Reaction on P.O.V ( Point Of View) Official Audio | KARAN AUJLA | YEAH PROOF

Поділитися
Вставка
  • Опубліковано 23 кві 2023
  • #karanaujla #pointofview #yeahproof
    Karan aujla New Song Point Of View POV | Reaction Video
    #brotherog

КОМЕНТАРІ • 312

  • @OfficialPunjabiindustry
    @OfficialPunjabiindustry Рік тому +61

    Kon kon bai Karan aujla de chnnl toh aya cmt read krke ithe aya thoka like 👍

  • @Anu_Likhari
    @Anu_Likhari Рік тому +47

    ਨਾਮ ਪਿੱਛੋਂ ਤੇਰੇ ਮੇਰੇ ਵਰਗੇ ਦਾ ਲਗਦਾ ✍🏻☑️☑️

  • @ishpreetsingh7141
    @ishpreetsingh7141 Рік тому +70

    Lyrics on point ❤💯geetan di machine for a reason ❤🙌

  • @jassshahkoti-6980
    @jassshahkoti-6980 Рік тому +95

    Ehnu kehnde aa gana bakki sach dassa ta swaad aa gya gaana sun ke aujla og aa ❤❤❤

  • @msingh5505
    @msingh5505 Рік тому +25

    KARAN AUJLA💜🏅🥇

  • @ranaalimaroofkhan9547
    @ranaalimaroofkhan9547 Рік тому +38

    Duniya Ty Rab Nu v Judge Kardi.....❤

  • @rajisingh1313
    @rajisingh1313 Рік тому +24

    ਜਿੰਨਾ ਦੇ ਕਸੂਰ ਨੇ ਹਾਏ ਓਤਾ ਬਾੜੀ ਦੂਰ ਨੇ ਪਿੱਛੋ ਨਾ ਤੇਰੇ ਮੇਰੇ ਵਰਗੇ ਦਾ ਲੱਗ ਦਾ 🔥💯

  • @kuldeepbrar6544
    @kuldeepbrar6544 Рік тому +63

    ਬੱਲੇ ਉਸਤਾਦ ਸਿਰਰਾ ਕਰਾਤਾ ਯਾਰ✍️ ਅੱਗ ਆ ਯਾਰ ਮੰਨ ਗਏ ਯਾਰ ਇਸ ਬੰਦੇ ਨੂੰ ਕੁਛ ਨੀ ਇਸ ਤੋਂ ਅੱਗੇ ਦਿਲੋਂ ਲਿਖਦਾ ਬੰਦਾ ਯਾਰ, ਰੱਬ ਅੱਗੇ ਅਰਦਾਸ ਰੱਬਾ ਲੋੜ ਹੋਈ ਉਸਤਾਦ ਤੋ ਪਹਿਲਾਂ ਮੈਨੂੰ ਚੱਕ ਲਈ ਮੇਰੇ ਦਿਲ ਦੇ ਸਭ ਤੋਂ ਨੇੜੇ ਆ ਇਹ ਬੰਦਾ💯,,, ਬਾਕੀ 🐑🐑🐑🐑 ਤਾਂ ਮੈਂ ਮੈਂ ਕਰਦੀਆਂ ਰਹਿਣਗੀਆ

  • @karanaujla6795
    @karanaujla6795 Рік тому +16

    They tried to spread hate but they forgot aujla has kattad fans they were just quiet 🔥🔥#supportkaranaujla

  • @karanaujla0007
    @karanaujla0007 Рік тому +23

    Mil gya jabab hun change o❤❤❤❤🎉🎉🎉 ustaad karanaujla ❤️‍🔥❤️‍🔥

    • @samarsingh9224
      @samarsingh9224 Рік тому +2

      Mil gea jwab wali line ta Sidhu di aa Sali leeri aujla 😄😄😂

    • @bladegaming4551
      @bladegaming4551 Рік тому

      Bai sidhu di line na use kar nai taan sidhuchod bhedaan aa jaangian ethe vi g@@nd maraaun nu 😂😂

