Tribute to Surinder Shinda ॥Jaswant Bhawara॥Dev 3k wala ॥ਯਾਦਾਂ ਸੁਰਿੰਦਰ ਛਿੰਦੇ ਦੀਆ,ਜਸਵੰਤ ਭੰਵਰਾ ਤੇ ਦੇਵ

Поділитися
Вставка
  • Опубліковано 27 лип 2023
  • #surindershinda
    Join this channel to get access to perks:
    / @sochpunjabdiofficial
    LABEL - SOCH PUNJAB DI
    PRESENTED BY - AMAN PHULLANWAL {9808000010}
    EDIT BY - EKNOOR SINGH
    Other Social Medis Links :-
    Facebook :- / sochpunjabdi
    Twitter :- amandee75953781?s...
    Instagram :- instagram.com/
    ......
    Disclaimer: This channel DOES NOT promotes or encourages any illegal activities and all content provided by this channel is meant for Entertain PURPOSE only.
    Copyright Disclaimer Under section 107 of the copyright Act 1976, allowance is mad for FAIR USE for purpose such a as criticism, comment, news reporting, teaching, scholarship and research.
    Fair use is a use permitted by copyright statues that might otherwise be infringing. Non-Profit, educational or personal use tips the balance in favor of FAIR USE.
  • Розваги

КОМЕНТАРІ • 29

  • @gurjantsingh7964
    @gurjantsingh7964 10 місяців тому +3

    ਹੁਣ ਨਹੀਂ ਮਿਲਣੀਆਂ ਏਦਾਂ ਦੀਆਂ ਰੂਹਾਂ ਜਸਵੰਤ ਭੰਵਰਾ ਜੀ,ਦੇਵ ਥਰੀਕੇ ਵਾਲਾ ਤੇ ਸੁਰਿੰਦਰ ਛਿੰਦਾ ਜੀ, ਖੂਬਸੂਰਤ ਲੇਖਣੀ ਤੇ ਤੇ ਸਿਖਰਾਂ ਨੂੰ ਛੋਂਹਦੀ ਗਾਇਕੀ । ਧੰਨਵਾਦ ਜੀ।
    ਗੁਰਜੰਟ ਸਿੰਘ ਨਿੱਘਾ, ਪਿੰਡ ਦਬੜਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।

  • @rsandhu7646
    @rsandhu7646 10 місяців тому +6

    ਸੁਰ+ਇੰਦਰ ਮਤਲਬ ਸੁਰਾਂ ਦਾ ਇੰਦਰ। ਸੁਰਿੰਦਰ ਛਿੰਦਾ। ਪੰਜਾਬੀ ਤੁਹਾਡੀ ਗਾਇਕੀ ਨੂੰ ਕਦੀ ਨਹੀਂ ਭੁੱਲ ਸਕਦੇ।

