Amritpal Singh ਦੇ ਹੱਕ ਚ ਆਏ ਪ੍ਰਧਾਨ AISSF ਭਾਈ ਕੰਵਰ ਚੜ੍ਹਤ ਸਿੰਘ ਨੂੰ ਤਿੱਖੇ ਸਵਾਲ | khadoor Sahib Election

Поділитися
Вставка
  • Опубліковано 1 тра 2024
  • Amritpal Singh ਦੀ ਟੀਮ ਦੇ ਜੋਸ਼ੀਲੇ ਸਿੰਘ ਨੂੰ ਤਿੱਖੇ ਸਵਾਲ | ਪ੍ਰਧਾਨ Kanwar Charat Singh (AISSF) Interview
    khadoorsahib #amritpal #bhaiamritpalsinghkhalsa #election #punjabelection
    #(ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ UA-cam Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ)
    Subscribe Our UA-cam Channel for Daily Updates and New Videos.
    Andriod Download With Google Playstore - play.google.com/store/apps/de...
    Like Our Facebook Page --- / surkhabtv
    Facebook Group - / 1169085850102125
    Follow On instagram - / surkhabtv
    Website - surkhabtv.com
    ** Subscribe and Press Bell Icon also to get Notification on Your Phone **
    #surkhabtv #punjabnewstoday #surkhabtvlive #sikhnews #dailypunjabinews

КОМЕНТАРІ • 420

  • @kamaljitkaur5771
    @kamaljitkaur5771 28 днів тому +126

    ਜਿਹੜਾ ਕਲਗੀਧਰ ਪਾਤਸ਼ਾਹ ਜੀ ਦੇ ਦੱਸੇ ਮਾਰਗ ਤੇ ਚੱਲੇਗਾ ਪੰਥ ਉਹਦਾ ਹੈ ਵਾਹਿਗੁਰੂ ਜੀ 🙏🙏🙏🙏🙏

    • @user-rb8zi1te8e
      @user-rb8zi1te8e 26 днів тому +2

      ❤❤❤❤❤❤❤❤❤❤❤❤

    • @surjitsingh1975
      @surjitsingh1975 13 днів тому

      ਪੱਤਰਕਾਰ ਵੀਰ ਜੀ ਬੇਨਤੀ ਹੈ ਕਿ ਤੁਸੀਂ ਬਹੁਤਾ ਵਿੱਚ ਨਾ ਨਿੰਬੂ ਚੋਂ ਬਹੁਤਾ ਰਸ ਨਾ ਕੱਢਿਆ ਕਰੋ ਇਹ ਕਲਗੀਧਰ ਪਿਤਾ ਦਾ ਪੰਥ ਹੈ ਤੇ ਅਸੀਂ ਉਸੇ ਵਾਹਿਗੁਰੂ ਦੇ ਇਸ ਮਾਰਗ ਨੂੰ ਦਰਸਾਵਾਂਗੇ ਤੇ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਵੋਟਾਂ ਪਾ ਕੇ ਉਸ ਨੂੰ ਜਿਤਾ ਕੇ ਜੇਲੋਂ ਬਾਹਰ ਲਿਆ ਕੇ ਬਾਕੀ ਰਹਿੰਦੇ ਬੰਦੀ ਸਿੰਘਾਂ ਨੂੰ ਹੀ ਬਾਹਰ ਲਿਆਵਾਂਗੇ ਬਸ ਸਾਨੂੰ ਏਕਤਾ ਦੀ ਲੋੜ ਹੈ ਬਾਕੀ ਬਹੁਤ ਸਾਰੇ ਇਹੋ ਜਿਹੇ ਹਨ ਜਿਹੜੇ ਕਿ ਆਪਣੇ ਆਪ ਨੂੰ ਸਿੱਖ ਕਹਾਉਂਦੇ ਹਨ ਪਰ ਉਹ ਸਾਰੇ ਲਾਲਚੀ ਹਨ ਤੇ ਆਰ ਐਸ ਐਸ ਦੇ ਬੰਦੇ ਹਨ ਜਿਹੜਾ ਅਸਲੀ ਸਿੱਖ ਹੈ ਨਾ ਉਹ ਆਪਣੇ ਸਿੱਖ ਭਰਾ ਦਾ ਸਾਥ ਦਿੰਦਾ ਹੈ ਇਸ ਕਰਕੇ ਅਸੀਂ ਸਮੂਹ ਸੰਗਤ ਰਲ ਮਿਲ ਕੇ ਭਾਈ ਸਾਹਿਬ ਦਾ ਸਾਥ ਜਰੂਰ ਦਿਆਂਗੇ

