Kisaan Vs Raajneeti (Full Video) - Anmol Gagan Maan | Matt Sheron Wala - Punjabi Songs 2020

Поділитися
Вставка
  • Опубліковано 21 вер 2020
  • ਗੰਦੀ ਰਾਜਨੀਤੀ ਖੇਡਣ ਵਾਲਿਆਂ ਨੂੰ ਇਹ ਖੇਡ ਭਾਰੀ ਪਉਗੀ
    ਤੁਸੀਂ ਆਪਣਾ ਫੈਸਲਾ ਨਾ ਬਦਲਿਆ ਤਾਂ ਸਾਡੀ ਜੰਗ ਜਾਰੀ ਰਹੁਗੀ
    Kisan Mazdoor Zindabad #SupportFarmers
    Singer and Composer: Anmol Gagan Maan
    Lyrics: Matt Shero Wala
    Music: Iris Music
    Lyrics Video: Mr Editor
    Team Believe: Shilpa Sharda & Akshay Kapoor
    Follow me on:
    Instagram: bit.ly/AnmolOnInstagram
    Snapchat: bit.ly/AnmolOnSnapchat
    Facebook: bit.ly/AnmolOnFacebook
    Twitter: bit.ly/AnmolOnTwitter
    UA-cam: bit.ly/AnmolOnUA-cam
    #AnmolGaganMaan
    Lyrics of Kisaan or Raajneeti Song -
    ਮੈਂ ਕਿਸਾਨ ਪੰਜਾਬ ਦਾ ਤੇ ਮੇਰੇ ਭੁੱਖੇ ਮਰਨ ਨਿਆਣੇ
    ਮੇਰੇ ਖੇਤ ਕਪਾਹਾਂ ਉਗਦੀਆਂ ਮੇਰੇ ਤਨ ਤੇ ਪਾਟੇ ਬਾਣੇ
    ਉਹ ਜਿਹਨੂੰ ਵੀ ਮੌਕਾ ਮਿਲਦਾ ਏ ਉਹ ਲਾ ਮੇਰੇ ਤੇ ਦਾਅ ਲੈਂਦਾ
    ਮੇਰਾ ਜਿਹਦੇ ਨਾਲ ਵੀ ਵਾਹ ਪੈਂਦਾ ਮੈਨੂੰ ਉਹ ਹੀ ਲੁੱਟ ਕੇ ਰਾਹ ਪੈਂਦਾ
    ਨਿੱਤ ਜੈਮ ਨਾਲ ਜੋ ਬਰੈੱਡ ਖਾਂਦੇ ਨੇ
    ਕਿਉਂ ਭੁੱਲ ਗਏ ਕਿਸਾਨਾਂ ਦੇ ਖੇਤਾਂ ਚੋਂ ਜਾਂਦੇ ਨੇ
    ਜਿਹਨੇ ਰੋਟੀ ਦਿੱਤੀ ਓਹਤੋਂ ਰੋਟੀ ਖੋਹਂਦੀ ਆ...
    ਇਹਤੋਂ ਬੁਰੀ ਕਿਹੜੀ ਸਰਕਾਰ ਹੋਉਗੀ
    ਜੱਟ ਦਿਆਂ ਮੋਢਿਆਂ ਤੇ ਕਹੀ ਰਹਿਣ ਦਿਓ
    ਆ ਗਈ ਜੇ ਦੋਨਾਲੀ ਤਾੜ ਤਾੜ ਹੋਉਗੀ
    ਫੇਰ ਤੁਸੀ ਆਖਣਾ ਏ ਬਾਗੀ ਹੋ ਗਏ
    ਥੋਡੀ ਰਾਜਨੀਤੀ ਜਿੰਮੇਵਾਰ ਹੋਉਗੀ
    ਕਿਓਂ ਨੀ ਤੁਸੀ ਹਾਕਮੋਂ ਕਦਰ ਕਰਦੇ
    ਅੰਨ ਦਾਤੇ ਫਾਹਾ ਨਿੱਤ ਲੈ ਕੇ ਮਰਦੇ
    ਦਸੋ ਕਿਹੜੀ ਜੇਬ ਵਿੱਚੋਂ ਕੱਢਦੇ ਕਨੂੰਨ
    ਕਿ ਹਰ ਗੱਲ ਥੋਡੇ ਅਨੁਸਾਰ ਹੋਉਗੀ
    ਜੱਟ ਦਿਆਂ ਮੋਢਿਆਂ ਤੇ ਕਹੀ ਰਹਿਣ ਦਿਓ
    ਆ ਗਈ ਜੇ ਦੋਨਾਲੀ ਤਾੜ ਤਾੜ ਹੋਉਗੀ
    ਫੇਰ ਤੁਸੀ ਆਖਣਾ ਏ ਬਾਗੀ ਹੋ ਗਏ
    ਥੋਡੀ ਰਾਜਨੀਤੀ ਜਿੰਮੇਵਾਰ ਹੋਉਗੀ
    ਹੋ ਕੱਲਾ ਮੁੜਕਾਂ ਨੀ ਲਹੂ ਵੀ ਵਹਾਉਣਾ ਜਾਣਦੇ
    ਅਸੀਂ ਆਪਣੇ ਹੱਕਾਂ ਦਾ ਮੁੱਲ ਪਾਉਣਾ ਜਾਣਦੇ
    ਹੋ ਅਣਖੀ ਬੜੇ ਆਂ ਮੱਟ ਸ਼ੇਰੋਂ ਵਾਲਿਆ
    ਗੋਲੀ ਹਿੱਕ ਦੇ ਵਿਚਾਲੋਂ ਆਰ ਪਾਰ ਹੋਉਗੀ
    ਆ ਗਈ ਜੇ ਦੋਨਾਲੀ ਤਾੜ ਤਾੜ ਹੋਉਗੀ
    ਫੇਰ ਤੁਸੀ ਆਖਣਾ ਏ ਬਾਗੀ ਹੋ ਗਏ
    ਥੋਡੀ ਰਾਜਨੀਤੀ ਜਿੰਮੇਵਾਰ ਹੋਉਗੀ

КОМЕНТАРІ • 2,4 тис.