    • @amritdhillon667
      @amritdhillon667 Рік тому +4

      @@samarsingh9224 sidhu c , 😂😂 hun ni putt 😢😘

    • @mentalsoch4025
      @mentalsoch4025 Рік тому

      ​@@samarsingh9224 bhncho sidhu ne kive avde name krvie v line salieo tusi peda ne peda e rehna sahi glt pashan krni sikh lo eve e nh sidhu de tatte chungi jiea kro je aujla glt hou ta ohnu saja mil e jni pr tusi ta sale oh ah jina ne pehla sidhu mrwa ta te sakoon fr v ni miliea hun hora piche pai jo, eh gl ta elly ne v kidde di kie ah v sidhu loka piche bhot lgda c bhave sidhu nu mai ap v sunda pr tusi ta bakke e peda yr

    • @AUJLA_ONTOP1
      @AUJLA_ONTOP1 Рік тому +3

      @@samarsingh9224 sidhu ne patent krwa li c ki line 😂

  • @SKEDITS299
    @SKEDITS299 Рік тому +20

    Og bro ❤ support aa veer karne nu forever♾️

  • @thakursaab_
    @thakursaab_ Рік тому +48

    Every line gives me goosebumps 🔥

  • @karan6280
    @karan6280 Рік тому +14

    ਸੋਚ ਸਾਲ਼ੀ ਧਾਗੇ ਤੋਂ ਜ਼ਿਆਦਾ ਹੀ ਬਰੀਕ ਆ
    ਮੇਰੀ ਵੀ ਤਾਂ ਘਰੇ ਪਰਿਵਾਰ ਨੂੰ ਉੜੀਕ ਆ
    ਭੈਣ ਰਹਿਦੀ ਪੁਛਦੀ ਵੀਰੇ ਆ ਕੀ ਹੋ ਗਿਆ
    ਆ ਹੀ ਰਿਹਾ ਆਖਦਾਂ ਕੀ ਸਭ ਕੁਝ ਠੀਕ ਆ
    ਚਜ ਨਾਲ ਸੋਚਦੀ ਨੀ ਚਜ ਕਰਦੀ
    ਦੁਨੀਆਂ ਤਾਂ ਰੱਬ ਨੂੰ ਵੀ ਜਜ ਕਰਦੀ 💯💯🔥🔥❤️#supportkaranaujla

  • @bikkarjatt7714
    @bikkarjatt7714 Рік тому +22

    No words asli aujla ❤

  • @iamlakshh
    @iamlakshh Рік тому +8

    Hamesha Tere Nal Aa Aujleya🙌❤️Love u Vadde Bai ❤️

  • @Diwanshu_0901
    @Diwanshu_0901 Рік тому +19

    Siraaaa banda puraaa❤

  • @binod4348
    @binod4348 Рік тому +20

    Old karan vibes aagaye aaj ❤

  • @KPTAAN_-cv6qj
    @KPTAAN_-cv6qj Рік тому +14

    Sara kuz hun samz lagga veer tera reaction dekh ke ❤️phli varr ta sun ke kuz ptta ni lagga si 😍

