SANU EH NHI ROLA PAKE DASNA CHAIDA K SADA GURU RAVIDASS. SADA PITA BUS B.R AMBEDKAR H ZINNA TUSE AZZ ROLA PAUN ZOGE HOE .AZZ OH TUHADA RESERVATION KHTM KRN LGE TUHADE CH BAND PAKE .RSS NAL LADAN LAE EKHATHE HOWE .NHI TA PUNJAB TO BAR TUHANU JUTE PAAN ZA MUSH RAKHAN T ZA GHODEE CHADAN TE MAAR DITA ZANDA H
@@dyalsaraswati3915 Apni jaati bataane se dar kyon ? Rahi baat oon logo ki jo manubadi, jo Atyachar karte hai koi baat nahi kab tak bo atyachar karenge ? Ek din unka bhi boora time aayega. Admi apne karamo se Bach nahi sakta.
Dhan Dhan Satguru Kabir Dass ji Maharaj and Dhan Dhan Satguru Ravidas ji Maharaj ihna mahapurashan di soch atey vichardhara nu hi Guru Nanak Dev Ji ne agge vadhaya si. 👏🏻👏🏻🙏💯
@@karma........7544Sahi ha ,jaata patta bandya ne bnaiya ne,samajhdar bandiya ne nhi bnaiya hn,kujh lokan ne aapni jaat nu vadda te sanmaanjank bna liya te dusre di jaat nu halke darze di te ghatt sanmaanjank ja apmaanjank mann liya,geet v aisi hi gal kr riha ha k ithe sb loke sanmaanyog hn, koi ikalla nhi.Insan nu insan😮 di trah hi samajh ch vichrna chahida ha,insan nu insan prtti usde bande farz poore karne chahide hn,td hi oh ik vadhiya insan kahaun da haqqdar ha,na k dusriya nu galt bolke ja dhakka karke,Asal ch geet da mukh vichar ehi ha k sb braber hn,te ma CHAMAR vkise to ghat nhi ha.Waris Shah ji likhde hn, Waris Shah kr bandgi rabb di tu,jis vaste banda bnaeyo ve.Hr insan da kirdar aisa hi hona chahida ha.
Singer sarbjit sahota ji di team na mere vallo dilo ❤ mubarak hove ji ese hi song di load hai ji sadi Ravidasiya, te valmiki koum nu eho je song hi chahide ne , dhan satguru Ravidas ji maharaj ji🙏
Very good bhai saab ji sach nu rakho khich ke Waheguru ji aap nu Tarkki bakhshe bhai saab ji Very nice song 👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍
ਜੈ ਵਾਲਮੀਕਿ ਜੀ,ਜੈ ਗੁਰੂਦੇਵ ਜੀ,ਜੈ ਭੀਮ ਜੀ, ਬਹੁਤ ਵਧੀਆ ਸੌਗ ਵੀਰ ਜੀ, ਲਿਖਿਆ ਬਹੁਤ ਵਧੀਆ ਸਰਬਜੀਤ ਸਹੋਤਾ ਜੀ ਨੈ ਗਾਉਂਣ ਵਾਲ਼ੀ ਅੱਤ ਕਰਵਾਈ ਆ, ਵਿਡੀਉ ਬਹੁਤ ਵਧੀਆ, ਬਹੁਤ ਬਹੁਤ ਮੁਬਾਰਕਾਂ ਸਾਰੀ ਟੀਮ ਨੂੰ ਜੀ, ਤੀਰਥ ਨਾਹਰ ਵੱਲੋਂ
Jai Valmiki jai Gurudev jai bhim thanks ji
ua-cam.com/users/shortsPL2DZY9zcAo?si=V5G0-9lSTBV7sDwk🌷🌷🌷🌷DHAN DHAN SHRI GURU RAVIDAS JI 🌷🌷🌷🌷
👌🏻👌🏻👌🏻👌🏻👌🏻👌🏻👍🏻👌🏻👌🏻👌🏻👌🏻👌🏻
SANU EH NHI ROLA PAKE DASNA CHAIDA K SADA GURU RAVIDASS. SADA PITA BUS B.R AMBEDKAR H ZINNA TUSE AZZ ROLA PAUN ZOGE HOE .AZZ OH TUHADA RESERVATION KHTM KRN LGE TUHADE CH BAND PAKE .RSS NAL LADAN LAE EKHATHE HOWE .NHI TA PUNJAB TO BAR TUHANU JUTE PAAN ZA MUSH RAKHAN T ZA GHODEE CHADAN TE MAAR DITA ZANDA H
@@dyalsaraswati3915
Apni jaati bataane se dar kyon ? Rahi baat oon logo ki jo manubadi, jo Atyachar karte hai koi baat nahi kab tak bo atyachar karenge ? Ek din unka bhi boora time aayega. Admi apne karamo se Bach nahi sakta.
