Old Punjab (1940), old Punjabi songs, Best old punjabi songs forever, Punjabi culture,

Поділитися
Вставка
  • Опубліковано 26 вер 2024
  • Video represents our Panjab in the year 1940 and about our culture , traditions and much more. If you love Panjab (punjab) then definitely this video for you. For more video subscribe the channel.
    Thanks

КОМЕНТАРІ • 2,2 тис.

  • @shksingh3107
    @shksingh3107 2 роки тому +123

    ਅਸੀਂ ਤੇ ਚਹੰਦੇ ਹਾਂ ਦੁਬਾਰਾ ਇਕ ਪੰਜਾਬ ਹੋ ਜਾਵੇ ਸਾਰੀਆਂ ਲੜਾਈਆਂ ਖ਼ਤਮ ਹੋ ਜਾਣ ਮੁਸਲਮਾਨ ਸਿੱਖ ਹਿੰਦੂ ਭਰਾ ਸਬ ਮਿਲ ਕੇ ਰਹਿਣ

    • @kamaljitsingh9032
      @kamaljitsingh9032 10 місяців тому +3

      PUNJAB DE LEADERA NE BARBAD KITTA JI VOTE LEN LAYI

    • @GurpreetSinghazaad123
      @GurpreetSinghazaad123 7 місяців тому

      J aa gya us time vich 10 din langhhne aukhe ho jange likh k lelo, kiuki ho videos vich sohna lagda oho reail vich Jada time nhi vdia lagda jad tuhade ph da network ni reha 2 ghhnte vich saah sukkn lag jange, jad gala suku fir na thanda na cold drink milni aa, fir ehe nhi pta ki city 50km dur hou ja 100 km tusi chkia marnia ne🤣 baki da tusi khud feel krke dekh sakdeo v hor ki ki houga

    • @GurdeepDhillon1984
      @GurdeepDhillon1984 7 місяців тому +1

      ਆ ਵੀਰ ਹਿੰਦੂਆਂ ਨੂੰ ਹਿੰਦੂ ਤਵ ਦਾ ਬੁਖਾਰ ਚੜਾ ਦਿੱਤਾਂ ਬੀ ਜੇ ਪੀ ਨੇ ਓ ਨਹੀਂ ਰਲਦੇ

    • @Manider-q5n
      @Manider-q5n 6 місяців тому

      Wah Bai Teri soch waheguru ji Mehar kare tere te Gurpreet pind chahal Faridkot

    • @SoLDieR-RaM
      @SoLDieR-RaM 3 місяці тому

      Galat soch, sach to ye hai bhai, ki hindu ne aaj tak kabhi sikh ko khud se alag samjha hi nahi💕
      Sajishon ki bhent chadh raha hai Hindu💗Sikh ka aapsi Prem🌹​@@GurdeepDhillon1984

  • @kakusinghpur1395
    @kakusinghpur1395 2 роки тому +254

    ਇੱਕ ਵਾਰ ਫੇਰ ਇਹ ਸਮਾਂ ਬਾਪਿਸ ਆ ਜਾਵੇ ਼਼਼਼਼ਕਿਨਾ ਪਿਆਰ ਸੀ ਲੋਕਾ ਚ🙏🙏🙏

  • @ManpreetKaur-cm6qy
    @ManpreetKaur-cm6qy 2 роки тому +30

    ਹਾਏ ਰੱਬਾ ਕਿਨਾ ਸੋਹਣਾ ਪੰਜਾਬ ਸੀ ਉਨਾ ਦਿਨਾ ਵਿੱਚ ਦੁਬਾਰਾ ਇਹ ਦਿਨ ਆਉਣ ਖਾਣਾ ਪੀਣਾ ਬਹੁਤ ਵਧਿਆ ਸੀ ਕੋਈ ਬਿਮਾਰੀ ਨਹੀ ਸੀ 🙏🙏👍👍🌹🌹

    • @kulwantsingh7606
      @kulwantsingh7606 2 роки тому

      ਵਿਕਾਸ ਅੰਗਰੇਜ਼ਾਂ ਦੀ ਦੇਣ ਤੇ ਵਿਕਾਸ ਵਿੱਚ ਵਿਨਾਸ਼ ਹੈ

  • @dilpreetsangar
    @dilpreetsangar Рік тому +304

    ਕੌਣ ਕੌਣ 2024 ਵਿੱਚ ਸੁਣ ਰਿਹਾ। ਵੀਰੋ ਭੈਣੋ ਤੇ ਬੁਜੁਰਗੋ ਸਭ ਨੂੰ ਸਤਿ ਸ੍ਰੀ ਆਕਾਲ ਜੀ 🙏🙏

  • @sukhpalsingh3275
    @sukhpalsingh3275 2 роки тому +109

    ਵਾਹਿਗੁਰੂ ਜੀ ਲਹਿੰਦੇ ਤੇ ਚੜ੍ਹਦੇ ਪੰਜਾਬ ਨੂੰ ਤਰੱਕੀਆਂ ਬਖ਼ਸ਼ਣ ਬਹੁਤ ਸੋਹਣਾ ਪੁਰਾਣਾਂ ਪੰਜਾਬ

  • @j.skundi7791
    @j.skundi7791 2 роки тому +70

    ਰੱਬਾ ਐਸਾ ਸਮਾਂ ਬਣਾ ਦੇ ਕਿ ਮੁੜ ਏਸੇ ਪੰਜਾਬ ਵਿਚ ਆ ਜਾਈਏ 👍👌👌👍👍👌👍👌🙏🙏

  • @ravi9212
    @ravi9212 3 роки тому +28

    ਇਹ ਸਮਾਂ ਰੱਬਾ ਵਾਪਸ ਮੋੜਦੇ ਸਾਨੂੰ ਨੀ ਤਰੱਕੀ ਚਾਹੀਦੀ 🙏🙏🙏

  • @user-4090rabbi
    @user-4090rabbi 3 роки тому +186

    ਯਾਰੋ ਅਰਦਾਸ ਕਰਿਆ ਕਰੋ ਸਾਨੂੰ ਸਾਡਾ ਵੰਡਿਆ ਗਿਆ ਪੰਜਾਬ ਫਿਰ ਤੋ ਇਕ ਹੋ ਕੇ ਮਿਲ ਜਾਵੇ ♥️

  • @seemaklair995
    @seemaklair995 Рік тому +32

    🇮🇳🇵🇰❤️♥️ ਦਿਲ ਕਰਦਾ ਫਿਰ ਇੱਕਠੇ ਹੋ ਜਾਈਏ 😢

  • @excalg9898
    @excalg9898 2 роки тому +16

    Meri dadi sundiyan c 😭😭😭😭😭😭😭love u from PAKISTAN

  • @jyotibhatoy3843
    @jyotibhatoy3843 4 роки тому +281

    ਚਾਹੇ ਹੁਣ ਜਿੰਨੀ ਮਰਜ਼ੀ ਟੈਕਨੋਲੋਜੀ ਆ ਜਾਵੇ ਪਰ ਕੁਝ ਵੀ ਸਾਡੇ ਪੰਜਾਬ ਦੀ ਰੀਸ ਨੀ ਕਰ ਸਕਦਾ ਤੇ ਨਾ ਹੀ ਹੋਣੀ ।। ਅਸੀ ਪੰਜਾਬੀ ਆ ਤੇ ਸਾਨੂੰ ਮਾਣ ਆ ਪੰਜਾਬੀ ਹੋਣ ਤੇ ।।।ਰੱਬ ਕਰ ਕੇ ਕੋਈ ਇਓ ਜਹੀ ਮਸ਼ੀਨ ਹੋਵੇ ਜਿਸ ਨਾਲ ਮੈ ਪੁਰਾਣੇ ਪੰਜਾਬ ਚ ਚਲੀ ਜਾਵਾ ।।

    • @mahermah-sp9dv
      @mahermah-sp9dv 2 роки тому +6

      🇵🇰🇵🇰🇵🇰🇵🇰🇮🇳🇮🇳🇮🇳

    • @Jenvlogs404
      @Jenvlogs404 Рік тому +1

      @@blackeagle2367 Or moor to ancient ancestors or dharma, what likely following now is the cause and invading and it’s biggest victims.

    • @dil_da_nice_jatt
      @dil_da_nice_jatt Рік тому +4

      @@mahermah-sp9dv khalistan ❤️

    • @MrChsingh
      @MrChsingh Рік тому +2

      @@blackeagle2367 vakh vi tusi hoe c Hun ikkathe vi tusi hi karo

    • @MrChsingh
      @MrChsingh Рік тому

      @@dil_da_nice_jatt ਬਾਂਦਰ ਸਤਾਨ

  • @gandhisharma1387
    @gandhisharma1387 3 роки тому +50

    ਮੇਰਾ ਸੋਹਣਾ ਪੰਜਾਬ.... ਹਾਏ ਓਏ ਮੇਰਿਆ ਰੱਬਾ ਕਾਸ਼ ਅੱਜ ਵੀ ਇਹੋ ਪੰਜਾਬ ਹੁੰਦਾ 🙏👏👏🙏👏🙏👏🙏

  • @parkashsingh6919
    @parkashsingh6919 Рік тому +15

    ਵਾਹਿਗੁਰੂ ਜੀ
    ਲੇਹੰਦਾ ਤੇ ਚੜਦਾ ਪੰਜਾਬ ਇਕ ਹੋ ਜਾਏ
    ਮੇਰੇ ਪਿਉ ਗੁਰੂ ਨਾਨਕ ਸਾਹਿਬ ਜੀ ਦਾ ਨਨਕਾਣਾ ਸਾਹਿਬ ਜਿਨਾਂ ਜਿਨਾਂ ਨੇਂ ਸਾਡੇ ਤੋਂ ਦੂਰ ਕਿਤਾ
    ਉਹਨਾਂ ਦਾ ਵੀ ਏਹੀ ਹਾਲ ਹੋਵੈ
    ਜੋ ਅਜ ਸਾਡਾ ਸਿੱਖਾਂ ਦਾ ਹੈ

  • @SukhwinderSingh-wq5ip
    @SukhwinderSingh-wq5ip Рік тому +14

    ਆਉਂਦੇ ਯਾਦ ਦਿਨ ਪੁਰਾਣੇਂ,ਸਾਦਾ ਖਾਣਾ ਪੀਣਾ,ਸਾਦੇ ਜਿਹੇ ਕੱਪੜੇ ਪਾਉਣੇ, ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @SinghGill7878
    @SinghGill7878 4 роки тому +332

    ਪੁਰਾਣਾ ਪੰਜਾਬ ਕਿੰਨਾ ਵਧੀਅਾ ਸੀ ਕਿੰਨਾ ਪਿਅਾਰ ਸੀ ਲੋਕਾਂ ਦਾ ਅਾਪਿਸ ਚ ! ਕਾਸ਼ ਕਿਤੇ ਹੁਣ ੳੁਹ ਟਾੲਿਮ ਵਾਪਿਸ ਅਾਜੇ !ਬਹੁਤ ਬਹੁਤ ਧੰਨਵਾਦ ੳੁਸ ਸ਼ਖਸ਼ ਦਾ ਜੀਹਨੇ ੲੇਨੀ ਪੁਰਾਣੀ ਵੀਡੀਓ ਸੰਭਾਲ ਕੇ ਰੱਖੀ

    • @pshindigamingmobilegamer2609
      @pshindigamingmobilegamer2609 3 роки тому +7

      Angreza ne sambhali c

    • @user-ml6yi9yl1d
      @user-ml6yi9yl1d 3 роки тому +4

      Time launa paina e a apa nu mehnt kr k

    • @punjabksg
      @punjabksg 2 роки тому +12

      ੳੁਹ ਸਮਾਂ ਵਾਪਸ ਲਿਆਉਣਾ ਪੈਣਾ ਕਿੳਂਕਿ ਖੇਤਾਂ ਵਿੱਚ ਜ਼ਹਿਰਾਂ ਪਾ ਪਾ ਘਰ ਘਰ ਬਿਮਾਰੀਆਂ ਵਾੜ ਲਈਆਂ , ਬੋਰ ਕਰ ਕਰ ਸਾਰਾ ਪਾਣੀ ਮੁਕਾਉਣ ਦੇ ਨੇੜੇ ਮਾਰਿਆਂ , ਪਹਿਲਾਂ ਦੇਸੀ ਖ਼ੁਰਾਕ ਸੀ , ਚੰਗੀ ਸਿਹਤ ਸੀ ਕੁਦਰਤ ਨਾਲ ਮਿਲ ਕੇ ਚਲ ਦੇ ਸੀ । ਅੱਜ ਜਲਵਾਯੂ ਤਬਦੀਲੀ (climate change) ਦੇ ਕਾਰਨ ਦੁਬਾਰਾ ਫਿਰ ਉਹੀ ਸਮਾਂ ਲਿਆਉਣਾ ਪੈਣਾ । ਪਹਿਲਾਂ zero emissions ਹੀ ਹੁੰਦਾ ਸੀ । ਅੱਜ ਸਾਰੀ ਦੁਨੀਆਂ ਦਾ zero emissions ਕਰਨ ਲਈ ਜ਼ੋਰ ਲੱਗਿਆ ਪਿਆ ।

    • @AmrikSingh-mp9em
      @AmrikSingh-mp9em 2 роки тому +2

      Uss waqt lokan kol paise nahi san par piyar c lekin ajj lokan kol paisa ta bahot par piyar nahi !

    • @bootasidhu610
      @bootasidhu610 2 роки тому

      @@pshindigamingmobilegamer2609 lĺlĺlllĺllllllllllllllllllllllllllllllllllllllllllĺlllllllllllllllllllllllllllllllllllllĺlllllllĺlllllllllllllllllllllllllllllllllllllllllllllllĺlllllĺllllllllĺllllllllllllllllllllllllllllllllllll

  • @GurmeetSingh-gk1fw
    @GurmeetSingh-gk1fw 3 роки тому +27

    ਪਿੰਡ ਦਾ ਖੁਹ ਤੇ ਪਾਣੀ ਦੀਆਂ ਟੀਂਡਾ ਪੁਰਾਣੀਆਂ ਯਾਦਾਂ ਤਾਜ਼ਾ ਹੋ ਗਈ ਰੱਬ ਰਾਖਾ

  • @vaidmakhansinghdeol8270
    @vaidmakhansinghdeol8270 4 роки тому +367

    ਦੇਸੀ ਬੰਦੇ ਦੇਸੀ ਜੀਵਨ ਰੱਬ ਦੀ ਰਜ਼ਾ ਚ ਲੋਕ ਗੀਤ ਵੀ ਪੂਰਾ ਸੱਭਿਆਚਾਰ ਨਾਲ ਸਬੰਧ ਹੈ ਕਿੰਨਾ ਸੋਹਣਾ ਜਮਾਨਾ ਸੀ । 22-06-2020

    • @nirmalsingh3674
      @nirmalsingh3674 4 роки тому +8

      ਸਹੀ ਗੱਲ

    • @amritpalkaur3065
      @amritpalkaur3065 4 роки тому +11

      ਰੂਹ ਖੁਸ਼ ਕੀਤੀ। ਮੇਰੀ ਬੇਬੇ ਦੇ ਵੇਲੇ ਦਾ ਰੈ ਪ।

    • @manglavinod6048
      @manglavinod6048 4 роки тому +9

      ਭਲਾ ਵੇਲਾ ਸੀ

    • @vaidmakhansinghdeol8270
      @vaidmakhansinghdeol8270 4 роки тому +8

      @@amritpalkaur3065 ਸਹੀ ਗੱਲ ਹੈ ਭੈਣ ਜੀ ਸ਼ੇਅਰ ਘੜੀ -ਘੜੀ ਦੇ ਵਿਚ ਬੜਾ ਫਰਕ ਹੁੰਦੈ, ਇਸ ਜੱਗ ਤੇ ਨੇ ਬੇ ਸ਼ੁਮਾਰ ਘੜੀਆਂ, ਇੱਕ ਘੜੀਆਂ ਵੱਜਦੀਆਂ ਗੁੱਟ ਉੱਤੇ,ਇੱਕ ਵਿਕਦੀਆਂ ਪਾਸ ਘੁਮਿਆਰ ਘੜੀਆਂ,ਇਹ ਉਹ ਘੜੀ ਬੀਤਿਆ ਵੇਲਿਆਂ ਦੀ ,ਜੀਹਦੇ ਚੇਤੇ ਕਰਾਉਂਦੀਆਂ ਦੀਦਾਰ ਘੜੀਆਂ । 25-06-2020

