ v ਬੱਬੂ ਮਾਨ ।
      ਦੁਨੀਆ ਲਈ ਗੁੰਡਾ ਜਿਹੜਾ ,ਯਾਰਾਂ ਦੀ ਆ ,ਜਾਨ ਨੀ , ਦਬਿਆ ਨਾ ਕਰ ਤੂੰ ਅੈ ਜੱਟ ਦੀ ਰਕਾਨ ਨੀ ,
      ਗੀਤ ਚ ਸਿੱਧੂ ਮੂਸੇਵਾਲੇ ਨੇ ਫੇਸਬੁੱਕ ਦੇ ਦੋਸਤਾਂ ਨੁੂੰ ਲਗੌੜ ਕਿਹਾ
      ਚੱਕ ਦੂੰ , ਮਾਰ ਦੂੰ , ਵੱਡ ਦੂੰ , ਚਾਕੂ , ਛੁਰੀਆ , ਗੰਡਾਸੇ , ,AK 47 ਨਾਲ ਅਹੇ ਜੇ ਗੀਤ ਸੁਣ ਕੇ ਅੱਜ ਦੇ ਨੌਜਵਾਨਾਂ ਚ ਸਹਿਣਸ਼ੀਲਤਾ ਘੱਟ ਰਹੀ ਹੈ , ਤੇ ਹਿੰਸਕ ਜਾਅਦਾ ਹੋ ਰਹੇ ਨੇ , ਇੱਕ ਮਿੰਟ ਚ ਮਾਰਨ -ਮਰੋਨ ਤੇ ਉਤਰ ਅੌਦੇ ਨੇ , ਇੱਕ ਮਿੰਟ ਨਹੀ ਲੌਦੇ , girl friends , ਜਾ ਦੋਸਤਾਂ ਤੇ ਸਕੇ ਸੰਬੰਧੀ ਦਾ ਕਤਲ ਕਰਨ ਲਗਿਆ , ਇਨ੍ਹਾਂ ਲਈ ਜਿਹੜੇ ਮਾ -ਪਿਓ ਨੇ ਪਾਲ ਕੇ ਵੱਡਾ ਕੀਤਾ , ਉਹਦੇ ਹੀ ਥੱਪੜ ਮਾਰਨ ਤੱਕ ਜਾਦੇ ਹਨ ਕਈ ਵਾਰੀ ਤਾ ਕਤਲ ਕਰਨ ਤੱਕ ਜਾਦੇ ਹਨ , ਇਹ ਸਭ ਹਿੰਸਕ ਗੀਤਾਂ ਦੀ ਦੇਣ ਹੈ ! ਪਹਿਲਾਂ ਦੇ ਜਵਾਕ ਬੰਦੇ ਦਾ ਕਤਲ ਤਾ ਕੀ ਕੁੱਤੇ ਦੇ ਡੰਡਾ ਮਰਨਾ ਵੀ ਪਾਪ ਸਮਝਦੇ ਸਨ !ਇਨ੍ਹਾਂ ਗੀਤਾਂ ਨੂੰ ਸੁਣ ਕੇ ਮੌੜ ਮੰਡੀ ਮੈਰਿਜ ਪੈਲੇਸ ਚ ਇੱਕ ਮੁੰਡੇ ਨੇ ਵਿਚਾਰੀ ਗਰੀਬ ਡਾਸਰ ਨੂ ਗੋਲੀਆਂ ਮਰਕੇ ਭੁੰਨਤਾ ਸੀ !
      ਜੇ ਅੈਨਾ ਬੰਦੇ ਮਾਰਨ ਤੇ ਬੰਦੂਕਾਂ ਚਲੌਣ ਦਾ ਸੌਕ ਸੀ ਤਾ ਫੌਜ ਚ ਕਿਓ ਨਹੀ ਭਰਤੀ ਹੋਇਆ , ,ਇਸ ਤਰ੍ਹਾਂ ਦੇ ਗੀਤ ਪੰਜਾਬੀ ਨੌਜਵਾਨ ਪੀੜ੍ਹੀ ਤੇ ਆਪਣੀ ਕੀ ਛਾਪ ਛੱਡ ਸਕਦੇ ਨੇ , ਅਸੀਂ ਮੰਨਣਾ ਸੀ ਜੇ ਕਬੱਡੀ ਖਿਡਾਰੀ ਹੁੰਦਾ ,ਜਾਂ ਕੋਈ ਉਲੰਪਿਕ ਗੋਲਡ ਮੈਡਲ ਹੁੰਦਾ ,ਇਸ ਤਰ੍ਹਾਂ ਤਾ ਫਿਰ ਸੰਨੀ ਲੀਓਨ ਵੀ ਪੰਜਾਬਣ ਸੀ ਤੇ ਡੇਰੇ ਵਾਲਾ ਸਾਧ ਵੀ ਪੰਜਾਬੀ ਸਰਦਾਰ ਸੀ ,ਜਿਹਨੇ ਬਾਬਾ ਗਿਰੀ ਦੇ ਨਾਲ ਨਾਲ ਫਿਲਮਾਂ ਵੀ ਬਣਾਈਆਂ ਤੇ ਗੀਤ ਵੀ ਆਪ ਹੀ ਗਾਏ ,ਓਹ ਵੀ ਤਾ ਸੰਸਾਰ ਲੈਵਲ ਤੇ ਮਸਹੂਰ ਸੀ ,ਚਾਹੇ ਜੇਲ ਚ ਆ ਭਗਤ ਹੁਣ ਵੀ ਗੁਣ ਗੌਦੇ ਨੇ , ਆਪਨੇ ਮਾਂ-ਤੇ ਬਾਪ ਨੁੂੰ ਕਦੇ ਪੁੱਛੀੰ ਕਿ ਇਸ ਤਰਾਂ ਦੇ ਹਥਿਆਰਾਂ ਤੇ ਕਰੀਮੀਨਲ ਮਾਈੰਡ ਨੂੰ ਪਰਮੋਟ ਕਰਨ ਵਾਲੇ ਗੀਤ ਪੰਜਾਬੀ ਨੌਜਵਾਨ ਪੀੜ੍ਹੀ ਤੇ ਕੀ ਅਸਰ ਕਰਦੇ ਨੇ , ਬਹੁਤੇ ਵੀਰ ਕਹਿੰਦੇ ਨੇ ਕਿ ਅਸੀ ਤਾ ਹਥਿਆਰ ਚੱਕੇ ਨਹੀ , ਵੀਰੋ ਇਹਦਾ ਜਵਾਬ ਇਹ ਹੈ ਕਿ ਸਾਰੇ ਤੁਹਾਡੇ ਵਰਗੇ ਨਹੀਂ ਹੁੰਦੇ ,ਹਰ ਬੰਦੇ ਦਾ ਆਪਣਾ ਸੁਬਾਆ ਹੁੰਦਾ , world ਚ ਹਰੇਕ ਜਾਤੀ ਚ ਪੰਜ ਪਰਸ਼ੈਟ ਲੋਕ ਹੀ ਆਗੂ ਹੁੰਦੇ ਆ ! ਬਾਕੀ ਸਭ ,ਓਹਦੇ ਪਿਛੇ ਲੱਗ ਕੇ ਤੁਰਦੇ ਨੇ ! ਜਿਵੇ ਭੇਡ ਚਾਲ ,-ਹੁਣ ਭੇਡਾਂ ਚ ਵੀ ਪੰਜ ਪਰਸੈਟ ਭੇਡਾਂ ਹੁੰਦੀਆਂ ਨੇ !ਜਿਹੜੀਆਂ ਅੱਗੇ ਲੱਗ ਕੇ ਤੁਰਦੀਆ ਨੇ ,ਬਾਕੀ ਭੇਡਾਂ ਓਨਾ ਭੇਡਾਂ ਦੇ ਪਿਛੇ ਪਿਛੇ ਤੁਰਦੀਆ ਨੇ , ਇਸ ਤਰ੍ਹਾਂ ਕੀੜੀਆਂ ਚ ,ਤੇ ਸਾਰੇ ਪੰਛੀਆਂ ਚ ਵੀ ਹੁੰਦਾ !ਤੁਸੀਂ ਅੰਬਰਾਂ ਚ ਉਡੱਦੇ ਪੰਛੀ ਦੇਖੇ ਹੋਣਗੇ ! ਅੱਗੇ ਲੱਗ ਕੇ ਊਡਣ ਵਾਲੇ ਸਿਰਫ ਪੰਜ ਪਰਸੈਟ ਹੁੰਦੇ ਆ ,ਬਾਕੀ ਸਭ ਓਨਾ ਦੇ ਪਿਛੇ ਲੱਗ ਕੇ ਉਡੱਦੇ ਆ , ਭਾਈ !ਓਵੇ ਇਨਸਾਨਾਂ ਚ ਵੀ ਆ , ਇਹ ਵੀ ਹਵਾ ਹੁੰਦੀ ਆ ,ਭੇਡ ਚਾਲ ਵੀ ਕਹਿ ਸਕਦੇ ਆ ਕਿ ਸਾਰੇ ਇੱਕ ਨੂੰ ਸੁਣਨ ਲੱਗ ਜਾਦੇ ਹਨ , ਗੱਲ ਲੱਤਾਂ ਖਿੱਚਣ ਦੀ ਨਹੀ ,ਗੱਲ ਵਿਰੋਧ ਕਰਨ ਦੀ ਨਹੀ ਹੁੰਦੀ ,ਭਾਈ !ਗੱਲ ਸਚਾਈ ਦੀ ਹੁੰਦੀ ਆ ! ਏਹੋ ਜਿਹੇ ਹਥਿਆਰਾਂ ਵਾਲੇ ,ਤੇ ਹੱਲਾ ਸੇਰੀ ਦੇਣ ਵਾਲੇ ਗੀਤਾਂ ਦੀ ਹਵਾ ਚ ਆ ਕੇ, ਜਦੋਂ ਦੋ ਪੈਗ ਲਾਕੇ ਬਹੁਤੇ ਨੌਜਵਾਨ ਕੋਈ ਕਾਰਾ ਕਰ ਬੈਠਦੇ ਨੇ ,ਤੇ ਫਿਰ ਹੱਲਾ ਸੇਰੀ ਦੇਣ ਵਾਲੇ ਮੁਲ਼ਾਕਾਤ ਤੇ ਵੀ ਨਹੀ ਜਾਦੇ! ਟਹਿਨਾ ਸਾਹਬ ਸਹੀ ਕਹਿੰਦੇ ਹਨ