🦁ਬਹੁਤ ਵਧੀਆ ਵੀਰ ਜੀ ਇਦਾ ਹੀ ਖਿਚ ਕੇ ਰੱਖੋ ਕੰਮ 👍
ਚਾਮ ਕੇ ਹਮ
ਚਾਮ ਕੇ ਤੁਮ
ਚਾਮ ਕਾ ਹੈ ਜਗ ਸਾਰਾ।
ਚਾਮ ਬਿਨਾ ਕੋਈ ਜੀਵ ਨਹੀਂ
ਕਹੇ ਰਵੀਦਾਸ ਚਮਾਰਾ।।❤❤
ਮਾਲਕ ਸਿਰ ਤੇ ਹਰ ਮੈਦਾਨ ਫ਼ਤਹਿ ਜੀ।।
Thanks
ਜੀਓ ❤🎉🎉🎉,
ਛਾ ਗਏ ਪੁੱਤ ਚਮਾਰਾਂ ਦੇ।
Proud to be ravidassia ❤bhut vdya lga
ਬਹੁਤ ਬਲੰਦ ਅਵਾਜ਼, ਬਹਤ ਵਧੀਆ ਗੀਤ, ਬਹੁਤ ਵਧੀਆ ਵਿਡਿਓ,,,,,,, ਮੁੱਕਦੀ ਗੱਲ ਦਿਲ ਖੁਸ਼ ਕਰਤਾ ਵੀਰ,,,,,,, ਜੈ ਭੀਮ ਦੋਸਤਾ🙏🙏
Jai bhim jai bharat thanks ji 🙏🙏
ਮੈਨੂੰ ਬਹੁਤ ਹੀ ਮਾਨ ਚਮਾਰਾਂ ਹਾ
ਜਿੰਨੀ ਤਾਰੀਫ਼ ਕੀਤੀ ਜਾਵੇ ਸਰਬਜੀਤ ਭੱਜੀ ਦੀ ਘੱਟ ਹੈ। ਬਹੁਤ ਹਿ ਦਲੇਰੀ ਤੇ ਬੁਲੰਦ ਆਵਾਜ਼ ਨਾਲ ਗਾਇਆ ਹੈ ਗਾਣੇ ਨੂੰ । ਕਈਆ ਦੇ ਮਿਰਚਾਂ ਲਗਣੀਆ । ਬਹੁਤ ਖੂਬ । ਬਿੰਦਰ ਪਾਜੀ ਜੀ ਨੇ ਵੀ ਲਿੱਖਣ ਦੀ ਅੱਤ ਕਰਵਾਈ ਹੈ। ਮਿਊਜ਼ਿਕ ਤੇ ਵੀਡਿਉ ਗ੍ਰਾਫ਼ਕਸ ਵੀ ਬਾ ਕਮਾਲ ਹੈ। ਟੋਰ ਸ਼ੋਕੀਨੀ ਦੀ ਵੀ ਅੱਤ ਹੈ । ਸਾਰੀ ਟੀਮ ਨੂੰ ਲੱਖ ਲੱਖ ਮੁਬਾਰਕਾਂ। ਬੜੇ ਚਿਰ ਬਾਅਦ ਖੂਨ ਨੂੰ ਘੋਲਣ ਵਾਲਾ ਗੀਤ ਆਇਆ । ਜੈ ਗੁਰੂਦੇਵ ਜੈ ਭੀਮ। Minjit's blog UA-cam channel ਵਲੋਂ ਵਧਾਇਆਂ ।❤❤❤🎉🎉
Dhan Gurudev ji jai bharat thanks ji
ਜੈ ਗੁਰੂ ਦੇਵ ਜੀ ਧੰਨ ਗੁਰੂ ਦੇਵ ਜੀ 🎉🎉🎉🎉🎉🎉
ਬੋਲੇ ਸੋ ਨਿਰਭੈ ਸਾਹਿਬ ਸ਼੍ਰੀ ਸਤਿਗੁਰੂ ਰਵਿਦਾਸ ਪਾਤਸ਼ਾਹ ਮਹਾਂਰਾਜ ਕੀ ਜੈ 🙏🌹
