КОМЕНТАРІ •

  • @DeepSingh-vf6bb
    @DeepSingh-vf6bb 3 місяці тому

    ਇਯਾਲੀ ਖੁਦ ਨਸ਼ੇ ਦਾ ਸੌਦਾਗਰ ਆ

  • @RavneetSingh-t3e
    @RavneetSingh-t3e 4 місяці тому

    ਪਾਰਟੀ ਨੂੰ ਝੂੰਦਾ ਕਮੇਟੀ ਦੀ ਰਿਪੋਰਟ ਨੂੰ ਜਨਤਕ ਕਰਨ ਚਾਹੀਦਾ ਹੈ। ਤਾਂ ਜੋਂ ਸਭ ਨੂੰ ਪਤਾ ਲੱਗ ਸਕੇ ਰਿਪੋਰਟ ਵਿਚ ਕੀ ਹੈ

  • @JaskaranSingh-wy1ek
    @JaskaranSingh-wy1ek 4 місяці тому +1

    ਇਯਾਲੀ ਸਾਹਿਬ ਥੋਨੂੰ ਐਹੋ ਜੇ ਬਿਆਨ ਨਹੀ ਦੇਣੇ ਚਾਹੀਦੇ

  • @upadhl7732
    @upadhl7732 4 місяці тому

    well done manpreet

  • @paramjeetsinghrandhawa9567
    @paramjeetsinghrandhawa9567 4 місяці тому +1

    ਔਖੇ ਸਮੇ ਪਾਰਟੀ ਦਾ ਸਾਥ ਦਿਓ, ਪਹਿਲਾ ਚੋਪੜੀਆ ਖਾਈਆ ਨੇ ਹੁਣ ਸੁਕੀਆ ਵੀ ਅਸੀ ਖਾਣੀਆ

    • @MandeepKaur-vy7cb
      @MandeepKaur-vy7cb 4 місяці тому

      ਸਿਰਸੇ ਵਾਲੇ ਸਾਧ ਦੀਆਂ ਚੋਪੜੀਆਂ ਖਾਂਣ ਨੂੰ ਗੁਰੂ ਗੋਬਿੰਦ ਸਿੰਘ ਜੀ ਦੀਆਂ ਸੁੱਕੀਆਂ ਖਾਣੀਆਂ ਮਨਜ਼ੂਰ ਹੈ

  • @JyotiCheema-r5h
    @JyotiCheema-r5h 4 місяці тому

    Good ji

  • @RabhiRabhwindersingh
    @RabhiRabhwindersingh 4 місяці тому

    Very good salute 👍👍👍👍 amritpal singh jindabad sarbjit Singh jindabad ❤❤❤❤❤❤❤❤❤❤❤

  • @RavneetSingh-t3e
    @RavneetSingh-t3e 4 місяці тому +3

    ਪਾਰਟੀ ਦੀ ਮਜ਼ਬੂਤੀ ਲਈ ਸਾਰੇ ਲੀਡਰ ਨੂੰ ਬੇਨਤੀ ਹੈ ਕਿ ਮਨਪ੍ਰੀਤ ਸਿੰਘ ਇਯਾਲੀ ਦਾ ਸਾਥ ਦਿੱਤਾ ਜਾਵੇ।

  • @butagrewalbutagrewal7345
    @butagrewalbutagrewal7345 4 місяці тому

    Very nice view.ayali.sahib.about.akali.dal

  • @gamdoorsingh7975
    @gamdoorsingh7975 4 місяці тому

    ਸਾਰੇ ਇਕੱਠੇ ਅਵਾਜ ਉਠਾਉਣ

  • @gurindersidhu1625
    @gurindersidhu1625 4 місяці тому

    Ialli manpreet nu party tu bahar kad devo

  • @MandeepKaur-vy7cb
    @MandeepKaur-vy7cb 4 місяці тому +1

    ਇਆਲੀ ਵੀਰ ਤੇਰੀ ਸੋਚ ਨੂੰ ਸਲਾਮ ਕਰਦੇ ਹਾਂ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲ੍ਹਾ ਬਖਸ਼ੇ ਲੰਬੀਆਂ ਉਮਰਾਂ ਕਰੇ ਜੀ ਸੁਖਬੀਰ ਗੱਪੀ ਨੇ ਸਿਰਸੇ ਵਾਲੇ ਸਾਧ ਨੂੰ ਕਹਿੰਦਾ ਸੀ ਮੈਨੂੰ ਤੇਰੇ ਵਿੱਚੋਂ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਹੁੰਦੇ ਹੈਂ ਤੁਸੀਂ ਦੱਸੋ ਅਸੀਂ ਹੁਣ ਸਿਰਸੇ ਵਾਲੇ ਸਾਧ ਦੇ ਹੱਥ ਠੋਕੇ ਸੁਖਬੀਰ ਨਾਲ ਖੜਨਾ ਚਾਹੀਦਾ ਹੈ ਜਾਂ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਖੜਨਾ ਚਾਹੀਦਾ ਹੈ ਬਾਦਲ ਪਰਿਵਾਰ ਦਾਂ ਭੋਗ ਪਾਇਆ ਜਾਣਾ ਚਾਹੀਦਾ ਹੈ ਬਠਿੰਡੇ ਦੀ ਸ਼ੀਟ ਵੀ ਸਿਰਸੇ ਵਾਲੇ ਸਾਧ ਕਰਕੇ ਜਿੱਤੀ ਹੈ