    • @amritpalkaur3065
      @amritpalkaur3065 4 роки тому +6

      @@vaidmakhansinghdeol8270 ਹਾਂ ਜੀ, ਵੀਰ ਜੀ ਮੇਰੀ ਦਾਦੀ ਜੀ ਤੇ ਨਾਨੀ ਜੀ ਦੋਵੇਂ ਹੀ ਬਹੁਤ ਸੋਹਣਾ ਗਾਉਦੇ ਸੀ। ਦੋਵੇ 90ਤੋ100ਸਾਲਦੀ ਉਮਰ ਬਤੀਤ ਕਰਕੇ ਗਏ। ਮੇਰੇ ਨਾਨੀ ਜੀ ਤਾਂ ਮਰਗ ਵਾਲੇ ਘਰ ਵੈਣ ਪਾ ਕੇ ਸਭ ਨੂੰ ਰੁਆ ਦਿੰਦੇ ਸੀ। ਉਹ ਕਹਿੰਦੇਸੀ ਪੁੱਤ ਇਹ ਵੈਣ ਵੀ ਦੁਆਈ ਆ। ਰੁਆ ਕੇ ਬੰਦੇ ਨੂੰ ਹੋਲਾ ਕਰ ਦਿੰਦੇ ਐ ਨਹੀਂ ਤਾਂ ਗਮ ਦੇ ਗੁਬਾਰ ਬੰਦੇ ਨੂੰ ਪਾਗਲ ਕਰ ਦੇਣ। ਜਨਮ ਤੋਂ ਲੈ ਕੇ ਮਰਨ ਤੱਕ ਲੋਕ ਗੀਤਾਂ ਦਾ ਸਾਥ ਸੀ। ਹ੍ਰਣ ਇਹ ਵਿਸਰ ਗਿਆ ਸਭ। ਮੈਂਨੂੰ ਹਣ ਅਫਸੋਸ ਹੁੰਦਾ ਕਿ ਉ ਨਹੀ ਸੁਣਿਆਂ ਉਨਾਂ ਨੂੰ। ਵਕਤ ਮੁੜ ਕੇ ਨਹੀਂ ਅਾਉਂਦਾ। ਤੁਸੀਂ ਸਹੀ ਕਿਆ।

  • @baldevsinghbrar4335
    @baldevsinghbrar4335 Рік тому +4

    ਵਾਹਿਗੁਰੂ ਇਹ ਪਿਆਰ ਕਦੇ ਮਿਲ਼ੂਗਾ ਤਰਸਦੇ ਹੀ ਮਰਜਾਣਾ ਵੀਡਿਓ ਦੇਖ ਕਿ ਮਾਤਾ ਪਿਤਾ ਦਾਦਾ ਦਾਦੀ ਯਾਦ ਆਗੇ ਜਿਹੜਾ ਸਮਾ ਲੱਗ ਗਿਆ ਇਹ ਘਾਟਾ ਕਦੇ ਪੂਰਾ ਨਹੀ ਹੋਣਾ ਹੁਣ ਤਾਂ ਭਰਾਵੋ ਡਰ ਡਰ ਕਿ ਟਾਈਮ ਪਾਸ ਕਰ ਰਹੇ ਹਾ ਵਾਹਿਗੁਰੂ ਕਦੇ ਮਿਹਰ ਕਰਨ ਉਹ ਸਮਾ ਦੇਖ ਲਈਏ ਜਿਉਦੇ ਜਿਉਦੇ🙏🙏

  • @babudhaliwal4876
    @babudhaliwal4876 Рік тому +36

    ਅਸਲ ਸੱਚਾਈ ਸੀ ,ਹੁਣ ਦਿਖਾਵੇ ਦਾ ਫੈਸ਼ਨ ,
    ਗੀਤ ਅੱਜ ਵੀ ਕਾਇਮ,ਸੁਣੋ ਵਾਰ -ਵਾਰ
    ਵੀ ਡੀ ਓ ਸਾਂਭ ਕੇ ਰੱਖੀ (ਧੰਨਵਾਦ)🙏🏻

  • @majhedamajhail3036
    @majhedamajhail3036 4 роки тому +324

    1947 ਚ ਪਾਕਿਸਤਾਨ, ਹਿੰਦੋਸਤਾਨ ਅਬਾਦ ਕਰ ਦਿੱਤਾ, ਪਰ ਸਾਡੇ ਪੰਜਾਬ ਦੇ 2 ਟੋਟੇ ਕਰ ਦਿੱਤੇ😭😭😭 miss you Pakistan vale punjabi veero😍😍

    • @deepreet4107
      @deepreet4107 4 роки тому +7

      Sahi keha y

    • @majhedamajhail3036
      @majhedamajhail3036 4 роки тому +6

      @@deepreet4107 🙏🙏🙏🙏

    • @deepreet4107
      @deepreet4107 4 роки тому +12

      @@majhedamajhail3036 y sode varge ghat hi insaan ne Jo ajj v Pakistan nu apna door Hoya veer Mande ne..nhi aa sarkara and news channel walya ne koi kasar ni sadhi nafrat peda karn di

    • @majhedamajhail3036
      @majhedamajhail3036 4 роки тому +11

      @@deepreet4107 ਸਹੀ ਗੱਲ ਏ ਵੀਰ ਜੀ ਆਹ ਕਰਪਟੀ ਲੀਡਰਾਂ ਤੇ ਗੰਦੇ ਮੀਡੀਆ ਸਾਨੂੰ ਪਾਕਿਸਤਾਨ ਦੀ ਹਰ ਗੱਲ ਵਧਾ ਚੜ੍ਹਾ ਕੇ ਦੱਸਾ, ਪਾਕਿਸਤਾਨੀਆ ਦੀ ਦੁਸ਼ਮਣੀ ਦਿੱਲੀ ਨਾਲ ਆ ਸਿੱਖਾਂ ਨਾਲ ਉਨ੍ਹਾਂ ਦਾ ਵੀ ਕੋਈ ਰੋਲਾ ਨਹੀਂ

    • @bbcmusicfactory8099
      @bbcmusicfactory8099 4 роки тому +1

      @@majhedamajhail3036 yes

  • @pendupatar
    @pendupatar 3 роки тому +37

    ਰੋਣਾ ਆਉਂਦਾ ਇਹ ਚੀਜ਼ਾਂ ਦੇਖ ਕੇ
    ਅਸੀਂ ਆਪਣੇ ਫਾਇਦੇ ਦੇ ਚੱਕਰ ਵਿੱਚ ਬਹੁਤ ਕੁੱਝ ਗਵਾ ਦਿੱਤਾ😞😞

    • @pendupatar
      @pendupatar Рік тому

      @JamesHammock-xt8gd hlo

    • @pendupatar
      @pendupatar Рік тому

      @JamesHammock-xt8gd fine ,,👍😇you say sir ?

    • @pendupatar
      @pendupatar Рік тому

      @JamesHammock-xt8gd sure sir. We are now friends

    • @pendupatar
      @pendupatar Рік тому

      @JamesHammock-xt8gd you say sir, where u from?

    • @pendupatar
      @pendupatar Рік тому

      @JamesHammock-xt8gd sir ,what are you taking about?

  • @ranjitingame1854
    @ranjitingame1854 4 роки тому +276

    ਅਸਲੀ ਰੰਗਲਾ ਪੰਜਾਬ 🥰👌😄 ਸੋਨੇ ਦੀ ਚਿੜੀ🙏

    • @uncleputin9303
      @uncleputin9303 3 роки тому +2

      bai koi english alphabets v lkh do !!!!!!!!!
      sanu gurmukhi smaj ni andi !!!!!

