The Legend of Jinda Sukha - JAGOWALE ft. KAM Lohgarh

Поділитися
Вставка
  • Опубліковано 7 жов 2020
  • on the 9th of OCT the brave lions of Sikh Kaum Said Goodbye to the panth with smiles on their faces thus showing the true spirit of Khalsa.
    Prod. By Kam Lohgarh
    #kamlohgarh #dhanjigra

КОМЕНТАРІ • 493

  • @goragill4241
    @goragill4241 3 роки тому +397

    I feel proud because I am belong to bhai Harjinder Singhs village

  • @parwindersingh4207
    @parwindersingh4207 3 роки тому +17

    ਪ੍ਰਣਾਮ ਸਹੀਦਾ ਨੂੰ ਜਾਗੋ ਵਾਲੇ ਜੱਥੇ ਨੇ ਸਾਰੀ ਉਮਰ ਸਦਾ ਸੱਚ ਹੀ ਗਾਇਆ ਹੈ

  • @sidhumoosewalaarmy710
    @sidhumoosewalaarmy710 3 роки тому +16

    I am proud to be sikh

  • @kawaldhillon1816
    @kawaldhillon1816 2 роки тому +19

    ਜਿਸ ਜੱਜ ਨੇ ਜਿੰਦੇ ਸੁੱਖੇ ਨੂੰ ਫਾਂਸੀ ਦੀ ਸਜਾ ਸੁਣਾਈ ਸੀ ਉਸ ਜੱਜ ਨੇ ਭਾਈ ਜਿੰਦੇ ਭਾਈ ਸੁੱਖੇ ਤੇ ਭਾਈ ਨਿੰਮੇ ਦੀਆਂ ਫੋਟੋਆਂ ਆਪਣੇ ਘਰੇ ਲਗਾਈਆਂ ਹੋਈਆਂ। ਭਾਈ ਨਿੰਮਾਂ ਕਹਿੰਦਾ ਫਾਸੀ ਦੀ ਸਜਾ ਸੁਣਾਉਣ ਤੋਂ ਬਾਅਦ ਜੱਜ ਸਾਰੀ ਰਾਤ ਨਾਂ ਸੁੱਤਾ ਅਤੇ ਜਿੰਦੇ ਸੁੱਖੇ ਦੇ ਵਕੀਲਾਂ ਨੂੰ ਸਾਰੀ ਰਾਤ ਫੌਨ ਕਰਦਾ ਰਿਹਾ ਅਤੇ ਕਹਿੰਦਾ ਰਿਹਾ ਕੇ ਇਹ ਮੈ ਕੀ ਕਰ ਲਿਆ। ਫੇਰ ਕੁੱਝ ਦਿਨਾਂ ਬਾਅਦ ਜੱਜ ਨੇ ਭਾਈ ਨਿੰਮੇ ਨੂੰ ਕਿਹਾ ਸੀ ਕਿ ਆਪਣੇ ਵਕੀਲਾਂ ਹੱਥ ਆਪਣੀਆਂ ਫੋਟੋਆਂ ਭੇਜਿਉ ਮੈ ਆਪਣੇ ਘਰੇ ਲਾਉਣੀਆਂ ਹਨ।
    ਪ੍ਰਣਾਮ ਸ਼ਹੀਦਾਂ ਨੂੰ🙏🏻

  • @kaimdeep9830
    @kaimdeep9830 3 роки тому +55

    Finally upload on UA-cam after sound cloud 😊😊😊😊👌👌👌

    • @kaimdeep9830
      @kaimdeep9830 3 роки тому +3

      @Karan ghaint aa chhote veer! Shaheeda diyan videos ta apan pehla like kridiyan te fer play kridiyan ne🙏🙏

    • @taranjotsingh3513
      @taranjotsingh3513 3 роки тому +1

      10 years pehla da already uploaded. Ft.tigerstyle

    • @x3sukh
      @x3sukh 3 роки тому

      @Karan ਓਕੇ ਵੇਖਦਾ

  • @jagjeetbhullar5851
    @jagjeetbhullar5851 3 роки тому +8

    ਵਾਹਿਗੁਰੂ ਜੀ 🙏🏻

  • @sachdeva5793
    @sachdeva5793 3 роки тому +16

    PUNJAB KHALISTAN ZINDABAD

  • @gurtajgamerz7426
    @gurtajgamerz7426 3 роки тому +13

    Waheguru ji...
    Khalistan zindabad...

