ਹੰਸ ਰਾਜ ਹੰਸ ਦੀ ਧਮਕੀ! ਭਾਜਪਾ ਤੋਂ ਔਖੇ ਲੀਡਰ? | PUNJAB NOW
Вставка
- Опубліковано 16 тра 2024
- Partap Bajwa, Hans Raj Hans, Arvind Kejriwal, Sukhpal Khaira, Raja Warring, Sunil Jakahr, Bhagwant mann, Rahul Gandhi, Election 2024, Election 2024 Updates, Loksabha Election, Pm Modi, Amit shah, Charanjit channi, Sushil Rinku, Navjot Sidhu, Kunwar Vijay Partap, Pawan Tinu, Ravneet Bittu, Pargat Singh, Sanjay Singh, Raghav Chadha, Sukhbir Badal, Bikram Majithia, Akali Dal, Congress, BJP, AAP, Harsimran Kaur Badal, Partap Bajwa, Farmer protest, Kisan andolan, India alliance, Punjab News, Punjabi News, Punjabi Khabran, Dailly Punjab News, Today Punjab News, Punjabi Podcast , Latest Punjabi News, Punjab News Update, Tv Punjab
#PunjabNow #PartapBajwa #AmritpalSingh #SukhbirBadal #HansRajHans #RavneetBittu #BhagwantMann #Election2024 #TvPunjab
ਆਦਮੀ ਜੋ ਅੰਦਰ ਹੁੰਦਾ ਉਹ ਹੀ ਬਾਹਰ ਆਉਦਾ ਹੈ ਹੰਸ ਰਾਜ ਹੰਸ ਜੀ ਜੋ ਬੋਲ ਰਹੇ ਹਨ ਉਹ ਨਹੀ ਬੋਲਦੇ ਉਹ ਉਹਨਾ ਦੀ ਪਾਲਟੀ ਦੇ ਅੰਦਰ ਜੋ ਕੁਝ ਹੈ ਉਹ ਬੋਲ ਰਹਾ ਹੈ।
ਹੰਸ ਰਾਜ ਹੰਸ ਉਮੀਦਵਾਰ ਹੋਣ ਕਰਕੇ ਧਰਨਾਕਾਰੀਆਂ/ਅੰਦੋਲਨਕਾਰੀਆਂ ਪ੍ਰਤੀ ਠੀਕ ਸ਼ਬਦਾਵਲੀ ਨਹੀਂ ਵਰਤ ਰਹੇ। ਉਨ੍ਹਾਂ ਨੂੰ ਚੋਣ ਮਹੌਲ ਨੂੰ ਦੇਖਦੇ ਹੋਏ ਵੋਟਰਾਂ ਪ੍ਰਤੀ ਠੀਕ ਬੋਲਣਾ ਚਾਹੀਦਾ ਹੈ ।
ਹੰਸ ਰਾਜ ਹੰਸ ਨੇ ਪੱਥਰ ਦਾ ਜਵਾਬ ਪਹਾੜ ਨਾਲ ਦਿਤਾ ਹੋਰ ਕੀ ਕਰਦਾ ਉਹ
❤
"ਏਕ ਤਨ ਛੋੜ ਦੂਜੇ ਤਨ ਲਾਗੈ ਮਧ ਮੇਂ ਡੂਬੈ ਸੇ ਵਣਜਾਰਿਆ "
ਪਰ ਜਸਬੀਰ ਜੀ ਜਿਹੜੇ ਤੁਸੀਂ ਦਰਸ਼ ਦਰਖਤ ਕਹਿ ਦਿੰਦੇ ਜੇ ਨਾ ਉਹ ਤੁਹਾਡੇ ਪੱਕੇ ਹੀ ਆ ਕਿਉਂਕਿ ਆਪਾਂ ਤਾਂ ਰੋਜ਼ ਟਿੱਪਣੀਆਂ ਕਰਦੇ ਰਹਿੰਦੇ ਸਾਡੀ ਟਿੱਪਣੀ ਕਦੀ ਤੁਸੀਂ ਲਈ ਨਹੀਂ😊
Sir g Gurdaspur di ki position h
Ravish kumar nu Sun lo
ਕਾਂਗਰਸ ਪਾਰਟੀ ਨੇ ਕੇਜਰੀਵਾਲ ਨਾਲ ਗੱਠਜੋੜ ਕਰਕੇ ਬਹੁਤ ਗਲਤ ਕੀਤਾ ਹੈ ਕਾਂਗਰਸ ਕੱਲੀ ਖੜਦੀ ਤਾਂ ਉਹਨਾਂ ਨੇ ਬਹੁਤ ਫਾਇਦੇ ਦੇ ਵਿੱਚ ਰਹਿਣਾ ਸੀ ਕਿਉਂਕਿ ਕਾਂਗਰਸ ਇੱਕ ਮਜਬੂਤ ਪਾਰਟੀ ਹੈ ਕੇਜਰੀਵਾਲ ਤੇ ਤੁਸੀਂ ਦੇਖਣੀ ਦੇ ਜਿਹੜਾ ਇਹਨਾਂ ਦਾ ਹਾਲ ਆ
ਭਾਸਕਰ ਹਰ ਇੱਕ ਹਲਕੇ ਦੇ ਵਿੱਚ ਤੁਸੀਂ ਅਕਾਲੀ ਦਲ ਨੂੰ ਕੁਝ ਨਹੀਂ ਮੰਨਦੇ ਇਹ ਗਲਤ ਗੱਲ ਆ
FRIND .PLEASE HELP ME I NEED BUY HOUSE IN PHAGWARA ÌN NEAR MODEL TOWN
I AM LIVING IN GERMANY BUT I AM FROM PHAGWARA MY BROTHERS TAKE MY PROPERTY AND INEED YOUR HELP.PLEASE HELP ME FUR BUY HOUSE
HELP ME HELPME FUR HOUSE