    • @vansh6038
      @vansh6038 3 роки тому +3

      @@uncleputin9303 He is speaking
      This is real colourful punjab
      The golden bird

    • @uncleputin9303
      @uncleputin9303 3 роки тому +3

      @@vansh6038 shukria

    • @vansh6038
      @vansh6038 3 роки тому +1

      @@uncleputin9303 dhanyvadh

    • @BalbirSingh-qg2gh
      @BalbirSingh-qg2gh 3 роки тому +1

      @@vansh6038 can you brol0

  • @lakhvirsingh849
    @lakhvirsingh849 2 роки тому +21

    ਵਾਹਿਗੁਰੂ ਦੀ ਮੇਹਰ ਸਦਕਾ ਯੁੱਗ ਬਹੁਤ ਛੇਤੀ ਪਲਟੇਗਾ, ਪੁਰਾਣਾ ਸਮਾਂ ਜਰੂਰ ਆਵੇਗਾ, ਵਾਹਿਗੁਰੂ 🙏🙏🙏ਜੀ

  • @sheetalsingh3875
    @sheetalsingh3875 Рік тому +4

    ਬਹੁਤ ਹੀ ਰੌਣਕਾਂ ਵਾਲਾ ਸਮਾਂ ਸੀ, ਕਦੇ ਸੋਚਿਆ ਵੀ ਨਹੀਂ ਸੀ ਕਿ ਇੰਨੀ ਮਹਿੰਗਾਈ ਹੌ ਜਾਵੇਗੀ ਇੰਨਾ ਖਤਰਨਾਕ ਸਮਾਂ ਆਉਜਾਗਾ,

  • @gursewaksingh265
    @gursewaksingh265 4 роки тому +164

    ਬਹੁਤ ਸਹੋਣਾ ਸਮਾਂ ਸੀ ਨਾ ਕੋਈ ਕਿਸੇ ਦੁੱਖ ਨਾ ਬਿਮਾਰੀ

  • @kaydeep.
    @kaydeep. 3 роки тому +11

    ਮੇਰਾ ਸੋਹਣਾ ਪੰਜਾਬ
    ਕਾਸ਼ ਇਹ ਸਮਾਂ ਵਾਪਸ ਆ ਜਾਵੇ।

  • @narinderpalsinghgill3437
    @narinderpalsinghgill3437 4 роки тому +381

    ਇਹ ਗੀਤ ਸੁਣਕੇ ਸਕੂਨ ਮਿਲਦਾ ਹੈ । ਅਜ ਦੇ ਲੱਚਰ ਗੀਤ ਅਗ ਲਾਉਂਦੇ ਹਨ, ਦਿਮਾਗ ਨੂੰ ਪਰੇਸ਼ਾਨ ਕਰਦੇ ਹਨ । 21, 6 , 2020 ,

  • @Englishmathslearning
    @Englishmathslearning 2 роки тому +8

    ਬਹੁਤ ਸੋਹਣੇ ਸੀ ਉਹ ਦਿਨ, ਸਰਕਾਰਾਂ ਦੇ ਕਰਕੇ ਆਪਣੇ ਆਪਣਿਆਂ ਤੋਂ ਦੂਰ ਹੋ ਗਏ। ਕਾਸ਼ ਉਹ ਦਿਨ ਵਾਪਸ ਆ ਸਕਦੇ।

  • @Harbans_electronic
    @Harbans_electronic 5 місяців тому +2

    ❤ ਵਾਹਿਗੁਰੂ ਜੀ ❤ ਪਹਿਲਾਂ ਸਮਾਂ ਬਹੁਤ ਹੀ ਵਧੀਆ ਹੁੰਦਾ ਸੀ ਘਰ ਕੱਚੇ ਲੋਕ ਜ਼ੁਬਾਨ ਦੇ ਪੱਕੇ ਸਨ ਅੱਜ ਘਰ ਪੱਕੇ ਲੋਕ ਜ਼ੁਬਾਨ ਦੇ ਕੱਚੇ ਪਹਿਲਾਂ ਲੋਕ ਰਲ ਮਿਲ ਕੇ ਰਹਿੰਦੇ ਸਨ ਅੱਜ ਤਾ ਕਿਸੇ ਕੋਲ ਟਾਈਮ ਹੀ ਨਹੀਂ ਪਹਿਲਾਂ ਦੇ ਗੀਤ ਸਾਰਾ ਪਰਿਵਾਰ ਬੈਠ ਕੇ ਸੁਣ ਸਕਦਾ ਸੀ ❤

  • @riazghuman8698
    @riazghuman8698 4 роки тому +98

    Sari duniya chon vadh swaadi te sohna punjabi music te culture , akhan layi thand , kanna layi swaad te dil te damaag layi sakoon .

  • @harmandeep8012
    @harmandeep8012 4 роки тому +14

    ਰੱਬ ਕਰੇ ਉਹ ਵੇਹਲਾ ਮੁੜ ਆ ਜਾਵੇ, ਅੱਜ ਦੇ ਜ਼ਮਾਨੇ ਦਿ ਸ਼ੋਸ਼ੇਬਾਜ਼ੀ ਨਾਲੋਂ ਉਹ ਵੇਹਲਾ ਕਿੰਨਾ ਸੋਹਣਾ ਹੁੰਦਾ ਹੋਊਗਾ ਜਦੋਂ ਸਾਇਕਲ ਚਲਾਉਣ ਵਿਚ ਕੋਈ ਸ਼ਰਮ ਨਹੀਂ ਸਗੋਂ ਮਾਣ ਮਹਿਸੂਸ ਕਰਦਾ ਹੋਊ, ਥੱਲੇ ਬੈਠ ਕੇ ਰੋਟੀ ਖਾਣਾ ਆਪਣਾ ਧਰਮ ਸਮਝਦਾ ਹੋਊ ਵਜ੍ਹਾਏ ਸ਼ਰਮ ਕਰਨ ਤੋਂ, ਸਬ ਨੂੰ ਪਿਆਰ ਨਾਲ ਬੁਲੰਦਾ ਹੋਊ ਵਜ੍ਹਾਏ ਸਾੜਣ ਦੇ।
    23/06/2020.🙏🏼

  • @sursirtaz9506
    @sursirtaz9506 4 роки тому +34

    Rabb kre eh dinn eh duniya fer vehkan nu mile. Ma jadd duniya te aava mera dehs hove 1940 vala Punjab

  • @ggn_1
    @ggn_1 2 роки тому +2

    🙏🌹🌹🙏ਇੱਕ ਵਾਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਪਣੇ ਸਿੰਘਾ ਨੂੰ ਸਮਝਾਇਆ ਕਿ ਜੋ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਦਾ ਜਵਾਬ ਉੱਚੀ ਦੇਵਾਗਾ ਉਹ ਮੇਰੇ ਸੱਜੇ ਪਾਸੇ ਬੈਠੇਗਾ ਤੇ ਜਿਹੜਾ ਹੋਲੀ ਦੇਵੇਗਾ ਉਹ ਖੱਬੇ ਪਾਸੇ ਤੇ ਜਿਹੜਾ ਕੁਝ ਬੋਲੇਗਾ ਨਹੀਂ ਉਸ ਵੱਲ ਮੇਰੀ ਪਿਛਾੜੀ ਹੋਵੇਗੀ ! ਸੋ ਆਉ ਸੰਗਤ ਜੀ ਫ਼ਤਿਹ ਦੀ ਸਾਂਝ ਪਾਈਏ,ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🌹🌹🙏…