  • @ranjeetkhanna3993
    @ranjeetkhanna3993 28 днів тому +122

    ਬਹੁਤ ਹੀ ਵਦੀਆ ਜਵਾਬ ਦਿੱਤੇ ਭਾਈ ਸਾਹਿਬ ਜੀ ਨੇ ਭਾਈ ਅੰਮਿ੍ਤਪਾਲ ਸਿੰਘ ਜਿੰਦਾਬਾਦ🦁🥁🦁🥁

  • @rajinderkaur8563
    @rajinderkaur8563 27 днів тому +10

    ਭਾਈ ਚੜ੍ਹਤ ਸਿੰਘ ਖਾਲਸਾ ਜੀ ਤੇ ਵਾਹਿਗੁਰੂ ਮਿਹਰ ਭਰਿਆ ਹੱਥ ਰੱਖਣ

  • @AmrikSingh-yj9re
    @AmrikSingh-yj9re 28 днів тому +147

    ਭਾਈ ਚੜ੍ਹਤ ਸਿੰਘ ਜੀ ਤੁਸੀਂ ਹਾਜ਼ਰ ਜਵਾਬ ਦਿੱਤੇ ਹਨ

  • @khalsachardikala
    @khalsachardikala 27 днів тому +8

    ਧਰਮੀ ਫੌਜੀ ਅਤੇ ਸਾਬਕਾ ਖ਼ਾੜਕੂ ਵੱਲੋ ਵੀਰ ਕੰਵਰ ਚੱੜਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਜੀ।

  • @defullterdhillon
    @defullterdhillon 28 днів тому +88

    ਭਾਈ ਅੰਮਿਰਤਪਾਲ ਜੀ ਖੜ ਗੇ ਨੇ ਖਡੂਰ ਸਾਬ ਤੋ😊

  • @user-vu8zz7gi3p
    @user-vu8zz7gi3p 27 днів тому +40

    ਵਾਹਿਗੁਰੂ ਜੀ.ਖਡੂਰ ਸਾਹਿਬ ਵਾਲਿਉ ਸਾਰਾ ਪੰਜਾਬ ਥੋਡੇ ਵੱਲ ਦੇਖ ਦਾ ..ਇਸ ਵਾਰ ਅਮਿ੍ਤਪਾਲ ਸਿੰਘ ਨੂੰ ਵੋਟ ਪਾ ਕੇ ਇਤਿਹਾਸ ਬਣਾ ਦੋ

  • @gurinderpalgrewal5878
    @gurinderpalgrewal5878 28 днів тому +64

    ਭਾਈ ਅਮ੍ਰਿਤ ਪਾਲ ਸਿੰਘ ਜਿਦਾਬਾਦ ਵਾਹਿਗੁਰੂ ਕਿਰਪਾ ਕਰਨ ਭਾਈ ਸਾਹਿਬ ਨੂੰ ਫਤਿਹ ਬੱਖਸਣ ਗੁਰੂ ਸਾਹਿਬ ਮੇਹਰ ਕਰਨ

  • @Kuljeet2001
    @Kuljeet2001 27 днів тому +10

    ਭਾਈ ਚੜਤ ਸਿੰਘ. ਜੀ. ਬਹੁਤ ਹੀ. ਸੱਚੀ ਸੁੱਚੀ. ਸਪੀਚ. ਸੋਡੀ. ਤੇ. ਸੋਡੇ ਜਬਾਬ ਬਹੁਤ. ਖੜਖ. ਹੁੰਦੇ. ਨੇ ਜਿੰਦਾ ਬਾਦ 🎉🎉🎉🎉

  • @sukhdeepkaur9555
    @sukhdeepkaur9555 27 днів тому +9

    ਅਸੀ ਬਠਿੰਡੇ ਤੋ ਹਾਂ ।ਅਸੀ ਅਰਦਾਸ ਕਰਦੇ ਹਾਂ ਭਾਈ ਸਾਹਿਬ ਦੀ ਜਿੱਤ ਹੋਵੇ।

  • @user-vw4lq6py8s
    @user-vw4lq6py8s 28 днів тому +83

    ਇਸ ਵੀਰ ਤੇ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ

  • @GurwinderSingh-vz2rd
    @GurwinderSingh-vz2rd 28 днів тому +44

    ਸਾਰੇ ਮਿਲ ਕੇ ਭਾਈ ਸਾਹਿਬ ਦਾ ਸਮਰਥਨ ਕਰੀਏ, ਜਿਸਦਾ ਜਮੀਰ ਜਾਗਦਾ ਏ ਓਹ ਤਾਂ ਭਾਈ ਸਾਹਿਬ ਨਾਲ ਹੈ, ਜਿਨ੍ਹਾਂ ਦਾ ਜਮੀਰ ਨਹੀ ਜਾਗਦਾ ਉਹਨਾਂ ਨੇ ਕਈ ਤਰਕ ਕਰਨੇ ਨੇ... ਮੇਰੀ VOTE ਭਾਈ ਸਾਹਿਬ ਨੂੰ 🙏🏿🙏🏿🙏🏿🙏🏿🙏🏿

    • @user67125
      @user67125 27 днів тому +2

      Sadi voat Bhai Saab Amrit pal pal ji nu

    • @AngrejPannu-21
      @AngrejPannu-21 27 днів тому

      We sport bhai Amritpal singh ji khalsa ji

  • @paramjitsinghkhalsa9132
    @paramjitsinghkhalsa9132 28 днів тому +66

    ਡਿਬਰੂਗ਼ੜ ਜੇਲ ਚੌ ਜੋ ਸਿੰਘ ਹਨ ਉਨਾ ਵਿਚੋ ਕੋਈ ਚੋਣ ਲੜਨ ਦੀ ਇਛਾ ਰੱਖਦਾ ਹੈ ਸਭ ਨੂੰ ਚੋਣ ਲੜਾਉ ਤਾ ਜੋ ਦੁਸਟਾ ਦਾ ਸਫ਼ਾਇਆ ਹੋ ਜਾਵੇ