  • @malkitsingh5571
    @malkitsingh5571 3 роки тому +10

    ਪ੍ਣਾਮ ਸਹੀਦਾ ਨੂੰ 🙏🙏🙏🙏

  • @tayaranhomar2994
    @tayaranhomar2994 2 роки тому +11

    ਅਸੀਂ ਸਿੱਖਾਂ ਨੂੰ ਸਾਡੇ ਸੱਚੇ ਇਤਿਹਾਸ ਨੂੰ ਸਵੀਕਾਰ ਕਰਨ ਦੀ ਹਿੰਮਤ ਕਦੋਂ ਅਤੇ ਕਿੱਥੋਂ ਪ੍ਰਾਪਤ ਕਰਾਂਗੇ? ਕਦੋਂ ਅਸੀਂ ਆਪਣੀਆਂ ਅੱਖਾਂ ਤੋਂ ਕੱਪੜਾ ਉਤਾਰਾਂਗੇ ਅਤੇ ਇਸ ਇਤਿਹਾਸਕ ਸਬੂਤ ਨੂੰ ਸਵੀਕਾਰ ਕਰਾਂਗੇ ਕਿ ਸਾਡਾ ਅਸਲ ਘਰ ਲਾਹੌਰ ਪਾਕਿਸਤਾਨ ਵਿੱਚ ਹੈ, ਨਾ ਕਿ ਭਾਰਤੀ ਪੰਜਾਬ।
    ਸਾਡਾ ਲਾਹੌਰ ਮਹਾਰਾਜਾ ਰਣਜੀਤ ਸਿੰਘ, ਪੰਜਾਬ ਦੇ ਸ਼ੇਰ (ਸ਼ੇਰ-ਏ-ਪੰਜਾਬ) ਦਾ ਰਾਜ ਹੈ।
    ਸਾਡਾ ਨਨਕਾਣਾ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦਾ ਜਨਮ ਸਥਾਨ ਹੈ.
    ਇਤਿਹਾਸਕ ਸਬੂਤ ਇਹ ਹੈ ਕਿ ਯਹੂਦੀ ਇਜ਼ਰਾਈਲ ਦੇ ਮਾਲਕ ਹਨ. ਇਸੇ ਤਰ੍ਹਾਂ ਅਸੀਂ ਸਿੱਖ ਲਾਹੌਰ ਦੇ ਮਾਲਕ ਹਾਂ।
    ਅਸੀਂ ਕਦੋਂ ਤੱਕ ਭਾਰਤ ਨੂੰ ਆਪਣੀ ਜਨਮ ਭੂਮੀ ਕਹਾਂਗੇ ਅਤੇ ਸਾਡੇ ਅਸਲ ਵਤਨ ਨੂੰ ਨਜ਼ਰ ਅੰਦਾਜ਼ ਕਰਾਂਗੇ ਜੋ ਸਾਨੂੰ ਬੁਲਾਉਂਦਾ ਰਹਿੰਦਾ ਹੈ?
    ਆਓ ਬਹਾਦਰ ਭਰਾਵੋ ਸਾਨੂੰ ਆਪਣੇ ਲਾਹੌਰ ਨੂੰ ਘਰ ਵਾਪਸ ਚਲੀਏ. ਭਾਰਤ ਨੂੰ ਭੁੱਲ ਜਾਓ. ਚਲੋ ਸਾਡਾ ਅਸਲੀ, ਇਤਿਹਾਸਕ, ਗੁਰੂ-ਗ੍ਰਾਂਟਡ ਘਰ: ਲਾਹੌਰ-ਪਾਕਿਸਤਾਨ.
    ਸਿਰਫ ਲਾਹੌਰ ਵਿੱਚ ਅਸੀਂ "ਰਾਜ ਕਰੇਗਾ ਖਾਲਸਾ" ਕਹਿ ਸਕਦੇ ਹਾਂ. ਮੈਂ ਦੁਹਰਾਉਂਦਾ ਹਾਂ, ਬਹਾਦਰ ਸਿੱਖ ਭਰਾਵੋ, ਆਓ ਅਸੀਂ ਇਹ ਕਦੇ ਨਾ ਭੁੱਲੀਏ ਕਿ ਸਿੱਖਾਂ ਦਾ ਅਸਲ ਘਰ ਸਾਡੇ ਗੁਰੂ ਦੁਆਰਾ ਦਿੱਤਾ ਗਿਆ ਹੈ ਅਤੇ ਲਾਹੌਰ ਹੈ ਨਾ ਕਿ ਭਾਰਤ।
    ਭਾਰਤੀ ਪੰਜਾਬ ਪੰਜਾਬੀ, ਬਿਹਾਰੀ, ਮਦਰਾਸੀ, ਭਈਆ, ਅਤੇ ਹੋਰ ਸਾਰੇ ਭਾਰਤੀਆਂ ਦਾ ਹੈ, ਪਰ ਲਾਹੌਰ ਇਕੱਲੇ ਸਿੱਖਾਂ ਦਾ ਹੈ।
    ਕੀ ਸਾਨੂੰ ਇਸਨੂੰ ਭੁੱਲ ਜਾਣਾ ਚਾਹੀਦਾ ਹੈ?

