Agri king 2055 Tractor testing on plow | Agri king 2055 Tractor full details | Agri king Tractor

Поділитися
Вставка
  • Опубліковано 21 гру 2024

КОМЕНТАРІ • 99

  • @amriksingh1483
    @amriksingh1483 Рік тому +22

    ਟਰੈਕਟਰ ਤੇ ਬਹੁਤ ਵਧੀਆ। UA-camr ਨੇ ਟਰੈਕਟਰ ਤੇ ਵੀਡੀਉ ਦੋਨਾਂ ਦਾ ਸਤਿਆਨਾਸ ਕਰ ਦਿੱਤਾ ।ਨਾ ਕੋਈ ਇਸ ਨੂੰ ਟਰੈਕਟਰ ਬਾਰੇ ਜਾਣਕਾਰੀ ।

    • @rajurandhawa9381
      @rajurandhawa9381 Рік тому +1

      ਤੇਲ ਖਰਚਾ ਦੱਸ ਤੇ ਰਹੇ ਨੇ ਕੇ 8 ਕਨਾਲ ਦੇ ਕਿੱਲੇ ਦਾ 2.5 ਲੀਟਰ

  • @gurdeepgill1361
    @gurdeepgill1361 Рік тому +4

    ਠੀਕ ਆ ਠੀਕ ਆ ਹੀ ਕਰੀ ਜਾਦਾ ਪੱਤਦਰ
    Agri king ਵਾਲੀਆਂ ਨੂੰ ਕੋਈ ਹੋਰ UA-camr ਨੀ ਮਿਲਿਆ
    ਏਹਦੀ ਵੀਡੀਓ ਦੇਖਕੇ Agri king ਕਾਮਯਾਬ ਹੋਈਆਂ ਹੀ ਸਮਝੋਂ

  • @dharmindersandhu5760
    @dharmindersandhu5760 Рік тому +1

    ਬਹੁਤ ਵਧੀਆ ਟਰੈਕਟਰ ਆ
    ਵਧੀਆ ਗੱਲ ਤਾਂ ਏ ਆ ਟਰਾਲੀ ਦੇ ਜੈਕ
    ਵਾਲਾਂ ਤੇਲ ਵਖਰਾ

  • @IqbalSingh-cw7fo
    @IqbalSingh-cw7fo Рік тому +17

    ਬਾਈ ਯੂਟਿਊਬਰ ਜੀ ਪਲੀਜ ਗੂਸਾ ਨਾ ਕਰਿਓ ਤੁਸੀ ਹੋਰ ਪ੍ਰੈਕਟਿਸ ਕਰੋ ਵੀਰ ਜੀ ਵਿਡੀਓ ਆਪ ਹੀ ਧਿਆਨ ਨਾਲ ਦੇਖੋਗੇ ਤਾ ਕਮੀ ਪਤਾ ਚਲ ਜਾਉ ਜਿਉਦੇ ਵਸਦੇ ਰਹੋ ਖੂਸ ਰਹੋ ਰਬ ਰਾਖਾ