  • @lakhwinderkaur3765
    @lakhwinderkaur3765 28 днів тому +53

    ਭਾਈ ਅਮਿਤਪਾਲ ਸਿੰਘ ਜੀ ਜਿੰਦਾਬਾਦ ❤❤❤❤❤

  • @SarwansinghSarwan-pb46
    @SarwansinghSarwan-pb46 27 днів тому +9

    ਵਾਹਿਗੁਰੂ ਜੀ ਹਰ ਨੌਜਵਾਨ ਨੂੰ ਆਖੋ ਆਪਣੇ ਆਪਣੇ ਮਾਂ ਪਿਓ ਨੂੰ ਭੈਣ ਭਰਾ ਨੂੰ ਹਰ ਇੱਕ ਨੂੰ ਪੂਰਾ ਜ਼ੋਰ ਲਾ ਕੇ ਵੋਟ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਹੱਕ ਵਿੱਚ ਪੈਣੀ ਚਾਹੀਦੀ ਹੈ

  • @baljitratol2981
    @baljitratol2981 28 днів тому +43

    ਭਾਈ ਅਮਿ੍ਤਪਾਲ ਸਿੰਘ ਜੀ ਖਾਲਸਾ ਜ਼ਿੰਦਾਬਾਦ 🙏 ਸਰਦਾਰ ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ 🙏

  • @ssmirok
    @ssmirok 27 днів тому +12

    ਸਾਰਿਆ ਸੰਗਤਾਂ ਨੂੰ ਬੇਨਤੀ ਹੈ ਕਿ ਪਾਰਟੀ ਬਾਜ਼ੀ ਤੋਂ ਉਤੇ ਉਠ ਕੇ ਭਾਈ ਸਾਹਿਬ ਨੂੰ ਵੋਟ ਪਾਓ ਵਾਹਿਗੁਰੂ ਜੀ

  • @jotsidhu9297
    @jotsidhu9297 27 днів тому +19

    ਸਾਰੇ ਖਾਲਸਾ ਪੰਥ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਭਾਈ ਸਾਹਿਬ ਜੀ ਆਪਣੀਆਂ ਸਾਰੀਆਂ ਵੋਟਾਂ ਪਾਇਉ

  • @lakhwinder3561
    @lakhwinder3561 27 днів тому +22

    ਬਹੁਤ ਵਧੀਆ ਵੀਚਾਰ ਹਨ ਭਾਈ ਚੜ੍ਹਤ ਸਿੰਘ ਜੀ ਦੇ

  • @sukhnandansingh2265
    @sukhnandansingh2265 27 днів тому +13

    ਬਹੁਤ ਖੂਬ ਭਾਈ ਚੜਤ ਸਿੰਘ ਜੀ ਭਾਈ ਅਮਰੀਕ ਸਿੰਘ ਜੀ ਦੀ ਯਾਦਾਂ ਤਾਜਾ ਕਰਵਾ ਦਿੱਤੀਆਂ ਭਾਈ ਅੰਮ੍ਰਿਤਪਾਲ ਸਿੰਘ ਜੀ ਜ਼ਿੰਦਾਬਾਦ

  • @SurjitSingh-zi1lb
    @SurjitSingh-zi1lb 27 днів тому +9

    ਮੈਂ ਤੇ ਮੇਰਾ ਪ੍ਰਵਾਰ ਦੀ ਵੋਟ ਭਾਈ ਸਾਹਿਬ ਨੂੰ ਪਾਵੇਗੇ। ਹਲਕਾ ਖੰਡੂਰ ਸਾਹਿਬ

  • @surinderkaur3243
    @surinderkaur3243 28 днів тому +70

    ਬਹੁਤ ਵਧੀਆ ਸਿਖਿਆ ਦਿਤੀ ਹੈ ਵਾਹਿਗੁਰੂ ਭਲੀ ਕਰੇ ਜੀ

  • @arshbajwa3541
    @arshbajwa3541 27 днів тому +10

    ਵਹਿਗੁਰੂ ਜੀ ਭਾਈ ਚੜਤ ਸਿੰਘ ਖਾਲਸਾ ਨੂੰ ਚੜ੍ਹਦੀ ਕਲਾ ਚੋ ਰਖਿਓ ਧੰਨ ਧੰਨ ਨੇ ਉਹ ਮਾਵਾਂ ਜਿਨਾਂ ਇਹੋ ਜਿਹੇ ਖਾਲਸਿਆ ਨੂੰ ਜਨਮ ਦਿੱਤਾ