  • @Sahil_monga
    @Sahil_monga Рік тому +24

    Deep meanings
    Good work bro❤

  • @harjot_cingh
    @harjot_cingh Рік тому +8

    ਕਿਸੇ ਕੋਲ ਜਬਾਬ ਨੀ ਹਰ ਇਕ ਕੋਲ ਸਵਾਲ ਆ
    ਦੁਨੀਆਂ ਕਮਾਲ ਆ ਕਮਾਲ ਆ ਕਮਾਲ ਆ
    ਜਿਹੜਿਆਂ ਦੇ ਕਰਕੇ ਨੀ ਸਾਡਾ ਇਹੇ ਹਾਲ
    ਉਹ ਹਲੇ ਤੱਕ ਆਖੀ ਜਾਂਦੇ ਆਂਪਾਂ ਤੇਰੇ ਨਾਲ ਆਂ
    ਕਿੰਨੇਆਂ ਦੇ ਚੁਬਦਾ ਰਕਾਨੇ ਨੀ ਮੈਂ ਜਗਦਾ
    ਇੱਕੋ ਮੇਰੇ ਦਿਲ ਚ ਆ ਰਵਾ ਨਹੀਂ ਓ ਸਕਦ
    ਇਹ ਤਾਂ ਗੱਲ ਮੰਨੀ ਅੱਜਕਲ੍ਹ ਲੋਕ ਤੇਜ ਨੇ
    ਨੀ, ਇੰਨੇ ਵੀ ਨੀ ਭੋਲੇ ਸਾਨੂੰ ਪਤਾ ਹੀ ਨੀ ਲੱਗਦਾ
    ਦਿਮਾਗ ਨੂੰ ਲੜਾ ਲਿਓ ਦਿਮਾਗ ਘੱਟ ਲੜਦਾ
    ਪਤਾ ਹੁੰਦੇ ਹੋਏ ਦੱਸੋ ਤੀਰ ਕਹਿੜਾ ਫੜਦਾ
    ਕਿਤੇ ਜਾਈਏ ਮਰ ਕੇ ਨਾ ਜਾਈਏ ਤਾਂ ਵੀ ਮਰੇ ਆਂ
    ਹੁਣ ਦੱਸੋ ਮਰਨੇ ਨੂੰ ਕਿਹਦਾ ਦਿਲ ਕਰਦਾ
    ਪਿੱਛੇ ਟੋਆ ਖੂਹ ਦਾ ਤੇ ਮੂਹਰੇ ਟੋਆ ਅੱਗ ਦਾ
    ਉਹ ਨੀ ਕੋਈ ਦੇਖਦਾ ਅੱਖਾਂ ਚੋਂ ਪਾਣੀ ਵੱਗਦਾ
    ਜਿਨ੍ਹਾਂ ਦੇ ਕਸੂਰ ਨੇ ਆਹੇ ਉਹ ਤਾਂ ਬੜੀ ਦੂਰ ਨੇ
    ਤੇ ਨਾਮ ਪਿੱਛੋਂ ਤੇਰੇ ਮੇਰੇ ਵਰਗੇ ਦਾ ਲੱਗਦਾ
    ਕਿਸੇ ਵਾਰੇ ਬੋਲਣਾ ਇਹ ਗੱਲਾਂ ਨਹੀਂਓ ਚੰਗੀਆਂ
    ਸਫ਼ਾਈਆਂ ਤਾਈਓਂ ਦਿੱਤੀਆਂ, ਸਫ਼ਾਈਆਂ ਤੁਸੀਂ ਮੰਗੀਆਂ
    ਦੱਸੋ ਫਿਰ ਸਾਨੂੰ ਕਿਹੜਾ ਪੁੱਛਣੇ ਨੂੰ ਆ ਗਿਆ
    ਉਹ ਪੰਜ ਵਾਰੀ ਸਾਡੇ ਵੀ ਘਰਾਂ ਦੇ ਵਿੱਚੋਂ ਲੰਘੀਆਂ
    ਬਚਕੇ ਨੀ ਬਚਕੇ ਹਾਏ ਅੱਗੋ ਕੂਹਣੀ ਮੋੜ ਏ
    ਮੀਡੀਆ ਦੇ ਸਦਕੇ ਸਟੋਰੀ ਦਿੰਦੇ ਜੋੜ ਐ
    ਕਿਹਨੂੰ ਜਾਕੇ ਦੱਸਾਂ ਅਸੀਂ ਕਿੱਥੋਂ ਕਿੱਥੋਂ ਲੰਘੇ ਆ
    ਨੀ ਕਿਹੜੀ ਗੱਲ ਹੋਰ ਏ , ਤੇ ਬਣ ਜਾਣੀ ਹੋਰ ਏ
    ਸੋਚ ਸਾਲੀ ਧਾਗਿਆ ਤੋਂ ਜ਼ਿਆਦਾ ਹੀ ਬਰੀਕ ਏ
    ਮੇਰੀ ਵੀ ਤਾਂ ਘਰੇ ਪਰਿਵਾਰ ਨੂੰ ਉਡੀਕ ਏ
