ਸ਼ਹਿਰੀ ਲੋਕਾਂ ਦੇ ਮੂੰਹੋ ਸੁਣੋ ਬਠਿੰਡਾ ਤੋਂ ਕੌਣ ਜਿੱਤੇਗਾ Latest Survey of Bathinda | Judge Singh Chahal

Поділитися
Вставка
  • Опубліковано 20 тра 2024
  • #publicopinion
    Latest public opinion video of Bathinda Lok Sabha seat election.
    Candidates from all parties:-
    AAP- Gurmeet Singh Khuddian
    Congress- Jeet Mohinder Singh Sidhu
    Akali Dal- Harsimrat Kaur Badal
    BJP- Parampal Kaur Maluka
    Lakha Singh Sidhana
    This News Video is about Punjab state. It's aim is to inform people.
    Punjabi Khabran and latest News from Punjab Today.
    Subscribe Link:- / @thepunjabtvnews
    Facebook Link:- / thepunjabtvnews
    ਪੰਜਾਬੀ ਖਬਰਾਂ
    ਜੱਜ ਸਿੰਘ ਚਾਹਲ
    The Punjab TV is a Punjabi News Channel. It tells the truth of every political news of Punjab (India). This Channel believes in reality so it provides all Informative Punjabi news. It serves Punjabi people living in different countries like India, Canada, Australia, United Arab Emirates, New zealand, UK and USA.
    News in Punjabi Language.
    Judge Singh Chahal news today
    Jajj Singh Chahal today news
    Jujj Singh Chahal news
    This Channel covers news about leaders Charanjit Singh Channi, Captain Amrinder Singh, Navjot Singh Sidhu, Sukhbir Badal, Bhagwant Maan, Sukhpal Khaira and Simarjeet Bains etc.
    This channel streams news about political parties like Congress, Shiromani Akali Dal, AAP, BJP, Punjab Lok Congress, Sanyukt Samaj Morcha and Lok insaaf Party etc.

КОМЕНТАРІ • 176

  • @satnamdhilllonsatnamdhilll5560
    @satnamdhilllonsatnamdhilll5560 27 днів тому +14

    ਹਰਸਿਮਰਤ ਕੌਰ ਬਾਦਲ ਨੂੰ ਕੋਈ ਨਹੀਂ ਹਰਾ ਸਕਦਾਂ ਪਰ ਜੋ ਕੰਮ ਹਰਸਿਮਰਤ ਕੌਰ ਬਾਦਲ ਨੇ ਕੀਤਾ ਕੋਈ ਪਾਰਟੀ ਨੀਂ ਕਰ ਸਕਦੀ ਇਸ ਬਾਰ ਹਰਸਿਮਰਤ ਕੌਰ ਬਾਦਲ ਨੂੰ ਵੱਧ ਤੋਂ ਵੱਧ ਵੋਟਾਂ ਪਾਉਣੀਆਂ ਚਾਹੀਦੀਆਂ ਹਨ ਜੌ ਕਈ ਚੌਥੀ ਵਾਰ ਸੰਸਦ ਮੈਂਬਰ ਬਣਾਉ ਤਾਂ ਕੀ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਦੇਈਏ✌️✌️✌️

  • @sukhmindersalh4685
    @sukhmindersalh4685 28 днів тому +10

    ਹਰਸਿਮਰਤ ਕੌਰ ਬਾਦਲ ਜਿੰਦਾਬਾਦ

  • @AshwaniKumar-wb2vz
    @AshwaniKumar-wb2vz 26 днів тому +5

    Biba Harsimrat Kaur Badal Jindabad

  • @mandeepkumar7742
    @mandeepkumar7742 28 днів тому +7

    ਕੋਈ ਮਰਜੀ ਬੁੰਡ ਦਾ ਜ਼ੋਰ ਲਾ ਲੋ ਅਕਾਲੀ ਦਲ ਜਿੱਤੁ

  • @balrajsingh-iz6jr
    @balrajsingh-iz6jr 28 днів тому +10

    ਲੱਖੇ ਸਿਧਾਣੇ ਬਾਈ ਜੀ ਨੂੰ ਵੋਟ ਪਾਓ ਫਿਰ ਦੇਖਿਓ ਅਸਲੀ ਬਦਲਾਅ ਔਂਦਾ 👍

  • @Mr.S.S_Gill
    @Mr.S.S_Gill 19 днів тому +1

    Punjab Next CM Harsimrat Baadal ✔️✔️✔️ Sahi Rahegi,
    ਪੰਜਾਬ ਦੀ ਅਗਲੀ ਸੀ.ਐੱਮ. ਹਰਸਿਮਰਤ ਬਾਦਲ । ਗੱਲਾਂ ਬਿਲਕੁਲ ਖਰੀਆਂ ਕਰਦੀ ਆ ।

  • @jassigill8803
    @jassigill8803 28 днів тому +25

    ਹਰ ਸਿਮਰਤ ਕੌਰ ਬਹੁਤ ਵੋਟਾਂ ਨਾਲ ਜਿੱਤ ਹੋ ਗਈ ਬਾਈ ਜੀ ਕੰਮ ਬਹੁਤ ਕੀਤੇ ਆ ਬਠਿੰਡੇ ਦੀ ਦੇਣ ਮੇਰੇ ਹਿਸਾਬ ਨਾਲ ਤਾਂ ਇਨੇ ਕੰਮ ਨਹੀਂ ਕੋਈ ਕਰ ਸਕਦਾ ਜਿੱਤ