  • @P.Babrah58
    @P.Babrah58 4 роки тому +34

    ਵੀਡੀਓ ਵਿਚਲੇ ਦ੍ਰਿਸ਼ ਤਾਂ 1940 ਦੇ ਹੋ ਸਕਦੇ ਨੇ ਪਰ ਵਿੱਚ ਫਿੱਟ ਕੀਤੇ ਗਾਣੇ ਆਜ਼ਾਦੀ ਤੋਂ ਬਾਅਦ ਦੇ ਹਨ , 1950- 1975 ਸਾਲਾਂ ਦੇ ਦਰਮਿਆਨ ਪੰਜਾਬ ਦੀ ਕੋਇਲ ਸੁਰਿੰਦਰ ਕੌਰ ਤੇ ਉਨਾਂ ਦੀ ਭੈਣ ਪਰਕਾਸ਼ ਕੌਰ ਦੀਆਂ ਹਨ। ਬਹੁਤ ਬਹੁਤ ਖੂਬਸੂਰਤ ਵੀਡੀਓ ❤❤👏👏👏👍

    • @GULABSINGH-hu1qp
      @GULABSINGH-hu1qp 3 роки тому

      अफसोस कि ऐसा समय कभी नही आयेगा,

    • @khushiramazad
      @khushiramazad Рік тому

      ਬਿਲਕੁਲ ਠੀਕ ਹੈ

    • @GurdeepDhillon1984
      @GurdeepDhillon1984 Рік тому

      ਹਾਂ ਜੀ ਗਾਣੇ ਨਵੇਂ ਨੇ

  • @shavtarkhan7547
    @shavtarkhan7547 4 роки тому +5

    ਪੁਰਾਣੇ ਗਾਣੇ ਸੁਣ ਕੇ ਦਿਲ ਖਿਲ ਜਾਂਦਾ ਨਹੀਂ ਰੀਸ ਸਾਢੇ ਪੰਜਾਬ ਦੀ

  • @shksingh3107
    @shksingh3107 2 роки тому +5

    ਏਨਾਂ ਵਧੀਆ ਟਾਈਮ ਸੀ ਗਾਣਾ ਸੁਣ ਕੇ ਰੋਣਾ ਆ ਗਿਆ ਪੁਰਾਣੀਆਂ ਯਾਦਾਂ ਤਾਜੀਆ ਹੋ ਗਈਆ ਸਾਫ ਸੁਥਰੇ ਗਾਣੇ ਅਜਕਲ ਨੰਗ ਰਿਹ ਗਿਆ

  • @bikramjitsingh9031
    @bikramjitsingh9031 Рік тому +21

    ਬਹੁਤ ਵਧੀਆ ਸਮਾਂ ਸੀ ਭੋਲੇ ਭਾਲੇ ਲੋਕ ਦੁੱਖ ਸੁੱਖ ਦੇ ਭਾਈ ਵਾਲ ਪਰ ਅੱਜ ਕੱਲ ਤਾਂ ਸਾਰੇ ਠਿਬੀ ਲਾਉਣ ਨੂੰ ਫਿਰਦੇ ਨੇ ਵਾਹਿਗੁਰੂ ਜੀ ਕਿਤੇ ਉ ਸਮਾਂ ਮੁੜ ਆ ਜਾਵੇ 🙏🏻🙏🏻

  • @dilbagbassi5952
    @dilbagbassi5952 Рік тому +6

    ਇਹੋ ਸਮੇਂ ਵਧੀਆ ਸੀ ਯਾਦਾਂ ਹੀ ਰਹਿ ਗਈਆਂ

  • @nofap.com13
    @nofap.com13 3 роки тому +97

    ਮੈਨੂੰ ਮਾਣ ਹੈ ਇਸ ਗੱਲ ਦਾ i from Punjab 😍.
    ਕਾਸ਼ ਕਿਤੇ ਪਹਿਲਾ ਵਰਗਾ ਇਹ ਹੋ ਜਾਵੇ Punjab☺.

    • @JaspreetSingh-qy5fv
      @JaspreetSingh-qy5fv 3 роки тому

      Mi khudh chounda veer

    • @gurpreetsingh-gw1be
      @gurpreetsingh-gw1be Рік тому

      ਹਾਂ ਵੀਰ ਜੀ ਸਾਨੂੰ ਤਾਂ ਆਪਣਾ ਪੁਰਾਣਾ ਪੰਜਾਬ ਹੀ ਚਾਹੀਦਾ ਐ ਦੁਖਾਂ ਦੇ ਭਾਈਵਾਲ ਪੁਰਾਣੀਆਂ ਖੁਰਾਕਾਂ

  • @hardevSingh-xw9fh
    @hardevSingh-xw9fh 3 роки тому +6

    ਬਾਈ ਰੋਣ ਆਗਿਆ।ਵੀਡੀਓ ਦੇਖਕੇ,ਹੁਣ ਵਾਲਾ ਸਮਾ ਬੇਕਾਰ ਐ,ਅਜ ਤੋ ਤੀਹ ਸਾਲ ਪਹਿਲਾ ਵੀ ਬਹੁਤ ਵਧੀਆ ਸਮਾ ਸੀ,ਕਾਸ ਏਹ ਸਮਾ ਮੁੜਕੇ ਆਜੇ ਤਾ ਕਿੰਨਾ ਵਧੀਆ ਹੋਵੇ,

  • @rsingh7965
    @rsingh7965 4 роки тому +47

    ਗੀਤ ਤੇ ਵੀਡੀਓ ਦੇਖ ਕੇ ਰੂਹ ਖੁਸ਼ ਹੋ ਗਈ

  • @ਇੰਦਰਜੀਤਸਿੰਘਵੜੈਚ

    ਪੁਰਾਣੀਆਂ ਯਾਂਦਾ

  • @sukhwindergharu9084
    @sukhwindergharu9084 Місяць тому +2

    ਇੱਜਤਾਂ ,ਅਣਖਾਂ ,ਸੱਚੀਆਂ ਗੱਲਾਂ, ਵਾਲਾ ਜਮਾਨਾ ਬਹੁਤ ਘੈਂਟ ਹੋਣਾ ਇਹ ਦੌਰ

  • @saifijan9140
    @saifijan9140 Рік тому +27

    I can watch this video hundreds of thousands times 💔 Mera sohna Punjab 💔 ikatha Punjab ❤️

  • @sukhjindersukhaurright8795
    @sukhjindersukhaurright8795 4 роки тому +317

    ਆਨੰਦ ਆ ਗਿਆ। ਕਿੰਨਾ ਸੋਹਣਾ ਸਮਾਂ ਸੀ।

    • @BestSongsEver2022
      @BestSongsEver2022  4 роки тому +13

      dhanwaad g

    • @krishansingh8237
      @krishansingh8237 4 роки тому +9

      ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

    • @sikandersinghsidhu4327
      @sikandersinghsidhu4327 4 роки тому +9

      Great! Simplicity! great was baaba Nanak who preach Ed 500years ago looks imaginary if such situations is 80years ago
      .*"'::;;;!????!!:'''';;=

    • @dancewithkhushi7320
      @dancewithkhushi7320 3 роки тому +1

      Sachi gal AAA gi ....
      Kaash ki saade bacheyan Da Sama v EDA Da hi rehnda

    • @jordangrewal2583
      @jordangrewal2583 3 роки тому +1

      Sarabjit

  • @paramjitkaur944
    @paramjitkaur944 Рік тому +4

    ਬੋਹਤ ਚਂਗਾ ਲਗਿਆ 75 ਤੌ ਤਾਂ ਵੇਖਿਆ ਹੈ ਜੀ ਪੁਰਾਣਾ ਦੌਰ ਬੌਹਤ ਹੀ ਭੋਲੇ ਲੋਕ ਹੁਦੇਂ ਸਨ ਤੇ ਪਿਆਰ ਵੀ ਭੋਹਤ ਸੀ ❤🙏🙏

    • @mafiasaini4030
      @mafiasaini4030 6 місяців тому

      ਪੰਜਾਬੀ ਲਿਖਣਾ ਸਿੱਖੋ

  • @treegreen9770
    @treegreen9770 3 роки тому +38

    Punjabi culture is the world richest culture. We proud of our cultures. I am proud of being a punjabi 😍😍😍🤩🤩😍😍😋😍😍😍😍😍😍⚘⚘⚘⚘⚘⚘⚘⚘⚘⚘⚘⚘⚘⚘⚘⚘👌👌👌👌👌👌👌👌👌👌👌👌👌👌👌👌👏🏽👏🏽

    • @saeedahmad627
      @saeedahmad627 3 роки тому +2

      I totally agree with you lot of love for Punjab .