    ਭੈਣ ਰਹਿੰਦੀ ਪੁੱਛਦੀ ਕਿ ਵੀਰੇ ਆ ਕੀ ਹੋ ਗਿਆ
    ਆਹੀ ਰਹਾਂ ਆਖਦਾ ਕਿ ਸਾਰਾ ਕੁਝ ਠੀਕ ਏ
    ਚੱਜ ਨਾਲ ਸੋਚਦੀ ਨੀ ਚੱਜ ਕਰਦੀ
    ਦੁਨੀਆਂ ਤਾਂ ਰੱਬ ਨੂੰ ਵੀ ਚੱਜ ਕਰਦੀ
    ਭੁੱਖੀ ਬਦਨਾਮ ਰੱਜ ਰੱਜ ਕਰਦੀ
    ਵੀਰੇ ਦੁਨੀਆਂ ਤਾਂ ਰੱਬ ਨੂੰ ਵੀ ਜੱਜ ਕਰਦੀ
    ਇੰਦਾਂ ਕਿੱਥੇ ਲੁਕਣ ਚਲਾਕੀਆਂ ਲੁਕਾਈਆਂ
    ਭੋਲੇ ਟੈਂਪਰੇਰ ਹਾਈਡ ਕਰ ਦੀਆਂ ਡਾਈਆਂ
    ਖ਼ਬਰਾਂ ਜੇ ਛਾਪਦੇ ਨਾ ਤੋਲਦੇ ਦੇ ਨਾ ਨਾਪਦੇ
    ਨੀ ਦੱਸ ਫੇਰ ਇੱਥੇ ਕਿਹੜਾ ਮੁੱਕ ਗਈਆਂ ਸਿਆਹੀਆਂ
    ਅਸੀਂ ਆ ਖਲੋਤੇ ਜਾਣ ਵਾਲੇ ਸਾਰੇ ਲੰਘ ਗਏ
    ਮੌਕੇ ਦੀ ਆ ਗੱਲ ਮੋਕਾ ਮਿਲਿਆ ਤਾਂ ਭੰਡ ਗਏ
    ਫ਼ਿਕਰ ਨਾ ਕਰ ਬੀਬਾ ਉਂਗਲਾਂ ਤੇ ਯਾਦ ਨੇ
    ਨੀ ਜਿਹੜੇ ਸਾਡੇ ਮਾੜੇ ਟੈਮ ਵਿਚ ਮਿੱਠਾ ਵੰਡ ਗਏ
    ਕਿਤੇ ਦਿਨ ਚੜਦਾ ਤੇ ਕਿਤੇ ਹੁੰਦੀ ਸਾਂਮ ਆ
    ਜਬਾਨ ਉੱਤੇ ਮਾਣ ਏ ਨੀ ਉਹਨੂੰ ਈ ਸਲਾਮ ਐ
    ਗਰੀਬ ਕੋਲ ਪੈਸੇ ਦੀ ਤੇ ਸੱਚੇ ਕੋਲ ਸਬੂਤ ਦੀ
    ਨੀ ਘਾਟ ਇੱਥੇ ਮੁੱਡ ਤੋਂ ਹੁੰਦੀ ਗੱਲ ਆਮ ਏ
    ਬੇਲ ਦਾ ਕੀ ਕੰਧ ਦੇ ਸਹਾਰੇ ਹੀ ਆ ਉੱਗ ਦੀ
    ਹੱਸਮੁੱਖ ਬੰਦੇ ਆ ਸੁਭਾਅ ਸਾਡਾ ਸ਼ੁਗਲੀ
    ਗੱਲਬਾਤ ਰੱਬ ਦੀ ਜੇ ਹੈਗੀ ਆ ਸੁਣਾ ਸ਼ੇਰਾ
    ਮਿੱਤਰਾਂ ਦੇ ਕੋਲ ਖੜਕੇ ਨਾ ਕਰੀ ਚੁਗ਼ਲੀ
    ਨਾ ਥੱਲੇ ਛੋਟੇ ਲੱਗਦੇ ਲਿਖਣ ਲੱਗਾ ਦੁਨੀਆਂ
    ਮੁਸੀਬਤਾਂ ਤਾਂ ਬਣੀਆਂ ਮੁਸੀਬਤਾਂ ਨੀ ਚੁਣੀਆਂ
    ਉਮਰ ਜੇ ਹੋਗੀ ਫਿਰ ਪੋਤਿਆਂ ਨੂੰ ਦੱਸੇ ਓ
    ਕਿ ਕੋਟੀਆਂ ਨੀ ਆਉਂਦੀ, ਸਕੀਮਾਂ ਬਸ ਬੁਣੀਆਂ
    ਨਸ਼ਾ ਥੋਡੇ ਅੰਦਰ ਕੋਈ ਲੋੜ ਹੈਂ ਨਹੀਂ ਪੀਣ ਦੀ
    ਪਿੱਠ ਕਦੇ ਲੱਗਦੀ ਨੀ ਨਾਮ ਦੇ ਸ਼ੌਕੀਨ ਦੀ
    ਥੋਨੂੰ ਥੋਡੇ ਅੰਦਰੋਂ ਆਵਾਜ਼ ਸ਼ਾਇਦ ਆ ਜਵੇ
    ਕੱਲੇ ਬਹਿ ਕੇ ਸੁਣੋਂ ਕਥਾ ਸੰਤ ਮਸਕੀਨ ਦੀ
    ✍🏻 ਕਰਨ ਔਜਲਾ ( ਘੁਰਾਲਾ )