ਗੁਰੂ ਮਹਾਰਾਜ ਆਪ ਜੀ ਨੂੰ ਤੇ ਆਪ ਜੀ ਦੇ ਪ੍ਰਵਾਰ ਨੂੰ ਗੁਰੂ ਮਹਾਂਰਾਜ ਸਾਹਿਬ ਸ਼੍ਰੀ ਸਤਿਗੁਰੂ ਰਵਿਦਾਸ ਪਾਤਸ਼ਾਹ ਜੀ ਮਹਾਂਰਾਜ ਚੜਦੀ ਕਲਾ ਵਿੱਚ ਰੱਖੇ ਜੀ. ਸੋ ਵੀਰ ਜੀ ਸਰਬਜੀਤ ਸਹੋਤਾ ਜੀ ਤੁਸੀ ਬਹੁਤ ਹੀ ਵਧੀਆ ਸੁਚੱਤਏ ਢੰਗ ਨਾਲ ਗਾਇਆ ਸੋ ਆਪ ਜੀ ਦੀ ਟੀਮ ਦਾ ਬਹੁਤ ਬਹੁਤ ਧੰਨਵਾਦ 👍🌹🙏
ਸੋ ਸਾਹਿਬ ਸ਼੍ਰੀ ਸਤਿਗੁਰੂ ਰਵਿਦਾਸ ਪਾਤਸ਼ਾਹ ਜੀ ਮਹਾਂਰਾਜ ਜੀ ਦੇ 647 ਵੈ ਜਨਮ ਦਿਨ ਦੀਆ ਆਪ ਸੱਭ ਨੂੰ ਲੱਖ ਲੱਖ ਵਧਾਈਆਂ ਜੀ 🙏
ਲੱਖ ਲੱਖ ਮਬਾਰਕਾਂ ਜੀ🙏
ਸਾਹਿਬ ਸ਼੍ਰੀ ਸਤਿਗੁਰੂ ਰਵਿਦਾਸ ਪਾਤਸ਼ਾਹ ਜੀ ਮਹਾਂਰਾਜ ਸਰਬੱਤ ਦਾ ਭਲਾ ਕਰੈ ਜੀ 🙏🌹
ਆਉਣ ਵਾਲਾ ਸਮਾਂ ਸਾਰਿਆ ਵਾਸਤੇ ਵਧੀਆ ਤੰਦਰੁਸਤੀ ਵਾਲ਼ਾ ਆਵੈ ਜੀ 🙏🌹
ਸਾਹਿਬ ਸ਼੍ਰੀ ਸਤਿਗੁਰੂ ਰਵਿਦਾਸ ਪਾਤਸ਼ਾਹ ਮਹਾਂਰਾਜ ਜੀ ਦੀ ਜੈ ਜੈ ਕਾਰ ਜੈ ਜੈ ਕਾਰ ਸਤਿਗੁਰਾ ਦੀ ਜੈ ਜੈ ਕਾਰ 🙏
ਬੋਲੇ ਸੋ ਨਿਰਭੈ ਸਾਹਿਬ ਸ਼੍ਰੀ ਸਤਿਗੁਰੂ ਰਵਿਦਾਸ ਪਾਤਸ਼ਾਹ ਮਹਾਂਰਾਜ ਕੀ ਜੈ 🙏💐
ਜੈ ਗੁਰੂਦੇਵ ਜੀ
ਧੰਨ ਗੁਰੂਦੇਵ ਜੀ 🙏
ਜੈ ਹਰਿ ਹਰਿ ਸਤਿਗੁਰੂ ਵਾਲਮੀਕ ਮਹਾਂਰਾਜ ਕੀ ਜੈ 🙏🌹
Jai Gurudev Dhan Gurudev ji thanks 🙏🙏
ਜਿਹੜਾ ਸੜਦਾ. ਸੜਨ ਦਿਉ 🙏
ਤੁਸੀ ਬੇਗਮਪੁਰ ਦੇ ਝੰਡੇ ਗੱਡ ਦਿਉ 🙏
Thanks ji
ਮੇਰੇ ਭਰਾ ਸਰਬਜੀਤ ਸਹੋਤਾ ਨੇ ਬਹੁਤ ਵਧੀਆ ਗੀਤ ਗਾਇਆ ਸਾਡੀ ਹੈ ਚਮਾਰ
Thanks ji
Thanks ji.