    • @rajwindersingh878
      @rajwindersingh878 27 днів тому +3

      ਸਾਡੇ ਏਰੀਏ ਵਿੱਚ ਤਾਂ ਕੁਝ ਨੀ ਕੀਤਾ ਸਿਮਰਤ ਨੇ

  • @maluksingh5489
    @maluksingh5489 28 днів тому +7

    ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ 😊

  • @jagtarsingh1068
    @jagtarsingh1068 26 днів тому +6

    ਅਕਾਲੀ ਦਲ ਜਿੰਦਾਬਾਦ

  • @karnailchahal6833
    @karnailchahal6833 28 днів тому +9

    ਬੀਬਾ ਬਾਦਲ ਜਿੱਤੂ

  • @gurpreetsinghsidhu5803
    @gurpreetsinghsidhu5803 23 дні тому +3

    ਹਰਸਿਮਰਤ ਕੌਰ ਬਾਦਲ

  • @Mr.S.S_Gill
    @Mr.S.S_Gill 19 днів тому +1

    ਹਰਸਿਮਰਤ ਬਾਦਲ ਜ਼ਿੰਦਾਬਾਦ ।
    ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ ।
    ਪੰਜਾਬ ਵਿੱਚ ਜੋ ਵੀ ਵਿਕਾਸ ਹੋਇਆ ਅਕਾਲੀ ਦਲ ਦੀ ਦੇਣ ਹੈ, ਖਾਸ ਕਰਕੇ ਹਰਸਿਮਰਤ ਬਾਦਲ ਬਹੁਤ ਸੋਚਦੀ ਹੈ ਲੋਕਾਂ ਬਾਰੇ, ਗੱਲਾਂ ਬਿਲਕੁਲ ਸੱਚੀਆਂ ਕਰਦੀ ਆ ।

  • @freefiregaming-jh7uu
    @freefiregaming-jh7uu 27 днів тому +6

    ਬੀਬਾ ਹਰਸਿਮਰਤ ਕੌਰ ਜਿੰਨੇ ਕੰਮ ਨੀ ਕੀਤੇ ਕਿਸੇ ਨੇ ਵੀ।ਸ੍ਰੋਮਣੀ ਅਕਾਲੀਦਲ ਪੰਜਾਬ ਦੀ ਖੇਤਰੀ ਪਾਰਟੀ ਹੈ।ਬਠਿੰਡੇ ਵਾਲਿਓ ਜਿਤਾ ਦਿਓ ਫਿਰ ਹਰਸਿਮਰਤ ਕੌਰ ਨੂੰ ਅਪਣਾ ਵਿਕਾਸ ਕਰਾਉਣਾ ਤਾਂ