    • @ajchouhantech2169
      @ajchouhantech2169 3 роки тому

      @@ramsinghsukhewala7741
      😂🤣😂🤣
      ਵੱਡਾ ਗਿਆਨੀ

    • @ajchouhantech2169
      @ajchouhantech2169 3 роки тому

      😂🤣😂🤣
      ਵੱਡਾ ਗਿਆਨੀ

  • @dimplesandhu1106
    @dimplesandhu1106 Рік тому +1

    Bittu ji waheguru ji aap g te hamesa Mehar krn

  • @nishans1713
    @nishans1713 2 роки тому

    ਵੈਰੀ ਗੁੱਡ ਨਿੰਜੇ ਬਾਈ

  • @user-yh3gf9gw1i
    @user-yh3gf9gw1i 3 роки тому +54

    ਕਿਉਂ mannde o ਫਿਰ ਸਿੱਧੂ ਨੂੰ

    • @Thor77305
      @Thor77305 3 роки тому +1

      oh bolda m. kise toh ni sikhyaaa

    • @user-yh3gf9gw1i
      @user-yh3gf9gw1i 3 роки тому +1

      @@Thor77305 ਫੇਰ ਤੂੰ ਉਹਦਾ interview ਨ੍ਹੀ ਸੁਣਿਆ

    • @Thor77305
      @Thor77305 3 роки тому

      @@user-yh3gf9gw1i toy gun bolti sanje dutt wrga kitho hoya fer jail ktn toh der gyaa

    • @harry41505
      @harry41505 3 роки тому

      @@Thor77305 jeda tu swaal kita tainu ohda reply ditaa ek mundey ne
      Tu hor kahaani fadd li
      Pehla ek da jwaab ta lai laa

    • @gurjitgrewalgsgrewal7379
      @gurjitgrewalgsgrewal7379 3 роки тому

      @@Thor77305 y tu odi interview puri Dekhi ustaad da naam lai k khaa ohne te ludhiana v dsea address

