Bahut hi badiya geet hai Fateh bai location vi badiya hai DOP VI badiya hai Dresh vi badiya hai Sire di gall sub kuch hi vadiya hai Congratulations 👏👏👏
Melodious voice, keep it up Fateh veer, Punjabi wants lots of songs, comedy and movies from you, as you are a talented versatile singer and actor, May God bless you
ਬਹੁਤ ਖੂਬ ਬਾਈ ਜੀ
ਬੁਲੰਦ ਆਵਾਜ਼
ਖੂਬਸੂਰਤ ਤਰਜ਼
ਲੋੜ ਅਨੁਸਾਰ ਸਾਜ਼
ਗੁੰਦਮੇ ਸ਼ਬਦ
ਸੱਭਿਆਚਾਰਕ ਫਿਲਮਾਕਣ
ਤੇ ਸਾਰੇ ਹੀ ਸਾਥੀਆਂ ਦਾ ਜੀ ਲਾ ਕੇ ਕੀਤਾ ਹੋਇਆ ਕੰਮ ਨਜ਼ਰ ਆ ਰਿਹੈ
ਬਸ ਰੂਹ ਖ਼ੁਸ਼ ਹੋ ਗੀ 🎉🎉🎉🎉👍👍👍👍
Khus karta
Superb
Kush karta bai ne
Bai ji me punjabi ganna likh riha ha ki tusi support kar sajde ho.
Please reply mi
ਤਾੜੀਆਂ ਰੁਕਣੀਆਂ ਨਹੀ ਚਾਹੀਦੀਆਂ
ਫਤਿਹ ਦੇ ਨਾਮ ਤੇ 👌👌👌
ਦਿਨੋਂ ਦਿਨ ਆਵਾਜ਼ ਬੁਲੰਦ ਹੋਈ ਜਾਂਦੀ ਆ ਵੀਰ ਦੀ, ਬਹੁਤ ਅੱਗੇ ਤੱਕ ਜਾਓ ਮੇਰਾ ਵੀਰ ਫਤਹਿ, ਮਾਨ ਆ ਸਾਨੂੰ ਤੁਹਾਡੇ ਪੀੜ ਪੜੋਸੀ ਹੋਣ ਤੇ🙏
Day by day the voice of Veer is getting louder, , go far ahead my Veer Fateh , , Let us be your neighbors 🙏🏾🙏🏾🙏🏾🙏🏾
Nice song bhai
@@anil-un8or icebound
Punjab de bohot artist famous hai
Apna vi Huk Banda hai ki apaa saare Fateh veer nu support kariye
oh bhai tu bhi karnawal me bhi rai karnawal
@@Raiking8645 hanji veere , tussi kitho
@@punjabikings7930 ji hanumangadh bashir
M v karnawal aa veer
sirra hi lag gya
ਫਤਿਹ ਸਿਆ ਬਾਬਾ ਤਰੱਕੀਆਂ ਦੇਵੇ
very nice song veer jeonda vasda reh hamesha hasda reh
ਫਤਹਿ ਸਿੰਘ ਬਹੁਤ ਸੋਹਣਾ ਗਾਣਾ ਹੈ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਰੱਖੇ
👌😍👍
Gana bahut Ghent aa ji awaj vi bahut Ghent aa ji verry nice
Nice bro I Love you 👌👌👌👌👌👌
Excellent
Nice
छा गये भाई फतेह सियां, थोड़े से समय में इतनी बड़ी आवाज के धनी और, बहुत आगे जाओगे, ईश्वर आपको बहोत आगे तक लेके जाएगा
ਬੰਬ ਧਮਾਕਾ ਗਾਣਾ
ਖਿਚ ਕੇ ਰੱਖ ਕੰਮ ਨੂੰ ਜੱਟਾਂ ਵਾਹਿਗੁਰੂ ਤੈਨੂੰ ਓਚੀਆ ਬੱਲਦੀਆ ਤੇ ਪਚਾਵੇ ਤੇਰੇ ਗਾਨੇਆ ਦੀ ਵੇਟ ਰੈਦੀਆ ਸਦਾ ਈ
Bahut hibbachha likha geet si veere Sira laye rakho
Mind blowing...fateh ji...super duper hit heer😊😊🍀🍀🌺🌺👌👌👌👌👌👌👌👌
Ok
ਬਹੁਤ ਵਧੀਆ ਲਿਖਿਆ ਤੇ ਓਨਾ ਹੀ ਵਧੀਆ ਗਾਇਆ ਗਿਆ ਏ...❤️🌹🌹✍️✍️👌👌🌹🌹❤️
ਚੱਕੀ ਚਲ ਜਰੂਰੀ ਨੀ ਵੱਡੀਆਂ ਗੱਡੀਆਂ,ਜਾਂ ਵੱਡੇ ਮਾਡਲ ਦਿਖਾਕੇ ਗੀਤ ਹਿੱਟ ਹੁੰਦਾ,ਦਿਲ ਚ ਇਮਾਨਦਾਰੀ ਕੰਮ ਪ੍ਰਤੀ,ਤੇ ਰੱਬ ਦੀ ਨਿਗ੍ਹਾ ਸਿੱਧੀ ਚਾਹੀਦੀ ਬੱਸ।
Bahut sona fate veer bahut hi soni aavaj
ਫਤਿਹ ਸਿੰਘ ਸਰਪੰਚ ਵਲੋਂ ਫਤਿਹ ਸਿੰਘ ਨੂੰ ਬਹੁਤ ਬਹੁਤ ਮੁਬਾਰਕਾਂ ਆਵਾਜ਼ ਵੀ ਬੁਲੰਦ ਏ ਵਾਹਿਗੁਰੂ ਤਰੱਕੀਆਂ ਦੇਵੇ
Feature legend of Punjab industry 🔥🔥⭐️⭐️
ਅੱਜ ਹੀ ਸੁਣਿਆ ਬਾਈ ਗੀਤ ਤੁਹਾਡਾ ਬਹੁਤ ਵਦੀਆ ਜੀ ਵਾਹਿਗੁਰੂ ਮੇਹਰ ਕਰੇ🙏🙏
ਬਹੁਤ ਬਹੁਤ ਬਧਿਆ।ਲਿਖਿਆ ਪੁੱਤ ਨਵੀਂ ਵਾਹਿਗੁਰੂ ਚੜਦੀ ਕਲਾ ਰੱਖੇ ਵਾਹਿਗੁਰੂ ਦੀ।ਕਿਰਪਾ ਨਾਲ ਕਲਮ।ਚਲਾਈ ਚਲੋ ਵਾਹਿਗੁਰੂ ਚੜਦੀ ਕਲਾ ਰੱਖੇ ਪੁੱਤ
sirrar bai jiiii
Very amazing song👌👌,rinku looking adorable , acting and expression are stunning ❤❤❤❤
Nice
siraaaa bai ❤️❤️❤️
Love you fateh paaji 👌👌👌
ਸ਼ਾਨਦਾਰ ਅੰਦਾਜ਼ ਵਿੱਚ ਪੇਸ਼ ਕੀਤਾ ਗਿਆ ਹੈ ਬਾਈ ਜੀ। ਬਹੁਤ ਖੂਬ
Very nice song vr ji😊😊🌹🌹✍️✍️👍👍
No words to describe..... definitely outstanding....love you...