  • @anmolgaganmaan89
    @anmolgaganmaan89  3 роки тому +382

    ਕਿਸਾਨ ਹੈ ਤਾਂ ਪੰਜਾਬ ਹੈ ਕਿਸਾਨ ਹੈ ਤਾਂ ਭਾਰਤ ਹੈ
    ਕਿਸਾਨ ਹੈ ਤਾਂ ਮਜਦੂਰ ਹੈ ਆੜਤੀਆ ਹੈ ਵਪਾਰੀ ਹੈ
    ਗੰਦੀ ਰਾਜਨੀਤੀ ਖੇਡਣ ਵਾਲਿਆਂ ਨੂੰ ਇਹ ਖੇਡ ਭਾਰੀ ਪਉਗੀ
    ਤੁਸੀਂ ਆਪਣਾ ਫੈਸਲਾ ਨਾ ਬਦਲਿਆ ਤਾਂ ਸਾਡੀ ਜੰਗ ਜਾਰੀ ਰਹੁਗੀ

    • @paraboynv9584
      @paraboynv9584 3 роки тому +4

      Kisaan mjdur ekta zindabad 🔥

    • @khushmanwaraich7667
      @khushmanwaraich7667 3 роки тому +2

      Kissan majdur ekta jindabad

    • @manjotsinghjotsomal3455
      @manjotsinghjotsomal3455 3 роки тому +2

      Ludhiane area a reha hathyar le k .hun dsa gye ehna .bhan toddd hugi.

    • @sharanpreetsingh407
      @sharanpreetsingh407 3 роки тому +1

      Shi.gl.g nice g

    • @kuldeepsinghkuldeepsingh7350
      @kuldeepsinghkuldeepsingh7350 3 роки тому +7

      ਅਨਮੋਲ ਗਗਨ ਮਾਨ ਦੀਦੀ ਜੀ ਦੇ ਕੱਟੜ ਫੈਨ ਆ ਜੀ ਮੇਰੀ ਸਭ ਤੋਂ ਪਿਆਰੀ ਕਲਾਕਾਰ ਮੇਰੀ ਬੈਸਟ ਕਲਾਕਾਰ ਸੁਪਰ ਹਿੱਟ ਕਲਾਕਾਰ ਮੇਰੀ ਅਨਮੋਲ ਗਗਨ ਮਾਨ ਦੀਦੀ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਦੀਦੀ ਜੀ new song ਕਿਸਾਨ ਜ਼ਿੰਦਾਬਾਦ ਵੈਰੀ ਵੈਰੀ ਗੁੱਡ ਦੀਦੀ ਜੀ ਪ੍ਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ ਇਹੀ ਅਰਦਾਸ ਕਰਦਾ ਹਾਂ ਜੀ ਮੈਂ ਤੁਹਾਡਾ ਬਹੁਤ ਵੱਡਾ ਫੈਨ ਆ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਦੀਦੀ ਜੀ

  • @baldevsingh-tf1cl
    @baldevsingh-tf1cl 3 роки тому +107

    ਸਾਨੂੰ ਹੁਣ ਬਹੁਤ ਮਾਣ ਹੁੰਦਾ ਹੈ ਕਿ ਸਾਰੇ ਗਾਇਕ ਸਾਡੇ ਨਾਲ ਨੇ। ਕੁੱਤੇ ਨੇਤਾਵਾਂ ਤੋਂ 100 ਗੁਣਾ ਚੰਗੇ ਨੇ ਸਾਡੇ ਗਾਇਕ। ਠੋਕੋ ਲਾਇਕ 👍👍👍👍ਸਾਡੇ ਸਾਰੇ ਸਿੰਗਰਾਂ ਲਈ ਜੋ ਸਾਡਾ ਔਖੇ ਸਮੇਂ ਵਿੱਚ ਸਾਥ ਦੇ ਰਹੇ ਨੇ

  • @dheerajkumar6270
    @dheerajkumar6270 3 роки тому +65

    GAGAN maan proud of you God bless you sister

  • @sanjudera6663
    @sanjudera6663 3 роки тому +89

    ਕਿਸਾਨ ਯੂਨੀਅਨ ਜ਼ਿੰਦਾਬਾਦ 🚜🚜🚜🚜🚜🚜🚜🚜 share this song if you son of a farmer

  • @naturehumanity9493
    @naturehumanity9493 3 роки тому +122

    Va ਕਮਾਲ ਗੀਤ,, ਪੂਰੀ ਟੀਮ ਦਾ ਸ਼ੁਕਰੀਆ ਧੰਨਵਾਦ

  • @jaskaransidhu5801
    @jaskaransidhu5801 3 роки тому +71

    ਦਿਖਾ ਦੋ ਸਰਕਾਰ ਨੂੰ ਸਿੰਗਰ ਕੱਲਾ ਗਾਉਣ ਨਹੀਂ ਜਾਣਦੇ ਆਪਣੇ ਹੱਕਾਂ ਵਾਸਤੇ ਲੜਨਾ ਵੀ ਜਾਣਦੇ ਨੇ keep it up anmol Gagan maan