  • @Alltimeloffi190
    @Alltimeloffi190 3 роки тому +33

    Astaad g sidhu 🔥

  • @lvysingh547
    @lvysingh547 2 роки тому +2

    RIP legend 5911🙏😥😭

  • @gurjitkaurshorts
    @gurjitkaurshorts 3 роки тому +2

    Love u ustad ji tuhada putt sharry😍😍

  • @MandeepSingh-qs7pj
    @MandeepSingh-qs7pj 3 роки тому +12

    👉Sidhu Heera bnda yr schi♥

  • @manindersehmbi1822
    @manindersehmbi1822 3 роки тому +11

    Boht NYC person down to earth maharaj chardikala bakshn Bittu g nu

  • @sagararora230
    @sagararora230 3 роки тому +1

    GEM person sidhu daa ustaad vi sidhu varga hai GEM 🙏

  • @raisukhchainsingh481sukh2
    @raisukhchainsingh481sukh2 3 роки тому +9

    ਸਿਧੂ ❤️🔥🔥🔥

  • @vickyphotographyabbuwal295
    @vickyphotographyabbuwal295 3 роки тому +3

    Rona agya vire interview dekh tuhadi ❤️❤️

  • @IPS_JAGRAON
    @IPS_JAGRAON 3 роки тому +2

    ਵਾਹਿਗੁਰੂ ਵਾਹਿਗੁਰੂ ਵੀਰੇ ਮੈਂ ਥੱਲੇ ਆਲਾ coment ਪਹਿਲਾ ਜੋ ਕੀਤਾ ਵੀਡੀਓ pause ਕਰਕੇ 11...19,20 sec ਤੇ ਕੀਤਾ ਤੇ ਮੈਂ ਜਦੋ ਹੀ ਵੀਡੀਓ ਦੇਖਣ ਲਗਾ ਤੁਸੀ ਸਮੇ ਓਹੀ ਗੱਲ ਉਸਤਾਦ ਜੀ ਬਾਰੇ ਕਹਿ ਤੀ ਵੀ ਕਈ ਉਸਤਾਦ ਮਾੜਾ ਬੋਲਣ ਲੱਗ ਜਾਂਦੇ ਆ ਸਿੰਗਰ ਨੂੰ.. ਵਾਹਿਗੁਰੂ ਦੀ ਸੋਹ ਯਾਰ same ਓਹੀ ਗੱਲ ਕਹਿ ਤੀ ਤੁਸੀ.. ਮੈਂ ਹਜੇ ਵੀ shoked ਚ ਆ.. ਵੀ ਬਾਬੇ ਨੇਂ ਏਹੇ ਗੱਲ ਕਿਵੇਂ ਕਹਾ ਤੀ.

  • @pReetLikhari-gh4gz
    @pReetLikhari-gh4gz 15 днів тому

    Legend sidhu❤❤❤❤❤❤🎉🎉❤❤❤❤❤❤

  • @jattlife3073
    @jattlife3073 3 роки тому +4

    Sidhu moose wala top jatt life 🔫👍👍👍

  • @Gurpreetsingh-ro6ow
    @Gurpreetsingh-ro6ow 3 роки тому +28

    Mere ustad ji de rabb lambhi umar Kira

  • @ManjitSingh-nc7dy
    @ManjitSingh-nc7dy 3 роки тому +1

    ਜਿਉਂਦਾ ਰਹਿ ਪੁੱਤ ਮੂਸੇਵਾਲਿਆ ਮੇਰੀਆ ਦੁਆਂਵਾਂ ਤੇਰੇ ਨਾਲ

  • @mai_quote_wala
    @mai_quote_wala Рік тому

    Legend sidhu da legend ustaad

  • @legendsneverdie2025
    @legendsneverdie2025 3 роки тому +14

    LIVING LEGEND SIDHU MOOSEWALA ZINDABAD ❤️💪💪

  • @ravindergill8228
    @ravindergill8228 3 роки тому +18

    aj ustaada da ustaad mooseala 🔥

  • @balwinderrupana6758
    @balwinderrupana6758 Рік тому +1

    Sir Ji ਰਾਮ ਰਾਮ ਸਲਾਮ ਸਤਿ ਸ੍ਰੀ ਆਕਾਲ ਤੁਹਾਡੇ ਦਰਸ਼ਨ ਕਰਨੇ ਹੋਣ ਤਾਂ ਕਿਵੇਂ ਕਰ ਸੱਕਦੇ ਹਾਂ ਤੁਹਾਡੀਆਂ ਗੱਲਾਂ ਸੁਣਕੇ ਮੰਨ ਨੂੰ ਲੱਗਿਆ ਇਕ ਵਾਰ ਤੁਹਾਨੂੰ ਮਿਲਣਾ ਚਾਹੀਦਾ ਸਾਇਦ ਤੁਹਾਡੀ ਮੇਰੇ ਤੇ ਵੀ ਮਿਹਰ ਹੋ ਜਾਵੇ ਮੈਂ ਵੀ ਭਟਕਿਆਂ ਹੋਇਆ ਮੁਸਾਫ਼ਿਰ ਹਾਂ ਥੋੜ੍ਹਾ ਜਿਹਾ ਗਾਉਂਦਾ ਵੀ ਹਾਂ ਅਤੇ ਗੀਤ ਵੀ ਲਿਖਦਾਂ ਹਾਂ । ਤੁਹਾਨੂੰ ਮਿਲਣ ਦੀ ਇੱਛਾ ਬਣ ਚੁੱਕੀ ਹੈ

  • @sattapona6113
    @sattapona6113 2 роки тому

    Sidhu Moose wala jindabad

  • @ajaydubb2827
    @ajaydubb2827 3 роки тому +25

    sidhu 22 gaint banda🔥