  • @aryanrajivsinghal4517
    @aryanrajivsinghal4517 10 місяців тому +7

    ਮੈਂ ਕੁਲਦੀਪ ਮਾਣਕ ਜੀ ਦਾ ਅਖਾੜਾ ਦੇਖਿਆ ਹੈ ਅਤੇ ਮੁਹੰਮਦ ਸਦੀਕ ਸਾਹਿਬ ਜੀ ਦਾ ਅਖਾੜਾ ਵੀ ਦੇਖਿਆ ਹੈ, ਲੇਕਿਨ ਅਫਸੋਸ ਸੁਰਿੰਦਰ ਛਿੰਦਾ ਜੀ ਦਾ ਅਖਾੜਾ ਨਹੀਂ ਦੇਖ ਸਕਿਆ ਕਦੇ। ਜਦੋਂ ਇਹ ਇੱਕ ਦੋ ਅਖਾੜੇ ਦੇਖੇ ਸੀ ਉਸ ਸਮੇਂ ਉਮਰ ਛੋਟੀ ਸੀ ਅਤੇ ਸੰਗੀਤ ਅਤੇ ਆਵਾਜ਼ ਦੀ ਫੀਲਿੰਗ ਦੀ ਕੋਈ ਜ਼ਿਆਦਾ ਸਮਝ ਨਹੀਂ ਸੀ। ਅੱਜ observation ਚੰਗੀ ਕਰ ਲੈਂਦੇ ਹਾਂ ਪਰ ਮਹਾਨ ਕਲਾਕਾਰਾਂ ਵਾਲੇ ਉਹ ਲਾਈਵ ਅਖਾੜੇ ਹੈਨੀ। ਇਹ ਅਖਾੜਾ ਤਾਂ ਇੰਝ ਲੱਗ ਰਿਹਾ ਏ ਕਿ ਜਿਵੇਂ ਕੋਈ ਅੱਲਗ ਰਿਕਾਰਡਿੰਗ ਕਰਕੇ ਬਾਅਦ ਚ ਲਿਪਸਿੰਗ ਡਬਿੰਗ ਕੀਤਾ ਹੋਵੇ। ਮਤਲਬ ਐਨਾ ਜਬਰਦਸਤ ਸੁਮੇਲ ਸੰਗੀਤ ਅਤੇ ਆਵਾਜ਼ ਦਾ। ਛਿੰਦਾ ਜੀ ਦੀ ਆਵਾਜ਼ ਤਾਂ ਇੰਝ ਲੱਗਦੀ ਹੈ ਜਿਵੇਂ ਉਹਨਾਂ ਦੇ ਗਲੇ ਵਿੱਚ ਅੱਲਗ ਹੀ ਕੋਈ eco (delay) ਹੋਵੇ। ਹਾਲਾਂਕਿ ਗਾਇਆ ਹਿੱਕ ਦੇ ਜੋਰ ਨਾਲ ਜਾਂਦਾ ਹੈ ਲੇਕਿਨ ਦੇਖਣ ਚ ਲੱਗਦਾ ਹੈ ਕਿ ਛਿੰਦਾ ਜੀ ਨਾਰਮਲ ਹੀ ਖੜ੍ਹੇ ਖੜ੍ਹੇ ਆਵਾਜ਼ ਵਾਲੇ ਸਾਰੇ ਬੰਨ੍ਹ ਤੋੜਦੇ ਜਾ ਰਹੇ ਨੇ। ਬਾਕਮਾਲ ਜੀ। ਧੰਨਵਾਦ ਜੀ।

    • @kulwinderkumar3822
      @kulwinderkumar3822 10 місяців тому

      Sahi gall kahi tusi same to same mai v ehi gall sochi c k live v eda lg reha ehna da akhara jiwe dubbing karke lipsynk kr rhe hunde.

  • @aryanrajivsinghal4517
    @aryanrajivsinghal4517 2 місяці тому

    ਅੱਜ ਇੱਕ ਵਾਰ ਫੇਰ ਤੋਂ ਆਨੰਦ ਮਾਣਿਆ👍🏼
    ਵੀਰਵਾਰ 07-03-2024 09:22 pm
    ਰਾਜੀਵ ਸਿੰਘਲ ਮੰਡੀ ਕਾਲਾਂਵਾਲੀ (ਸਿਰਸਾ) ਹਰਿਆਣਾ

  • @hardevsingh9009
    @hardevsingh9009 10 місяців тому +2

    ਬਾਈ ਸੁਰਿੰਦਰ ਛਿੰਦਾ, ਮਾਣਕ,ਕੇ ਦੀਪ ਜਗਮੋਹਨ ਕੌਰ, ਚਮਕੀਲਾ ਅਤੇ ਅਮਰਜੋਤ, ਕਰਨੈਲ ਗਿੱਲ, ਦੀਦਾਰ ਸੰਧੂ, ਬਿੰਦਰਖੀਆ ਹਮੇਸ਼ਾ ਹੀ ਅਮਰ ਹਨ। ਅੱਜ ਵੀ ਅਖਾੜੇ ਸੁਣ ਖੁਸ਼ ਹਾਂ।

  • @parmjeetsinghparmjeetsingh1575
    @parmjeetsinghparmjeetsingh1575 10 місяців тому +3

    ❤ ਸੁਰਿੰਦਰ ਸ਼ਿੰਦਾ ਅਮਰ ਰਹੇ ਲੋਕ ਗਾਇਕ ਪੰਜਾਬ ਦਾ ਮਾਣ

  • @kashmirsingh3457
    @kashmirsingh3457 9 місяців тому +1

    Kashmir Singh samara from UK love you so much

  • @rachhpalsinghsingh4465
    @rachhpalsinghsingh4465 10 місяців тому +10

    ਕੁਲਦੀਪ ਮਾਣਕ ਸੁਰਿੰਦਰ ਛਿੰਦਾ ਜੀ ਤੇ ਮੁਹੱਮਦ ਸਦੀਕ ਤੇ ਰਣਜੀਤ ਕੌਰ ਜੀ ਰਹਿੰਦੀ ਦੁਨੀਆਂ ਤੱਕ ਜਾਦ ਰਹਿਣਗੇ?