  • @balvirdhami7219
    @balvirdhami7219 3 роки тому +22

    ਬਹੁਤ ਸੋਹਣਾ ਲਿਖਿਆ ਗੀਤ ਬਾਈ‌‌ ਮੱਟ ਸ਼ੇਰੋ ਵਾਲਾ ਤੇ ਅਨਮੋਲ ਗਗਨ ਮਾਨ ਜੀ 💪🏻💪🏻💪🏻💪🏻💪🏻💪🏻

  • @BALWINDERSINGH-kl7fd
    @BALWINDERSINGH-kl7fd 3 роки тому +263

    ਇਸ ਗੀਤ ਨੂੰ dislike ਕਰਨ ਵਾਲੇ ਪੰਜਾਬੀ ਨਹੀਂ ਹੋਣੇ ਉਹ ਆਪਣੀ ਮਾਂ ਦੇ ਪੁੱਤ ਨਹੀਂ ਲੱਗਦੇ 🙏🙏

    • @lovepreetsinghkhalsa5408
      @lovepreetsinghkhalsa5408 3 роки тому +15

      ਇਹ ਮੋਦੀ ਭਗਤ ਨੇ ਭਾਈ ਸਾਹਿਬ ਜੀ

    • @chinkiaggarwal5946
      @chinkiaggarwal5946 3 роки тому +4

      Ys mai punjab toh aah..bt eh song bht ghtiya song aa isdi Rajniti nu drshanda hai..eh is song ch dikhaana ki chahandi ae k jatt dnaali chk lainge je ohna dia glan na mniya gyia te khoon khraaba hou..waah ri Amonl..vdia publicity ae.ghtiya.punjab de bchya nu ki sndesh de rhi hai tu k dnaali chk lo..hr gl tuhadi jtta di khoon khraabe te ku mukdi ae...aai wdi jtti..

    • @gurpreetkaursandhu8856
      @gurpreetkaursandhu8856 3 роки тому +6

      Ta chakan ga v kyun nhi dhunali hor ki lgda tenu chuda pa k ghr ch vapas vadh java ga jo sahi laga kranga hakk aa sada nale agr sath den joga nhi aa na ta jo da rha ohnu hi da lan da sath😏😏

    • @BALWINDERSINGH-kl7fd
      @BALWINDERSINGH-kl7fd 3 роки тому +3

      @@gurpreetkaursandhu8856 right ji 🙏🙏

    • @BALWINDERSINGH-kl7fd
      @BALWINDERSINGH-kl7fd 3 роки тому +3

      @@gurpreetkaursandhu8856 ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏🙏🙏🙏🙏

  • @MandeepSingh-bf6wo
    @MandeepSingh-bf6wo 3 роки тому +93

    Kisan zindabad we support farmers 👍👍

  • @855brar8
    @855brar8 3 роки тому +45

    ਜੱਟੋ 25 september ਫੱਟੇ ਚੱਕ ਦੋ‌ ਸਾਰੇ ਵੀਰ 🙏🏻🙏🏻🙏🏻💪🏻💪🏻 ਕਿਸਾਨ ਏਕਤਾ ਜਿੰਦਾਬਾਦ

  • @matordasingh8931
    @matordasingh8931 3 роки тому +32

    LOVE U ਸੇਰਨੀੲੇ TRUE DAUGHTER OF FARMER

  • @gurdevsingh3811
    @gurdevsingh3811 3 роки тому +20

    Sherni
    Anmolgaganmaan Sister
    Good luck

  • @rubiyakhanwattoo6507
    @rubiyakhanwattoo6507 3 роки тому +94

    ਸਬਜ਼ੀ ਕਿਸਾਨਾਂ ਦੀ ਕਿਸਾਨਾਂ ਤੋ 5 de ਭਾਵ ਲੈ ਕੇ ohii 500 di kr ਦੇਂਦੇ ਨੇ ਜਦੋ ਕਿਸਾਨ ਨੂ ਲੋੜ ਪਵੇ ਉਦੋ
    ਕਿਸਾਨ ਤੋ ਅੱਧੇ ਤੋ ਵੀ ਅੱਧੇ ਮੁੱਲ ਚ ਲੈਂ ਕੇ ਚਾਰ ਗੁਣਾ ਭਾਵ nal ਵੇਚ ਦੇ aa
    ਸਰਕਾਰੇ ਤੇਰਾ ਬੇੜਾ ਹੀ ਗ਼ਰਕ ਹੋਵੇ