  • @user-nk8lg8ks8t
    @user-nk8lg8ks8t 27 днів тому +4

    🙏ਭਾਈ ਅੰਮਿ੍ਤਪਾਲ ਸਿੰਘ ਜੀ ਨੂੰ 💪ਪੂਰੀ ਸਪੋਟ ਕਰੋ ਖਡੂਰ ਸਾਹਿਬ ਵਾਲੇਉ 🙏🙏

  • @Kuljeet2001
    @Kuljeet2001 27 днів тому +6

    ਜੋਛ. ਵੇਖ ਕੇ ਇਹ ਲੱਗਦਾ. ਚੜਤ. ਸਿੰਘ. ਬੇਟਾ।ਵੀ. ਅਕਾਸ਼ ਕਿਤੇ ਸਾਡੀਆਂ ਵੋਟਾਂ. ਖੂਡਰ ਸਹਿਬ. ਵਿੱਚ ਭੁੱਕਤ. ਜਾਣ ਸਾਰੇ. ਪਾਕੇ. ਆਈਏ. ਵਾਹਿਗੁਰੂ ਜੀ. ਵੇ. ਦਾਗ. ਭਾਗਾਂ ਵਾਲੇ. ਗੁਰਸਿੱਖ. ਬੁਹਤ ਮਹਾਨ. ਭਾਈ ਅਮ੍ਰਿਤਪਾਲ ਸਿੰਘ ਜਿੰਦਾ ਬਾਦ 🎉🎉🎉🎉🙏🙏🙏🙏

  • @jassikaur8781
    @jassikaur8781 27 днів тому +24

    ਭਾਈ ਚੜ੍ਹਤ ਸਿੰਘ ਜੀ ਬਹੁਤ ਵਧੀਆ ਵਿਚਾਰ ਵਾਹਿਗੁਰੂ ਜੀ ਆਪ ਸਹਾਈ ਹੋਣ ਖ਼ਾਲਸੇ ਦੀ ਚੜ੍ਹਦੀ ਕਲਾ ਕਲਗੀ ਵਾਲੇ ਪਾਤਸ਼ਾਹ ਆਪ ਕਰਨਗੇ

  • @GurjeetSingh-kg9mr
    @GurjeetSingh-kg9mr 27 днів тому +8

    ਬਿਲਕੁਲ ਸਹੀ ਗੱਲਾਂ ਕੀਤੀਆਂ ਬਾਈ ਸਾਬ ਜੀ ਤੁਸੀਂ, ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ ਤੁਹਾਨੂੰ

  • @prabhjotPandher493
    @prabhjotPandher493 28 днів тому +47

    ਗੁੱਡ ਗੱਲ ਬਾਤ

  • @arshbajwa3541
    @arshbajwa3541 27 днів тому +8

    ਭਾਈ ਸਾਹਿਬ ਜੀ ਨੂੰ ਵੇਖ ਕੇ ਸੰਤਾਂ ਦੇ ਦਰਸ਼ਨ ਹੁੰਦੇ ਹਨ

  • @surinderkaur4096
    @surinderkaur4096 28 днів тому +29

    ਭਾਈ ਸਾਹਿਬਜੀਨੂੰਚੜਦੀਕਲਾਬਖਸਣ

  • @SukhpalSingh-ed1tu
    @SukhpalSingh-ed1tu 28 днів тому +28

    ਵੀਰੇ ਇਹ ਸਮਾਂ ਹੁਣ ਬਦਲਾਅ ਦਾ ਹੈ ਪੂਰਾ ਪੰਜਾਬੀ ਭਾਈਚਾਰਾ ਸਾਰੀਆਂ ਹੀ ਪਾਰਟੀਆਂ ਤੋਂ ਅਕ ਚੁੱਕਾ ਹੈ ਹੁਣ ਹਰ ਕੋਈ ਭਾਈ ਅੰਮ੍ਰਿਤਪਾਲ ਸਿੰਘ ਤੇ ਅਕਾਲੀ ਦਲ ਮਾਨ ਦੀ ਪਾਰਟੀ ਵੱਲ ਦੇਖ ਰਹੇ ਨੇ ਕਿ ਕੋਈ ਐਸੀ ਪਾਰਟੀ ਆਵੇ ਤੇ ਕਿ ਉੱਜੜ ਰਹੇ ਪੰਜਾਬ ਤੇ ਨਸ਼ੇ ਵਿੱਚ ਗ਼ਰਕ ਰਹੀ ਜਵਾਨੀ ਨੂੰ ਸੰਭਾਲਣ

  • @paramjitgill7816
    @paramjitgill7816 28 днів тому +38

    ਸਹੀ ਗੱਲ ਖਾਲਸਾ ਜੀ

  • @AmrikSingh-fi1mn
    @AmrikSingh-fi1mn 27 днів тому +9

    ਭਾਈ ਸਾਹਿਬ ਜੀ ਬਹੁਤ ਵਧੀਆ ਜਵਾਬ ਦਿੱਤੇ ਨੇ । ਵਾਹਿਗੁਰੂ ਜੀ ਦੀ ਕਿਰਪਾ ਨਾਲ । ਵਲਟੋਹੇ ਉਹਰਾਂ ਦੇ ਤਾਂ ਮਿਰਚਾਂ ਲੱਗੀਆਂ ਪਈਆਂ ਨੇ ਬਈ ਕਿਤੇ ਪੰਥ ਦਰਦੀ ਜਿੱਤ ਨਾ ਜਾਣ ।