  • @ldhvvnews9647
    @ldhvvnews9647 4 місяці тому +1

    ਲੋਕਸਭਾ ਚੋਣਾਂ ਸਮੇਂ ਬਠਿੰਡਾ ਨੂੰ ਛੱਡ ਕੇ ਬਾਕੀ ਸਾਰੇ ਜ਼ਿਲ੍ਹਿਆਂ ਵਿਚ ਅਕਾਲੀ ਲੀਡਰਾਂ ਦੀ ਹੋਈ ਜ਼ਬਰਦਸਤ ਹਾਰ ਕਰਕੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਅਹੁਦੇ ਤੋਂ ਅਸਤੀਫ਼ਾ ਦੇਣਾ ਚਾਹੀਦਾ ਹੈ।।

  • @gurindersidhu1625
    @gurindersidhu1625 4 місяці тому

    Asi aukhe same v akali party da sath de rehe ha dende reha gy

  • @gurindersidhu1625
    @gurindersidhu1625 4 місяці тому

    Aukhe same sath dena chHi da

  • @Makhan-r1j
    @Makhan-r1j 4 місяці тому

    ਜਿਹੜੇ ਲੀਡਰ ਅਕਾਲੀ ਦਲ ਦੀ ਬੇਹਤਰੀ ਸਮਝਦੇ ਹਨ ਚਾਹੁੰਦੇ ਨੇ ਅਕਾਲੀ ਦਲ ਦੁਬਾਰਾ ਉੱਠੇ ਅਕਾਲੀ ਦਲ ਦਾ ਡਿੱਗੀਆ ਗਰਾਫ ਕਿਵੇਂ ਦੁਬਾਰਾ ਕਿਮੇ ਖੜੀ ਹੋਵੇ ਉਹ ਤਾਂ ਇਆਲੀ ਵਾਂਗ ਸੱਚੀ ਆਵਾਜ਼ ਚੁੱਕਣ ਗੇ ਤੇ ਸੁਖਬੀਰ ਬਾਦਲ ਨੂੰ ਵੀ ਅਸਤੀਫਾ ਦੇਣ ਨੂੰ ਕਹਿਣ ਗੇ ਤੇ ਜਿਹੜੇ ਲੀਡਰ ਅਕਾਲੀ ਦਲ ਪਾਰਟੀ ਦੀ ਬੇਹਤਰੀ ਨਹੀ ਸਮਝਦੇ ਦੁਬਾਰਾ ਪਾਰਟੀ ਖੜੀ ਨਾ ਹੋਵੇ ਉਹ ਸੁਖਬੀਰ ਬਾਦਲ ਅੱਗੇ ਚੰਗਾ ਰਹਿਣ ਲਈ ਸੁਖਬੀਰ ਸੁਖਬੀਰ ਕਰਨਗੇ

  • @PReet1322-GS
    @PReet1322-GS 4 місяці тому

    ਮੁੱਖ ਮੰਤਰੀ ਜੀ ਨਵੇਂ ਮੋਟਰ ਕੁਨੈਕਸ਼ਨ ਦੇ ਦਿਉ ਜੀ ਕਿਰਪਾ ਕਰਕੇ ,ਸਾਡੇ ਕੋਲ ਹੈ ਨਹੀਂ ਜੀ ਤੇ ਡੀਜ਼ਲ ਬਹੁਤ ਮਹਿੰਗਾ ਹੈ ਜੀ,ਨਹਿਰੀ ਪਾਣੀ ਨਾਲ ਕੁਝ ਨਹੀਂ ਭਰਦਾ, ਹਫ਼ਤੇ ਬਾਅਦ ਇੱਕ ਕਿੱਲੇ ਪਿੱਛੇ 26 ਮਿੰਟ ਹੁੰਦੀ ਹੈ 😢😢😢😢😢😢🙏😢😢😢😢😢😢😮😢😮🙏😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😭😭😭😭😭😭😭😭😭😭😭😭😭😭😭😭😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😭😭😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😭😭 geeykegmwgnwfa a f wf wf wf