  • @SandeepKaur-rk8rr
    @SandeepKaur-rk8rr 28 днів тому +8

    ਲੱਖਾ ਸਿਧਾਣਾ ਜਿੰਦਾਬਾਦ

  • @pillusandhu5424
    @pillusandhu5424 28 днів тому +6

    Badal✅

  • @AvtarSingh-ox4lg
    @AvtarSingh-ox4lg 27 днів тому +6

    ਆਮ ਆਦਮੀ ਪਾਰਟੀ ਵਾਲਿਆਂ ਨੂੰ ਤਾਂ ਹੁਣ ਡਿਬਰੂਗੜ ਵਾਲੇ ਹੀ ਦੱਸਣਗੇ

  • @Kuldeep-wb3uq
    @Kuldeep-wb3uq 28 днів тому +6

    SAD jindabad 🏆⚖️

  • @jogindersaini7200
    @jogindersaini7200 28 днів тому +5

    ਲੱਖੇ ਵੀਰ ਨੂੰ ਵੋਟਾਂ ਪਾਈਆਂ ਜਾਣ ਜੇ ਇਲਾਕੇ ਦਾ ਕੁੱਝ ਸੰਵਾਰਨਾ ਚਾਹੁੰਦੇ ਹੋ।

  • @user-pv8wh4xs7z
    @user-pv8wh4xs7z 28 днів тому +6

    Akali dal good party 🎉

  • @RajinderSingh-vd7ul
    @RajinderSingh-vd7ul 18 днів тому +2

    ਪਹਿਲਾਂ ਨੰਬਰ ਤੇ ਆਕਲੀ ਦਲ ਛੇਵੇਂ ਨੰਬਰ ਤੇ ਬੀ ਜੇ ਪੀ

  • @rajuarora3163
    @rajuarora3163 28 днів тому +14

    Congress and ਅਕਾਲੀ ਵਿੱਚ ਮੁੱਕਾਬਲਾ

  • @SahilpreetSingh-ym5vu
    @SahilpreetSingh-ym5vu 28 днів тому +9

    Sad Zindabad

  • @Tuhadarealbaap
    @Tuhadarealbaap 28 днів тому +6

    Harsimrat badal zindabad

  • @harpreetsingh9733
    @harpreetsingh9733 28 днів тому +7

    Akali dal jitu

  • @SukhaSingh-ol7rs
    @SukhaSingh-ol7rs 28 днів тому +6

    Sad

  • @SandeepKaur-rk8rr
    @SandeepKaur-rk8rr 28 днів тому +4

    ਨਵੇਂ ਬੰਦੇ ਨੂੰ ਸਪੋਟ ਕਰੋ ਸਾਰੇ ਲੋਕ 👍ਜੀ

  • @riyakang6704
    @riyakang6704 26 днів тому +3

    Vote for sad

  • @NirmalKumar-vi1hn
    @NirmalKumar-vi1hn 28 днів тому +6

    Harsimrat badal jittu❤❤

  • @GURWINDERSINGH-sm8zz
    @GURWINDERSINGH-sm8zz 28 днів тому +4

    ਬੀ ਜੇ ਪੀ ਪੰਜਵੇਂ ਸਥਾਨ ਤੇ ਰਹੇਗੀ

  • @HardeepSingh-py6ve
    @HardeepSingh-py6ve 28 днів тому +11

    ਹਰਸਿਮਰਤ ਕੌਰ ਬਾਦਲ ਜਿੱਤੂ ਇਥੋਂ

  • @gillsarpanch5844
    @gillsarpanch5844 28 днів тому +6

    Badal sab

  • @SandeepKaur-rk8rr
    @SandeepKaur-rk8rr 28 днів тому +15

    ਅਸੀਂ ਲੱਖਾ ਸਿਧਾਣਾ ਵੀਰ ਨੂੰ ਸਪੋਟ ਕਰਾਂਗੇ

  • @AmanDeep-sx8nr
    @AmanDeep-sx8nr 28 днів тому +8

    Sad ❤❤❤

  • @user-fi8xe1ks6l
    @user-fi8xe1ks6l 27 днів тому +4

    Aakali pakka jit

  • @Officialpink_sohal
    @Officialpink_sohal 27 днів тому +3

    Akali dal

  • @harrybrar8510
    @harrybrar8510 28 днів тому +3

    ਬਾਈ ਬਠਿੰਡੇ ਵਿੱਚ 650 ਪਿੰਡ ਹਨ ।। ਲੱਖਾ ਇਕੱਲੇ ਪਿੰਡਾ ਦੀ ਵੋਟ ਨਾਲ ਜਿੱਤ ਸਕਦਾ ।। ਬਾਕੀ ਸ਼ਹਿਰ ਦੀ ਵੋਟ ਬੇਜੀਪੀ ਖਰਾਬ ਕਰੂ ਅੱਧ ਤੋ ਜਿਆਦਾ ਜੋ ਕੇ ਕਿਸੇ ਕੰਮ ਨੀ ਆਉਣੀ ਬਾਕੀ ਅੱਧੀ ਤਿੰਨੇ ਪਾਰਟੀਆ ਨੂੰ ।।