  • @charanjeetsingh1934
    @charanjeetsingh1934 3 місяці тому +1

    ਸਵਰਾਜ ਨਾਲੋਂ ਚੰਗਾ ਟਰੈਕਟਰ ਹੈ ਇਸ ਦਾ ਇਜ਼ਨ ਚੰਗਾ ਤੇ ਗੇਅਰ ਕਰਾਰੋ ਦਾ ਹੈ

  • @IqbalSingh-cw7fo
    @IqbalSingh-cw7fo Рік тому +6

    ਟਰੈਕਟਰ 50ਪਾਵਰ ਦੇ ਹਿਸਾਬ ਨਾਲ਼ ਬਹੁਤ ਵਧੀਆ ਕੰਮ ਕਰਦਾ ਫੰਕਸ਼ਨ ਵੀ ਦੂਜੇ ਆ ਤੋ ਵਧ ਨੇ ਪਰ ਇਕ ਗਲ ਜਰੂਰ ਕਹਿਣੀ ਆ ਕੇ ਇਕ ਤਾ ਟਰੈਕਟਰ ਦੇ ਦੋਵੇ ਸਾਈਡਾ ਤੇ ਸਪੋਟਾ ਦਿਓ ਸਰ ਜੀ ਦੂਜੀ ਗਲ ਇਸਦੀ ਅਗੇ ਤੋ ਛੋਹ ਦੀ ਬਣਾਵਟ ਹੋਰ ਵਧੀਆ ਬਣਾਉਣ ਦੀ ਜਰੂਰ ਹੈ ਬਾਕੀ ਸਭ ਓਕੇ ਆ ਜੀ ਇਕ ਬੇਨਤੀ ਨਾਲ ਇਹ ਵੀ ਹੈ ਕਿ ਹਰ ਜਿਲੇ ਬਲਾਕ ਪਧਰ ਤੇ ਡੈਮੋ ਜਰੂਰ ਦਿਓ ਧੰਨਵਾਦ ਸਰ ਜੀ

  • @SukhvirSingh-gt6gs
    @SukhvirSingh-gt6gs Рік тому +4

    ਸਾਡੇ ਕੋਲ ਹੀ ਹੈ agriking ਦੀ ਫੈਕਟਰੀ
    ਬਹੁਤ ਵਦੀਆ tractor ਹੈ
    ਮੈਂ ਖ਼ੁਦ ਵੀ ਲੈਣਾ ਹੈ 2055

  • @gurindersinghdhandli7380
    @gurindersinghdhandli7380 Рік тому +5

    ਤੇਲ ਖੋਲਿਆਂ ਹੁੰਦਾ ਹੈ ਵਾਈ ਧਿਆਨ ਰੱਖਣਾ ਸਾਡ ਵਾਈ ਇੱਕ ਵਾਰੀ ਮੈਸੀ ਵਾਲੇ ਆ ਗਏ ਸੀ ਸਾਨੂੰ ਕਿਹਦੇ ਸੀ ਜਿਹੜਾ ਬੁੰਦਾ ਇਹ ਟਰਕੈਟਰ ਨੂੰ ਬੰਦ ਕਰ ਕੇ ਦਿਖੋ ਤੇਲ ਫੱਲ ਖੋਲਿਆ ਹੁੰਦਾ ਹੈ ਤੇ ਲਫਟ ਦੀ ਸੈਟਿੰਗ ਕੀਤੀ ਹੁੰਦੀ ਹੈ

    • @cheemafazilka7973
      @cheemafazilka7973 Рік тому +1

      ਬਿਲਕੁੱਲ ਸਹੀ ਕਿਹਾ ਵੀਰ, Demo ਵਾਲਾ ਟਰੈਕਟਰ ਹੀ ਵੱਖਰਾ ਹੁੰਦਾ ਹੈ। ਸਾਡੇ ਰਿਸ਼ਤੇਦਾਰ ਕੋਲ ਹੇਗਾ ਏ ਇਹਦੇ ਨਾਲ ਦਾ, ਇਹ ਤਾਂ ਐਨਾ ਜਾਨ ਨਹੀਂ ਰੱਖਦਾ। ਓਹ ਤਾਂ Farmtrac 60 ਦੀਆਂ ਜਿਆਦਾ ਸਿਫ਼ਤਾਂ ਕਰਦੇ ਨੇ।
      ਲੋਕ ਸਿਰਫ 3 speed ਵੇਖ ਲੈਂਦੇ ਨੇ ਪਰ ਜੇਕਰ creeper gear ਨਾਲ 3 ਸਪੀਡ ਹੈ ਤਾਂ ਓਹਦਾ ਕੀ ਫਾਇਦਾ? ਸਪੀਡਾਂ ਵੀ ਤਾਂ ਕੰਮ ਦੀਆਂ ਹੋਣ। ਜੇਕਰ ਇਹ ਫ਼ਰਕ ਵੇਖਣਾ ਹੋਵੇ ਤਾਂ ਆਮ NH 3630 ਤੇ ਇੱਕ UG Gear ਵਾਲਾ 3630 ਵਾਹ ਕੇ ਵੇਖਿਓ। ਨਾਲੇ ਇਹਦੀਆਂ ਸਪੀਡਾ Farmtrac T-20 ਦੀ ਨਕਲ ਨੇ। ਵੱਧ speeds ਦਾ ਤਾ ਫਾਇਦਾ ਹੈ ਜੇਕਰ ਟਰੈਕਟਰ ਘਟੋ ਘੱਟ 4 ਗੇਅਰਾਂ ਚ ਵਗੇ।