a song ne sahota saab nu super star bna dita kiya baat hai ji sahota saab diya nai reesa
ਧੰਨ ਧੰਨ ਜਗਤ ਪਿਤਾ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 647ਵੇ ਜਨਮ ਦਿਹਾੜੇ ਦੀਆਂ ਕੁੱਲ ਕਾਇਨਾਤ ਨੂੰ ਲੱਖ ਲੱਖ ਮੁਬਾਰਕਾਂ ਹੋਵਣ ਜੀ,ਮਹਾਰਾਜ ਜੀ ਸਰਬੱਤ ਸੰਗਤ ਤੇ ਆਪਣਾ ਮੇਹਰ ਭਰਿਆ ਹੱਥ ਰੱਖਣਾ ਜੀ ਤੰਦਰੁਸਤੀ ਅਤੇ ਤਰੱਕੀਆਂ ਬਖਸ਼ਨਾ ਜੀ❤❤ ਆਪ ਜੀ ਦੇ ਬੱਚੇ ਹਮੇਸ਼ਾ ਚੜਦੀਕਲਾ ਵਿੱਚ ਰਹਿਣ ❤❤ਸਤਿਨਾਮ ਸੋਹੁੰ ❤❤ਜੈ ਗੁਰੂਦੇਵ ਧੰਨ ਗੁਰੂਦੇਵ ਜੀ ❤❤
I am Rajputo but I love and support my all chamar brothers. Thanks 🙏🏻
Thanks g.
You’re a good guy. Xxx
, ਬਹੁਤ ਵਧੀਆ ਸਹੋਤਾ ਜੀ ਤੁਹਾਨੂੰ ਇਸ ਤਰਾ ਹੀ ਰਬ ਕੋਮ ਦੀ ਸੇਵਾ ਕਰਨ ਦਾ ਬਲ ਬਖਸ਼ੇ
Thanks ji
Bhut hi Vdiya.. Attttttt
Proud a bai ji tuhade te
Love u 🎉🎉
Proud be chamar.
ਬਹੁਤ-ਬਹੁਤ ਮੁਬਾਰਕਾਂ ਜੀ ਸਾਰੀ ਟੀਮ ਨੂੰ ਵੱਲੋਂ ਗਾਇਕ ਰਾਜ ਦਦਰਾਲ
Thanks ji
ਧਕ ਪਾਕੇ ਰੱਖੋ ਸਰਬਜੀਤ ਬਾਈ
ਜੈ ਗੁਰੂ ਰਵਿਦਾਸ❤❤❤
ਧੰਨ ਗੁਰੂ ਰਵਿਦਾਸ ❤❤❤
ਰਵਿਦਾਸੀਏ ਵਾਲਮਿਕੀਏ ਕੱਠੇ ਹੋਜੋ ❤❤
ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ
142 ਅੰਗ ਗੁਰੂ ਗ੍ਰੰਥ ਸਾਹਿਬ ਜੀ ਜਾਤਿ ਦੇ ਕਿਆ ਹਥਿ। ਸਚਿ ਪਰਖਿਐ। ਮੋਹਰਾਂ ਹੋਵੇ ਹਥਿ ਮਰੀਐ ਚਖਿਐ।
ਜੈ ਭਗਵਾਨ ਵਾਲਮੀਕਿ ਜੀ ਜੈ ਗੁਰੂ ਰਵੀ ਦਾਸ ਧੰਨ ਧੰਨ ਬਾਬਾ ਜੀਵਨ ਸਿੰਘ ਜੀ ਬਹੁਤ ਵਧੀਆ ਗਯਾ ਵੀਰ ਜੀ ❤❤❤
Har har Valmiki ji Dhan Gurudev ji Jai Baba Jiwan Singh
ਜਗਤ ਗੁਰੂ ਧੰਨ ਧੰਨ ਸਤਿਗੁਰੂ ਗੁਰੂ ਰਵਿਦਾਸ ਮਹਾਰਾਜ ਜੀ ਦੀ ਜੈ ਜੈ ਵਾਲਮੀਕਿ ਹਰ ਹਰ ਵਾਲਮੀਕਿ ਰਘਰੇਟੇ ਗੁਰੂ ਕੇ ਬੇਟੇ ਜੈ ਭਾਰਤ ਜੈ ਸਵਿਧਾਨ ਜੈ ਭੀਮ
🙏ਧੰਨ ਧੰਨ ਸ਼੍ਰੀ ਸਤਿਗੁਰ ਰਵਿਦਾਸ ਮਹਾਰਾਜ ਜੀ 🙏
ਸਭਨਾਂ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਣਾ ਜੀ
ਜੈ ਭੀਮ ਜੈ ਭਾਰਤ ❤
Ravidas guru ji tuhade te kirpa karan bro bahut sohna geet likheya te gayea
ਧੰਨ ਧੰਨ ਸ਼੍ਰੀ ਗੁਰੂ ਰਵੀਦਾਸ ਬੋਹਤ ਸੋਹਣਾ ਸ਼ਬਦ ਏ
Jai Gurudev ji thanks
ਰਵਿਦਾਸ ਐਦਾ ਹੁੰਦਾ ਜੀ
ਬਹੁਤ ਵਧੀਆ ਸ਼ਬਦ, ਦਲਜੀਤ ਮੰਗੀ ਦੇ ਸ਼ਬਦ ਮੇਹਰ ਕਰੋ, ਜੈਕਾਰੇ, ਤੋਬਾ ਨੂੰ ਪਿਆਰ ਦੇਣ ਲਈ ਬਹੁਤ ਬਹੁਤ ਧੰਨਵਾਦ।