  • @RahulKumar-kh5pm
    @RahulKumar-kh5pm Рік тому +12

    P.o.v aujla song 🔥 reaction 👌

  • @ramansahota7528
    @ramansahota7528 Рік тому +10

    Proud aa ❤22 k apa karan aujla de fan aa ❤❤

  • @PunjabiStatus1781
    @PunjabiStatus1781 Рік тому +11

    Bhai thank you for react

  • @Official_karanaujla_
    @Official_karanaujla_ Рік тому +8

    Hun be bolo karanaujla made aa 🥺 baba sachi gallan kr gya aujla 💯💯

  • @irohitttt
    @irohitttt Рік тому +4

    Bach ke bhaiyo Geeta di machine AA Rahi hai 🌪️

  • @karankumar-pv4lv
    @karankumar-pv4lv Рік тому +1

    Karan ❣️❣️❣️❣️

  • @Aryan-qn1gk
    @Aryan-qn1gk Рік тому +2

    #support for karan aujla

  • @lepsybumbazigaming
    @lepsybumbazigaming Рік тому +6

    ਨਜ਼ਰ ਨਾ ਲਗੇ ਏਨੀ ਸੋਹਣੀ ਕਲਮ ਨੁ 🙏🏻❤️

  • @jasdeepgrewal1700
    @jasdeepgrewal1700 Рік тому +7

    Always stand with ustaad Maan &karan 💯💯

  • @karanaujlarisky
    @karanaujlarisky Рік тому +37

    This song is full of facts 💯🔥

    • @amish3507
      @amish3507 Рік тому +5

      Me instagram te follower ha thoda

  • @karanvirsingh4804
    @karanvirsingh4804 Рік тому +8

    Real facts ❤❤

  • @California12365
    @California12365 Рік тому +5

    Aujla ❤️❤️✍🏻
    💉🐑 latta 🥲😂
    Jehde sidhu de real fans aa oh hor aa bheda hor aa 🐑

  • @jaskaran_07
    @jaskaran_07 11 місяців тому +1

    AUJLA ❤❤

  • @jaskaran_07
    @jaskaran_07 11 місяців тому +1

    KARANAUJLA ❤

  • @HARMAN_SAKRALA
    @HARMAN_SAKRALA Рік тому +10

    LONG LIVE LEGEND KARAN AUJLA💥

  • @BadalsinghPB42
    @BadalsinghPB42 Рік тому +2

    Eda hi nhi karan aujla jiii nu ustad banaya ❤❤broo

  • @kamaldhiman7132
    @kamaldhiman7132 Рік тому +6

    Aujla bnda ghaint aa te sidhu de father saab nu v hun sochna chahida k hr ik te blame na laya kre.. Jina ne mrwaya shreyam ds rhe ne te bdnaam kise horr nu kri jande ..

  • @aujla_nvm
    @aujla_nvm Рік тому +2

    ⛳📈

  • @karankumar-pv4lv
    @karankumar-pv4lv Рік тому +1

    Karan ❣️❣️ Aujla ❣️

  • @gurdassingh9788
    @gurdassingh9788 Рік тому +24

    Aujla ni Aujla always on top 🔝

  • @rajputgaming1335
    @rajputgaming1335 Рік тому +2

    Rabb sada janda

  • @dosanjhawala
    @dosanjhawala Рік тому +6

    Aujla is true koi vi aujle baare kuch bina matlab nhi bol sakda anything else

  • @Godz_world.
    @Godz_world. Рік тому +3

    Tera Aujla ni Aujla
    Bahleyan di range vichon bahaar goriye❤❤, sound + bai di voice +zehar lyrics. 🥺🥺😘😘😘Proud to be an aujla bai fan.