  • @MuhammadUmair-gk3bw
    @MuhammadUmair-gk3bw 2 роки тому +55

    Allah lehnde te charde punjab nu slamat rakhe sada sanjha punjab. Love from lahore pakistan

    • @jitendargill6749
      @jitendargill6749 Рік тому +2

      Pak india nhi si vande punjabi wande gye si iko jinna dukh mappeyan nu jaee da dukh sbnu hai pr dhrm vich wandke vichhoda pa dita

    • @qamarulquddoussulehria6599
      @qamarulquddoussulehria6599 Рік тому

      ​@@jitendargill6749sai keha veeray

    • @ATMmm62
      @ATMmm62 9 місяців тому

      Tumlog ka lahore meh lotere hai sab ab😂

  • @foodiesbrain357
    @foodiesbrain357 Рік тому +1

    Bahut hi badhiya vedio . Remind all Punjab song. Aaj fir dadi k Ghar ki yaad aa gai. Sada Punjab.

  • @Aashimaaaa__
    @Aashimaaaa__ 4 роки тому +267

    I made my daddi heard these songs she is 80 years old she felt very nice after listening these thankyou so much for uploading.. ❤🙏

  • @bittukhaibal7920
    @bittukhaibal7920 4 роки тому +6

    ਵਾਹਿਗੁਰੂ ਜੀ
    ਮੈ ਤਾਂ ਇਹੋ ਅਰਦਾਸ ਕਰਦਾ ਹਾਂ ਕਿ ਮੇਰਾ ਵੱਸਦਾ ਰਹੇ ਪੰਜਾਬ ਚੜ੍ਹਦਾ ਭਾਵੇਂ ਲਹਿੰਦਾ ਆਈ ਲਵ ਮਾਈ ਪੰਜਾਬ
    ਕੰਜਰਾ ਨੇ ਕੀ ਹਾਲ ਕਰਤਾ ਸੋਨੇ ਦੀ ਚਿੜੀ ਪੰਜਾਬ ਦਾ ਵੰਡ ਕਰ ਕੇ ਅਤੇ ਆਪਸੀ ਭਾਈਚਾਰੇ ਵਿੱਚ ਜਹਿਰ ਘੋਲ ਕੇ

  • @s_sos
    @s_sos 4 роки тому +10

    ਪੁਰਾਣੇ ਸਮਿਆਂ ਵਿੱਚ ਆਪਸ ਵਿੱਚ ਪਿਆਰ ਤੇ ਇਕਾ ਸੀ ਉਹ ਸਾਂਝ ਹੁਣ ਇਥੇ ਆ ਹੁਣ ਤਾ ਇਕ ਦੁਜੇ ਤੋਂ ਅਗੇ ਨਿਕਲਣ ਦੀ ਹੋੜ ਲੱਗੀ ਹੋਈ ਹੈ

  • @jessijudge3315
    @jessijudge3315 Рік тому +4

    ਵਾਹਿਗੁਰੂ ਜੀ ਕਿਰਪਾ ਕਰਨਾ ਸਾਡੇ ਪੰਜਾਬ ਉੱਤੇ ਅਤੇ ਸਾਰੇ ਹੀ ਸੰਸਾਰ ਉੱਤੇ ਵਾਹਿਗੁਰੂ ਜੀ

  • @mansaab2705
    @mansaab2705 3 роки тому +4

    ਵਾਹਿਗੁਰੂ ਜੀ। ਸੋਚ ਕੇ ਦੇਖੋ ਕਿੰਨਾਂ ਆਨੰਦਮਈ ਜੀਵਨ ਜਿਉਂਦੇ ਹੋਣਗੇ ਲੋਕ।

  • @ammywalia7475
    @ammywalia7475 4 роки тому +99

    Dil nu sakoon mil gya sun ke ❤️

  • @niranjansinghjhinjer1370
    @niranjansinghjhinjer1370 3 роки тому +25

    Punjab di asli virasat nu sambhal ke rakhann lei shukriya ji 🙏📢📻

  • @mohammediqbalsandhu1661
    @mohammediqbalsandhu1661 3 роки тому +3

    Meri dil vich utt di eh hook, mere poohre ho jan kaab. Shalla vasde rehn Punjabi, tey vasda da rahe Punjab.

  • @mannnn
    @mannnn 3 роки тому +1

    Sachi man bhar ayea dade naneya di yaad aa gyi.meri nani 107 saal de ho gye aa te asi ajj v una to purane sabiachar diya galla suni diya

  • @jyotigroverofficial8241
    @jyotigroverofficial8241 4 роки тому +99

    I like Punjab 😍
    Who's watching this video in2020

  • @maziqbal493
    @maziqbal493 3 роки тому +74

    This video visualizes all the Stories of my Childhood when my Elders used to reminisce about " their Lost Punjab " and it's simplicity and goodness. I can see now what they had and why they missed it so.

    • @sarbjitkaur4382
      @sarbjitkaur4382 2 роки тому +2

      ਬਹੁਤ ਵਧੀਆ ਵੀਡੀਓ ਹੈ ।

    • @kishwerchaudary1340
      @kishwerchaudary1340 Рік тому

      VERY TRUE, THESE JEALOUS PEOPLE DESTROYED US, FOR THEIR GREED AND LUST

    • @ch.shahzadrasool9146
      @ch.shahzadrasool9146 Рік тому

      Brother can u send these beautiful videos of our beloved Punjab. My fearfathers belongs to Hoshyar Pur.

    • @ATMmm62
      @ATMmm62 9 місяців тому

      It's your own fault

  • @love_majhewala
    @love_majhewala 3 роки тому +7

    ਪੰਜਾਬੀਆਂ ਨਾਲ ਪੰਜਾਬ ਸੀ ਪਰ ਅੱਜ ਪੰਜਾਬੀ ਹੀ ਨਹੀ ਰਹਿਣਾ ਪਸੰਦ ਕਰਦੇ 🥺 ਭਾਵੇਂ ਲੱਖ ਵਾਰ PR ਹੋ‌ ਜਾਈਏ ਪਰ ਕਦੇ ਆਪਣੀ ਜਨਮ ਭੂਮੀ ‌ਨਾ ਭੁਲੀਏ।

    • @kulwantsingh7606
      @kulwantsingh7606 2 роки тому

      ਵਿਕਾਸ ਅੰਗਰੇਜ਼ ਦੀ ਦੇਣ ਤੇ ਵਿਕਾਸ ਵਿੱਚ ਹੀ ਵਿਨਾਸ਼ ਛੁਪੀਆਂ ਹੈ 80% ਬਿਮਾਰੀਆਂ ਕਾਬੂ ਤੋਂ ਬਾਹਰ ਹਨ ਸਟਰੈਸ ਵਾਧੂ

  • @kaurjashan6600
    @kaurjashan6600 2 роки тому +2

    ਜਣੀ ਉਸ ਸਮੇਂ ਚ ਈ ਚਲੀ ਗਈ ਮੈਂ ਕੁਝ ਪਲਾਂ ਲਈ....🌼ਬਹੁਤ ਸੋਹਣਾ

    • @Manbirsandhu01
      @Manbirsandhu01 Рік тому

      main v same mainu pta ni kyu sanja panjab te khaskr os side vala panjab bhtt vdhia lgda smjh ni aundi kyun

  • @manishkumar-mn2vf
    @manishkumar-mn2vf 2 роки тому +14

    What a pure and innocent time. Love that era. Wish we will born again to enjoy that peace and pure relationship.
    This is a Human nature - won’t realise and may not appreciate current time and people we have around us. Spread ❤️ love

  • @ਵਾਹਿਗੁਰੂ-ਲ2ਞ
    @ਵਾਹਿਗੁਰੂ-ਲ2ਞ 4 роки тому +60

    ਅੱਖਾਂ ਖੁਲਿਆ ਤਾਂ ਵੇਖਿਆ ਖਾਬ ਸੀ ਉਹ
    40ਵੇਲੇ ਦਾ ਪੰਜਾਬ ਸੀ!