ਵਾਹ ਜੀ ਵਾਹ , ਕੀ ਕੀ ਸਿਫਤ ਕਰਾ ਵੀਰਾ ਦੀ 🫡 ਰੌਲਾ ਪਾਉਣ ਦਾ ਤਰੀਕਾ ਹੁੰਦਾ, ਸਿਰਾਂ ਲਾ ਤਾਂ ਵੀਰਾਂ ਨੇ, ਲਿਖਤਕਾਰ ਨੂੰ salute 🫡 ਵੀਰ ਨੂੰ। ਬੁਲੰਦ music 🎶 ਧੰਨਵਾਦ ਸਾਰੀ ਟੀਮ ਦਾ ਦਿਲੋ ਅਤੇ ਸਭ ਸੰਗਤਾਂ ਨੂੰ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਦੀਆ ਮੁਬਾਰਕਾਂ 🎉🎂🎂🎂🎂🪔🪔🪔🪔🪔
Thanks ji
End a bhai
ਜੈ ਗੁਰੂਦੇਵ ਧੰਨ ਗੁਰੂ ਦੇਵ
Jai Bhagwan Valmiki Jai Gurudev Dhan Gurudev Jai Savidhan BSP Jindabad
Har har bhagwan Valmiki ji Jai Satguru Ravidas Maharaj ji jai bhim jai Samvidhan 🙏🙏
U. P wale chamar +(जाटव )
Jai गुरु Ravidas maharaj jee ❤
Jai majbi sikh valmiki ❤
ਬਹੁਤ ਬਹੁਤ ਮੁਬਾਰਕਾ ਸਾਰੀ ਟੀਮ ਨੂੰ...
Proud to be a Chamar
... 🎤 ਕਲੇਰ ਸਾਬ
Thanks ji
Salute veer ji bahut vadiya song hai ji
Dhan Dhan Satguru Kabir Dass ji Maharaj and Dhan Dhan Satguru Ravidas ji Maharaj ihna mahapurashan di soch atey vichardhara nu hi Guru Nanak Dev Ji ne agge vadhaya si. 👏🏻👏🏻🙏💯
🙏ਜੈ ਵਾਲਮੀਕਿ ਜੀ 🙏
ਸਾਡੀ ਕੌਮ ਦਾ ਅਨਮੋਲ ਅਣਖੀ ਹੀਰਾ, ਸਰਬਜੀਤ ਵੀਰਾ, ਬਸ ਵੀਰੋ ਏਦਾ ਹੀ ਧੋਣ ਚੋ ਕਿਲਾ ਕੱਢੀ ਜਾਓ, ਜੈ ਭੀਮ ਜੈ ਭਾਰਤ ਜੀ ❤❤❤ ਲੀਰਾ ਲੀਰਾ ਹੀ ਹੁੰਦੀਆਂ ਨੇ ਸਿਰਫ਼ ਖਿੱਦੋ 😂😂😂😂
ਗੀਤ ਤਾ ਚਲੋ ਵਧੀਆ ਗਾਇਆ ਹੋਰ ਵੀ ਚਾਹੇ ਗਾਵੋ ਚੰਮਾਰਾ ਤੇ ਜਾ ਹੋਰ ਕੌਮਾ ਤੇ ਪਰ ਲੀਰਾ ਫਕੀਰਾ ਕਿਨੂ ਕਿਹਕੇ ਟਾਰਗੇਟ ਕੀਤਾ
@@gurdeepdhaliwal8499jehre gurbani nu ni mande te jatpat karde una nu
Super song congratulations community needs more song this type
" ਸੂਰਾ ਸੋ ਪਹਿਚਾਨੀਐ
ਜੋ ਲੜੇ ਦੀਨ ਕੇ ਹੇਤ।
ਪੁਰਜਾ ਪੁਰਜਾ ਕਟਿ ਮਰੈ ਕਬਹੂ ਨਾ ਛਾਡੇ ਖੇਤ।। "
" ਚੂੰ ਕਾਰ ਅਜ਼ ਹਮਹ ਹੀਲਤੇ ਦਰ ਗੁਜੱਸਤ।
ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ "
ਡਟੇ ਰਹੋ,ਧੰੰਨ ਸਤਿਗੁਰੂ ਰਵਿਦਾਸ ਜੀ ਮਹਾਰਾਜ ਤੁਹਾਡੇ ਅੰਗ ਸੰਗ ਹੈ।
ਜੈ ਗੁਰੂਦੇਵ ਧੰਨ ਗੁਰੂਦੇਵ।
ਜੈ ਭੀਮ ਜੈ ਭਾਰਤ।
ਹਰਿ ਹਰਿ ਵਾਲਮੀਕਿ
ਜੈ ਗੁਰੂ ਵਾਲਮੀਕਿ।
ਲਗਾਂ ਮਾਤਰਾਂ ਦੀ ਭੁਲਚੁਕ ਲਈ ਖਿਮਾ।।
ਅੰਧ ਭਗਤ ਨਾ ਬਣੋਂ
ਅੰਧੀ ਰਯਤਿ ਗਿਆਨ ਵਿਹੂਣੀ ਭਾਹਿ ਭਰੇ ਮੁਰਦਾਰੁ ਗੁਰੂ ਗ੍ਰੰਥ ਸਾਹਿਬ ਜੀ