अद्भुत प्रतिभा के धनी फतेह भाई👍शानदार और जानदार 👌👌
गीत, संगीत और अदाकारी👌
All is good 👍👍
Sirraa e laata Rinku ji So sweet your smile &voice 🎶🎶🎶🎶🎤🎤🎤🎤
ਬਹੁਤ ਹੀ ਸਹੋਣਾ ਗਾਣਾ ਵੀਰ ਜੀ ਸੂਣ ਲਿਅਾ
Sirra kara dita Paa g
Dil khush kar dita Paa g
💝💝 from 🇵🇰🇵🇰
Kaint song fateh bai ji ❤❤
बहुत शानदार वीर जी।
रब्ब जी आपको हमेशा तरक्कियां बख्शें। जी
❤️❤️❤️❤️❤️❤️
Aatttttt
Chak te fatte by ne
Very nice
Great work 💣💣💣
ਸਵਾਦ ਆ ਗਿਆ ਹੋਰ ਔਣ ਦਿਓ ਫਤਿਹ ਸਿੰਘ ਜੀ ਦਿਲ ਖੁਸ਼ ਕਰਤਾ ❤❤
ਬਹੁਤ ਵਧੀਆ ਭਰਾ
ਵਹਿਗੁਰੂ ਖੁਸ਼ੀ ਬਖਸੇ🙏
Bhot sirra h bai ji❣️😍☺️
हमें गर्व है कि आप हमारे डिस्कोम के साथी हैं।
Keep it up❤️❤️❤️💐💐💐💐❤️❤️❤️💐💐
Such a beautiful song 😍
Bhut hi vadia ...
Siraaaa h Fateh veer......
👌👌👌👌👌👌👌👌👌👌👌👌
ਬਹੁਤ ਹੀ ਖੂਬਸੂਰਤ ਤੇ ਬਾ ਕਮਾਲ ਜੀਓ। ਸ਼ੁਭ ਇੱਛਾਵਾਂ ਜੀਓ।
Love From Rameswaram Tamilnadu ❤️❤️
Osm❤️❤️❤️
Very amazing song ❤️❤️
ਬਹੁਤ ਸੋਹਣਾ ਗੀਤ ਗਿਆ ਬਾਈ ਜੀ ਵਾਹਿਗੁਰੂ ਜੀ ਤੁਹਾਡੇ ਮੇਹਰ ਭਰਿਆ ਹੱਥ ਰਖਿਨਾ ਹਮੇਸ਼ਾ ਤੱਰਕੀਆ ਬੱਖਛਾਨ ਜੀ
Bayi fateh siyan ਬਹੁਤ ਹੀ ਵਧੀਆ ਗਾਇਆ ਹੈ ਰੱਬ ਤੂਹਾਨੁ ਹੋਰ ਤਰੱਕੀਆ ਦੇਵੇ best of luck
Beautiful 👌👌👌
Very nice and awesome vocal 👍
Bahut hi badiya geet hai Fateh bai location vi badiya hai
DOP VI badiya hai
Dresh vi badiya hai
Sire di gall sub kuch hi vadiya hai
Congratulations 👏👏👏
ਬਹੁਤ ਸੋਹਣੇ ਢੰਗ ਨਾਲ ਸ਼ਬਦ ਪਰੋਏ ਹਨ
ਮੈਂ ਇਸ ਗੀਤ ਨੂੰ ਕਈ ਵਾਰ ਸੁਣਿਆ ਹੈ
ਬਹੁਤ ਸੋਹਣੀ ਆਵਾਜ਼ ❤️❤️
ਵੀਰੇ ਦੀ ਆਵਾਜ਼ ਬਹੁਤ ਸੋਹਣੀ ਬਖ਼ਸ਼ੀ ਪਰਮਾਤਮਾਂ ਨੇ,,,
ਹਮੇਸ਼ਾਂ ਚੜਦੀ ਕਲਾ ਵਿੱਚ ਰੱਖੇ ਪਰਮਾਤਮਾਂ।।।
ਏ ਹੈ ਪੰਜਾਬੀ ਸੱਭਿਆਚਾਰ ਵਾਲਾ ਅਸਲੀ ਗਾਣਾ ।।
🎤🎤🎤🎤🎤👌👌👌👌👌👌👌👌👌
🔥🔥👌🔥
Amazing song dear keep it up
Op song ❤️
ਨਜ਼ਾਰਾ ਆ ਗਿਆ 👍👍👍👍👍
