ਸਵੇਰੇ ਸਵੇਰੇ ਖਾਲੀ ਪੇਟ ਸ਼ਹਿਦ ਨਾਲ ਮਿਲਾਕੇ ਖਾਓ ਆਹ ਬੀਜ ਬਦਲ ਜਾਏਗੀ ਜ਼ਿੰਦਗੀ

Поділитися
Вставка
  • Опубліковано 10 вер 2024
  • Subscribe to our Haqeeqat Tv Punjabi UA-cam Channel :-
    / haqeeqattvpunjabi
    Like us on Facebook :-
    / haqeeqat-tv-punjabi-33...

КОМЕНТАРІ • 687

  • @devinderpaldhillon9627
    @devinderpaldhillon9627 Рік тому +6

    Anchor ji is Dr. Sahib ਦੀਆਂ ਵਿੱਦਿਅਕ ਯੋਗਤਾਵਾਂ , ਕਿਹੜੇ ਮੈਡੀਕਲ ਕਾਲਜ, ਆਯੂਰਵੇਦਿਕ ਕਾਲਜ, ਗੁਰੂਕੁਲ ਵਿਚ ਪੜੇ ਨੇ , ਪਹਿਲਾਂ ਪੁੱਛੋ, ਫੇਰ ਵੈਰੀਫਾਈ
    (ਤਸਦੀਕ ) ਕਰਾਉ ਤੇ ਉਸ ਤੋਂ ਉਪਰੰਤ ਹੀ
    ਲੋਕਾਂ ਨੂੰ ਸੁਣਵਾਉ । ਇਹ ਵਿਆਗਰਾ ਜਾਂ “ਬੰਬ”ਵਰਗੇ ਲਫਜਾਂ ਨਾਲ਼ ਭਰਮਾ / ਬੇਵਕੂਫ ਬਣਾ ਕੇ ਲੋਕਾਂ ਦਾ ਬੇੜਾ ਨਾ ਗਰਕ ਕਰਾਇਉ , ਪਾਪ ਦੇ ਭਾਗੀ ਨਾ ਬਣਿਉ।

    • @karandeep4162
      @karandeep4162 Рік тому

      Right

    • @karandeep4162
      @karandeep4162 Рік тому

      ਫਰੂਕੀ ਮੈਂ ਤੇਰਾ ਚੈਨਲ ਅਨਸਬਕਰਾਬੀੲ ਕਰ ਰਿਹਾ ਹਾਂ ਲੋਕਾਂ ਨੂੰ ਬੇਵਕੂਫ਼ ਬਣਾ ਰਿਹਾ ਹੈ😮

  • @allcolourofmylife
    @allcolourofmylife 2 роки тому +164

    ਵੀਡੀਓ ਛੋਟੀ ਬਣਾ ਲਿਆ ਕਰੋ ਤੇ ਸਿਰਫ ਕੰਮ ਦੀਆਂ ਗੱਲਾਂ ਕਰਿਆ ਕਰੋ ਐਵੇਂ ਵੀਡੀਓ ਦਾ ਪਰਭਾਵ ਵੀ ਘਟਦਾ ਤੇ ਲੋਕਾਂ ਦਾ ਟਾਈਮ ਵੀ ਖਰਾਬ ਹੁੰਦੈ

    • @ravinravin235
      @ravinravin235 2 роки тому +3

      jina da time he ni lagda oh vakh de ne video

    • @manisingh6823
      @manisingh6823 Рік тому +1

      time.pass krde eh ta apna te loka da gll ik dsni hundi vedio ini.lmbi🤣🤣

    • @gurpreetchahal4043
      @gurpreetchahal4043 Рік тому

      Ryt

    • @amandhaula5843
      @amandhaula5843 Рік тому

      Tuci yaar ksna daun nu hunda mnja kahde waste dilla krde hune o gall sidi mukao aawe akka vich daanga na marea kro

    • @jaswindergilljaswindergill9634
      @jaswindergilljaswindergill9634 Рік тому +2