Sahota Saab buland Awaj de malik
Nice song bro Jai bhim 💙💙💙💙
ਰਵਿਦਾਸੀਆਂ ਸਿੱਖ ਕੌਮ ਜਿਦਾਵਾਦ 🙏♥️
ਬਹੁਤ ਵਧੀਆ ਸੌਗ ਵੀਰ ਜੀ 🙏♥️
ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ, ਜੱਸਲ ਲਵੋ,,🙏🙏🙏🙏♥️
Thanks ji
क्या बात है EnD GalBaT 💯💯💯🔥🔥🔥 हिमाचल वासियां दी तर्फ़ों तुहानु जगत पिता धन धन सतगुरु रविदास महाराज जी दे जन्म दिवस दियां ढेर सारियाँ मुबारकां ❤❤❤❤
Thanks bro My lyrics song
🌹🌹🌹🌹🌹🌹🌹🌹🌹🌹🌹🌹🌹🌹🌹
ਜੈ ਗੁਰੂ ਦੇਵ ਧੰਨ ਗੁਰ ਦੇਵ ਜੀ
🍁🙏🍁🙏🍁🙏🍁🙏🍁🙏🍁🙏🍁🙏🍁
Congratulations ♥️♥️ for ALL New PROJECTS,
ਸਾਹਿਬ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਜਨਮ ਦਿਹਾੜੇ ਤੇ ਆਪ ਜੀ ਵੱਲੋਂ ਸੰਗਤਾਂ ਦੀ ਝੋਲ਼ੀ ਵਿੱਚ ਪਾਏ ਜਾ ਰਹੇ ਸਾਰੇ ਨਵੇਂ ਪ੍ਰੋਜੈਕਟ ਲਈ ਆਪ ਜੀ ਦਾ ਦਿਲੋਂ ਧੰਨਵਾਦ ਅਤੇ ਆਪ ਜੀ ਨੂੰ ਤੇ ਸਾਰੇ ਪਰਿਵਾਰ ਨੂੰ ਲੱਖ ਲੱਖ ਵਧਾਈਆਂ ਹੋਵਣ ਜੀ ।🌹🙏🌹🙏🌹🙏🌹🙏🌹
Jai guru dav dhan guru dav
Jai valmiki har har valmiki
Dhan Gurudev ji thanks ji
My Saweet barother ❤ Dil khush ho geaa
Bahut sona song aa veer ji. Love you sari team nu
Verygood
ਬੁਹਤ ਵਧੀਆ ਜੀ
Very good chardikala vich raho ji
ਅੱਤ ਅੱਤ ਤੋਂ ਵੀ ਅੱਤ ❤
Thanks ji
ਸਰਬਜੀਤ ਸਹੋਤਾ ਸਾਹਿਬ ਮਜ਼ਾ aa ਗਿਆ. ਬਹੁਤ ਸੋਹਣਾ ਗੀਤ ਗਾਇਆ। ਗੀਤ ਲਿਖਣ ਵਾਲੇ ਨੇ ਭੀ ਵੱਟ ਕੱਢ ਦਿਤੇ
Jai gurudev g
Wha Kia bat ha ❤ sadi jat ha chamar sada guru ravidas
Very very nice Song ❤️
Dhan Dhan Satguru Ravidass Maharaj ji ki jai
Jai guru Dev
Jai Gurudev ji thanks 🙏🙏
Bahut vadiya ji
ਬਹੁਤ ਬਹੁਤ ਮੁਬਾਰਕਾਂ ਭਾਜੀ🎉🎉🎉🎉🎉
Thanks ji
Mazbi sikh valon full support sade veera nu bahut sona ganna hai... congrats 🎉👏
Thanks ji
Jai bhim 💙🙏 Jai Guru Ravidas Ji 🙏💙
Dhan Dhan guru Ravidas ji🙏🙏🙏🙏👍👍👍👍👍Waheguru ji 🙏🙏🙏🙏❤️❤️💐💐💐💐
Sahota team love you Bhai guru ravidass ji mehar Kare raka bhai ko support Karo
Boat badiya proud to be Ravidasiya and Balmiki 👍👍 Eda e khich ke rakho kaam.