  • @user-kw8kb1mn6j
    @user-kw8kb1mn6j 28 днів тому +2

    ✍️,,,,ਸਭ ਤੋਂ ਵੱਡਾ ਮੁੱਦਾ ਜੋ ਲੋਕ ਪ੍ਰਾਈਵੇਟ ਕੰਮ ਕਰਦੇ ਹਨ ਉਹਨਾਂ ਦੀ ਮਜਬੂਰੀ ਹੁੰਦੀ ਹੈ ਕਿ ਉਹ ਲੋਕ ਹੋਰ ਕੁਝ ਨਹੀਂ ਕਰ ਸਕਦੇ ਕਿਉਂਕਿ ਜੋ ਕੰਮ ਕੋਈ ਸਿੱਖਿਆ ਹੈ ਜਿਸ ਤਰਾਂ ਜਿਹੜਾ ਮਜ਼ਦੂਰ ਹੈ ਉਹ ਤਾਂ ਕਿਤੇ ਨਾ ਕਿਤੇ ਦਿਹਾੜੀ ਹੀ ਲਾਉਣ ਜਾਊਗਾ ਅਤੇ ਜਿਹੜਾ ਸਕਿਉਰਟੀ ਗਾਰਡ ਹੈ ਉਹ ਤਾਂ ਸਕਿਉਰਟੀ ਗਾਰਡ ਮਹਿਕਮੇ ਦੇ ਵਿੱਚ ਹੀ ਨੌਕਰੀ ਕਰੂਗਾ ਅਤੇ ਸਰਕਾਰ ਕੋਲ ਸਰਕਾਰੀ ਨੌਕਰੀਆਂ ਬਹੁਤ ਘੱਟ ਹਨ ਅਗਰ ਸਾਡੇ ਪਰਿਵਾਰ ਦੇ ਵਿੱਚੋਂ ਕਿਸੇ ਇੱਕ ਜਣੇ ਨੂੰ ਨੌਕਰੀ ਮਿਲ ਜਾਵੇ ਤਾਂ ਗੁਸਤਾਖੀ ਮਾਫ ਕਿ ਉਹ ਦੂਸਰਿਆਂ ਨੂੰ ਪਛਾਨ ਨੂੰ ਹੀ ਹਟ ਜਾਂਦਾ ਹੈ ਜੇ ਮੰਨ ਲਓ ਕਿ ਘਰ ਦੇ ਵਿੱਚ ਦੋ ਭਰਾ ਅਤੇ ਇਕ ਭੈਣ ਅਤੇ ਮਾਂ ਪਿਓ ਟੋਟਲ ਪੰਜ ਜੀ ਹਨ ਅਤੇ ਇੱਕ ਜਣੇ ਨੂੰ ਸਰਕਾਰੀ ਨੌਕਰੀ ਮਿਲ ਗਈ ਤਾਂ ਕੀ ਉਹ ਪਿੱਛੇ ਚਾਰ ਜਣਿਆਂ ਦਾ ਵੀ ਬੋਝ ਜਿੰਦਗੀ ਭਰ ਚੁਕੂਗਾ ਮੇਰੇ ਹਿਸਾਬ ਦੇ ਨਾਲ ਨਹੀਂ ਜਿਹੜੀ ਕਿ ਬਹੁਤ ਗਹਿਰਾ ਮੁੱਦਾ ਹੈ,, ਹਾਂ ਸਰਕਾਰ ਤਾਂ ਕਹਿ ਦਊਗੀ ਕਿ ਮੈਂ ਤੁਹਾਨੂੰ ਇਕ ਜਣੇ ਨੂੰ ਨੌਕਰੀ ਦੇਤੀ ਤਾਂ ਫਿਰ ਕੀ ਸਰਕਾਰ ਵੀ ਤਾਂ ਕਿਤੇ ਨਾ ਕਿਤੇ ਲੋਕਾਂ ਦੇ ਨਾਲ ਵਾਰਾਂ ਸਾਰੇ ਨਹੀਂ ਆ ਸਕਦੇ ਜੇ ਗੱਲ ਚੱਲੀ ਸੀ ਕਿ ਫਰੀ ਬਿਜਲੀ ਦੀ ਤਾਂ ਲੋਕਾਂ ਨੇ ਦੋ ਦੋ ਮੀਟਰ ਲਵਾ ਲਈ ਅਨ ਤਾਂ ਭਲੀਭਾਤੀ ਸਾਰੇ ਹੀ ਜਾਣਦੇ ਹਨ ਕਿ ਸਾਰਿਆਂ ਜਣਿਆਂ ਨੂੰ ਨੌਕਰੀ ਦੇਣੀ ਬਹੁਤ ਹੀ ਮੁਸ਼ਕਿਲ ਗੱਲ ਹੁੰਦੀ ਹੈ ਕਿਉਂਕਿ ਇਕ ਪਰਿਵਾਰ ਦੇ ਚਾਰ ਜੀ ਜਾਂ ਪੰਜ ਜੀ ਉਹਨਾਂ ਦੀ ਰਾਇ ਨਹੀਂ ਰਲਦੀ ਤਾਂ ਇਨੀ ਤਗੜੀ ਸਰਕਾਰ ਚਲਾਉਣੀ ਜਾਂ ਉਹਨਾਂ ਦੇ ਪੰਜਾਂ ਜੀਆਂ ਦੀ ਆਪਾਂ ਡਿਮਾਂਡ ਪੂਰੀ ਨਹੀਂ ਕਰ ਸਕਦੇ ਤਾਂ ਫਿਰ ਸਰਕਾਰਾਂ ਤਾਂ ਬਹੁਤ ਹੀ ਜਿਆਦਾ ਜਿੰਮੇਵਾਰੀ ਹੁੰਦੀ ਹੈ ਸਰਕਾਰ ਤੇ ਚਲੋ ਭਲੀਭਾਤੀ ਆਪਾਂ ਸਭ ਜਾਣਦੇ ਹਾਂ ਕਿ ਇਹ ਮੁੱਦੇ ਤਾਂ ਬੜੇ ਗੰਭੀਰ ਹਨ ਪਰ ਸਭ ਤੋਂ ਮੁੱਦਾ ਜਿਹੜੇ ਮੁੱਦੇ ਤੇ ਆਪਾਂ ਨੂੰ ਗੱਲ ਕਰਨੀ ਚਾਹੀਦੀ ਹੈ ਉਹ ਮੁੱਦਾ ਹੈ ਕਿ ਲੋਕ ਪ੍ਰਾਈਵੇਟ ਕੰਮ ਕਰਦੇ ਹਨ ਜਿਸ ਦੀ ਬਾਬਾ ਸਾਹਿਬ ਜੀ ਨੇ ਬਹੁਤ ਜਿਆਦੀ ਮੁਸ਼ਤਕ ਦੀ ਲੜਾਈ ਲੜਨ ਤੋਂ ਬਾਅਦ ਲੋਕਾਂ ਨੂੰ ਅੱਠ ਘੰਟੇ ਡਿਊਟੀ ਅਤੇ ਬਣਦਾ ਹੋਇਆ ਓਵਰ ਟਾਈਮ ਅਤੇ ਬੰਦੀਆਂ ਹੋਈਆਂ ਸਹੂਲਤਾਂ ਦਵਾਈਆਂ ਸਨ,, ਉਹ ਹਰ ਇੱਕ ਆਦਮੀ ਤੇ ਲਾਗੂ ਹੁੰਦੀਆਂ ਸਨ ਪਰ ਹੁਣ ਪ੍ਰਾਈਵੇਟ ਕੰਮ ਕਰਨ ਵਾਲੇ ਆਦਮੀ ਜਾਂ ਔਰਤਾਂ ਉਹਨਾਂ ਦੀ ਤਨਖਾਹ ਬਹੁਤ ਘੱਟ ਹੁੰਦੀ ਹੈ ਅਤੇ ਡਿਊਟੀ ਜਆਦੀ ਲਈ ਜਾਂਦੀ ਹੈ ਜਿਸ ਦੇ ਕਰਕੇ ਸਰਕਾਰ ਨੇ ਕਿਰਤੀ ਵਿਭਾਗ ਵਾਲਿਆਂ ਦਾ ਨੰਬਰ ਵੀ ਜਾਰੀ ਕੀਤਾ ਸੀ ਅਤੇ ਦੱਸਿਆ ਵੀ ਸੀ ਕਿ ਅੱਠ ਘੰਟੇ ਡਿਊਟੀ ਹੁੰਦੀ ਹੈ ਪਰ ਉਤੋਂ ਇਲਾਵਾ ਵੀ ਫਿਰ ਵੀ ਡਿਊਟੀ 12 ਘੰਟੇ ਹੀ ਲਈ ਜਾਂਦੀ ਹੈ। ਜਾਂ 11 ਘੰਟੇ ਜਾਂ 10 ਘੰਟੇ ਬਹੁਤ ਘੱਟ ਕੰਪਨੀਆਂ ਹਨ ਜਿੱਦਾਂ ਦੇ ਵਿੱਚ ਅੱਠ ਘੰਟੇ ਕੰਮ ਹੁੰਦਾ ਹੈ ਅਤੇ ਕੋਈ ਓਵਰ ਟਾਈਮ ਦਾ ਪੈਸਾ ਨਹੀਂ ਮਿਲਦਾ ਜਿੰਨੇ ਵੀ ਸਕਿਉਰਟੀ ਗਾਰਡ ਦਾ ਕੰਮ ਕਰਦੇ ਹਨ ਉਹ ਸਭ ਜਾਣਦੇ ਹਨ 12 ਘੰਟੇ ਡਿਊਟੀ ਲਈ ਜਾਂਦੀ ਹੈ ਅਤੇ ਓਵਰ ਟਾਈਮ ਦਾ ਕੋਈ ਪੈਸਾ ਨਹੀਂ ਮਿਲਦਾ ਅਤੇ ਕਿਤੇ ਨਾ ਕਿਤੇ ਤਾਂ ਛੁੱਟੀ ਵੀ ਕੱਟ ਲਈ ਜਾਂਦੀ ਹੈ ਅਤੇ ਜੋ ਡਰਾਈਵਰ ਗੱਡੀਆਂ ਚਲਾਉਂਦੇ ਹਨ ਉਹ ਵੀ ਬਹੁਤ ਲੰਬੀ ਡਿਊਟੀ ਕਰ ਤੋਂ ਬਾਅਦ ਉਹਨਾਂ ਨੂੰ ਛੁੱਟੀ ਮਿਲਦੀ ਹੈ। ਅਤੇ ਉਹਨਾਂ ਨੂੰ ਵੀ ਤਨਖਾਹ ਬਹੁਤ ਘੱਟ ਮਿਲਦੀ ਹੈ ਕੁਲ ਮਿਲਾ ਕੇ ਏ ਤੋਂ ਲੈ ਕੇ ਜੈਡ ਤੱਕ ਹੀ ਘਟਾਲੇ ਹੋ ਰਹੇ ਹਨ ਅਤੇ ਪ੍ਰਾਈਵੇਟ ਮੈਕਮਾਂ ਹਰ ਪਾਸਿਓਂ ਪਰੇਸ਼ਾਨ ਹੈ ਹਰ ਚੀਜ਼ ਦੀ ਕੀਮਤ ਵੱਧ ਜਾਂਦੀ ਹੈ ਪਰ ਪ੍ਰਾਈਵੇਟ ਮਹਿਕਮੇ ਵਿੱਚ ਕੰਮ ਕਰਨ ਵਾਲਿਆਂ ਦੀ ਕੋਈ ਤਨਖਾਹ ਨਹੀਂ ਵਧਾਈ ਜਾਂਦੀ , ਜਾਤ ਪਾਤ ਨੂੰ ਛੱਡ ਕੇ ਸਾਰੇ ਕੰਮਾਂ ਕਾਰਾਂ ਨੂੰ ਧਰਮ ਦੀਆਂ ਲੜਾਈਆਂ ਨੂੰ ਛੱਡ ਕੇ ਸਾਨੂੰ ਇਨਸਾਨ ਬਣ ਕੇ ਰਹਿਣਾ ਚਾਹੀਦਾ ਹੈ ਅਤੇ ਜਿਹੜਾ ਦੁੱਖ ਦਰਦ ਹੈ ਉਹ ਜਿਹੜਾ ਵੀ ਜਿਹੜੀ ਵੀ ਸਰਕਾਰ ਆਉਂਦੀ ਹੈ ਉਹਨਾਂ ਨੂੰ ਸੁਣਨਾ ਚਾਹੀਦਾ ਹੈ ਅਤੇ ਉਹਨਾਂ ਦੇ ਦੁੱਖ ਦਰਦ ਦਾ ਹੱਲ ਕਰਨਾ ਚਾਹੀਦਾ ਹੈ ਕਿਉਂਕਿ ਅੱਜ ਕੱਲ ਸਰਕਾਰੀ ਨੌਕਰੀਆਂ ਬਹੁਤ ਘੱਟ ਹਨ ਤਾਂ ਲੋਕ ਪ੍ਰਾਈਵੇਟ ਕੰਮ ਕਰਦੇ ਹਨ ਪਰ ਪ੍ਰਾਈਵੇਟ ਕੰਮ ਦੇ ਵਿੱਚ ਬਹੁਤ ਘੱਟ ਮਿਲਦੀ ਹੈ ਤਨਖਾਹ ਜਿਸ ਦੇ ਨਾਲ ਘਰ ਚਲਾਉਣੇ ਬੜੇ ਔਖੇ ਹੋਏ ਹਨ ਤਾਂ ਤਾਂ ਕਰਕੇ ਲੋਕਾਂ ਦੇ ਵਿੱਚ ਹਾਹਾਕਾਰ ਮੱਚੀ ਹੈ ਅਤੇ ਰਹਿੰਦੇ ਖਿੰਦੇ ਲੋਕ ਨਸ਼ਿਆਂ ਵਾਲੇ ਪਾਸੇ ਜਾਂਦੇ ਜਾਂ ਲੁੱਟਾਂ ਖੋਣ ਕਰਦੇ ਹਨ ਅਤੇ ਕਿਉਂਕਿ ਲੋਕਾਂ ਦੇ ਖਰਚੇ ਪੂਰੇ ਨਹੀਂ ਹੋ ਰਹੇ ਅਤੇ,, ਸਭ ਤੋਂ ਪਹਿਲਾ ਮੁੱਦਾ ਅਤੇ ਸਭ ਤੋਂ ਵੱਡਾ ਮੁੱਦਾ ਗੌਰਮੈਂਟ ਨੂੰ ਇੱਕ ਹਾਜਰੀ ਲੈਟਰ ਤਿਆਰ ਕਰਨਾ ਚਾਹੀਦਾ ਹੈ ਜਿਸ ਦੇ ਵਿੱਚ ਲੋਕਾਂ ਦੀ ਅੱਠ ਘੰਟੇ ਡਿਊਟੀ ਓਵਰ ਟਾਈਮ ਦੇ ਪੈਸੇ ਅਤੇ ਬੰਦੀਆਂ ਹੋਈਆਂ ਸਹੂਲਤਾਂ ਹਰ ਭਾਸ਼ਾ ਵਿੱਚ ਲਿਖੀਆਂ ਹੋਣੀਆਂ ਚਾਹੀਦੀਆਂ ਹਨ ਕਿਉਂਕਿ ਲੋਕਾ ਨੂੰ ਬਾਹਰ ਜਾ ਕੇ ਕੰਮ ਕਰਨ ਦੀ ਲੋੜ ਨਾ ਪਵੇ ਲੋਕਾਂ ਨੂੰ ਆਪਣੇ ਹੀ ਦੇਸ਼ ਵਿੱਚ ਰਹਿ ਕੇ ਕੰਮ ਮਿਲੇ ਅਤੇ ਕੰਮ ਦੇ ਪੈਸੇ ਪੂਰੇ ਮਿਲਣ ਤਾਂ ਇੱਕ ਕਾਨੂੰਨ ਬਣਾਇਆ ਜਾਣਾ ਚਾਹੀਦਾ ਹੈ ਜਿਸ ਦੇ ਵਿੱਚ ਵੱਧਦੀ ਹੋਈ ਮਗਿਆਈ ਨੂੰ ਦੇਖਦੇ ਹੋਏ 22 ਹਜਾਰ ਤੋਂ ਪਲਸ 25 ਹਜਾਰ ਰੁਪਏ ਤੱਕ ਤਨਖਾਹ ਹੋਣ ਦੀ ਹੋਣੀ ਚਾਹੀਦੀ ਹੈ ਅਤੇ ਆਉਣ ਵਾਲੇ ਟਾਈਮ ਦੇ ਵਿੱਚ ਤਨਖਾਵਾਂ,, ਘੱਟੋ ਘੱਟ ਜਦੋਂ ਵੀ ਸਰਕਾਰੀ ਮਹਿਕਮੇ ਦਾ ਤਨਖਾਹ ਵੱਧਦੀ ਹੈ ਜਾਂ ਕੋਈ ਵੀ ਪੱਤਾ ਖਰਚਾ ਪੱਤਾ ਵਧਾਇਆ ਜਾਂਦਾ ਹੈ ਤਾਂ ਉਦੋਂ ਹੀ ਪ੍ਰਾਈਵੇਟ ਮਹਿਕਮੇ ਦੀਆਂ ਤਨਖਾਵਾਂ ਵੀ ਵਧਣੀਆਂ ਚਾਹੀਦੀਆਂ ਹਨ ਪੂਰੇ ਇੰਡੀਆ ਦੇ ਵਿੱਚ,, ਕੋਈ ਵੀ ਮਜ਼ਦੂਰ ਤੋਂ ਲੈ ਕੇ,, ਸੀਨੀਅਰ ਆਗੂ ਤੱਕ ਪ੍ਰਾਈਵੇਟ ਵਿੱਚ ਜਿਹੜੇ ਕੰਮ ਕਰਦੇ ਹਨ ਚਾਹੇ ਉਹ ਠੇਕੇਦਾਰੀ ਸਿਸਟਮ ਹੋਵੇ ਤਾਂ ਚਾਹੇ ਜਿਹੜਾ ਮਰਜੀ ਸਿਸਟਮ ਹੋਣਾ ਹੋਵੇ ਪਰ ਲੋਕਾਂ ਨੂੰ ਤਨਖਾਹ ਪੂਰੀ ਚਾਹੀਦੀ ਹੈ ਕਿਉਂਕਿ ਲੋਕ ਆਪਣਾ ਗੁਜ਼ਾਰਾ ਕਰ ਸਕਣ ਪੇਟ ਨੂੰ ਪਾਲ ਸਕਣ ਅਤੇ ਲੋਕਾਂ ਨੂੰ ਪਤਾ ਲੱਗੇ ਕਿ ਸਭ ਦੀ ਸਰਕਾਰ ਤੇ ਸਭ ਦਾ ਵਿਕਾਸ ਕੀਤਾ ਹੈ ਸਰਕਾਰ ਚਾਹੇ ਜਿਹੜੀ ਮਰਜ਼ੀ ਹੋਵੇ ਧੰਨਵਾਦ 18.5.2024...ਰਾਜ ਗਿੱਲ ਪੰਜਾਬ ਤੋਂ