  • @surenderpal1494
    @surenderpal1494 5 місяців тому

    Very good g ❤

  • @birbalnauhra3525
    @birbalnauhra3525 10 місяців тому +2

    Great surinder shinder i❤

  • @gurjantaulakh1791
    @gurjantaulakh1791 10 місяців тому +3

    Good ji

  • @HarpreetSingh-nc4vh
    @HarpreetSingh-nc4vh 10 місяців тому +2

    Waheguru.ji.😭😭😭😭😭

  • @surjitsinghnagra3248
    @surjitsinghnagra3248 10 місяців тому +1

    Didar Sandhu mohd sidiq shinda ji aur kuldeep manak ji hamesha hi jionde rehangay

  • @tejinderpal2248
    @tejinderpal2248 10 місяців тому

    Bahut ho taiyar lag Gaya prasthana jarur le gaye aur kitne sandhi vichchhed lag Gaya

  • @user-gb7wm6py3y
    @user-gb7wm6py3y 10 місяців тому +2

    ਰਹਿੰਦੀ ਦੁਨੀਆਂ ਤੱਕ ਅਮਰ ਰਹਿਣਗੇ, ਪੰਜਾਬੀ ਸਭਿਆਚਾਰ ਦੇ ਤਿੰਨ ਅਨਮੋਲ ਹੀਰੇ ਅਤੇ ਹਮੇਸ਼ਾ ਪੰਜਾਬੀ ਇਹਨਾਂ ਨੂੰ ਯਾਦ ਰੱਖਣਗੇ। ਧੰਨਵਾਦ।।

  • @kirpalsingh9650
    @kirpalsingh9650 10 місяців тому

    ਬਹੁਤ ਹੀ ਵਧੀਆ ਕਮਾਲ ਦਾ ਕਲਾਕਾਰ ਛਿੰਦਾ ਜੀ

  • @gurmailsingh7116
    @gurmailsingh7116 10 місяців тому

    Lajwab ji

  • @gurmailkang8372
    @gurmailkang8372 10 місяців тому +1

    Buland awaj da malike si surinder shinda . easy singer ajj kal kitheyy labdey áh .😂

  • @shankitarai1953
    @shankitarai1953 10 місяців тому

    Shinda ji de jaan naal ik hor punjabi lok gayaki da Yug Khatam ho gya.

  • @sewaksidhu5620
    @sewaksidhu5620 10 місяців тому

    ਬਹੁਤ ਮਾੜਾ ‌ਹੋਇਆ
    ਸਿਦੇ ਦਾ ਜਾਣਾ

  • @satpalsingh127
    @satpalsingh127 10 місяців тому +1

    Hik zor naal gaun wall gayk c

  • @ashokbajaj2038
    @ashokbajaj2038 10 місяців тому

    Suran da badsha

  • @AngrejSingh-mp2tu
    @AngrejSingh-mp2tu 10 місяців тому +1

    😂❤ਰਹਿੰਦੀ ਦੁਨੀਆ ਤੱਕ ਨਾਂ ਰਹੋ

  • @gurukripaparidhan83
    @gurukripaparidhan83 10 місяців тому

    Jab tak chand suraj chamakange udo tak shinda bai bhi chamkda rshegs

  • @dharamsingh5541
    @dharamsingh5541 10 місяців тому

    Punjabi di gaiki de 3 thum san
    Afsos eh tino tham gir chuky hàn.
    Sade punjabi gaiki de heere ik ik krky sade hatho kirdy ja rhe han.
    Kina changa sma see jdo ajehe akhady laggya krdy san.hun na oh kalakar rhe hàn na oh akhady.kash...
    Oh sma mud aawe

  • @harkrishan3369
    @harkrishan3369 9 місяців тому

    No.1 chamkila