Gujran Village , Sangrur District -ਬੱਕਰੀਆਂ ਚਾਰਦੇ ਇੰਝ ਬਣੇ ਬਲੀ ਦੇ ਬੱਕਰੇ | Gujran | Rampur Gujran

Поділитися
Вставка
  • Опубліковано 15 жов 2024

КОМЕНТАРІ • 12

  • @kulwindersingh5149
    @kulwindersingh5149 Рік тому +9

    ਲੜਾਈ ਗਰੀਬ ਤੇ ਅਮੀਰ ਹੋ ਸਕਦੀ ਹੈ ਜਾਤ ਪਾਤ ਨੀ ਹੋਣੀ ਚਾਹੀਦੀ ਜ਼ੋ ਦੋਸ਼ੀ ਨੇ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ ਭਾਵੇਂ ਕੋਈ ਹੋਵੇ ਹਰ ਇੱਕ ਇਨਸਾਫ ਪਸੰਦ ਇਨਸਾਨ ਨੂੰ ਨਾਲ ਖੜ੍ਹਨਾ ਚਾਹੀਦਾ ਹੈ

  • @Gurbirnahar123
    @Gurbirnahar123 Рік тому +7

    ਜਦ ਤਕ ਇਹ ਲੋਕ ਇਕਠੇ ਹੋ ਕਿ ਨਹੀ ਚਲਦੇ ਤਦ ਤਕ ਇਹੀ ਹਾਲ ਰਹਿੰਣਾ ਆ

  • @sukhimaghanian707
    @sukhimaghanian707 Рік тому +4

    ਗਰਾਉਂਡ ਜ਼ੀਰੋ ਤੋਂ ਇਸ ਰਿਪੋਰਟ ਨੂੰ ਸਾਰੀ ਦੇਖਣਾ, ਤੁਸੀਂ ਫਿਰ ਸੋਚਣਾ!

  • @parveensehgal7955
    @parveensehgal7955 Рік тому +1

    Gujra Khanal Da Master Ajaeb Singh

  • @BholaSingh-xh5sd
    @BholaSingh-xh5sd Рік тому +2

    ਇਹ ਸਾਰੇ ਕਮ ਨਸ਼ਿਆਂ ਦਾ ਬਹੁਤ ਬਹੁਤ ਜੋਰ ਐ ਸਾਨੂੰ ਨਹੀਂ ਪਤਾ ਚੋਰੀ ਕਰੀਏ ਕਿ ਨਹੀਂ ਪਰ ਮੋਟਰਸਾਈਕਲ ਤੇ ਚੋਰੀ ਤਾਂ ਬਹੁਤ ਹੁੰਦੀ ਐ ਵਾਹਿਗੁਰੂ ਨੂੰ ਪਤਾ ਕਿ ਹੈ ਕੀ ਨਹੀਂ

  • @jagmailsidhu7534
    @jagmailsidhu7534 Рік тому +1

    Fansi honi Cahideea dosianu

  • @SahilKhan-md7fe
    @SahilKhan-md7fe Рік тому

    22,g.Ana.Loka.ne.ta.saraf.maju.gues.da.kaher.mada.nasla.khatm.kar.du

  • @TarsemSingh-mc7bu
    @TarsemSingh-mc7bu Рік тому

    Ehnna di manzzi thokni te ekathay hojjo mere veer