  • @amritpalsingh5705
    @amritpalsingh5705 3 роки тому +18

    ਭੁੱਲ ਨੀ ਸਕਦੀ ਕੌਮ ਕਦੇ ਵੀ ਯੋਧਿਆਂ ਦੀ ਕੁਰਬਾਨੀ ਨੂੰ.....🙏

  • @SatpalSingh-et2mc
    @SatpalSingh-et2mc 4 місяці тому +10

    ਸਾਡੇ ਪਿੰਡ ਦੇ ਸੀ ਦੋਨੇ ਵੀਰ🙏🙏

  • @Gurjotsingh-nf4rn
    @Gurjotsingh-nf4rn 3 роки тому +16

    Khalistan Zindabad

  • @jashanhundal5860
    @jashanhundal5860 11 місяців тому +10

    mitra de idol sukha te jinda ❤

  • @dharmindersinghkhalsa7713
    @dharmindersinghkhalsa7713 2 роки тому +11

    ਖਾਲਿਸਤਾਨ ਦੀ ਲੋੜ ਹੈ। ਸਾਰੇ ਮਿਲ ਕੇ ਰਹੋ। ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਜੀ । ਬੋਲੇ ਸੋ ਨਿਹਾਲ ਸੱਤ ਸ੍ਰੀ ਅਕਾਲ ਜੀ ।

  • @GagubrarGagubrar
    @GagubrarGagubrar Місяць тому +5

    Je hun koi ehoja kush hoyiaa taa mere veero sewa aapaa lawaange jede veer eh song sundeaa ona da jameer jindaa

  • @vellyjatt9127
    @vellyjatt9127 2 роки тому +8

    asli hero sade jhna sadi kaum di tutti reed di haddi nu dubara sida krta c dushta da soda lake

  • @drjudge2981
    @drjudge2981 3 роки тому +7

    Jinda sukha jindaabaad 🙏💪

  • @singhr751
    @singhr751 3 роки тому +5

    ❤️❤️ for two lion 🦁 brothers Sukha and jinda👍

  • @mohindersinghkumra1713
    @mohindersinghkumra1713 9 місяців тому +11

    Dunya de vich phansi to 2 ghante pehla apple khada milk pitaa pher estra phansi de rase val gaye jive bazaar Jaan lege c salute ena mahan yodhe nu

  • @sandeepgabba6063
    @sandeepgabba6063 3 роки тому +7

    Satnam Shri Waheguru Ji

  • @kulveersingh6123
    @kulveersingh6123 3 роки тому +3

    ਅਕਾਲ... ਪ੍ਰਣਾਮ ਸ਼ਹੀਦਾ ਨੂੰ

  • @Surjitsingh-jv9hj
    @Surjitsingh-jv9hj 3 роки тому +4

    Wah bai g wah bahot wadia work. A tohada

  • @Singh-mj2eq
    @Singh-mj2eq Рік тому +8

    Jagowale ਜੱਥਾ ਚੜਦੀ ਕਲਾ ਵਿਚ ਰਹਿਣ ਹਮੇਸ਼ਾ 🙏

  • @DamanParmarStatus
    @DamanParmarStatus 3 роки тому +5

    ਪ੍ਰਣਾਮ ਸ਼ਹੀਦਾਂ ਨੂੰ

    • @karan-lo7ee
      @karan-lo7ee 3 роки тому

      Mein Bohot Mehnat Krke Eh Video Bnai Eh . Ek Vaar Please Dekhlo Koi . Je Pasand Ayi Like Krdio Je Na Pasand Ai Ta dislike Maar Dio 😅☹🥺🥺🥺
      ua-cam.com/video/WhMTodukbJc/v-deo.html