      Jadon doctor de jande o 1 genta beth ke 200 so doctor di fees dende o theek ah

  • @lakhwinder2610
    @lakhwinder2610 2 роки тому +29

    ਵੈਦ ਸਾਹਿਬ ਬਹੁਤ ਵਧੀਆ ਲੱਗੀਆ ਦੇਸੀ ਨੁਸਖੇ ਨਾਲ ਸਰੀਰ ਬਹੁਤ ਮਜਬੂਤ ਬਣਦਾ ਹੈ

  • @surinderpalsingh4600
    @surinderpalsingh4600 2 роки тому +87

    ਜੇ videi suru ਤੋਂ ਹੀ,ਸੁਰੂ ਕਰ ਲਵੋ ਤਾਂ िਕਹੜਾ ਸਪ ਲੜਦਾ.
    ਪिਹਲੇ 2-3 िਮੰਟ ਗਲ िਦਖਾ ਕੇ ਅਾਖਦੇ ਹੋ ਤੁਸੀ ਵੇਖ ਰਹੇ ਹੋ ਹਕੀਕਤ ਟੀਞੀ ਤੇ िਫ ਰ ਓਹੀ video.
    िਕੳੁਂ ਲੋਕਂ ਦਾ ਸਮਾਂ ਬਰਬਾਦ ਕਰਦੇ ਹੋ ?????

  • @B2bhayia
    @B2bhayia 2 роки тому +39

    Kam di gal 17:34 te shuru Hundi hai ji baki sari video te time na khrab karo

  • @gurjas99
    @gurjas99 14 днів тому

    ਲੂਟੇਰਾ ਪਾਰਟੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਲੱਗਦਾ ਹੈ ਕੋਈ ਫਰਕ ਨਹੀ ਪਿਆ ਜੀ ਵਾਹਿਗੁਰੂ ਜੀ ਨੂੰ ਮਨਜ਼ੂਰ ਨਹੀਂ ਕਿ ਮੈਂਨੂੰ ਤੁਹਾਡੇ ਤੋਂ ਠੀਕ ਹੋਵਾ ਇਹੀ ਸੋਚ ਤੇ ਵਿਸ਼ਵਾਸ ਹੈ ਵਾਹਿਗੁਰੂ ਜੀ ਵਿਸ਼ਵਾਸ ਕਰਕੇ

  • @DarshanSingh-nr1uw
    @DarshanSingh-nr1uw Рік тому +3

    ਵੈਦ ਜੀ ਕਿਸੇ ਨਾਲ ਧੋਖਾ ਨਾ ਕਰਓ ਮਾਲਕ ਤਹਾਨੂੰ ਮਾਫ ਨਹੀ ਕਰੇਗਾ ਕੋੲੀ ਛੁਪਾਓ ਨਾ

  • @tarloksingh6576
    @tarloksingh6576 2 роки тому +9

    ਇਹ ਸਿਰਫ ਆਪਣੀ ਮਸ਼ਹੂਰੀ ਕਰਦਾ। ਵਿਆਗਰਾ ਵਿਆਗਰਾ ਕਰੀ ਜਾਂਦਾ। ਗਲਾ ਜਾਆਦਾ ਕਰੀ ਜਾਂਦਾ। ਇਹ ਇਸ ਦਾ ਆਪਣਾ ਹੀ ਫਾਰਮੂਲਾ ਹੈ।ਸਾਇਜ ਕਦੀ ਵੀ ਨਹੀਂ ਵਧ ਸਕਦਾ। ਗਲਤ ਗੱਲ ਹੈ

  • @hardevbaddesha3221
    @hardevbaddesha3221 2 роки тому +9

    ਬਹੁਤ ਵਧੀਆ ਸੱਸਤਾ ਤੇ ਵਰਤਣ ਯੋਗ ਫ਼ਾਰਮੂਲਾ ਗਰੀਬ ਅਮੀਰ ਲਈ, ਕੋਈ ਸ਼ੂਗਰ ਦਾ ਇਹੋ ਜਿਹਾ ਨੁਕਸਾਂ ਵੀ ਸਾਂਝਾ ਕੀਤਾ ਜਾਵੇ ਜੋ ਕਿ ਬਹੁਤ ਵੱਧ ਰਹੀ ਹੈ