  • @KaranKumar-nc8se
    @KaranKumar-nc8se Рік тому +1

    Aujla paji ❤✍️👌song sirrraaa 👌💯💪❤️💥💥💥

  • @abhishekdahiya7
    @abhishekdahiya7 2 місяці тому +1

    Karan Aujla ❤❤❤

  • @L.o.v.y_97
    @L.o.v.y_97 Рік тому +5

    Always with aujla❤

  • @SaqiWarraich81
    @SaqiWarraich81 Рік тому +2

    Love U Aujla Sir From Pakistan Panjab(Lahore) 🇵🇰😎

  • @mdsatwinder1168
    @mdsatwinder1168 Рік тому +2

    Nazrra lay bro Karan aujla best ❤️💙

  • @Shamsher_singh4567
    @Shamsher_singh4567 Рік тому +1

    ਔਜਲਾ zindbad ਲਵ ਯੂ ❤

  • @officialchanpb.1069
    @officialchanpb.1069 Рік тому +6

    Respect aujla ❤

  • @Sukhgamer079
    @Sukhgamer079 Рік тому

    Salam aa ustad ji Tuhadi klam nu 💯❤️eh duniya Tuhadi traki vekh ke ni jrdi tahi badnam krdi aa 📝koi chkr ni vadde bai oh nili shat wala betha ohnu sab pta 👍🏻love you aa ustad ji 😘

  • @Official_sanjay
    @Official_sanjay Рік тому

    Love you too darling very nice 👌 song 🎧 ❤🎉

  • @user-pp2yz4fv1i
    @user-pp2yz4fv1i Рік тому +1

    Aujla 👌♥️

  • @Aujla-uv1rk
    @Aujla-uv1rk 23 дні тому

    Bomb ❤song aujla bro kaint a sachi gal boli a bro ne bilkul

  • @user-qh5nf8ll4x
    @user-qh5nf8ll4x Рік тому

    Love you Karan jaan

  • @TanishVerma-it1gt
    @TanishVerma-it1gt Рік тому +2

    Top class singer

  • @TayyabAli-im1uz
    @TayyabAli-im1uz Рік тому +2

    Love from Pakistan 🇵🇰

  • @srshyar4230
    @srshyar4230 Рік тому

    Karan bhai galla he. Badiya karda aaaa love you bhai

  • @fytrboy1653
    @fytrboy1653 Рік тому +2

    OG bhai yar apna background main AK Karan bhai ki photo lag do🙏

  • @RajvirMalhi03
    @RajvirMalhi03 Рік тому +2

    I stand with Karan Aujla he would never kill Sidhu 22 both are 🐐 love them both

  • @gurwindersingh2477
    @gurwindersingh2477 Рік тому +1

    Karan aujla ♥️ attt bro song attttt jaan 👌👌🔥❤🎉

  • @davidbhatti-zi6vt
    @davidbhatti-zi6vt Рік тому

    Siirraaa.22ji Karan aujla

  • @Vanshkamboj71
    @Vanshkamboj71 Рік тому +1

    ❤❤

  • @anmolpreetsingh3805
    @anmolpreetsingh3805 Рік тому +4

    Legend karan aujla ehna pyaar naal reply kita na koi galat word use kita

  • @aujlafankattar
    @aujlafankattar Рік тому

    Oh❤❤❤

  • @Deepsingh0012
    @Deepsingh0012 Рік тому +1

    Yeah proof

  • @ritikbatar691
    @ritikbatar691 Рік тому +1

    Karan aujla always best

  • @sawofficialsg5204
    @sawofficialsg5204 Рік тому +1

    Bhai saariya line vdia likhi aa gaane ch bahut doongiya lines aa dil teh lgiya❤❤❤