  • @BalwinderKaur-nx4kv
    @BalwinderKaur-nx4kv 28 днів тому +19

    ਲੋਕਾਂ ਨੂੰ ਮਨੀਪੁਰ ਭੁਲ ਗਿਆ ਗਰੀਬ ਬੰਦੇ ਦੇ ਮੂੰਹ ਤੇ ਮੂਤਣਾ ਬੀ ਦੇ ਪੀ ਨਾਲੋਂ ਚੰਗਾ NOTA ਤੇ ਮੋਹਰ ਲਗਾ ਦੋ ।

    • @harbhajansingh4281
      @harbhajansingh4281 28 днів тому

      Lok news sunde hi nahi han es layi loka nu pata hi nahi hai ki AAP ne kitne kam keete han jad ki akai te cong punjab nu lutde hi rahe.

  • @satwindersingh8025
    @satwindersingh8025 27 днів тому +4

    biba badal

  • @user-id9bm5ut7t
    @user-id9bm5ut7t 26 днів тому +1

    Kgrewal bajahao Punjab vachao vachao vachao kgrewal bajahao Punjab punjabi vachao kgrewal choreya hereferya karda center sarkaar ne farke jail dak deta

  • @kuldipsinghmaluka1973
    @kuldipsinghmaluka1973 28 днів тому +4

    ਅਕਾਲੀ ਦਲ ਜਾ ਬੀਜੇਪੀ

  • @BhagwanSingh-ky8ep
    @BhagwanSingh-ky8ep 25 днів тому +2

    SAD JINDABAAD

  • @jagsheershergill821
    @jagsheershergill821 28 днів тому +6

    S@d

  • @JasvirSingh-nf7ge
    @JasvirSingh-nf7ge 21 день тому +2

    Biba harsimrat kaur ji jitu
    Congress ne aam party ne ki kita
    Sare km biba ne hi kite aa

  • @MandeepKaur-gh1se
    @MandeepKaur-gh1se 18 днів тому +2

    Bibi 🎉

  • @Tractortrallywale.....
    @Tractortrallywale..... 28 днів тому +8

    SAD

  • @MandeepSingh-tq2zz
    @MandeepSingh-tq2zz 20 днів тому +1

    Sad❤

  • @mewasinghkhalsa4280
    @mewasinghkhalsa4280 28 днів тому

    ਬਠਿੰਡਾ ਵਾਲਿਓਂਇਸਵਾਰਸਾਰੀਆਂਰਵਾਇਤੀਪਾਰਟੀਆਂਨੂੰਰਿਜੋਕਟਕਰਕੇ ਕਿ ਸੇ ਚੰਗੇ ੳਉਮੀਦਵਾਰਨੂੰਵੋਟਾਂ੍ਰਪਾਓਧੰਨਵਾਦ

