Mukhtiar Singh ਮੁਖਤਿਆਰ ਸਿੰਘ ਦੀ ਕਹਾਣੀ ਓਏ ਮੈਂ ...ਵਿਦ .... ਵਾਨ

Поділитися
Вставка
  • Опубліковано 2 жов 2024
  • #MukhtiarSingh, ਮੁਖਤਿਆਰ ਸਿੰਘ, ਦੀ ਕਹਾਣੀ, ਓਏ ਮੈਂ ...ਵਿਦ .... ਵਾਨ ਪੰਜਾਬੀ ਵਿਵੇਕ ਚੈਨਲ ਪੰਜਾਬੀ ਭਾਸ਼ਾ, ਸਾਹਿਤ,ਸਭਿਆਚਾਰ, ਸਿੱਖਿਆ,ਸਿਹਤ, ਇਤਿਹਾਸ, ਕਿਸਾਨੀ,ਪਰਵਾਸ ਅਤੇ ਵਾਤਾਵਰਨ ਵਰਗੇ ਸਮਾਜਿਕ ਮੁੱਦਿਆਂ ਅਤੇ ਸਿਆਸਤ ਨਾਲ ਸੰਬੰਧਿਤ ਹੈ। ਪੰਜਾਬ, ਪੰਜਾਬੀ, ਪੰਜਾਬੀਅਤ ਆਧਾਰਿਤ ਇਹ ਚੈਨਲ ਸੰਸਾਰ ਅਮਨ,ਬਰਾਬਰੀ ਅਤੇ ਸਾਂਝੇ ਭਾਈਚਾਰਾ ਲਈ ਨਸਲੀ, ਧਾਰਮਿਕ , ਲਿੰਗਕ, ਜਾਤੀ ਵਿਤਕਰੇਬਾਜ਼ੀ ਦੇ ਖਿਲਾਫ ਹੈ । ਇਹ ਮਹਾਤਮਾ ਬੁੱਧ, ਗੁਰੂ ਨਾਨਕ ਦੇਵ ਜੀ , ਗੁਰੂ ਗੋਬਿੰਦ ਸਿੰਘ ਜੀ ਤੋਂ ਪ੍ਰੇਰਨਾ ਲੈਂਦਾ ਹੈ । ਇਹ ਚੈਨਲ ਮਾਰਕਸਵਾਦ , ਨਾਰੀਵਾਦ ਤੋਂ ਵਿਚਾਰਧਾਰਕ ਸੇਧ ਲੈ ਕੇ ਤਰਕਸ਼ੀਲ, ਵਿਗਿਆਨਕ, ਧਰਮ ਨਿਰਪੱਖ ਸੋਚ ਨਾਲ ਸਰਬੱਤ ਦੇ ਭਲੇ ਹਿਤ ਕੰਮ ਕਰਦਾ ਹੈ। ਦੁੱਲਾ ਭੱਟੀ, ਅਹਿਮਦ ਖ਼ਾਨ ਖਰਲ, ਸ਼ਹੀਦੇ ਆਜਮ ਭਗਤ ਸਿੰਘ, ਕਰਤਾਰ ਸਿੰਘ ਸਰਾਭਾ ,ਮਦਨ ਲਾਲ ਢੀਗਰਾ, ਊਧਮ ਸਿੰਘ, ਚੀ ਗਵੇਰਾ ਵਰਗੇ ਨਾਇਕ ਹਨ। ਪੰਜਾਬੀ ਕਹਾਣੀ, ਕਵਿਤਾ, ਗੀਤ, ਲੋਕ ਗੀਤ ਤੇ ਹੋਰ ਸਾਹਿਤ ਰੂਪਾਂ ਦੀ ਪੇਸ਼ਕਾਰੀ ਹੁੰਦੀ ਹੈ, ਇਸ ਤੋਂ ਇਲਾਵਾ ਸਹਿਤ,ਫਿਲਮ, ਟੀਵੀ ਅਤੇ ਵੈੱਬ੍-ਪ੍ਰੋਗਰਾਮ ਦੀ ਆਲੋਚਨਾ ਵੀ ਹੁੰਦੀ ਹੈ। ਗੋਸ਼ਟਿ ਪੰਜਾਬ, ਟੱਬਰ-ਟਾਕ, ਪੰਜਾਬੀ ਕਹਾਣੀ ਚਰਨਜੀਤ ਕੌਰ ਦੀ ਜੁਬਾਨੀ (story telling), ਮੂਵੀ ਰਿਵਿਊ, ਪੁਸਤਕ ਪੜਚੋਲ(book review), ਬਾਪ-ਬੇਟੀ ਬਾਤ-ਚੀਤ, ਮੈਂ ਤੇ ਮਾਂ, folk song, folk tail, ਕਲਾਸ ਲੈਕਚਰ, ਖੋਜ ਰਿਸਰਚ ਅਤੇ ਮੁਲਾਕਾਤਾਂ ਪੇਸ਼ ਕੀਤੇ ਜਾਂਦੇ ਹਨ।ਇਹ ਚੈਨਲ ਡਾ. ਰਾਜਿੰਦਰ ਪਾਲ ਸਿੰਘ, ਰਿਟਾਇਰਡ ਪ੍ਰੋਫੈਸਰ, ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਚਲਾਇਆ ਜਾ ਰਿਹਾ ਹੈ, ਚਰਨਜੀਤ ਕੌਰ, ਵਿਵੇਕਜੋਤ ਬਰਾੜ (ਸੈਪਲ) ਅਸੀਮਜੋਤ ਬਰਾੜ (ਪੈਟਲ) ਅਤੇ ਮਨਿੰਦਰਜੀਤ ਸਿੰਘ ਖੱਟੜਾ ਇਸ ਦੇ ਸਹਿਯੋਗੀ ਟੀਮ ਮੈਂਬਰ ਹਨ।
    Punjabi Vivek channel deals with social issues and politics like Punjabi language, literature, culture, education, health, history, agriculture, migration and environment. This channel based on Punjab, Punjabi, Punjabiyat is against racial, religious, gender, caste discrimination for world peace, equality and common brotherhood. It takes inspiration from Mahatma Buddha, Guru Nanak Dev Ji, Guru Gobind Singh Ji. This channel takes ideological guidance from Marxism, feminism and works for the good of all with rational, scientific, secular thinking. There are our heroes like Dulla Bhatti, Ahmad Khan Kharal, Shahide Azam Bhagat Singh, Kartar Singh Sarabha, Madan Lal Dhigra, Udham Singh . Punjabi stories, poetry, songs, folk songs and other literary forms are presented, apart from this there is also criticism of films, TV and web-programs. Goshti Punjab, Tubber-Talk, Punjabi Story by Charanjit Kaur ( Story Telling) , Movie Review, Book Review, Father-Daughter Talk, Main Te Ma, Folk Song, Folktail, Class Lecture, Research and intrviews with eminent personality are presented. This channel is being run by Dr. Rajinder Pal Singh, Retired Professor, Department of Punjabi, Punjabi University, Patiala, Charanjeet Kaur, Vivekjot Brar (Sepal), Aseemjot Brar (Petal) and Maninderjit Singh Khatra are its team members.
    #punjabivivek #rajinderpalsinghbrar #charanjeetkaur #punjabiuniversitypatiala #punjabiliterature #punjabiculture #punjabifolklore #punjabisong #punjab #punjabipoetry #media #punjabpolitics #sepal #petal#vivekjotbrar #aseemjotbrar #manindersingh#app