  • @PizzGames
    @PizzGames 2 роки тому +20

    ਸ਼ਹੀਦ ਭਾਈ ਜਿੰਦਾ ਤੇ ਸੁੱਖਾ ਅਮਰ ਰਹੇ ਖ਼ਾਲਿਸਤਾਨ ਜ਼ਿੰਦਾਬਾਦ 🚩

  • @PBX29.93
    @PBX29.93 2 роки тому +8

    ਅਮਰ ਸ਼ਹੀਦ 🙏🙏🙏🙏🌷🌷🌷🌷
    ਦੋ ਸ਼ੇਰ ਸਤਿਗੁਰਾਂ ਨੇ ਦੇ ਕੇ ਥਾਪੜਾ ਤੋਰੇ

  • @khushveersingh1315
    @khushveersingh1315 2 роки тому +8

    ਸਾਡੇ ਹੀਰੋ 💗

  • @Joban04
    @Joban04 2 роки тому +9

    Parnam sahida nu 🙏🏻

  • @ManmeetSingh-cb8rc
    @ManmeetSingh-cb8rc 2 роки тому +5

    Lucky honge jehde ena jodheya nal rehnde honge oh time🙏🙏🙏

  • @jatt-yq2gf
    @jatt-yq2gf 3 роки тому +4

    ਵਾਹਿਗੁਰੂ ਜੀ

  • @rahuljeetsingh8874
    @rahuljeetsingh8874 3 роки тому +10

    The real hero singh

  • @singhr751
    @singhr751 3 роки тому +8

    Nice voice.... ਹੋਰ ਵੀ ਕਵਿਸ਼ਿਰੀ ਦੀ ਲੋੜ ਹੈ ਅੱਜ ਦੇਹ ਸਮੇਂ ਨੂੰ ਮੁੱਖ ਰੱਖਦੇ ਹੋਏ😀

  • @Unknown11173
    @Unknown11173 3 роки тому +3

    Wmk 🙏🙏

  • @kannu731
    @kannu731 2 роки тому +9

    Kam lohgarh jindabad 💪💪💪

  • @jadefox66
    @jadefox66 3 місяці тому +4

    Sach teh sanchai kadhe harai ni ja sakdi, Waheguru Ji da Khalsa 🪯 waheguru ji di Fateh 🚩

  • @shankar_bpt3885
    @shankar_bpt3885 2 роки тому +5

    Shrii waheguru ji ka khalsa shrii waheguru ji ki fateh 🙏🙏🙏🙏🙏

  • @jaskaranmalhi1245
    @jaskaranmalhi1245 4 місяці тому +15

    ਸਾਡੇ ਲਾਗੇ ਪਿੰਡ ਇਹਨਾਂ ਸੂਰਮਿਆਂ ਦਾ ਪਿੰਡ ਗੱਦਲੀ ਜ਼ਿਲ੍ਹਾ ਅੰਮ੍ਰਿਤਸਰ

  • @SRSVines743
    @SRSVines743 3 роки тому +3

    Dhan dhan baba ji meher kare

  • @sarvansingh3716
    @sarvansingh3716 2 роки тому +5

    Waheguru ji

  • @harmanmanu7906
    @harmanmanu7906 2 роки тому +6

    Parnam shaheda nuuu 🙏

  • @ChanniNattan
    @ChanniNattan 3 роки тому +5

    Jinda sukha ZINDABAAD

  • @punjabihundeaan2750
    @punjabihundeaan2750 Рік тому +6

    Pranam Shaheedan nu 🙏🙏🙏🙏

  • @PrinceGamer_47
    @PrinceGamer_47 3 роки тому +3

    Waheguru ji👌👌 Yr Proud Feel Hunda Sikh Hone te Aaho jahi kavisri Sunke

  • @AmritpalSingh-mn6bq
    @AmritpalSingh-mn6bq 3 роки тому +2

    Waheguru g

  • @harmanmanu7906
    @harmanmanu7906 2 роки тому +5

    Waheguru 🙏

  • @kamaljeetsingh8919
    @kamaljeetsingh8919 10 місяців тому +8

    ਸਿੱਖੀ ਸਿਦਕ ਨਾਲ ਨਿਭਾ ਗਏ..💐

  • @ranbeersingh1754
    @ranbeersingh1754 2 роки тому +4

    Singh Sahib Ji tuhade Guru Sahib Sachepatshah Dhan ne...Dhan Tuhadi Kurbani...