    • @asif6026
      @asif6026 3 роки тому +3

      100% bilkul sahi gal aa

    • @jat5343
      @jat5343 3 роки тому +2

      BABBU MAAN:- KISSAN
      ua-cam.com/video/FmC09Ju8Pak/v-deo.html

    • @vinodsingh-eu5wp
      @vinodsingh-eu5wp 3 роки тому

      Delhi Rs 400 Kilo Matar da bhav hai 😡

    • @eaglebajwa
      @eaglebajwa 3 роки тому +1

      Jai jawan jai kiss an🙏

  • @DeepSingh-do4ly
    @DeepSingh-do4ly 3 роки тому +15

    Sistr Boht Good
    ਸਪੋਰਟ Farmers

  • @paramjitkaurboparai2833
    @paramjitkaurboparai2833 3 роки тому +21

    Proud to be an indian farmer 🙏🙏🙏

  • @samardeep9358
    @samardeep9358 3 роки тому +11

    Proud to be a son of farmer🌾🌾

  • @ishasaini6150
    @ishasaini6150 3 роки тому +39

    Kisan jindabad🤘🤘

  • @royalhdpb03
    @royalhdpb03 3 роки тому +93

    ਅਨਮੋਲ ਗਗਨ ਮਾਨ ਜੀ ਤੁਸੀਂ ਕਿਸਾਨਾਂ ਦੀ ਬਹੁਤ ਸਪੋਰਟ ਕਰ ਰਹੇ ਹੋ |
    ਇਸ ਸਪੋਰਟ ਲਈ ਅਸੀ ਦਿਲੋਂ ਧੰਨਵਾਦੀ ਹਾਂ |
    ਬੱਸ ਇਸੇ ਤਰ੍ਹਾਂ ਕਿਸਾਨਾਂ ਦੀ ਸਪੋਰਟ ਕਰਦੇ ਰਿਹੋ |
    ਬਹੁਤ ਜਲਦੀ ਹੀ ਅਸੀ ਰਾਜਨੀਤੀ ਨੂੰ ਸਿੱਧੇ ਰਾਹ ਪਾ ਦੇਮਾਗੇ

  • @deepbeiman875
    @deepbeiman875 3 роки тому +24

    ਆਪਸ ਦੇ ਵਿੱਚ ਲੜਣ ਤੋਂ ਚੰਗਾ ਚੱਲੋ ਹੱਕਾਂ ਲਈ ਲੜੀਏ🚩ਏਕੇ ਬਿਨ ਇਨਕਲਾਬ ਲਿਆ ਨਹੀ ਹੋਣਾ🙏ਕਿਸਾਨ,ਮਜਦੂਰ,ਏਕਤਾ,ਜਿੰਦਾਬਾਦ☝️🙏🔥#ਮਾਨ#❤❤

  • @sukhpreetkaur7822
    @sukhpreetkaur7822 3 роки тому +5

    Support farmers because you are alive because of farmers.
    Proud to be daughter of farmer. 🙏

  • @karanbirsinghsohal7990
    @karanbirsinghsohal7990 3 роки тому +24

    ਕਰਲੋ ਗੋਰ ਦੋਗਲੇਓ ਬੇੜਾਂ ਬਹਾ ਕੇ ਤੋਡਾ ਫਿਰ ਸ਼ਾਹ ਲੈਣਾ ਐਤਕੀਂ ///ਜ਼ਿਮੀਂਦਾਰ ਏਕਤਾ ਜਿੰਦਾਬਾਅਦ ☑️

  • @gursewaksingh5850
    @gursewaksingh5850 3 роки тому +43

    Kisan mazdoor ekta zindabad

  • @ikbalsingh3615
    @ikbalsingh3615 3 роки тому +21

    Bilkul Saii Warning Sarkar nu Jatta'n Wallo👍🏻

  • @davinderverma8424
    @davinderverma8424 3 роки тому +5

    I wish es bar vote hi new generations nu deo
    Jai jwan jai kissan🙏💪🏻

  • @passionateshayar
    @passionateshayar 3 роки тому +8

    ਚੱਲੋ ਹੱਕਾਂ ਲਈ ਲੜੀਏ 🙏🏻
    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ 🤟🏻🌾

  • @suryadevbarak3479
    @suryadevbarak3479 3 роки тому +21

    This song is associated with the conscience of the Farmers This song is very Sound 🙏🙏🙏🙏🙏👳‍♀️👳‍♀️👳‍♀️👳‍♀️👳‍♀️👳‍♀️👳‍♀️💓💓💓💓💓💓💓

  • @BALWINDERSINGH-kl7fd
    @BALWINDERSINGH-kl7fd 3 роки тому +14

    ਕਿਸਾਨਾਂ ਨਾਲ ਇੱਕ ਜੁੱਟ ਹੋ ਕੇ ਨਾਲ ਖੜ੍ਹਨ ਦੀ ਲੋੜ ਆ ਜੀ ਸਾਰੇ ਪੰਜਾਬ ਨੂੰ ਹੱਥ ਜੋੜ ਕੇ ਬੇਨਤੀ ਆ ਜੀ ਕਿਸਾਨਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰੀਏ 🙏🙏🙏🙏

  • @user-sj2hw3lh2w
    @user-sj2hw3lh2w 3 роки тому +2

    ਇਹ ਗੀਤ ਆਉਣ ਵਾਲੀ ਫਿਲਮ ਵਿੱਚ ਪਾਈਆਂ ਜਾਵੇ
    ਆਉਣ ਵਾਲੀਆਂ ਪੀੜੀਆ ਵਾਸਤੇ ਇਹ ਗੀਤ ਮਸਲਾ ਹੋਵੇ
    ਇਸ ਕਿਸਾਨੀ ਜੰਗ ਤੇ ਫਿਲਮ ਵੀ ਬਣਨੀ ਚਾਹੀਦੀ ਏ

  • @jassainiofficial9589
    @jassainiofficial9589 3 роки тому +17

    Lady babbu maan 🔥🔥🔥🔥 maan saab Zindabaad.. Gagan anmol maan zindabaad

  • @ArshChahal47
    @ArshChahal47 3 роки тому +29

    00:59 Sukhdev Singh pind Atla Kalan, Mansa
    Gagan Anmol Maan de nankeya to

    • @ArshChahal47
      @ArshChahal47 3 роки тому +1

      @@iamjaskaran_144 sukhdev singh (urf Chua) pind ch sab eho naam nal jande ne identity ch chahe koi hor nam hove

    • @ArshChahal47
      @ArshChahal47 3 роки тому +1

      @@iamjaskaran_144 oh te manda Y Identity ch Gurdev Singh hona pr pind ch Sukhdev Singh (chua) de nam to jande ne sab

    • @harshpindersingh9464
      @harshpindersingh9464 3 роки тому

      Full video hai Jo oh bole a ???