  • @gurjas99
    @gurjas99 20 днів тому

    ਮੋਟੀ ਕਮਾਈ ਕਰਨ ਲਈ ਇਸ਼ਾਰੇ ਤਿਆਰ ਗੱਪ ਮਾਰਨ ਵਾਲੇ ਨੂੰ ਕੀ ਕਿਹਾ ਜਾਵੇ ਇਕ ਦਵਾਈ ਇਨੀਆ ਬੀਮਾਰੀਆਂ ਨੂੰ ਠੀਕ ਕਰਨ ਵਾਲੀ ਛੇ ਮਹੀਨਿਆਂ ਵਿੱਚ ਲੱਭ ਕੇ ਤਜਰਬਾ ਹਰ ਇੱਕ ਲਈ ਪੌਸੀਬਲ ਹੀ ਨਹੀ ਹੈ ਲੁੱਟ ਲਵੋ ਲੋਕਾ ਨੂੰ ਘੁਮਾਉਣ ਵਿਚ ਮਾਹਰ ਹੋ ਬਕਵਾਸ ਮਾਰਨਗੇ ਤਾਂ ਹੀ ਉਲੂ ਬਣਾ ਕੇ ਲੁੱਟਿਆ ਜਾਂਦਾ ਹੈ ਲੋਕਾ ਨੂੰ ਇਹੀ ਕੁੱਝ ਚਲਦਾ ਲੋਕਾਂ ਨੂੰ ਪਿੱਛੇ ਲੱਗਾਉਣ ਲਈ ਮੋਟੀ ਕਮਾਈ ਕਰਨੀ ਹੁੰਦੀ ਹੈ

  • @gazgaz6737
    @gazgaz6737 Рік тому +4

    ਡਾ.ਸਾਹਿਬ ਜੀ ਬਹੁਤ ਵਧੀਆ ਜਾਣਕਾਰੀ ।
    ਫਾਰੂਕੀ ਸਾਹਿਬ ਆਪ ਜੀ ਦਾ ਵੀ ਧੰਨਵਾਦ ।

  • @parasabbhi4924
    @parasabbhi4924 2 роки тому +28

    ਫਾਰੂਕੀ ਸਾਹਿਬ ਸਾਡੇ ਪੰਦਰਾਂ ਮਿੰਟਾਂ ਬਾਅਦ ਇਹ ਨੁਕਸਾਂ ਬਣਨਾ ਕਿੱਦਾਂ ਦੱਸ ਦਉ ਹੁਣ ਵਧੀਆ ਗੱਲ

  • @user-do7jj6cd4b
    @user-do7jj6cd4b 2 роки тому +11

    ਆਹ ਨੁਸਖਾ ਵਧੀਆ ਦੱਸਿਆ🙏🏻🙏🏻

  • @maansingh6175
    @maansingh6175 Рік тому +3

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ, ਜੀ ਧੰਨਵਾਦ 🙏🙏

  • @rajMelde-zx7mt
    @rajMelde-zx7mt 3 дні тому

    🙏🙏🙏

  • @amrikkally9768
    @amrikkally9768 2 роки тому +19

    ਬਹੁਤ ਖੂਬ ਭਾਜੀ

  • @manAgricultural3038
    @manAgricultural3038 2 дні тому

    ਕਿਉਂ ਐਵੇਂ ਗੱਪ ਵੀ ਮਾਰੀ ਜਾਨੇ ਊ ਟਾਮਿਗ ਦੀ ਦਵਾਈ ਕਿਸੇ ਵੀ ਵੇਦ ਕੋਲ ਹੈ ਨਹੀਂ

  • @pardeepsingh1090
    @pardeepsingh1090 Рік тому +17

    ਬਹੁਤ ਵਧੀਆ ਡਾਕਟਰ ਸਾਬ ਜੀ
    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖ ਜੀ

  • @karmadiamond51
    @karmadiamond51 2 роки тому +39

    Video start on 17:15 😁 thanks me later 👍

  • @bikramsingh1353
    @bikramsingh1353 Рік тому +1

    Waheguru ji waheguru ji 🙏🙏
    God bless you 🙏🙏

  • @rankiratkhangura8430
    @rankiratkhangura8430 2 роки тому +6

    ਵਿਆਹ ਜੋਗਰਾ

  • @amanpreetsingh1922
    @amanpreetsingh1922 2 роки тому +6

    Dhyan naal use kareyo.fayda taan ptaa ni kado hoyu..garmi naa peda ho je..kalongi boht garam hundi hei.