(ਜੋ ਤੁਸੀ ਜੱਟ। ਤਾ ਅਸੀ ਕਿਹੜਾ ਘੱਟ) ਧੰਨ ਧੰਨ ਸਤਗੁਰੂ ਰਵਿਦਾਸ ਮਹਾਰਾਜ ਜੀ।
A. He. Jawaaab. Deena. Peena. OK
ਅਸੀਂ ਸਾਰੇ ਇੱਕ ਆ ਗੁਰੂ ਗੋਬਿੰਦ ਸਿੰਘ ਜੀ ਗੁਰੂ ਨਾਨਕ ਜੀ ਦੇ ਸਿੱਖ ਹਾਂ ਚਮਾਰ ਜੱਟਾਂ ਦੇ ਵਿੱਚ ਨਾ ਵੰਡੋ
Jata pata bandya dya banaiya hai
Insaanyat har dharam se vad hai
Stop labelling.....
ਗੁਰੂ ਨਾਨਕ ਦੇਵ ਜੀ ਨੇ ਕਦੋਂ ਸਿੱਖ ਬਣਾਏ
ਨਾਲੇ ਇਨੇ ਸਾਲਾਂ ਤੋਂ ਸਿਰਫ ਜੱਟ ਹਿ ਗਣਯਾ ਚ aw ਰਹੇ
ਹੁਣ cmar ਨੇ ਗਾਣੇ ਗਤੇ ਤਾਂ ਕਹਿਣ ਲਗ ਗਏ ਜਾਤਾ ਨਾ ਬੰਡੋ
@@karma........7544Sahi ha ,jaata patta bandya ne bnaiya ne,samajhdar bandiya ne nhi bnaiya hn,kujh lokan ne aapni jaat nu vadda te sanmaanjank bna liya te dusre di jaat nu halke darze di te ghatt sanmaanjank ja apmaanjank mann liya,geet v aisi hi gal kr riha ha k ithe sb loke sanmaanyog hn, koi ikalla nhi.Insan nu insan😮 di trah hi samajh ch vichrna chahida ha,insan nu insan prtti usde bande farz poore karne chahide hn,td hi oh ik vadhiya insan kahaun da haqqdar ha,na k dusriya nu galt bolke ja dhakka karke,Asal ch geet da mukh vichar ehi ha k sb braber hn,te ma CHAMAR vkise to ghat nhi ha.Waris Shah ji likhde hn,
Waris Shah kr bandgi rabb di tu,jis vaste banda bnaeyo ve.Hr insan da kirdar aisa hi hona chahida ha.