  • @rajinderkaur372
    @rajinderkaur372 3 роки тому +6

    Very heart touching song 🙏🙏🙏🙏👌and sanu believe aw ki asi jitage 💯💯💯💯,,,love you jai kisan

  • @ManmeetSandhu-Music
    @ManmeetSandhu-Music 3 роки тому +7

    Very nice song sis ❤
    ਕਿਸਾਨ ਮਜਦੂਰ ਏਕਤਾ ਜਿੰਦਾਬਾਦ 💪
    ਪੰਜਾਬ ਪੰਜਾਬੀਅਤ ਜਿੰਦਾਬਾਦ 💪
    ✍️ ਬੇਈਮਾਨ 🤘😘

  • @babbukaur7826
    @babbukaur7826 3 роки тому +52

    ਬਾਈ ਆ dislike ਕਰਨ ਆਲਿਆਂ ਨੂੰ ਕਹਿ ਦਿਉ ਕਿ ਸਾਡੀ ਤਿਆਰ ਕੀਤੀ ਕਣਕ ਨਾ ਖਾਣ

    • @gilldodwala3205
      @gilldodwala3205 3 роки тому +1

      ਸੱਚੀ ਗੱਲ ਆ ਜੀ

    • @kalli5397
      @kalli5397 3 роки тому

      Free ch nahi denda koi .

    • @chamkaursroya6665
      @chamkaursroya6665 3 роки тому +1

      @@kalli5397 lai k dekho free app Sanu free chai dine khuj roti toh bina reh k dekho stupid bnde

    • @ravneetkaur8095
      @ravneetkaur8095 3 роки тому +2

      @@kalli5397 acha sarkar ki dindi a free thnu jo kisana di mehnat nu nhi smjde tsi fasal kisan bej de a sarkar khred di a os nu te thnu yda mula te vach di a kisn nu ta vse kuj nhi milda

    • @chinkiaggarwal5946
      @chinkiaggarwal5946 3 роки тому

      Mai kita dislike song nu..bt pher v khawage..khnde ne hr kise nu ik duje di jrurt hundi ae te tuhade wrgea nu ena ni uchlna chahinda...pher ta kl nu dctr v khnge k jehda mrda mre koi saade kol ilaaz krwaan na aawe..ghtiya soch te ahnkaari soch

  • @pindaderaje5911
    @pindaderaje5911 3 роки тому +4

    ਭਾਰਤ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਿੰਦਾਬਾਦ ❣️

  • @harmansandhu2720
    @harmansandhu2720 3 роки тому +3

    Superb song by Anmol gagan maan for kisan and proud to be kisan

  • @ishaakhan1864
    @ishaakhan1864 3 роки тому +1

    I always with u farmers 💪💪

  • @arshbrar4413
    @arshbrar4413 3 роки тому +19

    ਕਿਸਾਨ❤️👏 ਮਜ਼ਦੂਰ👏👏❤️ ਏਕਤਾ👏👏❤️ ਜਿੰਦਾਬਾਦਕਿਸਾਨ❤️👏 ਮਜ਼ਦੂਰ👏👏❤️ ਏਕਤਾ👏👏❤️ ਜਿੰਦਾਬਾਦਕਿਸਾਨ❤️👏 ਮਜ਼ਦੂਰ👏👏❤️ ਏਕਤਾ👏👏❤️ ਜਿੰਦਾਬਾਦਕਿਸਾਨ❤️👏 ਮਜ਼ਦੂਰ👏👏❤️ ਏਕਤਾ👏👏❤️ ਜਿੰਦਾਬਾਦਕਿਸਾਨ❤️👏 ਮਜ਼ਦੂਰ👏👏❤️ ਏਕਤਾ👏👏❤️ ਜਿੰਦਾਬਾਦਕਿਸਾਨ❤️👏 ਮਜ਼ਦੂਰ👏👏❤️ ਏਕਤਾ👏👏❤️ ਜਿੰਦਾਬਾਦਕਿਸਾਨ❤️👏 ਮਜ਼ਦੂਰ👏👏❤️ ਏਕਤਾ👏👏❤️ ਜਿੰਦਾਬਾਦਕਿਸਾਨ❤️👏 ਮਜ਼ਦੂਰ👏👏❤️ ਏਕਤਾ👏👏❤️ ਜਿੰਦਾਬਾਦ💪"ਯਾਰ ਪਲੱਗ ਨੇ ਬੀਬਾ"😎💪

  • @siratkaur3147
    @siratkaur3147 3 роки тому +24

    Full support

  • @tejvindersingh8953
    @tejvindersingh8953 3 роки тому +2

    Very true song.I am with kissans.who else is with them plz like.
    Plz support them with more and more likes.

  • @kiranpreetkaur9715
    @kiranpreetkaur9715 3 роки тому +5

    Very nice song kisaan da best frnd hi khet. aa te kisaan ekta jindabaad.✊✊ I am proud of farmers. mere v papa ekk farmer aa . Bahut nice song aa ji❤️.kisaana❤️ de kaaran hi sarkar di roti pakdi aa .🍪🍪

  • @narinderchahal974
    @narinderchahal974 3 роки тому +12

    Bhout vdia song aw mam proud off u kisan. Union zindawad 💕💪💪💪💪

    • @NationalSecurityGuard108
      @NationalSecurityGuard108 3 роки тому

      Kissana Nu Befkof Banana Te Gumrah Karna Shado. ua-cam.com/video/DsHQ2gwGN8w/v-deo.html

  • @jashansran1838
    @jashansran1838 3 роки тому +13

    Kisaan mazdoor ekta zindabaad🔥

  • @avneet_maan2595
    @avneet_maan2595 3 роки тому +5

    Bht..wdia maan g..😀💪👍✌️😇😇

  • @gilldodwala3205
    @gilldodwala3205 3 роки тому

    ਬਹੁਤ ਵਧੀਆ ਗੀਤ ਜੀ ਇਸ ਤਰਾ ਦੇ ਗੀਤ ਮੂਵੀਆਂ ਦੀ ਲੋੜ ਆ ਹੱਲਾ ਸ਼ੇਰੀ ਹਿੰਮਤ ਇਕੱਠੇ ਹੋਣ ਦੀ ਲੋੜ ਆ ਅਸੀ ਵੀ ਮੂਵੀ ਤਿਆਰ ਕਰਕੇ ਹਟੇ ਆ

  • @Rj13_sardar
    @Rj13_sardar 3 роки тому +48

    Kon kon 25 nu support krugaaa kisan ekta zindabad nu?????!

    • @gurbal8298
      @gurbal8298 3 роки тому

      Mai tan kr reha store bnd 25 nu

  • @_maan_sabb___7865
    @_maan_sabb___7865 3 роки тому +9

    Kisaan majdoor ektaa zindabaad❣️🙏

  • @kuldeepkaur8428
    @kuldeepkaur8428 3 роки тому +1

    thx sis tera aw song khaden lyi rab tenu chad di kala rakhe 🙏🙏

  • @jashangill6583
    @jashangill6583 3 роки тому +4

    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ।।ਵੀਰੇ ਇੱਕਠੇ ਹੋ jo।।ਗਿਲੇ ਛਡ ਦੋ।।ਬਾਬਾ ਮੇਹਰ ਕਰੇ।।ਲੜਾਈ ਸਰਕਾਰ ਨਾਲ ਏ,,ਕਲਾਕਾਰਾਂ ਨਾਲ ਨਹੀਂ

  • @prabhgill2859
    @prabhgill2859 3 роки тому +11

    ਕਿਸਾਨ ਮਜ਼ਦੂਰ ਏਕਤਾ ਜਿਦਾਬਾਦ

    • @jagdeepsomal6443
      @jagdeepsomal6443 3 роки тому

      ਕਿਸਾਨ ਮਜ਼ਦੂਰ ਏਕਤਾ ਜਿਦਾਬਾਦ ਜੀ

  • @bambukatyarada7219
    @bambukatyarada7219 3 роки тому +16

    True words Sis

  • @khushpreetjattana8249
    @khushpreetjattana8249 3 роки тому +7

    Anmol gagan ma'am is best and she is also deep to earth

  • @manigurjar1126
    @manigurjar1126 3 роки тому +2

    Jai jawan jai kisan 🙏

  • @bachitersingh6019
    @bachitersingh6019 3 роки тому +11

    🙏🙏🙏Fan asi sidhu moose wala da aa par ਏ ਲੜਾਈ ਸਾਰੇਆdi aa support madam ji kìsan zindabad💪💪💪💪💪💪

  • @medianewsoffice5297
    @medianewsoffice5297 3 роки тому +33

    Bhut vadiya song

  • @Gurwinder321
    @Gurwinder321 3 роки тому +151

    (Dislike krn wale modi de chamche )
    Kisan thoko like 🦾🦾🙏

  • @sukhpalsingh3513
    @sukhpalsingh3513 3 роки тому +3

    ਇਕੱਠੇ ਹੋ ਜਾਉ🙏 ਏਕੇ ਬਿਨ ਇਨਕਲਾਬ ਲਿਆਂ ਨਈ ਹੋਣਾਂ 🙏 ਕਿਸਾਨ-ਮਜ਼ਦੂਰ ਏਕਤਾ ਜਿੰਦਾਬਾਦ

  • @sukhrajsingh817
    @sukhrajsingh817 3 роки тому +13

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 💪💪💪

  • @arshkaur7295
    @arshkaur7295 3 роки тому +9

    We are with "Farmers""Andatta Of Nation"

  • @khushi0311
    @khushi0311 3 роки тому +5

    Best ever song sister we r with u😘FULL SUPPORT TO FARMERS

  • @gagandeepsingh2900
    @gagandeepsingh2900 3 роки тому +1

    Kisaan ekta zindabad.mera Punjab waada rahe waheguru ji

  • @Shorthand_Dictation
    @Shorthand_Dictation 3 роки тому +12

    We are with you Sister, and full support to our Farmers bhai. Country is nothing without farmers. Love you, Respect you, Always support
    (Jai Jawan, Jai Kisan )

  • @purpleocean8418
    @purpleocean8418 3 роки тому +6

    Dii tuc bahout himmt valee oo . keep it up . aapne kisaan veera de naal eda hi khde reho .