  • @iqbalsingh-xx2cz
    @iqbalsingh-xx2cz 28 днів тому +61

    Amritpal Singh Khalsa jindabad ❤❤

  • @iqbalsingh-xx2cz
    @iqbalsingh-xx2cz 28 днів тому +36

    Good 👍👍👍👍👍 ਵਿਚਾਰ ਬਹੁੱਤ bdia ਜਬਾਬ,,

  • @tajwrsingh5990
    @tajwrsingh5990 27 днів тому +15

    ਭਾਈ ਅਮ੍ਰਿਤਪਾਲ ਸਿੰਘ ਖਾਲਸਾ ਨੂੰ ਖਡੂਰ ਸਾਹਿਬ ਵਾਲਿਓ
    ਜਿਤਾ ਦਿਓ ਜੀ 🙏🏻🙏🏻

  • @GurlalSingh-sw5pm
    @GurlalSingh-sw5pm 26 днів тому +2

    ਵਾਹਿਗੁਰੂ ਜੀ ਮਿਹਰ ਕਰੋ ਬੰਦੀ ਸਿੰਘਾਂ ਤੇ ਮਿਹਰ ਕਰੋ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਵਾਰਿਸ ਪੰਜਾਬ ਦੇ ਜਿੰਦਾਬਾਦ ਵਾਹਿਗੁਰੂ ਜੀ ਹਰ ਮੈਦਾਨ ਫਤਹਿ ਬਖ਼ਸ਼ਓ ਵਾਹਿਗੁਰੂ ਜੀ ਭਾਈ ਸਾਹਿਬ ਜੀ ਨੂੰ

  • @DarshanSingh-my9ze
    @DarshanSingh-my9ze 28 днів тому +27

    ਸਹੀ ਗੱਲ ਹੈ

  • @ParminderSingh-pl3td
    @ParminderSingh-pl3td 28 днів тому +35

    ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ ਜੀ

  • @manganjitsingh8250
    @manganjitsingh8250 28 днів тому +40

    Amirtpal singh ji jidabad

  • @user-mo9hz7um4t
    @user-mo9hz7um4t 28 днів тому +35

    ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ

  • @amritapalsingh1693
    @amritapalsingh1693 27 днів тому +7

    ਬਹੁਤ ਵਧੀਆ ਗੱਲ ਕੀਤੀ ਭਾਈ ਸਾਹਿਬ ਭਾਈ ਮਨਜੀਤ ਸਿੰਘ ਜੀ ਦੇ ਸਪੁੱਤਰ ਨੇ ਬਹੁਤ ਵਧੀਆ ਸੁਝਾਅ ਤੇ ਖਰੀਆਂ ਗੱਲਾਂ ਸੁਨਾਉਣ ਦੀ ਜੁਰਤ ਕੀਤੀ ਪਿਤਾ ਜੀ ਤੇ ਵਿਰਸਾ ਸਿੰਘ ਵਲਟੋਹਾ ਇਕੋ ਪਾਰਟੀ ਦੇ ਹਨ

  • @user-hb8jq6zi9q
    @user-hb8jq6zi9q 28 днів тому +24

    ਵਾਹਿਗੁਰੂ ਜੀ ਮਹਿਰ ਕਰਨ

  • @kamaljitkaur5771
    @kamaljitkaur5771 28 днів тому +18

    ਬਹੁਤ ਵਧੀਆ ਧੰਨਵਾਦ ਜੀ 🙏🙏🙏🙏🙏

  • @activegita
    @activegita 27 днів тому +5

    ਅਸੀਂ ਸਾਰੇ ਕਿਸਮਤ ਵਾਲ਼ੇ ਹਾਂ, ਜਿੰਨਾ ਨੂੰ ਮੌਕਾ ਮਿਲਿਆ ਆਪਣੀ ਮਰਜ਼ੀ ਨਾਲ ਖ਼ਾਲਸਾ ਪੰਥ ਨਾਲ ਖੜ੍ਹਨ ਦਾ,, ਵਾਹਿਗੁਰੂ ਜੀ ਸਾਰੀ ਸਿੱਖ ਕੌਮ ਤੇ ਮਿਹਰ ਭਰਿਆ ਹੱਥ ਰੱਖਣ 🙏

  • @tarnpreetsingh8334
    @tarnpreetsingh8334 28 днів тому +30

    Amritpal singh jindabad ❤❤❤❤❤

  • @ranranjit237
    @ranranjit237 28 днів тому +13

    ਸਹੀ ਗੱਲ ਹੈ ਇਹਨਾਂ ਦੁ

  • @romysingh1123
    @romysingh1123 27 днів тому +7

    🙏 ਵਾਹਿਗੁਰੂ g ਤੁਹਾਨੂੰ ਲੰਬੀ ਉਮਰ ਤੇ ਤੰਦਰੁਸਤੀ ਦੇਵੇ 🙏

  • @aagampreetsinghkhalsa1933
    @aagampreetsinghkhalsa1933 27 днів тому +4

    ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਫ਼ੁੱਲ ਸਪੋਟ ਕੀਤੀ ਜਾਵੇ ਵਾਹਿਗੁਰੂ ਜੀ