  • @jagtinderdeepsingh9859
    @jagtinderdeepsingh9859 2 роки тому +1

    ਬਹੁਤ ਵਧੀਆ ਧੰਨਵਾਦ ਜੀ ਤੁਹਾਡਾ

  • @JaswantSingh-tu5du
    @JaswantSingh-tu5du Рік тому

    ਹਿੰਦੀ ਚ ਸਾਂਢ
    ਪੰਜਾਬੀ ਚ ਸਾਨ੍ਹ
    ਕਿਰਪਾ ਕਰ ਕੇ ਪੰਜਾਬੀ ਲਫ਼ਜ਼ਾਂ ਦੀ ਵਰਤੋਂ ਕਰੋ !

  • @GuptaShoes94786
    @GuptaShoes94786 2 роки тому +8

    Dr. Sahib ji Waheguru ji di kirpa app Ji te Bani raha.

    • @jarnailsingh3279
      @jarnailsingh3279 2 роки тому

      very good sir klaunji dane dar hudi ki ih sabt laini hai ja ragar ke

  • @MansiSingh-ce2xo
    @MansiSingh-ce2xo Рік тому +4

    I like this formula for main problem of man mostly in these days very much and show us the solutions of problems. Thank you karamjit Singh from Delhi.

  • @jarnailsingh9290
    @jarnailsingh9290 Рік тому +1

    Thanks a lot

  • @j.sgaming3317
    @j.sgaming3317 2 роки тому +6

    Waheguru ji Waheguru ji 🙏

  • @baljindergrewal2242
    @baljindergrewal2242 2 роки тому +3

    ਵੀਰੇ ਜੀ good just ਨੂਕਸਾ

  • @mohdosman7597
    @mohdosman7597 Рік тому +1

    MASAH ALLAH

  • @satbirsingh8708
    @satbirsingh8708 Рік тому +2

    Thanks dr sahib ji

  • @paul_kulwinderkulwinder9852
    @paul_kulwinderkulwinder9852 Рік тому +1

    Very good

  • @saroyakumar2690
    @saroyakumar2690 Рік тому +1

    nice information 🙂 thanks for sharing with us

  • @kalabhardwaj529
    @kalabhardwaj529 Рік тому +4

    7+7 =14 chamch ho jan gye dr sahib ji ik roj te 14 kida 7 din vich khatam hon gye

  • @KaramjeetSingh-jg9zx
    @KaramjeetSingh-jg9zx Рік тому +1

    Nice video 👍

  • @lovepreetlove3042
    @lovepreetlove3042 2 роки тому +1

    I hop good parshan man

  • @rdtkhokhar2113
    @rdtkhokhar2113 2 роки тому +6

    Doctor Sab farukh nu dha Kay chak Karo please 🙋🏻‍♀️😝😂🤣🤣

  • @surinderkumar8821
    @surinderkumar8821 Рік тому +2

    👍

  • @ParamjeetSingh-kn3kh
    @ParamjeetSingh-kn3kh Рік тому +3

    Good job waheguru ji

  • @KamalSharma-gf3ph
    @KamalSharma-gf3ph Рік тому +2

    Lagda a ai patarkar vi ajj dhan dhan karoga doctor saab vi kara chuke a

  • @jagsirsingh376
    @jagsirsingh376 2 роки тому +4

    Dhanvad Dr Saab ji

  • @s.skotlix776
    @s.skotlix776 Рік тому +1

    S. Harshbir Singh Ji
    Sat Sri Akaal
    Nuskha di jankari dain Lae
    Bahut dhanwad.
    PARMATMA Appji nuTandrust atay
    Chardi Kala ch Rakhay

  • @kirpalsinghpanjabkirpalsin4517
    @kirpalsinghpanjabkirpalsin4517 2 роки тому

    Very good jankari desi te nuksaan raihat

  • @harbanssingh8880
    @harbanssingh8880 Рік тому

    Very very nice and beautiful pictures sir Ji Jay hind

  • @ishersinghlotey6747
    @ishersinghlotey6747 Рік тому +1

    Too much nice ji

  • @jarnailSingh-gq3hd
    @jarnailSingh-gq3hd Рік тому

    Docter, u are great,strong,personelity,ur way of talking,impressive,Thanks !