  • @NirmalSingh-pc7ix
    @NirmalSingh-pc7ix 3 роки тому +7

    Kissan majdoor ekta jindabaad💪💪💪💪🔥🔥🔥

  • @gavies.bhangu6603
    @gavies.bhangu6603 3 роки тому +1

    💥ਜੈ ਕਿਸਾਨ💥🌾💪🏻🌾💪🏻🌾💪🏻🌾💪🏻🌾💪🏻🌾

  • @kular1.0
    @kular1.0 3 роки тому +3

    ਆ dislike ਵਾਲ਼ੇ ਆ ਨੂੰ ਰੋਟੀ ਪਤਾ ਨੀ ਕਿਥੋਂ ਮਿਲ਼ਦੀ ਆ ਜਿਹੜੇ ਕਿਸਾਨੀ ਦੇ ਗੀਤ ਤੇ dislike ਵੀ ਕਰਦੇ ਆ😢

  • @sainpankaj
    @sainpankaj 3 роки тому +13

    We don't belong to lower class or middle class we belong to farmer class 🙏

  • @mandeepgill7011
    @mandeepgill7011 3 роки тому

    ਆਉ ਵੀਰੋ ਉਹਨਾਂ ਕਿਸਾਨ ਵੀਰਾਂ ਲਈ ਦੂਆ ਕਰੀਏ ਜੋ ਅਪਣੇ ਹੱਕਾ ਲਈ ਸੰਘਰਸ਼ ਕਰ ਰਹੇ ਨੇ

  • @karamjeetdalal3024
    @karamjeetdalal3024 3 роки тому +3

    Punjabis are strong. 🔥🔥🔥🔥

  • @khereaale3253
    @khereaale3253 3 роки тому +4

    Dislike aala pta ni kon aw? Shame on them who dislike this song

  • @robysharma4793
    @robysharma4793 3 роки тому +1

    jis ne vi kisani te mudde te gane gaye sb to vadhia anmol ne gaya

  • @paramjitkaurboparai2833
    @paramjitkaurboparai2833 3 роки тому +3

    Nice bhut vadia 👌👌👌🙏🙏🙏

  • @satbirpannu11pannu50
    @satbirpannu11pannu50 3 роки тому +3

    Kiya bat a 🇿🇦🤟 WAHEGURU chardi kala wich rahke 🙏Anmol gagan maan 🙏

  • @Rj13_sardar
    @Rj13_sardar 3 роки тому +12

    Kissaaan ektaa zindabaad 💪💪💪💪💪💪

  • @gilldodwala3205
    @gilldodwala3205 3 роки тому

    ਮੱਟ ਸ਼ੇਰੋਂ ਵਾਲੇ ਦੀ ਲਿਖਤ ਨੂੰ ਕੋਣ ਕੋਣ ਪਸੰਦ ਕਰਦਾ

  • @chottadulladulla3763
    @chottadulladulla3763 3 роки тому +1

    Anmol yar mai bahut vedio vekhiyan tusi sach vich aa hamesha kisan de putt aa kisan nall khada geee 👳‍♂️👳‍♂️👳‍♂️👳‍♂️👳‍♂️👳‍♂️👳‍♂️👳‍♂️🌾🌾🌾🌾🌾🌾🌾🌾🌾🌾

  • @abhisandhu7812
    @abhisandhu7812 3 роки тому +15

    Bot sohna Didi

  • @khushneetkaur7066
    @khushneetkaur7066 3 роки тому +1

    💪💪💪💪💪ਆਇ ਜੇ ਦਨਾਲੀ ੜਾੜ ੜਾੜ ਹੋਉ ਗਿ

  • @pinkideswal1301
    @pinkideswal1301 3 роки тому +1

    I am proud of daughter of son plzz support of farmer. .........

  • @samangurditpuria5382
    @samangurditpuria5382 3 роки тому +96

    ਤੈਨੂੰ ਕੀ ਲੱਗਦਾ ਵੀ ਚਾਹ ਦੇ ਕੱਪ ਵਿਚ ਕੇਵਲ
    ਬਿੱਸਕੁੱਟ ਹੀ ਡੁੱਬ ਦੇ ਨੇ ,,,ਮੋਦੀ ਇੱਥੇ ਦੇਸ ਡੋਬ ਗਿਆ,,......~ ਅਣਜਾਣ

  • @KumarKumar-bw9hs
    @KumarKumar-bw9hs 3 роки тому +4

    Sarkar nu pta lguga koe asli takri si 💪💪💪💪💪

  • @rajveerkaur8577
    @rajveerkaur8577 3 роки тому +3

    You people are also a major part of artist who changes by their art without any physical contact.
    Please continue ,carry on ,keep up.
    Good job