  • @boota4341
    @boota4341 28 днів тому +16

    ਹੁਣ ਇਹ ਕਹਿੰਦੇ ਨੇ R S S ਮਿਲਿਆ ਏ ਦੀਪ ਸਿੱਧੂ ਨੂੰ ਵੀ ਕਹਿੰਦੇ ਸੀ ਮੋਦੀ ਨਾਲ ਮਿਲਿਆ ਏ

  • @RanjeetsinghRanasandhu
    @RanjeetsinghRanasandhu 27 днів тому +4

    ਭਾਈ ਅ੍ਮਿੰਤਪਾਲ ਸਿੰਘ ਜੀ ਜਿੰਦਾਬਾਦ ਹਰ ਇੱਕ ਵਿੱਰ ਮਾਂ ਭੈਣ ਬਾਪੂ ਵੱਧ ਚੜ ਕੇ ਸਾਥ ਦਿਓ ਭਾਈ ਸਾਹਿਬ ਜੀ ਦਾ ਵਲਟੋਏ ਵਰਗੇ ਨੂੰ ਵਾਪਸ ਭੇਜੋ ਖਾਲੀ ਹੱਥ ਏਨਾ ਬੀਬੀ ਖਾਲੜਾ ਜੀ ਨੂੰ ਹਰਾਈਆ ਸੀ

  • @saadaafsar1279
    @saadaafsar1279 27 днів тому +4

    ਵਾਹਿਗੁਰੂ ਜੀ ਕਿ੍ਪਾ ਕਰਨ ਗੇ

  • @jugrajkaurdhillon1714
    @jugrajkaurdhillon1714 28 днів тому +26

    Bhai sahab g jindabad 🎉🎉🎉🎉

  • @kulwantkaurthind88
    @kulwantkaurthind88 27 днів тому +2

    ਬਹੁਤ ਵਧੀਆ ਚੜਤ ਸਿੰਘ ਜੀ ਹਾਜਰ ਜਵਾਬ ਦਿੱਤੇ ਤੁਸੀਂ

  • @Kiranjeetkaur59843
    @Kiranjeetkaur59843 27 днів тому +4

    ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜ਼ਿੰਦਾਬਾਦ🙏🙏👍👍😘❤️

  • @KuldeepSingh-ez5ko
    @KuldeepSingh-ez5ko 28 днів тому +12

    ਅਮ੍ਰਿਤਪਾਲ ਸਿੰਘ

  • @AmrikSingh-fi1mn
    @AmrikSingh-fi1mn 27 днів тому +3

    ਵਾਹਿਗੁਰੂ ਜੀ ਚੜ੍ਹਦੀ ਕਲਾ ਕਰਨਗੇ ਜੀ

  • @Daske.WaleSahi
    @Daske.WaleSahi 27 днів тому +2

    ਬਹੁਤ ਵਧੀਆ ਸਰਦਾਰ ਕੰਵਰਚੜ੍ਹਤ ਸਿੰਘ ਜੀ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਬ੍ਹ, ਭਾਈ ਅੰਮ੍ਰਿਤਪਾਲ ਸਿੰਘ ਤੇ ਭਾਈ ਕੰਵਰਚੜ੍ਹਤ ਸਿੰਘ ਜੀ ਦੇ ਇਕੱਠੇ ਹੋਣ ਨਾਲ ਬਹੁਤ ਹੁਲਾਰਾ ਮਿਲਿਆ ਸਿੱਖ ਕੌਮ ਨੂੰ ਸੰਤਾਂ ਤੇ ਭਾਈ ਅਮਰੀਕ ਸਿੰਘ ਜੀ ਵਾਲਾ ਸਮਾਂ ਦੁਹਰਾ ਦਿੱਤਾ ਏ

  • @satinderpalsingh6055
    @satinderpalsingh6055 28 днів тому +21

    Bhai sahab zindabad❤❤❤❤

  • @saadaafsar1279
    @saadaafsar1279 27 днів тому +4

    ਬਹੁਤ ਵਧੀਆ ਗੱਲ ਕੀਤੀ ਵੀਰੇ ਨੇ

  • @BaldevSingh-py9pd
    @BaldevSingh-py9pd 28 днів тому +18

    Bhaei amritpal Singh jidabad

  • @JaswinderSingh-ys1ju
    @JaswinderSingh-ys1ju 27 днів тому +3

    ਵਾਹਿਗੁਰੂ ਜੀ ਕਿਰਪਾ ਕਰੇ

  • @gurdeepkang6889
    @gurdeepkang6889 27 днів тому +4

    ਅੰਮਿ੍ਤਪਾਲ ਗੁਰੂ ਦਾ ਲਾਲ
    ❤❤❤❤❤🫶👌✌

  • @SukhwinderSingh-wq5ip
    @SukhwinderSingh-wq5ip 27 днів тому +4

    ਵਾਹਿਗੁਰੂ ਜੀ ❤

  • @GurmukhSingh-so3vq
    @GurmukhSingh-so3vq 28 днів тому +9

    Bhai chrht Singh ji buht vadia javab dite hn Amritpal Singh jidabad

  • @shamdhiman8717
    @shamdhiman8717 27 днів тому +7

    ਅੰਮ੍ਰਿਤ ਪਾਲ ਸਿੰਘ ਨੂੰ ਵੋਟਾਂ ਪਾਓ ਸਿੱਖ ਕੌਮ ਮਸੰਦਾਂ ਨੂੰ ਪਛਾਣੋ ਨੋਹ ਮਾਸ ਦਾ ਰਿਸ਼ਤਾ ਕੌਮ ਦੇ ਗਦਾਰਾਂ ਨਾਲ