  • @RajVeer-lt2oy
    @RajVeer-lt2oy Рік тому

    Thanks paji

  • @worldmade5599
    @worldmade5599 2 роки тому +8

    Ehna magar na laggo yr Dimag teh zor dawo sex time eh na socho ki sada ho chala kuj hor socho bai main bina dawayi toh 16 mint krda 1 trip...2nd trip 26 mint dah without medicine

    • @randhawa6743
      @randhawa6743 Рік тому +3

      ਸਹੀ ਗੱਲ ਹੈ ਦਿਮਾਗ ਦੀ ਖੇਡ ਆ ਸੈਕਸ... ਸੁਪਨ ਦੋਸ਼ ਵੀ ਦਿਮਾਗ ਦੀ ਸੋਚ ਨਾਲ ਹੁੰਦਾ... ਨਾ ਬੰਦਾ ਹੱਥ ਲੌਂਦਾ ਨਾ ਕੋਈ ਕੋਲ ਹੁੰਦੀ ਆ...

  • @JaswinderSingh-sc2do
    @JaswinderSingh-sc2do Рік тому

    very nice Dr Shaib

  • @babbudandiwal8700
    @babbudandiwal8700 Рік тому

    ਪਾਣੀ ਨਾਲ

  • @mukhtiarsingh1618
    @mukhtiarsingh1618 Рік тому

    Good bhut wadiya g

  • @maansaab8538
    @maansaab8538 2 роки тому +5

    Dr. Saab chamch 7-7 hoge =14 har roj khana 1-1 oh ik hafte ch kive khatam ho sakda 🤔

    • @lovedeepsingh7546
      @lovedeepsingh7546 2 роки тому

      Bharwa khalunji sahid ch rach jande a chumch vada bhar jnda

  • @gurlabhsingh7627
    @gurlabhsingh7627 2 роки тому +47

    ਬਹੁਤ ਵਧੀਆ ਡਾਕਟਰ ਸਾਹਿਬ

  • @satwinderpawar9532
    @satwinderpawar9532 2 роки тому +16

    ਇਹ ਲੈਣਾਂ ਪਾਣੀ ਨਾਲ ਜਾਂ ਦੁੱਧ ਨਾਲ।ਜੇ ਪਾਣੀ ਨਾਲ ਤੇ ਪਾਣੀ ਗਰਮ ਜਾਂ ਨੋਰਮਲ

    • @jasmeetsingh9400
      @jasmeetsingh9400 2 роки тому +1

      Pata chaliya Ji kide naal khani hai

    • @Vicky_singh-1
      @Vicky_singh-1 2 роки тому +2

      @@jasmeetsingh9400 honsle nal 😄

    • @sehaj8705
      @sehaj8705 2 роки тому

      ਕੋਕ ਨਾਲ ਲੈ ਲਵੀ

    • @gurbaaz5745
      @gurbaaz5745 Рік тому

      ਸਿਰ ਸਵਾ ਬੰਬ

    • @gurbaaz5745
      @gurbaaz5745 Рік тому

      ਵੈਦ ਕਹਿੰਦਾ ਉਹ ਕਰਦਾ ਨਹੀਂ ਐਵੇ ਫੁੱਦੂ ਬਣਾਉਂਦਾ ਬਾਕੀ ਜਿਹੜੇ ਕੋਲ ਬੈਠੇ ਫਾਰੂਕੀ ਇਹ ਜਮਾ ਘੂਸਾ ਜੇ