  • @sandeepsidhu2619
    @sandeepsidhu2619 26 днів тому

    ਆਪ ਆਦਮੀ ਪਾਲਟੀ ਜਿੰਦਾਬਾਦ ਜੀ🙏🙏🙏🙏🙏

  • @AvtarSingh-ox4lg
    @AvtarSingh-ox4lg 27 днів тому +6

    ਲੱਖਾ ਸਿਧਾਣਾਂ ਜਿੰਦਾਬਾਦ ਜਿੱਤ ਪੱਕੀ ਹੈ

  • @gulabsingh-vw8wi
    @gulabsingh-vw8wi 27 днів тому

    Support Hindu Sikh brotherhood, vote for Lakha Sadna

  • @ranjitsingh8605
    @ranjitsingh8605 24 дні тому

    ਗੁਰਮੀਤ ਸਿੰਘ ਖੁਡੀਆਂ

  • @joravarsingh8587
    @joravarsingh8587 27 днів тому +2

    Akali dal amritsar jindabad

  • @BholaSingh-fj6zx
    @BholaSingh-fj6zx 28 днів тому +5

    ਬੀਬਾ ਹਰਸਿਮਰਤ ਕੌਰ ਬਾਦਲ ਜਿੱਤੂ

  • @sukhrajsingh4399
    @sukhrajsingh4399 28 днів тому +6

    ਹਰਸਿਮਰਤ ਬਾਦਲ

  • @HARDEEPSINGH-me6hl
    @HARDEEPSINGH-me6hl 28 днів тому

    ਭਲਿਓ ਲੋਕੋ ਫਰੀ-ਫਰੀ ਛੱਡ ਦਿਓ ਆਪਣੇ ਜਵਾਕਾਂ ਨੂੰ ਨੌਕਰੀਆਂ ਬਾਰੇ ਕਹੋ ਇਨ੍ਹਾਂ ਲੀਡਰਾਂ ਨੂੰ,

  • @jasveertailor
    @jasveertailor 28 днів тому +1

    Han ji Baji jaldi se barnale Aaoge Na Ho to see Sanu Milkar Jaaye Aisi to Aage bahut Bade pahna please please please please

  • @anup3569
    @anup3569 27 днів тому

    ਜਲੰਧਰ ਸੀਟ ਤੋਂ ਨੀਟੂ ਸਟਰਾਂ ਵਾਲੇ ਦੀ ਜਿੱਤ ਪੱਕੀ ।

  • @satnamsingh-re4hr
    @satnamsingh-re4hr 27 днів тому

    ਅਕਾਲੀ ਵੀ ਤੇ ਕਾਂਗਰਸ ਤੇ ਝਾੜੂ ਵਾਲੇ ਦੱਲ ਬਦਲੂ ਤੇ ਹਾਲ ਹਜੇ ਵੀ ਪੰਜਾਬ ਦੇ ਮਾੜੇ ਨੇ ਨਸ਼ਾ ਦਿਨ ਪਰ ਦਿਨ ਵੱਧਦਾ ਜਾ ਰਿਹਾ ਹੈ। ਹੁਣ ਤੇ ਸੱਚੇ ਤੇ ਹੀਰੇ ਬੰਦੇ ਸਰਦਾਰ ਲੱਖੇ ਸਿਧਾਣੇ ਨੂੰ ਜਿੱਤਾਓ ਪੰਜਾਬੀਓ

  • @surinderpalsingh2855
    @surinderpalsingh2855 26 днів тому

    Bathinde waleo Lakha Sidana nu jitao

  • @KULWANTSINGH-kc2lu
    @KULWANTSINGH-kc2lu 26 днів тому

    Bijali mafi Sardar Channi ne keeta.Sewage de 70-70, 80-80 hazar vi Channi sahib ne maf keeta ne

  • @gulabsingh-vw8wi
    @gulabsingh-vw8wi 27 днів тому

    Support Hindu Sikh brotherhood

  • @charanjitbasra4543
    @charanjitbasra4543 28 днів тому

    ਕੌਈ ਮੰਗਤੇ ਤੋਂ ਕਹਿੰਦੇ ਉਹੀ ਨਹੀਂ ਲੈਣਾ ਚੋਰ ਤੇ ਮੰਗਤੇ ਬਣਾਤੇ

  • @sidhubanwala3388
    @sidhubanwala3388 27 днів тому

    🥄🥄🥄🥄🥄🥄

  • @MandeepSingh-zy3wb
    @MandeepSingh-zy3wb 26 днів тому

    EK LAKHA SIDHANA A JO PUNJAB DYI GL KRDE A JO JIT KA MP BNKA PARLIAMENT CHA JKA PANI APNA PUNJAB DYI GL KR SDKA HOR KISA NYA KRA NI A SB KUJ PER FIR ENU LOKA NU SHARM NI HEGI

  • @dheerachatha5256
    @dheerachatha5256 28 днів тому

    Lakha bai

  • @kanwalsandhu8610
    @kanwalsandhu8610 28 днів тому +7

    1st bibi
    2nd ਖੁੱਡੀਆਂ
    3rd ਲੱਖਾ
    4th ਕਾਂਗਰਸ
    5th bjp
    exact report

    • @rajuarora3163
      @rajuarora3163 28 днів тому

      3 no ਵਾਲਾ ਗੁੰਡਾ 5 ਵੇ ਤੇ ਆ

    • @AmanDeep-sx8nr
      @AmanDeep-sx8nr 28 днів тому

      Sad ❤❤❤

    • @harrybrar8510
      @harrybrar8510 28 днів тому +1

      ਬਾਈ ਬਠਿੰਡੇ ਵਿੱਚ 650 ਪਿੰਡ ਹਨ ।। ਲੱਖਾ ਇਕੱਲੇ ਪਿੰਡਾ ਦੀ ਵੋਟ ਨਾਲ ਜਿੱਤ ਸਕਦਾ ।। ਬਾਕੀ ਸ਼ਹਿਰ ਦੀ ਵੋਟ ਬੇਜੀਪੀ ਖਰਾਬ ਕਰੋ