ਬਹੁਤ ਵਧੀਆ ਗਾਇਆ ਵੱਡੇ ਭਾਈ 💫💞❣️🥰
One day you will definitely get success like afsana khan🤟🤟🤟🤟🤟
Right
Good job
Beautiful song
Very very nice songs Bhagwan aapko aur aapke songs ko bahut aage Tak lekar jaaye ❤️❤️❤️❤️❤️❤️❤️❤️❤️👌👌👌👌👌👌👌👌👌👌
ਬਹੁਤ ਖੂਬ ਫਤਹਿ ਵੀਰੇ, ਵਧੀਆ ਆਵਾਜ਼ ਆ, ਨਜਾਰਾ ਆ ਗਿਆ ਲਵ ਯੂ ਭਾਊ ਓਏ
ਬਹੂਤ ਹੀ ਸ਼ਾਨਦਾਰ ਅੰਦਾਜ਼ ਵਿਚ ਗਾਇਆ ਹ ਵੀਰ ਨੇ
Nyc song bro god bless you
So beautiful😍✨
Congratulations all team 👍❤️super song 👍❤️
ਫਤਹਿ ਵੀਰ ਜੀ ਬਹੁਤ ਵਧੀਆ ਗੀਤ ਵਾਹਿਗੁਰੂ ਤਰਕੀਆਂ ਬਖਸ਼ੇ ਸੁੱਖਾ ਤੁੰਗਵਾਲੀ ਬਠਿੰਡਾ
ਜੀਅ ਓਏ ਫਤਹਿ ਸਿਆ 😍
Wah bai bhut sohna song likhea te gayea...videos concept os to v vadia...god bless you veer
Mind blowing that song
❤️❤️👌👌
Fateh veer going to next level
Best of luck bro 👍👍👍👍
ਬਹੁਤ ਵਧੀਆ ਫਤਹਿ ਵੀਰ ਵਾਹਿਗੁਰੂ ਆਪ ਜੀ ਨੂ ਹਮੇਸ਼ਾ ਚੜਦੀਕਲਾ ਬਖਸ਼ੇ
Bhut vadia song yaar and bai teri vaaj bhut vadia yaar dil nu chirdi🤘🤘👍👍
Nic Song... Congratulation Specially to "Inder Brar" @Team
ਤੁਹਾਡਾ ਸਰੋਤਾ ਹੋਣ ਤੇ ਬੇਨਤੀ: ਗਾਣਾ ਇੰਦਰ ਵੋਰ ਨੇ ਬਹੁਤ ਸੋਹਣਾ ਲਿਖਿਆ, ਵੀਡੀਓ ਬਹੁਤ ਸੋਹਣੀ ਬਣਾਈ, ਤੁਸੀਂ ਅਤੇ ਰਿੰਕੁ ਜੀ ਨੇ ਗਾਇਆ ਵੀ ਬਹੁਤ ਸੋਹਣਾ ਪਰ ਮੇਰੀ ਰਾਏ ਵਿਚ @Be Happy Music ਦੀ ਮਿਊਜ਼ਿਕ ਵਿਚ ਥੋੜੀ ਜੀ Performance ਹਲਕੀ ਰਹੀ। ਤੁਹਾਡੀ ਆਵਾਜ਼ ਏਸ ਗਾਣੇ ਵਿਚ ਪਹਿਲਾ ਵਰਗੀ ਨਹੀਂ ਜਾਪੀ...ਕੁਜ ਅਲੱਗ ਜੀ ਲੱਗੀ। ਸਾਰੇ ਗਾਣੇ ਦਾ ਸਿਹਰਾ Music Director ਦੇ ਹੱਥ ਵਿਚ ਹੁੰਦਾ ਹੈ। ਅਗਲੀ ਵਾਰ ਏਸ ਵਿਸ਼ੇ ਤੇ ਵੀ ਹੋਰ ਧਿਆਨ ਦੇਣ ਦੀ ਜ਼ਰੂਰਤ ਹੈ ਗਾਣਾ ਹੋਰ ਵੱਡੀਆਂ ਹੋ ਸਕਦਾ ਸੀ। ਇਹ ਸਿਰਫ਼ ਇਕ ਬੇਨਤੀ ਹੈ Nothing Else...👍Congratulations👍Best of Luck #Fateh#Singh#Shergill
Right sir 🙏🙏🙏
Nice expressions 🤩🤩
Excellent brother, God bless you. I am proud of you.