    • @ashwaniobra460
      @ashwaniobra460 Рік тому

      T 20 gear box agreeking ne 2014 me de Diya tha aur farmtrac ne 2018 me. To copy kisne kiya?😂

  • @maninderkaur5484
    @maninderkaur5484 Рік тому +2

    ਵੀਰ ਜੀ ਸਾਡੇ ਕੋਲ ਹੈ ਬਹੁਤ ਵਧੀਆ ਜੀ

  • @charanjeetsandhu1669
    @charanjeetsandhu1669 Рік тому +2

    ਬਹੁਤ ਵਧੀਆ ਟਰੈਕਟਰ ਆ

  • @BalwinderBhullar-oq4de
    @BalwinderBhullar-oq4de Рік тому +4

    ਤੇਲ ਢਾਈ ਲੀਟਰ ਜਾਦਾ ਹੈ ਆਮ ਟ੍ਰੈਕਟਰ ਦੋ ਲੀਟਰ ਵਿੱਚ ਕਿਲਾ ਵਾੳਉਦਾ ਹੈ

  • @Jassi098
    @Jassi098 Рік тому +2

    ਟਰੈਕਟਰ ਬਹੁਤ ਵਧੀਆ ਸਾਡੇ ਪਿੰਡ ਵੀ ਹੈ ਪਰ ਲੋਕ ਪਤਾ ਨਹੀਂ ਕਿਉਂ ਨਹੀਂ ਲੈਂਦੇ ਮੈਂ ਖੁਲੀਆਂ ਹੋਈਆਂ ਵੇਖੀਆਂ ਸਮਾਨ ਵੀ ਬਹੁਤ ਵਧੀਆ ਹੈ

    • @jantapandher3509
      @jantapandher3509 Рік тому +1

      Look ni sohni edi ta krke ni loka nu pasand

    • @harjindersingh7755
      @harjindersingh7755 Рік тому

      Lift gear.hor.v.bahut.kugh.vekhna.penda.he.ford.trekter.50.sal.advans.he

  • @GurwinderSingh-ys5ic
    @GurwinderSingh-ys5ic Рік тому +2

    ਬਹੁਤ ਵਧੀਆ ਟਰੈਕਟਰ ਆ ਬਾਕੀ ਬਾਈ ਜੀ ਸਾਡੇ ਫਰੀਦਕੋਟ ਜ਼ਿਲ੍ਹੇ ਵਿੱਚ ਇਹ ਨਹੀਂ ਹੈ ਇਧਰ ਵੀ ਡੈਮੋ ਦੇਣਾ ਚਾਹੀਦਾ ਫੇਰ ਹੀ ਲੋਕਾਂ ਨੂੰ ਪਤਾ ਲੱਗਦਾ ਮੋਬਾਈਲ ਫੋਨ ਤਾ ਹਰ ਇਕ ਬੰਦੇ ਕੋਲ ਆ ਪਰ ਮੋਬਾਇਲ ਫੋਨ ਤੇ ਉਹ ਹੀ ਬੰਦਾ ਟਰੈਕਟਰਾਂ ਦੀ ਵਿਡੀਉ ਦੇਖ ਦਾ ਜਿਸ ਬੰਦੇ ਨੂੰ ਸੋਕ ਆ ਦੂਜੀ ਗੱਲ ਜਿਨ੍ਹਾਂ ਟਾਈਮ ਹਰ ਇਕ ਬੰਦਾ ਆਵਦੇ ਅੱਖੀ ਟਰੈਕਟਰ ਚੱਲਦਾ ਨਹੀ ਵੇਖਦਾ ਉਨ੍ਹਾਂ ਟਾਈਮ ਦੱਸੇ ਤੋ ਵੀ ਨਹੀਂ ਪਤਾ ਲੱਗਦਾ ਇਸ ਕਰਕੇ ਕੰਪਨੀ ਵਾਲੇਆ ਨੂੰ ਹਰੇਕ ਜਿਲੇ ਵਿੱਚ ਡੈਮੋ ਦੇਣਾ ਚਾਹੀਦਾ