  • @harshpindersingh506
    @harshpindersingh506 2 роки тому +5

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🏻

  • @nexion5144
    @nexion5144 Рік тому +4

    ਹਾ ਏਹਨਾ ਨੇ ਅਸਲੀ ਦੋਸ਼ੀ ਟੰਗੇ ਸਨ िਸॅਖਾ ਦੇ 🙏

  • @bachittersingh3608
    @bachittersingh3608 3 роки тому +4

    Jinda sukha c daler ......
    Dasham patshah de Sher..... 🔥🔥🔥🔥🔥🔥🔥

    • @karan-lo7ee
      @karan-lo7ee 3 роки тому

      Mein Bohot Mehnat Krke Eh Video Bnai Eh . Ek Vaar Please Dekhlo Koi . Je Pasand Ayi Like Krdio Je Na Pasand Ai Ta dislike Maar Dio 😅☹🥺🥺🥺
      ua-cam.com/video/WhMTodukbJc/v-deo.html

  • @diljeetsandhu4826
    @diljeetsandhu4826 2 роки тому +16

    Khalistan zindabad raaj karega khalsa 96 crori khalsa ao chadke

  • @Class-wi6km
    @Class-wi6km 2 роки тому +5

    Parnam shaheeda nu🙏🙏

  • @TRACTORLOVERSPUNJAB
    @TRACTORLOVERSPUNJAB 3 роки тому +2

    Nice song

  • @nexion5144
    @nexion5144 Рік тому +6

    ਭਾਈ ਸ਼ੁॅਖਾ ਅਤੇ िਜੰਦਾ ਸਦੀ ਦੇ ਮਹਾਨ ਹੀਰੇ ਨੇ 🙏

  • @laddikharoudgurgratsingh1770
    @laddikharoudgurgratsingh1770 2 роки тому +5

    I love you sukha jinda veer 🙏 🚩

  • @nvdeep.s
    @nvdeep.s Рік тому +5

    Soorme sikh koam de 💯❣️🙏

  • @crustergaming7551
    @crustergaming7551 3 роки тому +14

    I hate those who dislike this video

  • @isupportfarmers1860
    @isupportfarmers1860 3 роки тому +9

    Sukha Jindaa Zindabaad
    Khalistan Zindabaad 💪💪

  • @vellyjatt9127
    @vellyjatt9127 2 роки тому +7

    ਉਦੋਂ ਕੌਮ ਬਹੁਤ ਨਿਰਾਸ਼ ਸੀ ਕਿਉਂਕਿ ਸਾਡੇ ਸਿਰ ਭਾਜੀ ਪਾਗੇ ਸੀ ,ਭਾਜੀ ਸਨੇ ਮੂਲ ਮੋੜੀ ਸਾਡੇ ਸੂਰਮਏਆ ਨੇ ਦਿੱਲੀ ਵਿਚ ਪਾਕੇ ਲੰਬੇ ,ਸਾਰੇ ਵੀਰ ਜੇਲ ਚਿੱਠੀ ਕਿਤਾਬ ਪੜ੍ਹੋ ,ਦੇਖੋ ਕਿਵੇਂ ਗੁਰੀਲਾ ਯੁੱਧ ਕੀਤਾ ਸਾਡੇ ਯੋਧਿਆਂ ਨੇ