    • @its_kataraaa
      @its_kataraaa 4 роки тому

      😥😥 final assult movie ਵੇਖੋ ਜੀ

    • @anon21qwerty17
      @anon21qwerty17 2 роки тому

      @@its_kataraaa final assault sirf movie hi hai and assault jo ki imagine kita ja reha hai. sach nahi hona paapiya da supna.
      asli final assault ta waheguru da hai jis to koi paapi nahi bach sakda.

  • @ZeeshanAli-qo3fp
    @ZeeshanAli-qo3fp 3 роки тому +15

    I am Just 20 Now.
    I don't know why I love the old culture. Every time I listen to these songs and feel so good. Love

    • @Coree5911
      @Coree5911 3 роки тому

      Keep on following.. Love from qadian punjab 😍

    • @deepaknegi5098
      @deepaknegi5098 3 роки тому +1

      Brother Pakistani Punjabi why miss writing your Punjabi

    • @mohinderkaurkaler6621
      @mohinderkaurkaler6621 2 роки тому

      Very good

    • @mohinderkaurkaler6621
      @mohinderkaurkaler6621 2 роки тому

      ਜੀ ੧੯੨੦ਦਾ ਪੰਜਾਬ ਵੀ ਦਿਖਾ ਦਿਉ ।

    • @syedturabhaider9940
      @syedturabhaider9940 2 роки тому

      I am 18 years old and i love old culture and dream to visit india ❤️ from Pakistan Punjab Jhang

  • @everythingmood1198
    @everythingmood1198 4 роки тому +12

    Pakistan punjab tu sare yara nu salam sada punjab tuda punjab ek punjab I love you all punjab and all punjabi

    • @BestSongsEver2022
      @BestSongsEver2022  4 роки тому +1

      Everything mood sade ballo b salaam bhai jaan, bahut sara pyaar ❤️❤️, 🙏🏻🙏🏻

  • @karanmomi7130
    @karanmomi7130 Рік тому +2

    Kash eh Punjab aa vi eda da hi hunda bahut wadiya din c koi finer ni hunda c waheguru g meher karan es Punjab te

  • @Deepak-st9gd
    @Deepak-st9gd 2 роки тому +9

    Oh my god. The Punjab at that time was so Beautiful.

  • @KULWANTSINGH-dc6qo
    @KULWANTSINGH-dc6qo 4 роки тому +40

    ਸੁਣ ਕੇ ਸਰੂਰ ਜਿਹਾ ਆ ਗਿਆ।

    • @amritpalkaur3065
      @amritpalkaur3065 4 роки тому +1

      ਚੱਲ ਲੋ ਨੱਚੀੲਏ ਸਾਰੇ ਰਲ ਕੇ। ਮੈਂ ਤਾਂ ਦੁਬਾਰਾ ਲੱਗੀ ਸੁਨਣ ਜੀਅ ਨੀ ਭਰਿਆਂ ਹਾਲੇ।

  • @GurpreetKaur-vo3xc
    @GurpreetKaur-vo3xc 4 роки тому +9

    Mere aakha vich hanju as gye dekh k Mera purana Punjab

  • @harinderkaur7218
    @harinderkaur7218 3 роки тому +11

    Simply amazing !
    Laggi nazar mere Sohne Punjab nu,
    Chad ghar baar bethe sab badran te,
    Aa veer Waris Shah, see the plight of your sisters n daughters,
    Once more Pater Saheb mirchan korean varo ,Sohne Hindostan ton,
    Sukhi vassan and Hassan,
    Mushkil ghari da ant hove !

  • @sonujattlahoria22
    @sonujattlahoria22 Рік тому +1

    ਪੁਰਾਣੇ ਗੀਤ ਮੈਨੂੰ ਸੁਣਨਾ ਬਹੁਤ ਪਸੰਦ ਆ । ਪੁਰਾਣੇ ਗੀਤ ਬਹੁਤ ਸੋਹਣੇ ਹੁੰਦੇ ਆ । ਅੱਜ ਨਾਲ 100 ਗੁਣਾ ਪੁਰਾਣਾ ਸਮਾ ਮੈਨੂੰ ਵਧੀਆ ਲੱਗਦਾ ਆ । ਚਾਹੇ ਮੇਰੀ ਉਮਰ 25 ਸਾਲ ਆ ।

  • @saleemraza1855
    @saleemraza1855 2 роки тому +2

    Hy o Mera Purana Punjab, love from Pakistan Punjab

  • @singhsaab27790
    @singhsaab27790 4 роки тому +16

    Waah veer g
    Kitho khajana labh lya
    Mera sohna desh punjab ❤️❤️❤️❤️

    • @BestSongsEver2022
      @BestSongsEver2022  4 роки тому +3

      ਸਿੰਘ ਸਾਬ 🙏🏻bs mil gyea g, purani marriage 1988 di ohdi b mere kol full movie payi aa mere baba g di marriage di oh b sanjii kra ge sode naal jaldi.

    • @AmarjeetSingh-qq7yn
      @AmarjeetSingh-qq7yn 3 роки тому

      NHL game i

    • @daniyalchoudhary8660
      @daniyalchoudhary8660 3 роки тому

      @@BestSongsEver2022 Song name. I want to put in my cd

  • @gulabsinghjassi3311
    @gulabsinghjassi3311 4 роки тому +228

    ਪੰਜਾਬ ਸੋਨੇ ਦੀ ਚਿੜੀ ਤਾ ਪਹਿਲਾ ਸੀ , ਹੁਣ ਤਾ ਨਸ਼ਿਆਂ ਦਾ ਦਰਿਆ ਬਨ ਚੁਕਾ ਹੈ

  • @pinderbrar549
    @pinderbrar549 3 роки тому +36

    I am thankful for that person who captured everything of that time. I want to go back in this Punjab. I want this Punjab back that time people had true heart ❤️. I love this Punjab

    • @AbdulWaheed-wd1ll
      @AbdulWaheed-wd1ll 3 роки тому +2

      Well said brother, same feeling, mera sona Punjab, kaash wo desi dour mohabbat wapis aa jay. Rub kare

  • @gaggi1780
    @gaggi1780 3 роки тому +1

    ਇਕ ਸਿੰਗਰ ਆ ਪੁਰਾਣੇ time ਦਾ ਓਹਦਾ ਨਾਮ ਨੀ ਯਾਦ ਪਰ ਓਹਦਾ ਨਾਮ ਅਜੀਬ ਜਿਹਾ ਆ
    ਹੇਕ ਬਹੁਤ ਵਧਿਆ ਓਹਦੀ ਦਸਯੋ ਜੇ ਕਿਸੇ ਨੂੰ ਨਾਮ ਪਤਾ ਲੱਗੇ
    ਸ਼ਾਇਦ ਓਹਦਾ ਨਾਮ ਓਹਦੇ ਪਿੰਡ ਦੇ ਨਾਮ ਨਾਲ ਸੀ
    ਮੇਨੂ ਯਾਦ ਨੀ ਆ ਰਿਹਾ
    ਮੈਂ ਉਹਦੇ ਗਾਣੇ ਸੁਣੇ ਸੀ ਬਹੁਤ ਵਧਿਆ ਸੀ

  • @satnamsingh-ep2ei
    @satnamsingh-ep2ei 2 роки тому +1

    ਕਿਆ ਬਾਤ ਕਰੀਏ ਹਾਏ ਉਏ ਡਾਢਾ ਰੱਬਾ ਇਤਨਾਂ ਸੋਹਣਾ ਸੀ ਸਾਡਾ ਪੰਜਾਬ। ਸੰਚੀਗੱਲ ਰੋਣਾ ਆਉਂਦਾ ਹੈ

  • @gurdialsingh9732
    @gurdialsingh9732 4 роки тому +73

    ਸੱਤ ਜੁਗ ਦਿਖ ਰਿਹਾ ਹੈ ਜੀ ਬਹੁਤ ਵਧੀਆ ਜੀ

    • @kulvindersinghvirk7521
      @kulvindersinghvirk7521 3 роки тому +2

      Ese sat yug wich lok apas wich ek duje nu wadan lag gye c , 250 lakh log mare gye c

  • @gagan9728
    @gagan9728 3 роки тому +6

    Meri akha ch hanju age .mera rangla Punjab dekh ke . ❤️ Dadaji zindabad ❤️

  • @Adangillani
    @Adangillani 4 роки тому +5

    Kasam wali gal a ron agya ki wela c yar.LOVE FROM PUNJAB PAKISTAN

  • @harveersingh8367
    @harveersingh8367 Рік тому +1

    ਹਾਏ ਓ ਰੱਬਾ ਓਹ ਵਕਤ ਮੁੜ ਆ ਜਾਵੇ 🙏🙏🌹🙏🙏🙏

  • @mohangahir3997
    @mohangahir3997 2 роки тому +7

    I love these old punjabi songs,I used to listen to these songs when I was the student in a boarding school in Dehra dun u.p. india,old is gold,will never come back....love from london....