  • @gursewaksingh3499
    @gursewaksingh3499 13 днів тому +1

    Jonedeere is best tracher in world

  • @garmisingh1892
    @garmisingh1892 Рік тому

    ਝੋਟਾ ਵੀਰ

  • @randhirsingh2571
    @randhirsingh2571 Рік тому +2

    ਟਰੈਕਟਰ ਬਹੁਤ ਵਧੀਆ ਹੈ ਬਸ ਸੋ ਲੂਕ ਨੀਲਾ ਰੰਗ ਦੀ ਕਮੀ ਹੈ

  • @gurjindersandhu3723
    @gurjindersandhu3723 Рік тому +3

    Tractor ta features de hisab nal bhot vadia

  • @hatindervirsingh6260
    @hatindervirsingh6260 Рік тому +1

    Kirlosker engine a ehne kithe dabna

  • @omprakashsuman6900
    @omprakashsuman6900 Рік тому +1

    Bo vadia 👍🏻👍🏻👍🏻
    अभी तक तो ठीक है 22ji आगे सर्विस मे लगेगा पता

  • @SukhvirSingh-gt6gs
    @SukhvirSingh-gt6gs Рік тому +2

    ਰਵੀਇੰਦਰ ਸਿੰਘ ਕੰਧੋਲਾ ਅਕਾਲੀ ਦਲ ਦੇ ਪੁਰਾਣੇ ਆਗੂ ਏਹਦੇ ਫੈਕਟਰੀ ਦੇ ਮਾਲਕ ਨੇ

  • @opindersingh3299
    @opindersingh3299 Рік тому +2

    Bai low gear vich tractor chakr nai tod da hunda

  • @gurlabhsra1998
    @gurlabhsra1998 Рік тому

    ਏਥੇ ਮੇਰੀ ਸਾਲੀ ਆ ਓਹਨਾ ਨੂੰ ਪੁਛਾ ਗੇ ਬਲਵਿੰਦਰ ਸਿੰਘ (ਕਾਕਾ ਮਾਨ) ਬੂੰਟਾ ਮਾਨ ਤੇ ਮਾਸਟਰ ਵੀਰ ਬਿੰਦਰ ਮਾਨ

  • @punjabi_virsa13
    @punjabi_virsa13 11 місяців тому

    Kinne da veer apa lena sanghera pind

  • @ਮੁਸ਼ਤਾਖਚੰਦ

    ਨਾ ਬੜਾ ਲੰਬਾ ਟਰੈਕਟਰ ਦਾ ਹਰਮੇਲ ਸਿੰਘ ਐਗਰੀ ਕਿੰਗ

  • @GurvinderSingh-cw3hx
    @GurvinderSingh-cw3hx Рік тому +1

    2.5 1 area da fir ki master hy sade 3630 2000 mdl made in Italy 1.5 tu bdh ni khda jive marji bahi ja