ਗੁਰੂ ਰਵਿਦਾਸ ਤੇ ਗੁਰੂ ਨਾਨਕ ਦੇਵ ਜੀ ਕਿੱਥੇ ਇਕਠੇ ਦਸ ਸਕ ਦੇ ਕਿਸ ਪਿੰਡ ਵਿਚ ਲਿਖਣ ਵਿਚ ਹੀ
ਜਿੱਥੇ ਬਾਕੀ ਗੁਰੂ ਦਾ ਨਾਮ ਲਿਆ ਗੁਰੂ ਰਵਿਦਾਸ ਜੀ ਦਾ ਵੀ ਲਿਖ ਸਕ ਦੇ ਸੀ ਪਹਿਲਾ ਤਾਂ ਆਪਣਾ ਦੇਖਿਓ ਕਿ ਲਿਖ ਦੇ
Jo bole so nirbhe satguru shri guru ravidas maharaj ki jai ♥️🌹🌹🌹🌹🌹🌹🌹🌹🌹🌹🌹🙏🙏🙏🙏🙏🙏🙏
जियो 22 जियो 🥰🎵✍️🎤👍
Music bahut sohna aa sarabjit di awaaz vich jaan aa poori sari team nu mubarka❤ satguru Mehar bhariya hath rakhe ❤
Thanks ji thanks 🙏🙏
Puri Atttt krai pai aa
Bhut vadiya gaye chote vir
Thanks ji
Bhut e att khich k rakho km nu
ਯਾਰ ਅਖੀਰ ਵਿੱਚ ""ਚਮਕੀਲਾ ਸਾਬ"" ਤੇ "ਰਾਕੇ" ਵੀਰ ਦੀ ਗੱਲ ਕਰਕੇ ਜਮਾ-ਈ ਸਿਰਾ ਹੀ ਲਾ ਦਿੱਤਾ,,,,, ਜੀਓ ❤❤
Very nice veer I m proud of you
Bht he wadiya singhpuri ji
Waah ji Jio veer ji
ਬਹੁਤ ਵਧਿਆ ਸੋਂਗ ਆ ਭਾਜੀ ਮੁਬਾਰਕਾਂ ਬਹੁਤ ਬਹੁਤ
Thanks ji
Puri Support aa ji Sade wallon
Nice bro song❤❤👍👍
Thanks ji
🙏♥️ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ♥️🙏
Very nice bhaji, sha gye g
ਸਿਰਾਂ ਚਮਾਰ ਬਾਈ
Singer sarbjit sahota ji di team na mere vallo dilo ❤ mubarak hove ji ese hi song di load hai ji sadi Ravidasiya, te valmiki koum nu eho je song hi chahide ne , dhan satguru Ravidas ji maharaj ji🙏
Jai Gurudev ji thanks 🙏🙏
Kehar kar ta 22ji
Good proud of chmar cast
ਬਹੁਤ ਹੀ ਸੁੰਦਰ ਗਾਣਾ ❤❤❤❤❤❤❤
Thanks ji
Super 👌 👍 ❤
❤❤❤ chamar ho asi 22ge attt song nice
Excellent song brother ji 🎉❤ dhan Shri guru Ravidas ji Maharaj tuhanu hamesha khush rakhe 🙏
Very nice song super
Mircha lagnya kise kise de datte raho superhit
Sirra ji❤❤❤
Dhan Satguru Ravidas Ji Maharaj 🙏
ਜੈ ਗੁਰੂਦੇਵ ਜੀ
ਜੈ ਗੁਰੂਦੇਵ ਜੀ
ਧੰਨ ਗੁਰੂਦੇਵ ਜੀ 🌹🙏
ਬੋਲੇ ਸੋ ਨਿਰਭੈ ਸਾਹਿਬ ਸ਼੍ਰੀ ਸਤਿਗੁਰੂ ਰਵਿਦਾਸ ਪਾਤਸ਼ਾਹ ਮਹਾਂਰਾਜ ਕੀ ਜੈ 💐🙏
ਉਸਤਾਦ ਅਮਰ ਸਿੰਘ ਚਮਕੀਲਾ ਅਮਰ ਰਹੈ ਜੀ🙏. ਬਹੁਤ ਹੀ ਵਧੀਆ ਗਾਇਆ ਵੀਰ ਜੀ ਨੇ ਜ਼ਮਾ ਹੀ ਅੱਤ ਕਰਾ ਤੀ👍👌
Congratulations🎉
ਬਹੁਤ ਹੀ ਵਧੀਆ ਸੋਂਗ ਆ ਸਰਬਜੀਤ ਸਹੋਤਾ ਜੀ
Thanks ji
Waheguru ji Mehar kare sab te ❤❤❤❤
ਜੈ ਗੁਰੂਦੇਵ ਜੀ
Dhan Gurudev ji
Dhan Gurudev ji
Very good lyrics and composition
Veere chakk ke rakho
Waheguru tuhanu hamesha chardi klaa vich rakhe
Love you brother proud to be a Chamar ❤👍💕❤️❤️🙏🏻🙏🏻🔥🔥🔥🔥🔥🔥🔥🔥🔥🔥🔥
Thanks ji
Very good bhai saab ji sach nu rakho khich ke Waheguru ji aap nu Tarkki bakhshe bhai saab ji Very nice song 👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍
Jai valmiki ji jai gurudev very nice massage 👍👍
Har har Valmiki ji Dhan Gurudev ji thanks ji
ਜੈ ਵਾਲਮੀਕਿ ਜੀ 🙏 ਜੈ ਗੁਰੂ ਰਵਿਦਾਸ ਜੀ
ਜੈ ਭਾਰਤ ਜੈ ਭੀਮ 💪💪💪
ਵਾਹ ਜੀ ਵਾਹ ਗੁਰੂ ਰਵਿਦਾਸ ਜੀ ਤਰੱਕੀਆਂ ਬਖਸ਼ਣ