КОМЕНТАРІ • 6

  • @emilyselenagomez
    @emilyselenagomez 11 днів тому

    ਵਿਦਵਾਨਾਂ ਦੇ ਅੰਦਰਲੇ ਸੱਚ ਪੇਸ਼ ਕਰਦੀ ਕਹਾਣੀ ! ਸੁਹਣਾ ਬਿਆਨ !
    ਕੁਲਬੀਰ ਬਡੇਸਰੋਂ

  • @jaswinderkumaranand51
    @jaswinderkumaranand51 11 днів тому

    ਹਉਮੈ ਦੀਰਘ ਰੋਗ ਹੈ....

  • @asbhullar6418
    @asbhullar6418 12 днів тому

    ਬਖੀਏ

  • @rajwinderkaurjatana8062
    @rajwinderkaurjatana8062 12 днів тому

    ਕਿਆ ਬਾਤ

  • @dr.manjeetkaur494
    @dr.manjeetkaur494 10 днів тому

    Bhuat vadia rachna mam ❤

  • @asbhullar6418
    @asbhullar6418 12 днів тому

    ਤਥਾਕਥਿਤ ਵਿਦਵਾਨਾਂ ਦੀ ਵਿਦਵਤਾ ਅਤੇ ਬੌਧਿਕ ਪੱਧਰ ਦੇ ਬਖਸ਼ੇ ਉਧੇੜਦੀ ਹਲਕੇ ਪੱਧਰ ਦੀ ਕਹਾਣੀ ।