  • @vanshdeepsingh6076
    @vanshdeepsingh6076 Рік тому +4

    Proud to be sikh❤🙏🏻

  • @satinderpalsingh9635
    @satinderpalsingh9635 2 роки тому +10

    sukha jinda my real ideol

  • @manpreetmalhi7779
    @manpreetmalhi7779 Рік тому +8

    ਰਾਜ ਕਾਰੇਗਾ ਖਾਲਸਾ ਖਾਲੀਸਤਾਨ ਜੀਦਾ ਬਾਦ ਆਉ ਗਾ ਫੇਰ ਰਾਜ ✊✊✊✊✊✊✊

  • @guggutinda5865
    @guggutinda5865 3 роки тому +4

    ਵਾਹਿਗੁਰੂ ਸਾਹਿਬ ਜੀਓ ਜੀ......🙏

  • @jatindersingh1809
    @jatindersingh1809 Рік тому +5

    Waheguru Ji chardikla kare

  • @rinkugujjranrinkugujjran9365
    @rinkugujjranrinkugujjran9365 3 роки тому +3

    Koum de heere Jinda sukha 🙏🙏🙏🙏🙏🙏🙏🙏🙏🙏🙏🙏

  • @bavneetsingh9821
    @bavneetsingh9821 2 роки тому +6

    Wahegur ji

  • @tegbeersingh_1984
    @tegbeersingh_1984 6 місяців тому +7

    ❤mea Har roj Sunda 🙏🙏

  • @amandhillon6208
    @amandhillon6208 2 роки тому +5

    Waheguru

  • @sarbjeetsingh584
    @sarbjeetsingh584 2 роки тому +5

    WAHAGURU JI SATNAMJI

  • @jasssandhu7504
    @jasssandhu7504 Рік тому +6

    Satnam Ji sri WaheGuru JI

  • @Sarbloh_singh
    @Sarbloh_singh 3 роки тому +12

    Dislike karan wale bharat mata de pttar ne ohh kade guru gobind Singh ji de nahi ho sakhde

    • @Anish_Kndwal
      @Anish_Kndwal 3 роки тому +2

      Bharat mata k puttarr h or Baba k bhi, or like bhi kr Diya, kya dikkat h apko?

    • @udhaysingh96
      @udhaysingh96 3 роки тому +1

      @@Anish_Kndwal he said about dislikers ,you said u liked

  • @mkmk1184
    @mkmk1184 3 роки тому +4

    ਅਕਾਲ ਅਕਾਲ ਅਕਾਲ
    🙏🏻 🙏🏻 🙏🏻 🙏🏻 🙏🏻

  • @HarsahibTv
    @HarsahibTv 3 роки тому +1

    ਵਾਹ ਜੀ ਵਾਹ ਬਹੁਤ ਖੂਬ ਜੀ 👌👌👌👌👍👍👍

  • @Fatehgaming-YT
    @Fatehgaming-YT 3 роки тому +4

    🥰🤲🙏🙏🙏

  • @lovejass1003
    @lovejass1003 Рік тому +5

    Proud to be a khalsa...❤

  • @gurtajgamerz7426
    @gurtajgamerz7426 2 роки тому +7

    Bhai jinda sukha zindabaad

  • @ashwinderdhaliwal6683
    @ashwinderdhaliwal6683 3 роки тому +7

    Raj karegaa ➪♕︎khalsaa ♕︎

  • @gurpinderkahlon2048
    @gurpinderkahlon2048 6 місяців тому +9

    ☬ਖਾਲਿਸਤਾਨ ਜਿੰਦਾਬਾਦ☬*☬ ਵਾਹਿਗੁਰੂ ਜੀ ਕਾ ਖਾਲਸਾ ☬ ਵਾਹਿਗੁਰੂ ਜੀ ਕੀ ਫਤਹਿ ਜੀ ☬*

  • @canadiangabru6796
    @canadiangabru6796 3 роки тому +21

    khalistan zindabad

  • @Hrm.gamer278
    @Hrm.gamer278 3 роки тому +8

    Punjabi suba zindabaad

  • @kawaldhillon1816
    @kawaldhillon1816 3 роки тому +3

    Mastermind Jinda Sukha ❤️❤️ soorme

  • @jasssandhu7504
    @jasssandhu7504 Рік тому +2

    WaheGuru ji ka khalsa sri WaheGuru JI ki FAHTE WAHEGURU JI MEHAR KARO WAHEGURU JI MEHAR KARAN WAHEGURU JI