  • @gurmailmaangurmailmaan9780
    @gurmailmaangurmailmaan9780 2 роки тому +2

    ਵੈਰੀ ਗੁਡ ਡਾ: ਵੀਰ

  • @sushilranga5015
    @sushilranga5015 2 роки тому +4

    कलौंजी को कूट कर शाहद में मिलाना है या सबुत ही रखना है।

    • @sandhusahab5170
      @sandhusahab5170 2 роки тому +1

      साबुत ही रखना है

  • @kulvindersarao5221
    @kulvindersarao5221 6 місяців тому

    7+7 14 ਚਮਚੇ ਬਨਦੇ 1 ਚਮਚਾ ਰੋਜ਼ ਦਾ ਕਿਵੇਂ ਬਨਦਾ

  • @mannhirke5729
    @mannhirke5729 2 роки тому +5

    ਡਾਕਟਰ ਸਾਬ ਕੋਈ ਗੋਡਿਆ ਦਾ ਫਾਰਮੂਲਾ ਦੱਸੋ,ਇਸ ਰੋਗ ਨਾਲ ਬਹੁਤ ਲੋਕ ਤੰਗ ਨੇ ਹੀ ਜੀ।

    • @ramankumariee5318
      @ramankumariee5318 Рік тому

      ਗੋਡਿਆ ਵਿਚ ਦਰਦ ਰਹਿੰਦਾ

  • @jasbirsingh6223
    @jasbirsingh6223 Рік тому +1

    Ok

  • @Garry-cz5dn
    @Garry-cz5dn 2 роки тому +20

    ਸਰਸੇ ਵਾਲਾ ਬਾਬਾ ਵੀ ਇਹੀ ਖਾਂਦਾ ਹੋਊ ਲਗਦਾ 😂😂ਟੰਨ ਟੰਨ ਟੱਟਗੁਰੂ 😂😂ਚਿੱਬ ਕੱਢ ਫਾਰਮੂਲਾ

    • @hasiankhedian7320
      @hasiankhedian7320 2 роки тому +1

      😂😂

    • @batthpoultry9256
      @batthpoultry9256 2 роки тому +1

      🤣🤣🤣

    • @hardeepkashyap2805
      @hardeepkashyap2805 2 роки тому

      Jo tere ghar rhendiya ohna nu puchi

    • @Garry-cz5dn
      @Garry-cz5dn 2 роки тому

      @@hardeepkashyap2805teri bund ch kyu mirach lgg gyi bai lgda sirse guffa ch gya tu v 😂😂😂😂😂maafi lain

    • @hardeepkashyap2805
      @hardeepkashyap2805 2 роки тому

      @@Garry-cz5dn mircha ni lag Diya tuhadi gandi soch ne gand Paya Hoya tuhade ma peo ne bolna ni v sikhya lahant jamn alya te

  • @harwinderpal4942
    @harwinderpal4942 Рік тому

    Bhaji tuhada bahut 2 dhanvad

  • @sikandarsingh8716
    @sikandarsingh8716 Рік тому +1

    Asa Ji good morning bhai ji God bless you Ji khus raho bhai ji thanks

  • @SukhpalSingh-bg6jibhupalboy
    @SukhpalSingh-bg6jibhupalboy Рік тому +1

    Thank you my brother 🙏 ❤ good video ❤

  • @ManpreetSingh-eb9ui
    @ManpreetSingh-eb9ui Рік тому

    Good information 👍

  • @sukhmandersingh9865
    @sukhmandersingh9865 Рік тому +1

    Waheguru ji Waheguru ji

  • @shivsanker4933
    @shivsanker4933 Рік тому

    Good like it

  • @ajitpalsingh8880
    @ajitpalsingh8880 5 місяців тому

    Hakeem ji je ker insaan pehla hee garm mijaaj da hovey that is uss deh glad vich garmi hovey ta iss nu kivey suit karegee. Kalwanji pehla hee garm mijaaj de hai ... kindly explain

