ਸਾਡੀ ਆਪਸੀ ਫੁੱਟ ਦੇ ਕਰਨ ਹੀ ਸਾਡੇ ਗੁਰੂ ਘਰ ਢਾਹਣ ਲੱਗੀਆਂ ਹਨ ਸਰਕਾਰਾਂ.. ਚੇਅਰਮੈਨ ਸੰਤ ਮਹਿੰਦਰ ਪਾਲ ਜੀ ਪੰਡਵਾ

Поділитися
Вставка
  • Опубліковано 29 вер 2024

КОМЕНТАРІ • 8

  • @kessarsinghchandanpuri8301
    @kessarsinghchandanpuri8301 3 місяці тому

    ਜੈ ਗੁਰੂ ਦੇਵ ਧੰਨ ਗੁਰੂ‌ਦੇਵ ਜੀ ਅੱਜ ਬਹੁਜਨ ਸਮਾਜ ਪਾਰਟੀ ਦੀ ਬਹੁਤ ਜਰੂਰਤ ਹੈ ਇੰਨਾ ਮਨੂਵਾਦੀਆ ਨੂੰ ਮੂੰਹ ਤੋੜ ਜਬਾਬ ਦੇਣ ਦੀ‌ ਲੋੜ ਹੈ ਜੀ

  • @sukhwinderpal5570
    @sukhwinderpal5570 3 місяці тому

    ਬਾਬਾ ਜੀ ਜਿੰਨਾ ਚਿਰ ਆਪਣੀ ਸਰਕਾਰਬਣਾਉਣ ਲਈ ਪਹਿਲ ਕਦਮੀ ਨਹੀ ਕੀਤੀ ਜਾਂਦੀ ਇਹ ਧੱਕੇ ਸਰਕਾਰਾਂ ਕਰਦੀਆਂ ਆਈਆਂ ਹਨ ਅਤੇ ਕਰਦੀਆਂ ਰਹਿਣਗੀਆਂ ਇਸ ਲਈ ਬੇਨਤੀ ਹੈ ਕਿ ਹੁਣ ਧਰਮ ਪ੍ਰਚਾਰ ਦੇ ਨਾਲ ਸਮਾਜਿਕ ਅਤੇ ਰਾਜਨੀਤਕ ਪ੍ਰਚਾਰ ਵੀ ਬਹੁਤ ਜ਼ਰੂਰੀ ਹੈ
    ਜੈ ਗੁਰੂਦੇਵ ਧੰਨ ਗੁਰੂਦੇਵ ਜੀ

  • @maheyfabrications3690
    @maheyfabrications3690 3 місяці тому

    Guru ghar de dikhi dekhde dekhde mitti ch mil jange. Rab toon daro. Dharti ethe rehni. Asin nahin rehna. Jai guru dev ji jai guru ravidas ji

  • @RameshDhanda-um3ns
    @RameshDhanda-um3ns 3 місяці тому

    ❤❤❤❤❤🎉🎉🎉🎉🎉🙏🙏🙏🙏🙏🇮🇳🌟

  • @parmodchopra4243
    @parmodchopra4243 3 місяці тому

    Jai Gurudev ji 🙏 ❤

  • @VivoYs-hk4yv
    @VivoYs-hk4yv 3 місяці тому

    Je sada eka na riha ta sade ghara te v kabja karange

  • @parmodchopra4243
    @parmodchopra4243 3 місяці тому

    Jai Santa di ji 🙏 ❤

  • @henysingh920
    @henysingh920 3 місяці тому

    Jai Gurudev ji❤❤❤Dhan Gurudev ji❤❤❤🙏🙏🙏🙏