    • @rajuarora3163
      @rajuarora3163 27 днів тому

      @@harrybrar8510 ਨਹੀ ਜਿੱਤਦਾ ਬਾਈ ਅਸੀਂ ਬਠਿੰਡੇ ਤੋਂ ਆ

  • @kk-wy5eq
    @kk-wy5eq 28 днів тому +5

    Ehna nu patta nahin BJP KEE KAR RAHI HAI AAP NU TIME.DEVO TANNA BANNA ULJIAH

  • @ManjeetSingh-zc8qw
    @ManjeetSingh-zc8qw 25 днів тому

    ਆਮ ਆਦਮੀ ਪਾਰਟੀ

  • @charanjitbasra4543
    @charanjitbasra4543 28 днів тому

    ਮਰੋ ਗੇ ਕੰਮ ਇੰਨਾਂ ਨੂੰ ਨਹੀਂ ਦਿਸਦੇ

  • @RajPal-oc4vv
    @RajPal-oc4vv 28 днів тому +3

    ਕਾਂਗਰਸ ਪਾਰਟੀ ਜਿਤੂ ਜੀ।

  • @kiranpreetkaur7230
    @kiranpreetkaur7230 28 днів тому

    Lakha sidana❤❤

  • @joravarsingh8587
    @joravarsingh8587 27 днів тому

    Lakha veer

  • @gulabsingh-vw8wi
    @gulabsingh-vw8wi 27 днів тому

    Vote for lakha sadana

  • @sandeepsidhu2619
    @sandeepsidhu2619 26 днів тому

    ਹਰ ਚੀਜ ਤੇ ਟਾਇਮ ਲੱਗਦਾ ਹੈ ਜੀ ਪਹੀਲਾ ਵਾਲੀਆ ਸਰਕਾਰ ਾ ਨੇ ਕੀ ਕੀਤਾ ਆ ਮਾਨ ਸਾਬ ਜਿੰਦਾਬਾਦ ਜੀ🙏🙏🙏🙏🙏🙏🙏

  • @brarbrar9024
    @brarbrar9024 28 днів тому

    ਲੱਖਾ ਜਿਤੂੱ

  • @user-yb3el6tq7z
    @user-yb3el6tq7z 27 днів тому

    App,party,jidabad,+13

  • @sukhbatth9089
    @sukhbatth9089 28 днів тому +10

    ਬਾਦਲ

  • @amandeepsingh5108
    @amandeepsingh5108 18 днів тому

    Lakha

  • @beantsinghbeantsingh3994
    @beantsinghbeantsingh3994 28 днів тому

    ਲੱਖਾ ਇਧਰ ਗਿਆ

  • @psidhusidhu9370
    @psidhusidhu9370 19 днів тому

    Lakha sdana

  • @psidhusidhu9370
    @psidhusidhu9370 19 днів тому

    Lakha sidana

  • @sandeepsidhu2619
    @sandeepsidhu2619 26 днів тому

    ਮਾਨ ਸਾਬ ਜਿੰਦਾਬਾਦ ਜੀ

  • @user-id9bm5ut7t
    @user-id9bm5ut7t 26 днів тому

    Sab sarkara tu vad dokewas bailman papi dusi bahgwat maan jumle was sarkaar sabt hoye

  • @psidhusidhu9370
    @psidhusidhu9370 19 днів тому

    Padhe likhe loka di vote jagdi jmeer di vote lakhe nu

  • @jashansidhu531
    @jashansidhu531 27 днів тому +2

    Khuddian saab

  • @user-fv7ld9bk2r
    @user-fv7ld9bk2r 27 днів тому

    Only. Bjp. In. Bathinda.

  • @user-id9bm5ut7t
    @user-id9bm5ut7t 26 днів тому

    Khera jiteega

  • @user-id9bm5ut7t
    @user-id9bm5ut7t 26 днів тому

    Oh kaka kgrewal choreya hereferya karda center sarkaar ne farke jail dak deta hai jaker eh hur paj sal reh faye eg Punjab nu chali sal back le jayga

  • @LuckwindarSingh
    @LuckwindarSingh 26 днів тому

    L aka

  • @Vicky-gl1ww
    @Vicky-gl1ww 25 днів тому

    Koi jite koi hare Insan ko to

  • @bootasingh5978
    @bootasingh5978 28 днів тому +1

    Khudia sahib jindabad

  • @gurcharansinghkanwar6805
    @gurcharansinghkanwar6805 28 днів тому

    AAP kolo law and order controle ni hoya ,vote kisna pauni ai.

  • @devsingh5301
    @devsingh5301 27 днів тому

    This jhadoo sarkar has failed miserably. They are doing same thing as the Congress and akali dal has been doing.

  • @user-id9bm5ut7t
    @user-id9bm5ut7t 26 днів тому

    Bahgwat maan jumle was ne loka nu goothe lalch msp da lalch ek ek hazer da lalch badi singha da lakch bokerera da lakch jo aj ve larkeya tenkeya te betheya rooh reheya bahgwat maan jumle was da setapa karke rooh reheya bahgwat maan

  • @user-ko5bi6bj8u
    @user-ko5bi6bj8u 27 днів тому

    Kesan Jis Candedat Vot Painge Oh He Umedvae Jettyga Pendu Fakter He Jetega🐓🐓🐓❤❤🦜🦜🐦🐦🦩🦩

  • @user-id9bm5ut7t
    @user-id9bm5ut7t 26 днів тому

    Chani jetiga vadeya emandar ensan hen bahgwat maan jumle was sabt hoye lok nachar keh rahe hai

  • @user-id9bm5ut7t
    @user-id9bm5ut7t 26 днів тому

    Garu waleo hun murgi farm kholo hun fodu nahi lagna garu da tela tela kar dena hai

  • @user-id9bm5ut7t
    @user-id9bm5ut7t 26 днів тому

    Bahgwat maan gun hra peen tut geya garu de hvawkhatn ho gaye hun murgi farm kholo phwla sarkara nu teachra makhol karda se ap Punjab da vera gark keta

  • @ashvanijindal6036
    @ashvanijindal6036 28 днів тому +2

    Congress win krugi