  • @jassikaur5700
    @jassikaur5700 3 роки тому +6

    🙏🙏

  • @user-jf2ne6cq3q
    @user-jf2ne6cq3q 3 місяці тому +3

    Waheguru ji waheguru ji waheguru ji waheguru ji waheguru ji waheguru ji

  • @BalrajSingh-hr5vj
    @BalrajSingh-hr5vj 9 місяців тому +7

    ਸਹੀਦ ਸਿੰਘ ਜਿੰਦਾ ਬਾਦ ਹਨ

  • @ikka_5911
    @ikka_5911 3 роки тому +6

    ❤️❤️🔥🔥🔥🔥

  • @NOTYOURFAVGUY69
    @NOTYOURFAVGUY69 Рік тому +7

    ਅੱਜ ਦੇ ਦਿਨ ਸ਼ਹੀਦ ਯੋਦਿਆਂ ਨੇ ਵੈਦਿਆ ਨੂੰ ਗੱਡੀ ਚਾੜਿਆ ਸੀ

  • @guggutinda5865
    @guggutinda5865 3 роки тому +3

    Waheguru Sahib Jio Ji.....🙏

  • @bachittersingh3608
    @bachittersingh3608 3 роки тому +2

    Waaah waaaah looh kande khde karteey... Veer ji ..... 😍😍😍😍😍😍

    • @karan-lo7ee
      @karan-lo7ee 3 роки тому +1

      Mein Bohot Mehnat Krke Eh Video Bnai Eh . Ek Vaar Please Dekhlo Koi . Je Pasand Ayi Like Krdio Je Na Pasand Ai Ta dislike Maar Dio 😅☹🥺🥺🥺
      ua-cam.com/video/WhMTodukbJc/v-deo.html

    • @bachittersingh3608
      @bachittersingh3608 3 роки тому

      @@karan-lo7ee done brother 🙏

  • @sukhrajsinghdhand9018
    @sukhrajsinghdhand9018 2 роки тому +9

    ਖਾਲਸਤਾਨ ਜਿੰਦ ਬਾਦ🚩🚩🚩🚩🚩

  • @vikassaini101
    @vikassaini101 3 роки тому +6

    👌👌

  • @parmveersingh3089
    @parmveersingh3089 Рік тому +4

    🙏🙏🙏🙏🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ🙏🙏🙏🙏🙏🙏

  • @jagwindersinghaulakh6530
    @jagwindersinghaulakh6530 3 роки тому +2

    Komi heere...bhai jinda te bhai sukha ji

    • @karan-lo7ee
      @karan-lo7ee 3 роки тому

      Mein Bohot Mehnat Krke Eh Video Bnai Eh . Ek Vaar Please Dekhlo Koi . Je Pasand Ayi Like Krdio Je Na Pasand Ai Ta dislike Maar Dio 😅☹🥺🥺🥺
      ua-cam.com/video/WhMTodukbJc/v-deo.html

  • @gulshanbhagat9392
    @gulshanbhagat9392 3 роки тому +7

    Khalistan jindabad ...

  • @aishysarao9970
    @aishysarao9970 8 місяців тому +6

    ਅਕਾਲ।।।। ਅਕਾਲ ❤❤❤❤

  • @palwindersingh0555
    @palwindersingh0555 3 роки тому +1

    YODHEAN DI SHADAT NU KOTAN KOT PARNAAM🙏🙏🙏🙏🙏

    • @karan-lo7ee
      @karan-lo7ee 3 роки тому

      Mein Bohot Mehnat Krke Eh Video Bnai Eh . Ek Vaar Please Dekhlo Koi . Je Pasand Ayi Like Krdio Je Na Pasand Ai Ta dislike Maar Dio 😅☹🥺🥺🥺
      ua-cam.com/video/WhMTodukbJc/v-deo.html

  • @moneybal3355
    @moneybal3355 3 роки тому +4

    ਜਿਨੂੰ ਕੇਂਦੇ ਅਾ ਤਸੱਲੀ ਓਹ ਕਰਾ ਕੇ ਰੱਖੀ ਅਾ।।

  • @kamalkhokhar3197
    @kamalkhokhar3197 3 роки тому +2

    Veer ji eda de song sun k rooh khid jandi aa🙏🙏🙏🙏🙏

  • @mandeepsingh-pg1zt
    @mandeepsingh-pg1zt 3 роки тому +2

    Waheguru chardikla ch rkhe jaago wale jathe nu.