  • @harmamdeepkhaira
    @harmamdeepkhaira 2 роки тому +14

    ਪੱਕਾ ਇਹ ਡਾਕਟਰ ਵੀ ਘਰ ਤਹਿਲਕਾ ਮਚਾਉਦਾ ਹੋਊ

  • @gursewakplumberkadela6915
    @gursewakplumberkadela6915 Рік тому +1

    🙏🏻🌹🙏🏻

  • @raghbirsadeore1354
    @raghbirsadeore1354 Рік тому

    VV GOOD DR HARSHVEER JI

  • @pargatsingh8193
    @pargatsingh8193 Рік тому

    Good

  • @jesus_christ_channel
    @jesus_christ_channel Рік тому +1

    God bless you Dr ji

  • @kdworldnews4023
    @kdworldnews4023 Рік тому +2

    Very good Reporting sir 😊

    • @RANJITSINGH-ww2li
      @RANJITSINGH-ww2li Рік тому

      ਇਹ ਨੁਸਖਾ ਮਰੀਜ਼ਾਂ ਨੂੰ ਕਿਵੇਂ ਖਲਾਉਣਾ ਹੈ ?ਸਾਬਤ ਦੇਣਾ ਹੈ ਜਾਂ ਚਬਾ ਕੇ ਦੇਣਾ?ਕਿਸ ਚੀਜ ਨਾਲ ਦੇਣਾ ਪਾਣੀ ਨਾਲ ਜਾਂ ਦੁਧ ਨਾਲ ?

  • @VLOGTIME100
    @VLOGTIME100 Рік тому +1

    ਤੁਸੀ ਕਹਿ ਰਹਿ ਹੋ ਕੇ 1 ਚਮਚ ਰੋਜ ਲੈਣਾ ਹੈ
    ਪਰ ਤੁਸੀ ਕਿਹਾ 7 ਚਮਚ ਕਲੋਂਜੀ ਦੇ 7 ਚਮਚ ਸ਼ਹਿਦ ਦੇ ਇਹ ਤਾਂ ਜੀ 14 ਚਮਚ ਹੋ ਹੈ ਨੇ
    ਜਦੋਂ ਅਸੀਂ ਇਸਨੂੰ ਵਰਤਾਂਗੇ ਤਾਂ ਇਹ ਡਬਲ ਹੋ ਜਾਵੇਗਾ

  • @jarnailsinghsran8040
    @jarnailsinghsran8040 2 роки тому +5

    Vaid sahib aapji di soch wakya hi slahun yog uchisoch hai dhanvad ji

  • @sangatsingh4672
    @sangatsingh4672 Рік тому

    wahiguru.ji.sukh.rakhe

  • @jagtinderdeepsingh9859
    @jagtinderdeepsingh9859 2 роки тому +21

    ਪਹਿਲਾਂ ਹੀ ਦੱਸ ਦਿਆਂ ਕਰੋਂ ਜੀ ਫਾਲਤੂ ਡਾਟਾ ਖਤਮ ਨਾ ਕਰੀਆਂ ਕਰੋਂ

  • @jatindermann8616
    @jatindermann8616 2 роки тому +1

    Wow

  • @singhkuldeep9369
    @singhkuldeep9369 2 роки тому +2

    Goodji

  • @GurwinderSingh-on8mj
    @GurwinderSingh-on8mj Рік тому

    Thx verre

  • @yuvrajvirk1626
    @yuvrajvirk1626 9 місяців тому

    I am very very very happy to see your vedios ਤੁਸੀਂ ਨੁਸਖੇ ਦਸੋ ਜਿਹੜੇ ਅਸੀਂ ਆਪ ਤਿਆਰ ਸਕੀਏ ਅਤੇ ਲਾਭ ਲੈਣ ਸਕੀਏ ਤੁਹਾਡਾ ਦਿਲੋਂ ਧਨਵਾਦ ਕਰ ਸਕੀਏ ਜੀ

  • @VickySingh-sg2lb
    @VickySingh-sg2lb Рік тому

    V god jod Dr ji

  • @raisingh6073
    @raisingh6073 Рік тому

    Very nice JI

  • @Sports_fitness_hub
    @Sports_fitness_hub Рік тому

    *ਸਿਰਫ ਆਪਣੇ ਲਈ 5 ਮਿੰਟ ਦਾ ਸਮ੍ਹਾ ਕੱਢ ਕੇ ਇਹ ਵੀਡੀਓ ਜਰੂਰ ਦੇਖੋ ਜੇਕਰ ਤੁਸੀਂ ਜਿੰਦਗੀ ਵਿੱਚ ਸਿਹਤਮੰਦ ਤੇ ਬਿਮਾਰੀਆਂ ਤੋਂ ਦੂਰ ਰਹਿਣਾ ਚਾਹੁੰਦੇ ਹੋ ਤਾ ਖਾਣਾ ਖਾਣ ਦਾ ਸਹੀ ਤਰੀਕਾ ਜਾਣ ਲਵੋ ਜਿੰਦਗੀ ਚ ਕਦੇ ਬਿਮਾਰ ਨਹੀਂ ਹੋਵੋਗੇ ਅਗਰ ਵੀਡੀਓ ਵਧੀਆ ਲੱਗੇ ਤਾ ਇਸਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ ਜੀ*
    👇👇👇👇👇👇
    ua-cam.com/video/nQc3OyPsWF0/v-deo.html

