ਅੱਜ ਦੀ ਵੀਡੀਊ ਪਿੰਡ ਨਥਾਣਾ ਚਰਨੀ ਦੇ ਫਾਰਮ ਤੇ 3 ਮੱਝਾ ਜ਼ਬਰਦਸਤ 20 kg milk Top buffalow

Поділитися
Вставка

КОМЕНТАРІ • 18

  • @karanpreet5539
    @karanpreet5539 24 дні тому +3

    ਗ਼ਰੇਟ ਪਿੰਦੀ ਵੀਰ ਜੀ ਚਰਨੀ ਵੀਰ ਜੀ ਦਾ ਕੰਮ ਵੀ ਬਹੁਤ ਵਧੀਅਾ ਤੇ ਸਾਫ ਹੈ

  • @sidhu1984
    @sidhu1984 24 дні тому +3

    ਪਿੰਦੀ ਬਾਈ ਰੇਟ ਤਾਂ ਪੁੱਛ ਲਿਆ ਕਰ। ਰੇਟ ਤੋਂ ਬਿਨਾਂ ਕੀ ਫਾਇਦਾ ਵੀਡੀਓ ਦਾ।

  • @DaljeetDhaliwal22
    @DaljeetDhaliwal22 24 дні тому +5

    ਪਿੰਦੀ ਤੇ ਚਰਨੀ ਕਬੱਡੀ ਕੋਚ ਇਨਸਾਨ ਬਹੁਤ ਵਧੀਆ ਆ ਸਾਡੇ ਪਿੰਡ ਬੁੱਘੀਪੁਰਾ ਟੂਰਨਾਮੈਂਟ ਸਨਮਾਨ ਕੀਤਾ ਗਿਆ ਸੀ ਦੋਨਾਂ ਭਰਾਵਾਂ ਦਾ

  • @dharmindersingh3618
    @dharmindersingh3618 24 дні тому +1

    ਬਹੁਤ ਵਧੀਆ ਵੀਰ ਜੀ

  • @daljitsingh9444
    @daljitsingh9444 24 дні тому +3

    ਰੇਟ ਕਰ ਦਿਆ ਕਰੋ ਜੀ

  • @AkashdeepSingh-cl2gj
    @AkashdeepSingh-cl2gj 21 день тому

    ਵੀਰ ਜੀ ਰੇਟ ਦੱਸ ਦਿਓ ਕਰੋ

  • @iqbalsingh2747
    @iqbalsingh2747 23 дні тому

    Rate've clear karda

  • @sunnylakhowalia5350
    @sunnylakhowalia5350 24 дні тому

    Good 👍

  • @Sukhwinderbrar923
    @Sukhwinderbrar923 24 дні тому

    Very nice

  • @jagdeepsandhu1808
    @jagdeepsandhu1808 24 дні тому

    Nice

  • @manimaan9008
    @manimaan9008 24 дні тому +1

    Jatta rate puchea kar harek video vich

  • @user-wn8hz1cv7x
    @user-wn8hz1cv7x 24 дні тому

    🙏🙏🙏🙏🙏👌👌

  • @paramjeetsidhu5652
    @paramjeetsidhu5652 24 дні тому +3

    ❤❤ ਭਰਾ ਰੇਟ ਜਰੂਰ ਦੱਸਣਾ ਚਾਹੀਦਾ...

    • @Ghuman0786
      @Ghuman0786 24 дні тому +1

      ਬਾਈ ਜੀ ਇਹਨਾ ਦੀ ਕਿਸੇ ਵਿਡੀਓ ਚ ਰੇਟ ਨੀ ਦੱਸਦੇ ਉਝ ਵਿਡੀਓ ਵਧੀਆ ਹੁੰਦੀ ਆ ਬੱਸ ਇੱਕੋ ਘਾਟ ਆ

  • @DilshadAhmed-jr9gs
    @DilshadAhmed-jr9gs 24 дні тому

    Veer jí ràte

    • @Ghuman0786
      @Ghuman0786 24 дні тому

      ਜੇ ਵਿਹਲੇ ਓ ਫੋਨ ਕਰੀ ਚੱਲੋ ਮਾਰੋ ਗੱਪੌੜ ਅਗਲਾ ਵੀ ਵਿਹਲਾ ਈ ਆ 😂

  • @nnimjit833
    @nnimjit833 24 дні тому

    Sir tell the prices in English

  • @kulwantsingh-xr3ym
    @kulwantsingh-xr3ym 24 дні тому

    Rate to Bina video bnaun da ki fayda