ਬਾਈ ਬਹੁਤ ਸੋਹਣਾ ਗਾਇਆ ਗਾਣਾ
ਫੁੱਲ ਸਿਰਾ Congratulation
❤❤👍👍👌👌
Waheguru ji a to z tk phuc gyea meera veer
Amazing song bro ❤️❤️❤️
Melodious voice, keep it up Fateh veer, Punjabi wants lots of songs, comedy and movies from you, as you are a talented versatile singer and actor, May God bless you
So amazing 😍
God bless you 🎉
Fathe veer i am bigg fan of u
ਬਹੁਤ ਵਧੀਆ ਛੋਟੇ ਵੀਰ. ਵਾਹਿਗੁਰੂ ਜੀ ਤਰੱਕੀਆਂ ਦੇਣ
ਸਿਰਾ ਗਲ ਬਾਤ ਏ🔥🔥🔥🔥🔥
Congratulations puri team nu waheguru ji hmesha chardi kala ch rakhe
Good bai bht shona
𝙗𝙖𝙠𝙞 𝙠𝙢 𝙖𝙩𝙩 𝙖𝙖
Who is here after seeing the reel 😁
Me
ਆਪਾਂ
Bahut Bahut badiya veer g. Rubb rajji rakhe.....
ਬਹੁਤ ਵਧੀਆ ਅਵਾਜ਼ ਆ ਬਾਈ
congratulations 👍👍👌👌👌👌
ਬਹੁਤ ਹੀ ਜਿਆਦਾ ਸ਼ਾਨਦਾਰ ਭਾਊ ਜੀ
Tusi chha gye fateh siyan, Rab tuhanu mehr bakshe
ਬਹੁਤ ਹੀ ਵਧੀਆ ਗੀਤ ਹੈ ਵੀਰ ਵਾਹਿਗੁਰੂ ਚੜਦੀ ਕਲਾ ਬਖਸ਼ੇ
ਬਹੁਤ ਵਧੀਅਾ
ਬੋਤ ਵਧੀਆ song aa bro ❤❤❤😘😍😍😍
ਬਹੁਤ ਹੀ ਸੋਹਣਾ ਐ ਵੀਰ ਜੀ ਗੀਤ ❤️❤️
Sare song knt ne veere craaaaaaaa👌👌👌👌👌👌👌👌
ਬਹੁਤ ਸੋਹਣਾ ਲਿਖਿਆ ਅਤੇ ਗਾਇਆ
ਸੁਆਦ ਆ ਗਿਆ ਬਾਈ ਜੀ ਖੁਸ਼ ਰਹੋ
Ghaint Bai ❣️❣️❣️
ਬਹੁਤ ਵਧੀਆ ਫ਼ਤਹਿ ਸਿੰਹਾਂ !
ਗੀਤ ਨੂੰ ਬਾਰ ਬਾਰ ਸੁਣਨ ਨੂੰ ਦਿਲ ਕਰਦਾ ਹੈ।
ਜਿਉਂਦਾ ਵੱਸਦਾ ਰਹੁ ਛੋਟੇ ਵੀਰ !
ਬਹੁਤ ਸੁਰੀਲੀ ਆਵਾਜ਼ ਫਤਹਿ ਵੀਰ
ਜੁਗੋ ਜੁਗ ਜੀਓ
ਬਹੁਤ ਵਧੀਆ ਬਾਈ ਜੀ
ਬਹੁਤ ਹੀ ਵਧੀਆ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ
ਬਹੁਤ ਬੁਲੰਦ ਅਵਾਜ ਹੈ ਵੀਰ ਜੀ👍👍
ਬਹੁਤ ਹੀ ਸੋਹਣਾ ਗਾਣਾ ਆ ਬਾਈ। ਦੱਬ ਕੇ ਰੱਖੋ ਕੰਮ