  • @ramankumariee5318
    @ramankumariee5318 Рік тому

    ਬਹੁਤ ਵਧੀਆ ਜਾਣਕਾਰੀ ਦਿੱਤੀ ਵੈਦ ਸਾਬ ਜੀ

  • @satisfymakeup
    @satisfymakeup 2 роки тому +8

    Tainu eh vaid kinne paisay dinda paid promotion krn lyi....jere vaid da kmm vdia chlda oh inniya paid promotion nhi krda huna

  • @SatinderSingh-ql2hv
    @SatinderSingh-ql2hv Рік тому +1

    😍😍❤️

  • @SunilKumar-lx3tq
    @SunilKumar-lx3tq Рік тому

    Nice bro

  • @ManpreetSingh-gh3pq
    @ManpreetSingh-gh3pq Рік тому +3

    ਕਿਸੇ ਦੇ ਅੰਦਰ ਗਰਮੀ ਨਾ ਪਾ ਦੀਓ ਪਤੰਦਰੋਉ..... ਲੱਗਦਾ ਕਿਸੇ ਨੂੰ ਪੀਲੀਆ ਕਰਾਉਣਗੇ 🤣🤣🤣🤣ਵਿਆਗਰਾ ਦਾ ਤਾਂ ਪਤਾ ਨਹੀਂ..

  • @satbirsingh8708
    @satbirsingh8708 Рік тому

    Good job

  • @officialdalwara4554
    @officialdalwara4554 Рік тому

    Very good brother 👌🏻👌🏻👌🏻👍🏻

  • @avatarrandhawa5606
    @avatarrandhawa5606 2 роки тому +1

    ਵੈਦ ਜੀ ਵਧੀਆ ਨੁਕਤੇ ਦਿੱਤੇ ਨੇ ਤੁਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ

  • @gavenpreet7339
    @gavenpreet7339 2 роки тому +6

    ਪਤਰਕਾਰ ਸ਼ਾਬ ਤੁਸੀ ਏ ਸੰਗ ਕਰੋ ਬੇਸ਼ਰਮ ਲੋਕਾ ਦੀ ਇੰਟਰਵਿਊ ਨਾ ਲਿਆ ਕਰੋ

  • @sampurangrewal5740
    @sampurangrewal5740 Рік тому

    ਮਾਲੇਰ ਕੋਟਲ਼ੇ ਵਾਲੇ ਕਮਲ਼ੇ/ਭੋਲੇ-ਭਾਲੇ ਨੇ ਤਾਂ ਵੈਦਾਂ/ਹਕੀਮਾਂ ਨੂੰ ਪਰੋਮੋਟ ਕਰਣ ਦਾ ਠੇਕਾ ਲੈ ਲਿਆ, ਪੱਤਰਕਾਰੀ ਛੱਡ ਦਿੱਤੀ।

  • @sandeepmasih5143
    @sandeepmasih5143 2 роки тому +1

    Great thanks 🇺🇸🇺🇸🇺🇸🇺🇸🙏🙏🙏🙏

    • @Deep58733
      @Deep58733 2 роки тому +1

      Sandeep masih are you kassii

  • @sikandarsingh8716
    @sikandarsingh8716 Рік тому

    Thanks a lot bhai ji God bless you Ji thanks again ji Khush raho bhai ji thanks again ji

  • @rajsidhu8329
    @rajsidhu8329 2 роки тому +4

    Very good veer ji 👍

  • @happymaan8856
    @happymaan8856 Рік тому

    Sira sir 👌👌👌👌

  • @MangalSingh-js9yg
    @MangalSingh-js9yg 2 роки тому

    Thnkyou dr shab good noshka

  • @kamaljit1547
    @kamaljit1547 Рік тому

    Kamal,use