  • @RanjeetsinghRanasandhu
    @RanjeetsinghRanasandhu 27 днів тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿੱਰ ਜੀ 🙏

  • @gurdipsingh8628
    @gurdipsingh8628 15 днів тому

    AISSF ਦੇ ਪ੍ਰਧਾਨ ਭਾਈ ਕੰਵਰ ਚੜ੍ਹਤ ਸਿੰਘ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦੀ ਹਾਂ ਜੀ, ਆਪ ਜੀ ਨੇ ਭਾਈ ਸਾਹਿਬ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਦਾ ਸਾਥ ਦਿੱਤਾ ਹੈ।

  • @simranjitkaurbajwa3265
    @simranjitkaurbajwa3265 28 днів тому +14

    Waheguru Ji Waheguru Ji Waheguru Ji Waheguru Ji Waheguru Ji Waheguru Ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @PS-cl4fn
    @PS-cl4fn 28 днів тому +13

    Very good👍👍👍👍

  • @tarnpreetsingh8334
    @tarnpreetsingh8334 28 днів тому +11

    Very good 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @singhamarjit8149
    @singhamarjit8149 27 днів тому +1

    ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਿਸ਼ ਕਰਨ ❤

  • @user-vm3ez1fm4l
    @user-vm3ez1fm4l 13 днів тому

    ਚੜ੍ਹਤ ਸਿੰਘ ਜੀ ਬਹੁਤ ਹੀ ਚੜ੍ਹਦੀ ਕਲਾ ਵਾਲੇ ਸਿੰਘ ਹਨ

  • @Pangli2897
    @Pangli2897 27 днів тому +2

    ਭਾਈ ਚੜਤ ਸਿੰਘ ਜੀ,,ਹਰ ਹੋਜ ਕਿਸੇ ਵੀ ਤਰ੍ਹਾਂ ਤੁਸੀਂ social media,,ਤੇ ਦਰਸ਼ਨ ਜ਼ਰੂਰ ਦਿਆ ਕਰੋ

  • @amritpalsingj7098
    @amritpalsingj7098 23 дні тому +2

    ਅਮਿੰਤਪਾਲ ਸਿੰਘ ਜੀ ਜਿੰਦਾਬਾਦ❤❤

  • @rajwantkaur3508
    @rajwantkaur3508 28 днів тому +8

    Bhi chart Singh ji waheguru ji ka khalsa waheguru ji ki fateh

  • @gurveerkaur1807
    @gurveerkaur1807 27 днів тому +3

    ਸਹੀ ਕਿਹਾ ਸਿੰਘ ਜੀ ਨੇ

  • @user-xm1kv1gr2z
    @user-xm1kv1gr2z 28 днів тому +10

    Sahi gl Bhai charat singh ji
    Kawar charat ji Datt jao koi kise tarha tran jito
    Waheguru ji ka Khalsa waheguru ji ka Khalsa

  • @user-en9qr3wk3m
    @user-en9qr3wk3m 27 днів тому +3

    Waheguru ji Bhai Amritpal Singh Zindawad ❤❤❤❤

  • @gillharsimransingh
    @gillharsimransingh 28 днів тому +12

    Bht vadiya vichaar bhai saab

  • @amrit1360
    @amrit1360 28 днів тому +13

    waheguru ji ❤

  • @ksingh4681
    @ksingh4681 28 днів тому +7

    Waheguru ji ka khalsa waheguru ji ki Fateh bhai sahb ji

  • @hardeepsinghvirk1194
    @hardeepsinghvirk1194 27 днів тому +1

    ਵਲਟੋਆ ਨੂਂ ਥੋੜੇ ਜੇਹੇ ਗਦਾਰ ਵੋਟ ਪਾਉਣ ਗੇ .ਭਾਈ ਸਾਹਿਬ ਜੀ ਨੇ ਸਚ ਅਤੇ ਧਰਮ ਦੀ ਗੱਲ ਕਰੀਏ ਧਨਵਾਦ ਧਨਵਾਦ ਧਨਵਾਦ ਧਨਵਾਦ ਧਨਵਾਦ

  • @gurbakhshsinghsandhu3822
    @gurbakhshsinghsandhu3822 27 днів тому +3

    Jeho jeha naam charat singh oho jehi awaj vich charat ha waheguru ji tarakia bakhshan