  • @simranjeetkaur7616
    @simranjeetkaur7616 3 роки тому +2

    I love this song 😘😘😘

  • @JaskaranSingh-vs4bp
    @JaskaranSingh-vs4bp 3 роки тому +7

    Truely i was waiting for this song

  • @naturehumanity9493
    @naturehumanity9493 3 роки тому +11

    Twiter ਤੇ ਜਾਓ ਓਥੇ ਵਿਰੌਧ ਕਰ ਸਕਦੇ ਅਾ,,, ਓਥੇ ਸ਼ੋਸ਼ਲ ਮੀਡੀਆ ਕਮ ਕਰੇਗਾ

  • @jajansandhu2895
    @jajansandhu2895 3 роки тому +1

    Bhut vdiya song aa👌👌👌

  • @prabhthind1219
    @prabhthind1219 3 роки тому

    ਮੱਟ ਸ਼ੇਰੋਂ ਵੀਰ ਅਨਮੋਲ ਮੈਡਮ ਸਲਾਮ ਆ ਤੁਹਾਡੀ ਕਲਮ, ਗਾਇਕੀ ਨੂੰ " ਹੱਕ ਲੈਣੇ ਪੈਂਦੇ ਲੜ ਲੜੇ ਕੇ , ਇਹ ਮਿਲਦੇ ਬਹੁਤ ਆਸਾਨ ਨਹੀਂ ਹੁੰਦੇ , ਸਾਡੇ ਹੁਣ ਪਾਣੀ ਸਿਰ ਤੋਂ ਲੰਘ ਗਿਆ ਦੱਸਾਂ ਗੇ ਹੁਣ ਕਿਸਾਨ 🌾ਕੀ ਹੁੰਦੇ "🚜

  • @simranjitkaur6804
    @simranjitkaur6804 3 роки тому +3

    Bhot vdia song sis god bless u. waheguru ji mehar Krn

  • @gurusingh2734
    @gurusingh2734 3 роки тому +3

    Behney you are amazing.. Guru sahib ji bless you ❤️

  • @foggycolours6685
    @foggycolours6685 3 роки тому +1

    Goosebumps 🔥

  • @Easycheesyvibes
    @Easycheesyvibes 3 роки тому +2

    We support farmers💪❤

  • @ravinderkaur2433
    @ravinderkaur2433 3 роки тому +3

    ਕਿਸਾਨਾਂ ਨੂੰ ਲੋੜ ਨਹੀਂ ਕਿਸੇ ਸਿਆਸੀ ਆਗੂ , ਜਾਂ,,,ਦੀ,,, waheguru help us,,,select best leader and just follow not any paritism,,,unity power,,,slute to all farmers.... God bless all .

  • @gurditjosan3628
    @gurditjosan3628 3 роки тому +6

    Nice anmole sis good bless you 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @priyakaur3629
    @priyakaur3629 3 роки тому

    Bahot sohna gaya sis😊😊
    U r true punjabi singer

  • @kamalmehra9999
    @kamalmehra9999 3 роки тому

    ❤ dil kush ho gyaa song sun kk ❤

  • @RAVINDER47
    @RAVINDER47 3 роки тому +5

    ਕਿਉਂ ਨੀ ਤੁਸੀ ਹਾਕਮੋਂ ਕਦਰ ਕਰਦੇ ਅੰਨ ਦਾਤੇ ਫਾਹਾ ਨਿੱਤ ਲੈ ਕੇ ਮਰਦੇ ਦਸੋ ਕਿਹੜੀ ਜੇਬ ਵਿੱਚੋਂ ਕੱਢਦੇ ਕਨੂੰਨ ਕਿ ਹਰ ਗੱਲ ਥੋਡੇ ਅਨੁਸਾਰ ਹੋਉਗੀ ਜੱਟ ਦਿਆਂ ਮੋਢਿਆਂ ਤੇ ਕਹੀ ਰਹਿਣ ਦਿਓ ਆ ਗਈ ਜੇ ਦੋਨਾਲੀ ਤਾੜ ਤਾੜ ਹੋਉਗੀ ਫੇਰ ਤੁਸੀ ਆਖਣਾ ਏ ਬਾਗੀ ਹੋ ਗਏ ਥੋਡੀ ਰਾਜਨੀਤੀ ਜਿੰਮੇਵਾਰ ਹੋਉਗੀ

  • @varinderjeetsingh3053
    @varinderjeetsingh3053 3 роки тому +14

    Saare singer kisaana di avaaj nu aage lai ke jao 🙏🏻

  • @jarnailsarao7130
    @jarnailsarao7130 3 роки тому +33

    ਸਹੀ ਗੱਲ ਆ ਜੱਟ ਅਜਬ ਹੁੰਦੇ ਆ ਤੁਸੀ ਅਜੇ ਜੱਟਾ ਨੂੰ ਜਾਣਦੇ ਨੀ ਮੂੰਹ ਤੇ ਈ ਚੁੱਪ ਆ ਜੇ ਉਠੇ ਤਾਂ ਲਾਸਾ ਵਿਕਣ ਗੀਆ🤨🤨🤨🤨🤫

  • @shaganpreetsingh7162
    @shaganpreetsingh7162 3 роки тому

    Bht vdhia anmol ji salute teri kalam nu matt vire

  • @Rj13_sardar
    @Rj13_sardar 3 роки тому +5

    Maaaan saaab siraaaaa lataaaaaaaa👍👍

  • @kamaljeetsingh2700
    @kamaljeetsingh2700 3 роки тому +1

    ਗਗਨ ਅਨਮੋਲ ਜੀ ਮੈ ਤੁਹਾਡਾ ਇਹ ਗੀਤ ਬਹੁਤ ਵਧੀਆ ਹੈ ਮੈਂ ਆਮ ਆਦਮੀ ਪਾਰਟੀ ਦੇ ਕਿਸਾਨ ਵਿੰਗ ਦਾ ਵਾਈਸ ਪ੍ਧਾਨ ਜਿਲਾ ਮੋਹਾਲੀ