  • @KammakhosaKhosa-sd5qk
    @KammakhosaKhosa-sd5qk Рік тому

    Shi Gl aa bhai Karan bhai love you ❤❤

  • @sukhix3577
    @sukhix3577 Рік тому +1

    Siraa song love u aa tera jatta 😘😘

  • @VivekKumar-he5fe
    @VivekKumar-he5fe Рік тому

    Nice reaction my brother and I love karna paji😍

  • @jaswantkumar6880
    @jaswantkumar6880 Рік тому

    Bhot ghant song Ustaad ji da

  • @royallife3362
    @royallife3362 Рік тому +2

    Sira review aa bai 👌

  • @AshwaniKumar-yl5qx
    @AshwaniKumar-yl5qx Рік тому

    Super 💯 song

  • @harjotsidhu7087
    @harjotsidhu7087 Рік тому +2

    Down to earth aujla bai

  • @aujlaarmymoga
    @aujlaarmymoga Рік тому +1

    Boht Sona yr song 💖✍️

  • @ramandhaliwal9713
    @ramandhaliwal9713 Рік тому

    Always supporting #karanajula❤
    #OGbrother

  • @chinuaujla7467
    @chinuaujla7467 Рік тому +3

    Respect Aujla💓💥💯

  • @TanishVerma-it1gt
    @TanishVerma-it1gt Рік тому +1

    Machine a Geeta de

  • @Karan_Aujla.22
    @Karan_Aujla.22 Рік тому +2

    Karan Aujla y teo bhot kuj sekhan nu mel da ❤

  • @Ayush_langyan
    @Ayush_langyan Рік тому +1

    Kya baat hn jatta ❤️

  • @rajputgaming1335
    @rajputgaming1335 Рік тому +2

    Karan aujla king 🤴 🙌 ❤

  • @GurpreetSingh-cv5xw
    @GurpreetSingh-cv5xw Рік тому

    Sirra hi likhiya a ✍️💯💯💯

  • @rikitrawal2950
    @rikitrawal2950 Рік тому +1

    Aujla ustad legend ✍️👌🔥💯💯

  • @pagalgamer7497
    @pagalgamer7497 Рік тому

    #wesupportkaranaujla ahh hastag trend karo

  • @Maanvlogs577
    @Maanvlogs577 Рік тому +1

    Aujla ni aujhla❤❤❤

  • @lakshayvashisth802
    @lakshayvashisth802 Рік тому

    Goosebumps 🔥❤️

  • @mohitboss2642
    @mohitboss2642 Рік тому +2

    ❤❤❤❤❤❤❤❤❤❤❤❤❤❤❤❤❤❤🦅🦅

  • @ajayjassi3917
    @ajayjassi3917 Рік тому

    👌👌👌❤️❤️❤️❤️❤️

  • @harjotsidhu7087
    @harjotsidhu7087 Рік тому

    Bai ghaint reaction ❤

  • @Lovechouhan4
    @Lovechouhan4 Рік тому

    Ustaad Karan aujla ❤️

  • @Ujjwal_Dutta
    @Ujjwal_Dutta Рік тому +1

    Bhai har baari na rokeya kr yr....

  • @balvirsingh7363
    @balvirsingh7363 Рік тому

    Sahi gal g

  • @j.d862
    @j.d862 Рік тому

    good

  • @realsanchin
    @realsanchin Рік тому +1

  • @kinggamingboss657
    @kinggamingboss657 Рік тому

    🔥🔥🔥🔥🔥🔥

  • @Digitalcreation78
    @Digitalcreation78 Рік тому

    Love you bro 💖💖

  • @ARGAMING-ob8ji
    @ARGAMING-ob8ji Рік тому +1

    🌶️🦅

  • @anshsharma410d2
    @anshsharma410d2 Рік тому +1

    Bai oh saachi dono khaach ne 💯💯💯

  • @Karanupdate
    @Karanupdate Рік тому +2

    Gall enni Punjabi industry chh gangster waad enna vadh chuka aa ke ehh kise nu sirr chukkan nai dinda, Punjab de Telented putt marr rahe aa te sade hi panjabi ess chiz te khush ho rahe aaa,,,, gangsters nal sidhu ne matha laeya ohnu aapni jaan ton hath dhona piya jadke karan bach reha ehna galla ton kiu ke sidhu de bhain bhai haini c koi jad ke karan de chache de munde tak hamla ho chuka dasso hun ohh famous ho aapni family nu mushkil chh kidda paa sakda,, gangster aapniya nijji ladaiya ladh ladh dujeya nu maari jande jad ke badnaam Artist ho rahe ehna chkra chh sidhu mareya giya soft target te dujje pase aujle nu chakn di tiyari kar chuke hone aa duje dhre wale 💔😓
    Waheguru mehar kar bass 🙏🏻