  • @govind__rajput
    @govind__rajput Рік тому

    Jammu m kha milta hai sir

  • @yadwindersinghbrar4967
    @yadwindersinghbrar4967 Рік тому +1

    Agri king best tractor 2055 4 by 4

  • @gurmailbrar4733
    @gurmailbrar4733 Рік тому

    Top a bi g

  • @hatindervirsingh6260
    @hatindervirsingh6260 Рік тому

    Tractor sira prr show change kro yrr vdiya design kro

  • @LakhwinderSingh-un5gt
    @LakhwinderSingh-un5gt Рік тому

    ਇਹ ਸ਼ਞਰਾਜ ਤੇ ਜੌਨਡੀਆ ਹੌਲੈਡ ਦੀ ਰੀਸ਼ ਕਦੇ ਞੀ ਨਹੀ ਕਰ ਸ਼ਕਦਾ

  • @cheemafazilka7973
    @cheemafazilka7973 Рік тому

    Demo ਵਾਲਾ ਟਰੈਕਟਰ ਹੀ ਵੱਖਰਾ ਹੁੰਦਾ ਹੈ। ਸਾਡੇ ਰਿਸ਼ਤੇਦਾਰ ਕੋਲ ਹੇਗਾ ਏ ਇਹਦੇ ਨਾਲ ਦਾ, ਇਹ ਤਾਂ ਐਨਾ ਜਾਨ ਨਹੀਂ ਰੱਖਦਾ। ਓਹ ਤਾਂ Farmtrac 60 ਦੀਆਂ ਜਿਆਦਾ ਸਿਫ਼ਤਾਂ ਕਰਦੇ ਨੇ।
    ਲੋਕ ਸਿਰਫ 3 speed ਵੇਖ ਲੈਂਦੇ ਨੇ ਪਰ ਜੇਕਰ creeper gear ਨਾਲ 3 ਸਪੀਡ ਹੈ ਤਾਂ ਓਹਦਾ ਕੀ ਫਾਇਦਾ? ਸਪੀਡਾਂ ਵੀ ਤਾਂ ਕੰਮ ਦੀਆਂ ਹੋਣ। ਜੇਕਰ ਇਹ ਫ਼ਰਕ ਵੇਖਣਾ ਹੋਵੇ ਤਾਂ ਆਮ NH 3630 ਤੇ ਇੱਕ UG Gear ਵਾਲਾ 3630 ਵਾਹ ਕੇ ਵੇਖਿਓ। ਨਾਲੇ ਇਹਦੀਆਂ ਸਪੀਡਾ Farmtrac T-20 ਦੀ ਨਕਲ ਨੇ। ਵਗਦਾ ਤਾਂ ਇੱਕ ਗਿਅਰ ਚ ਹੀ ਅਾ

  • @robinsingh4734
    @robinsingh4734 Рік тому +2

    साइड PTO किस काम में आती है?

  • @gurwajsingh6307
    @gurwajsingh6307 8 місяців тому

    Bai.g.up.

  • @garmisingh1892
    @garmisingh1892 Рік тому

    ਸਵਰਾਜ ਕਰਤਾ ਫੈਲ

  • @khushkarannagpal6147
    @khushkarannagpal6147 Рік тому

    Super seeder ta nhi chaluu

  • @punjabivloggger7178
    @punjabivloggger7178 8 місяців тому

    Aah kayi aapne apne tractora de pul banhi jande aa
    Hun mai v kuj dusda . Chaheru pind jalandhar which tochan compitition si . Atiana walia de kol agriking si . Una da swaraj 855 4 cylander si oh comette ne oh loun ni dita . Una ne 10 mint ch agri king tyar karta tochan layi . Duel colour agri king si
    Bhai eni oh manji thoki arjun 605 . Sonalika 60 te baki v saria di . Loki dekhde si ki eh hai ki . Arjun da tan ene jma hi bhoot bna ta . Te bhai mai eda fan ni jo dekhia oh dusda

  • @gurpindergill4271
    @gurpindergill4271 Рік тому +2

    Veer tractor ❤

  • @sukhrajsinghsukhi1745
    @sukhrajsinghsukhi1745 Рік тому +1

    ਸਸਤੇ ਦੇਵੋ ਲੋਕ ਵਰਤਣ ਗੇ ਪੰਜਾਬ ਜਿੱਸ ਮਗਰ ਪੈ ਗਿਆ ਤਾ ਪੈ ਗਿਆ

    • @harindersingh6170
      @harindersingh6170 Рік тому

      ਹਾ ਹਾ ਹਾ ਹਾ ਸਹੀ ਕਿਹਾ ਬਾਈ

  • @LakhwinderSingh-un5gt
    @LakhwinderSingh-un5gt Рік тому

    ਇਹ ਫੇਲ ਟਰੈਕਟਰ ਹੈ

  • @sabsosanvlog810
    @sabsosanvlog810 Рік тому

    60 HP 4/4 Ki price aa Moga city cash price

  • @cheemafazilka7973
    @cheemafazilka7973 Рік тому +1

    Front 'te PTO Arjun Novo ch aayi c te jekr sare features dassiye taa' comment bahut lamma hoju. Sabh to' vadh gear speeds (18 speeds, 30 speed te 40) aunde ne.
    JCB wala taa' nira jhooth boli jande ne bai. Es tractor 'ch Kirloskar da engine aa te sabh nu pta hai ki Demo wale da diesel vadhaya hunda ae. Naale veer ji tuhanu kaun kahinda hai ki ehde 'ch JCB wala engine aa? Ehde 'ch Kirloskar da 3 cylinder 3R-1040 engine aa te JCB vich 75 hp 4 cylinder engine hunda ae.
    #UA-cam should be tagged these videos as Promote or ad. Because they are giving misleading information to pplz.