  • @GurbachanSingh-cp2cg
    @GurbachanSingh-cp2cg 28 днів тому +10

    Waheguru ji

  • @pritpalsingh5150
    @pritpalsingh5150 27 днів тому +3

    Bhai Amrit pal Singh ji jindabad

  • @tarnpreetsingh8334
    @tarnpreetsingh8334 28 днів тому +13

    Jasvir singh Germany ❤❤❤❤❤ 🙏🏻🙏🏻🙏🏻🙏🏻🙏🏻

  • @GurwinderSingh-cz6tl
    @GurwinderSingh-cz6tl 28 днів тому +5

    Satnam waheguru ji waheguru ji waheguru ji waheguru ji

  • @vickysingh-vt4te
    @vickysingh-vt4te 27 днів тому +3

    Bhai amritpal Singh khalsa jindabad 💪🦁

  • @HarplSingh-ur1tr
    @HarplSingh-ur1tr 28 днів тому +5

    Amritpal ❤

  • @user-nx1qs5uz9n
    @user-nx1qs5uz9n 28 днів тому +5

    Amritpal Singh ji jandabad

  • @RajinderSingh-xu6bp
    @RajinderSingh-xu6bp 28 днів тому +4

    Bahut Vadia Vichar Waheguru Ji Chardhi Kala Vich Rakhan

  • @bssandhu6746
    @bssandhu6746 19 днів тому

    ਵਾਹਿਗੁਰੂ ਚੜ੍ਹਦੀਕਲਾ ਕਰੇ ਭਾਈ ਅਮ੍ਰਿਤਪਾਲ ਸਿੰਘ ਦੀ

  • @nittandeepsinghsandhu7102
    @nittandeepsinghsandhu7102 28 днів тому +8

    💯💯👍👍

  • @SukhwinderSingh-vi7sf
    @SukhwinderSingh-vi7sf 27 днів тому

    ਭਾਈ ਹਵਾਰਾ ਜੀ ਤੇ ਹੋਰ ਬੰਦੀ ਸਿੰਘਾਂ ਨੂੰ ਵੀ ਚੋਣ ਲੜਣੀ ਚਾਹੀਦੀ ਹੈ ਪੰਜਾਬ ਮਾਰੂ ਸਿਸਟਮ ਵਿੱਚ ਪੰਜਾਬ ਬਚਾਉਣ ਲਈ ਸਿੰਘਾਂ ਨੂੰ ਐਂਟਰੀ ਕਰਨੀ ਚਾਹੀਦੀ ਨਹੀਂ ਤਾਂ ਸਰਕਾਰ ਤੇ ਚਾਹੁੰਦੀ ਕਿ ਬੰਦੀ ਸਿੰਘ ਜੇਲਾਂ ਵਿੱਚ ਹੀ ਮਰ ਮੁੱਕ ਜਾਣ ਤਾਂ ਹੀ ਸਜ਼ਾ ਪੂਰੀ ਹੋਣ ਤੇ ਵੀ ਬਰੀ ਨਹੀਂ ਕਰ ਰਹੀ

  • @user-fr4kc2cr9o
    @user-fr4kc2cr9o 10 днів тому

    ਧੰਨਵਾਦ ਚੜਤ ਸਿੰਆ ਦਾਤਾ ਤੇਰੀ ਚੜਤ ਕਇਮ ਰੱਖੂਗਾ ਪੁਤਰਾ

  • @manganjitsingh8250
    @manganjitsingh8250 28 днів тому +6

    Wel come vir ji

  • @gurjotsingh445
    @gurjotsingh445 28 днів тому +3

    Saare jaane tan man dhan toh bhai Amritpal singh ji di ta uhna da parivaar di support krro saadi kaum da aggu na bhai saab 👏

  • @rajsidhu7169
    @rajsidhu7169 28 днів тому +2

    Waheguru ji chardikala rakkann

  • @darshansingh3293
    @darshansingh3293 27 днів тому +1

    ਪੰਥ ਧਰਮ ਨਹੀ ਪੰਥ ਦੀ ਪਰੀਭਾਸ਼ਾ ਨੂੰ ਸਮਝਣ ਦੀ ਲੋੜ ਹੈ ਪੰਥ ਇਕ ਰਾਸਤਾ ਹੈ ਜੋ ਸਾਨੂੰ ਧਰਮ ਦਾ ਰਾਹ ਦਿਖਾਉਣ ਵਲ ਵਧਦੇ ਹੋਏ ਸਾਨੂੰ ਧਰਮ ਦਾ ਸਤਿਕਾਰ ਸਿਖਾਉਦਾ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਧਰਮ ਦੀ ਗੱਲ ਦਬਲੇ ਕੁਚਲੇ ਦੀ, ਅਤਿਆਚਾਰ ,ਸਮਾਨਤਾ, ਬਰਾਬਰੀ, ਜ਼ੁਲਮ ਖਿਲਾਫ, ਲਈ ਲੜਨ ਲਈ ਰਾਹ ਦਰਸਾਉਂਦਾ ਹੈ ਸੋ ਚੋਣ ਲੜਨਾ ਉਪਰ ਦਿੱਤੇ ਸੁਨੇਹੇ ਨੂੰ ਚੋਣ ਲੜਨਾ ਕੋਈ ਮਾੜੀ ਗੱਲ ਨਹੀ