  • @rfalconusa6786
    @rfalconusa6786 4 роки тому +6

    OMG mera sohnA Punjab ,,,kithe Gye oh din kithe gye OH lok

  • @muhammadashfaq9345
    @muhammadashfaq9345 3 роки тому +20

    Apnaa punjab lendhaa Te Charda punjab duniyaa da sb tu khobsurat punjab 💕💕💕💕💕💕💕💕

  • @asifhanif4038
    @asifhanif4038 3 роки тому +5

    Ye golden time tha
    Loog Baat krty ur sunty thy

  • @chahalsingh4892
    @chahalsingh4892 Рік тому

    ਪੁਰਾਣਾ ਪੰਜਾਬ ਵੇਖ ਕੇ ਮਨ ਬਹੁਤ ਉਦਾਸ ਹੋ ਗਿਆ ਕਿ ਕਾਸ ਉਹ ਸਮਾਂ ਉਸੇ ਤਰ੍ਹਾਂ ਚਲਦਾ ਰਹਿੰਦਾ।ਆਪਸੀ ਪਿਆਰ ਮੁਹੱਬਤ, ਭਾਈਚਾਰਕ ਸਾਂਝ, ਇੱਕ ਦੂਜੇ ਦੇ ਦੁੱਖ ਸੁੱਖ ਨੂੰ ਆਪਣਾ ਸਮਝਣਾ, ਕੋਈ ਮਨ ਵਿੱਚ ਮੈਲ ਨਾ ਰੱਖਣਾ ਕੀ ਕੀ ਦੱਸੀਏ।। ਪੈਸੇ ਦੀ ਬਹੁਤਾਤ ਨੇ ਸਭ ਕੁੱਝ ਖਤਮ ਕਰ ਦਿੱਤਾ।

  • @JasdeepSingh-t5z
    @JasdeepSingh-t5z 7 місяців тому +1

    ਹੱਸਦਾ ਵਸਦਾ ਪੰਜਾਬ ਉਜਾੜ ਕੇ ਰੱਖਤਾ 1947 ਵਿਚ ਸੋਚਦਾ ਕਿਵੇਂ ਲੇਖਾ ਦੇਣਗੇ ਇਹ ਸਿਆਸਤਦਾਨ ਚੰਦ ਪੈਸਿਆਂ ਤੇ ਕੁਰਸੀ ਪਿੱਛੇ ਕਿੱਦਾਂ ਸੋਹਣਾ ਸਵਰਗ ਧਰਤੀ ਤੇ ਉਜਾੜ ਦਿੱਤਾ ਗਿਆ ਅੱਜ ਵੀ ਜਦੋ ਪਾਕਿਸਤਾਨ ਵਿਚ ਸਤਿਥ ਪੰਜਾਬ ਦੇ ਆਪਣੇ ਲੋਕਾਂ ਦੇ ਛੱਡੇ ਹੋਏ ਘੱਰ ਵੇਖਦਾ ਕਾਲਜੇ ਹੁੱਕ ਜਹੀ ਪੈਂਦੀ ਅਰਦਾਸ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿਚ ਦਾਤਾ ਜਿਓ ਕਰਿਓ ਕਦੇ ਮੇਲ ਦਿੱਲੀ ਤੇ ਪੰਜਾਬ ਦਾ

  • @RajKumar-ne6ot
    @RajKumar-ne6ot 4 роки тому +4

    Bah ruh khush hogi bhai apane purane punjab nu vekh ke kash sara punjab apna hunda

  • @SatpalSingh-yc6jr
    @SatpalSingh-yc6jr 3 роки тому +15

    I m very happy to watch this video
    Beautiful Punjab, Punjabi songs, Punjabi culture, Punjabi people. I listened these songs when I was child. Thanks for uploading this video. Evergreen Punjab.

  • @preetpreet1056
    @preetpreet1056 4 роки тому +10

    ਸੋਹਣਾ ਪੰਜਾਬ ਮੇਰਾ ❤️❤️❤️❤️

  • @expertvillagevillages8276
    @expertvillagevillages8276 Рік тому +1

    Chandigarh and punjab vich old royals royal chal di si
    Meri Nana ji phale old royals vich 2 baar baat hai si 😭😭😭💯💯💘💞💞💞💞

  • @naeemullah9181
    @naeemullah9181 Рік тому +12

    I love my old Punjabi culture

  • @razzaqbhatti1187
    @razzaqbhatti1187 4 роки тому +4

    ye geet mujh ko bachpn mein uttha le gay ang ang sakoon mein rooh taro taza ho gae.Akhri gana sun kr Aankh mein aanso aa gay.

  • @pbkinggaming007
    @pbkinggaming007 3 роки тому +1161

    ਕੌਣ ਕੌਣ ਚਾਹੁੰਦਾ ਏ ਓ ਸਮਾ ਵਾਪਿਸ ਆਵੇ ❤️

  • @narendersharma5524
    @narendersharma5524 3 роки тому +121

    I recorded and compiled all old Punjabi songs in pen drives and pen drives distributed to all my Punjabi friends.
    We are proud of our Punjabi singers.

    • @gurjotsingh8934
      @gurjotsingh8934 3 роки тому +1

      Please sir I want it too, I am working on reviving old traditions of Punjab

    • @fearlesssoul1833
      @fearlesssoul1833 2 роки тому +6

      Yaar Tusi Panjabi Hindu....kyn out of sight ho gay o ???
      Ethay har koi samjhda a k buss Sikh e Panjabi nay....Hindu Panjabi are converted to Hindi speaking....like most Muslim Panjabi left Panjabi for urdu.....baray Afsoos di gal a

    • @ksg7821
      @ksg7821 2 роки тому +2

      @@fearlesssoul1833 very true sir 🙏

    • @ksg7821
      @ksg7821 2 роки тому +3

      We are very proud of people like you Narender Sharma ji 🙏 👍

    • @santbhindranwalejidefanche8767
      @santbhindranwalejidefanche8767 2 роки тому +3

      Sade nal bi purane geet, bolian, gaane sanjhe kar do sharma ji 🙏🏾
      Google drive te ja kime na kime net te pa do jo sade arge nmi peeRi de niyaane-jawaak-shor bi anand lae skn

  • @sahilmehra5602
    @sahilmehra5602 Рік тому +2

    Rabba Saab de Bebe bapu di lambi Umar kari Meri ma da bachpan chete aa gya meri ma vaps mod de Mera bachpan vaps de de rabba ve

  • @parvinderkaur1784
    @parvinderkaur1784 5 місяців тому +1

    Without ਭਇਆਂ ਦੇ ਪੰਜਾਬ….ਦਿਲ ਨੂੰ 😊ਸਕੂਨ

  • @asimgondal17
    @asimgondal17 4 роки тому +12

    Mera purana punjab 💞💞💞💕🇵🇰

  • @mts-gu7sh
    @mts-gu7sh 3 роки тому +7

    Gori diyaan chaanjraan .... EXCELLENT song