  • @Jassi0074
    @Jassi0074 Рік тому +1

    Bai machhwara di hard jamen c dao damo

    • @princeudhowal
      @princeudhowal Рік тому

      Kera pind aa Veer mai ve machiwara to aa

  • @HariRam-cu5zi
    @HariRam-cu5zi Рік тому +1

    Very nice

  • @jarnailmalika2033
    @jarnailmalika2033 Рік тому

    Kartar Tractor di tra dova sida te spota chahi dia na

  • @gurpeetsidhu5064
    @gurpeetsidhu5064 Рік тому

    Bhut ਕਲਡੇ ਆ agriking

  • @navrajdairyfarm1992
    @navrajdairyfarm1992 Рік тому

    Front pto ta boht time di aundia 22 punjab ch v boht johndeere ne front pto wale koi knowledge ni ami dabi jandea j vkh a bo vkh hun sare tractoraa ch a sab kuj aunda

  • @ManpreetSingh-id9vl
    @ManpreetSingh-id9vl Рік тому

    Price ki a

  • @american798
    @american798 Рік тому

    2.5 liter 1 killa da mera kol 120 hp da jhone deere 6120 aa 21 cultivator ta 13 liter deisal lenda 7 to 8 killa jameen VA dinde full cultivator jameen naal LA ka ja Kam cultivator lavo ta 9 killa VA dinde 1.6 ja 1.8 ja fir and 2 liter deisal Khande tusi kh reh ho a tractor Kam deisal khande

  • @jantapandher3509
    @jantapandher3509 Рік тому +1

    Mahindra 755 de aondi a front te pto company ale nu pta ta heni kos

  • @tarsemsingh-qg7rw
    @tarsemsingh-qg7rw Рік тому

    ਟਰੈਕਟਰ ਦਾ ਇਜ਼ਨ ਕਰਲਓਸਕਰ ਦਾ 4speed

  • @JarnailSingh-xk7qs
    @JarnailSingh-xk7qs Рік тому

    Agla hal ta la lau mangi walio hal ta 8 hi lagda han

  • @Beant-cheema
    @Beant-cheema Рік тому

    ਗੇਅਰ ਤਾਂ 😂 ਕਸੁ ਪਾਠੀ ਅਲਾ ਲਾ ਰੱਖਿਆ ਚੱਕਰ ਕਿ ਟੱਟੂ todu

  • @JaswinderSingh-m9h
    @JaswinderSingh-m9h 5 місяців тому

    Kartar 6036 ne 2 kilea te 3.6 liter khada

  • @virendergill4016
    @virendergill4016 Рік тому

    Siraa tractor

  • @karnatakaindia9640
    @karnatakaindia9640 10 місяців тому +1

    KUBOTA is way better than this.

  • @karamjitsahota3271
    @karamjitsahota3271 Рік тому +2

    Beer ah demo tractor aa. Pump modified kita company ne.demo layee har company modified krde aa

    • @jantapandher3509
      @jantapandher3509 Рік тому +1

      Mahindra swaraj ni krdi modified hor baki sab krdi a ne

    • @dhanvirsohi3608
      @dhanvirsohi3608 Рік тому

      Y houga par eh simple v boht vadia tractor aa bas market ghat krke ni lainde lok mere pind haiga oh toori ali machine te laser level te super seeder te combine te v chldaa y mera morinda ropar road te Dhanauri pind aa

    • @Zetor_35_
      @Zetor_35_ Рік тому

      @@jantapandher3509😂😂😂

    • @gursewaksingh-nc9ek
      @gursewaksingh-nc9ek Рік тому

      Bilkul sahi Veer

  • @HarmanSingh-xv9cq
    @HarmanSingh-xv9cq Рік тому

    Good tractor

  • @harbavsinghsingh6235
    @harbavsinghsingh6235 Рік тому

    👌👌❤️❤️

  • @royalnature_0006
    @royalnature_0006 Рік тому

    Kirloskar 3R 1040 engine aw 2300rpm wala

  • @cheemafazilka7973
    @cheemafazilka7973 Рік тому

    #UA-cam should be tagged these videos as Promote or ad. Because they are giving wrong/misleading information to pplz.

  • @sahajpalsingh1010
    @sahajpalsingh1010 Рік тому

    Laleane near talwandi sabo ch bho trctr aa agri King bhot kamjab aa

  • @lukysidhu6536
    @lukysidhu6536 Рік тому

    SARDAR RAVIN DER SINGH SABKA SPEKAR NE PANJAB ASSEMBLE DE TE TATA TRUCKS DE SPARES BNAUNDE NE TATA NAGAR EHNA NE GERMANY DI HANOMAG TRACTORS NAL CELEBRATION KITI CE JO MERA KHIAL FAIL HO GE CE BOHAT GOOD TRACTOR AA

  • @VishalAdhana-ud1wf
    @VishalAdhana-ud1wf Рік тому

    💪💪💪💪💪💪

  • @GurpreetSingh-wp2bi
    @GurpreetSingh-wp2bi Рік тому +1

    Y na Leo koi smaan ni milda y dehli jana painda

  • @vijaysaini2492
    @vijaysaini2492 Рік тому

    Theek hai .............????? Theek hai

  • @private191
    @private191 Рік тому

    Hor yr jan kari ni youtuber nu ake aa alinater aa ji te a radiater a😂

  • @lakhveersandhu400
    @lakhveersandhu400 Рік тому

    5620 le lo ja 969 dekho fir so ni shoni

  • @SarbjeetsinghsandhuSandh-ns1ro

    Thik AA😂

  • @NavdeepSidhu0008
    @NavdeepSidhu0008 Рік тому +1

    sala theeka theeka kri janda na koi swaal puchna aaunda na kuj hor koi speed baare ya rpm baare ya lift baare koi jankari proper taan puchn jo puchn aalia glla hundia starting ch lao bai mitro taan dujia di rees nal eve boliya c v pta ni kina k jankaar bnda hunda youtuber taan bngia pehla skills sikh bootha chak k video bnon da ki fayida j proper jankari na mille kise nu

    • @GurdeepSingh-zh7hg
      @GurdeepSingh-zh7hg Рік тому

      ਅੱਧਿਆ ਨੇ ਤਾ ਬਾਈ ਭੇਡ ਚਾਲ ਚ ਈ ਚੈਨਲ ਬਣਾ ਲੇ

  • @Amazingfacts-xe
    @Amazingfacts-xe 9 місяців тому

    Swaraj hai

  • @sonydhaliwal8323
    @sonydhaliwal8323 Рік тому +1

    Ģoofyi

  • @gamingimplementsshort4655
    @gamingimplementsshort4655 Рік тому

    Thik hai 😂😂

  • @swarnsinghsidhuss6304
    @swarnsinghsidhuss6304 Рік тому

    6 % bahaj ha 60 passe ha

  • @purepunjabi424
    @purepunjabi424 Рік тому

    🦡🦔🦔🦡🦡

  • @gurlabhsra1998
    @gurlabhsra1998 Рік тому

    ਏਹ ਸਾਰੇ ਆਵਦੇ ਬੰਦੇ ਆ

  • @singhmultani-sp5re
    @singhmultani-sp5re Рік тому

    Kirlokar Engine 855 wala ha ta hisa German Technik naal ha very good

  • @sandhukulwinder325
    @sandhukulwinder325 Рік тому

    pto power ghatt a

  • @upkarsingh2309
    @upkarsingh2309 Рік тому

    Dangar lok

  • @purepunjabi424
    @purepunjabi424 Рік тому +2

    👎👎👎👎👎

  • @Eakaawaz
    @Eakaawaz 28 днів тому

    Good tractor

  • @NarinderSingh-kz7dy
    @NarinderSingh-kz7dy Рік тому +1

    👌👌👍