Kismat dia Gallan sabb Parmaatma 🙏 Waheguru 🙏 Sache Patshah 🙏 Jado Bande da Hath fdd da Feyr Siree Laa k hi Hatda Banda bhwa kina v jor laayi jaave prr kaamyaabi Jado milni odo milni aw mai khud dekhea eh keo k mai Canada jana chaunda c prr bahut jor Layea do vaar reject hogi file 7-8 lakh rupaye kharaab hoge prr rabb ne jo dana paani hi ni likhea c nhi Jaa skea mere naal de sbb chal ge prr hun mai Waheguru Sache Patshah 🙏 te chadiya Doora j Kismat ch Likhea Hoea ta jaavda ge nhi ta fer time ta langhi janda hun v 😊😊
ਸਤਿ ਸ੍ਰੀ ਆਕਾਲ ਬਾਈ ਚਰਨਾ ਜੀ ਤੁਹਾਡੀ ਵਿਡਿੳ ਵੇਖ ਕੇ ਦਿਲ ਖੁਸ਼ ਹੋ ਗਿਆ ਬਹੁਤ ਜ਼ਿਆਦਾ ਧੰਨਵਾਦ ਜੀ ਵਾਹਿਗੁਰੂ ਕਿਰਪਾ ਬਣਾਈਂ ਰੱਖਣ ਤੁਹਾਡੇ ਤੇ ਹਮੇਸ਼ਾ ਤੇ ਵਿਸ਼ੇਸ਼ ਤੌਰ ਤੇ ilti Lana team ਦਾ ਵੀ ਧੰਨਵਾਦ ਜੀ ਜੋ ਬਹੁਤ ਜ਼ਿਆਦਾ ਮਿਹਨਤ ਕਰਦੇ ਆ ਵਿਡਿੳ ਵੀ ਸਿਰਾ ਹੀ ਬਣਾੳਦੇ ਆ
Great 👍👍👍👍 video
ਚਰਨੇ ਵੀਰ ਨੂੰ ਇਕ ਵਾਰੀ ਮਿਲਣ ਦਾ ਮੋਕਾ ਮਿਲੀਆ ਸੀ ਬੜਾ ਵਧੀਆ ਇਨਸਾਨ ਆ ਜਿਉਦੇ ਰਹੋ ਭਰਾਵੋ
ਬੰਦਾ ਬਹੁਤ ਇਮਾਨਦਾਰ ਆ ਚਰਨਾ
ਚਰਨੇ ਬਾਈ ਤੇ ਤਰਸੇਮ ਸਿੰਘ ਬਾਈ ਜੀ ਬਹੁਤ ਢੰਗ ਤਰੀਕੇ ਨਾਲ ਜਾਣਕਾਰੀ ਦਿੰਦੇ ਹਨ ਬਹੁਤ ਵਧੀਆ ਗੱਲਾ ਦੱਸਦੇ ਹਨ ਚਰਨਾ ਬਾਈ ਸਹੀ ਰੇਟ ਨਾਲ ਬੱਕਰੀਆ ਵੇਚਦੇ ਹਨ ਇਹ ਚਰਨੇ ਬਾਈ ਦਾ ਬਹੁਤ ਵਧੀਆ ਉਪਰਾਲਾ ਹੈ ਸਭ ਲੋਕ ਤੁਹਾਨੂੰ ਯਾਦ ਕਰਦੇ ਹਨ ਸਹੀ ਰੇਟ ਤੇ ਹੀ ਬੱਕਰੀਆ ਵੇਚਿਆ ਕਰੋ ਧੰਨਵਾਦ ਵੀਰ ਜੀ ਇਲਤੀ ਲਾਣਾ ਚੈਨਲ ਦਾ ਬਹੁਤ ਬਹੁਤ ਧੰਨਵਾਦ ਜੀ ਨਿਰਮਲ ਸਿੰਘ ਦੁਬਈ ਤੋਂ ਧੰਨਵਾਦ ਜੀ
ਚਰਨਾ 22 ਬਹੁਤ ਮਿਹਨਤੀ ਅਤੇ ਸੱਚਾ ਇਨਸਾਨ ਏ ਮਾਲਕ ੴਨੇ 22 ਦੀ ਮਿਹਨਤ ਨੂੰ ਫਲ ਲਾਈਆਂ , 22 ਜੀ ਬਹੁਤ-ਬਹੁਤ ਪਿਆਰ ਜੀ , USA 🇺🇸 California 🙏🙏🙏🤝🤝🤝🤝
🥰
ਬਾਈ ਜੀ ਚਰਨਾ ਬਾਈ ਦਿੱਲ ਦਾ ਸਾਫ ਬੰਦਾ ਪਰਮਾਤਮਾ ਚੱੜਦੀ ਕਲਾ ਰੱਖੇ ਵਾਹਿਗੁਰੂ
ਬੜਾ ਮਨ ਖੁਸ਼ ਹੋਇਆ ਵਿੱਰ ਦਾ ਕੱਮ ਵੇਖ ਕੇ ਵਾਹਿਗੁਰੂ ਜੀ ਹੋਰ ਤਰੱਕੀ ਕਰੇ ਵੀਰ ਵਧੀਆ ਲੱਗਾ ਕੱਮ ਵੇਖ ਕੇ ਵਿੱਰ ਦਾ
ਚਰਨੇ ਬਾਈ ਜੀ ਵਾਹਿਗੁਰੂ ਜੀ ਹੋਰ ਖੁਸ਼ੀ ਆਂ ਬਖਸ਼ਣ ਤੁਹਾਨੂੰ!
ਬਹੁਤ ਵਧੀਅਾ ਗੱਲਾਂ ਲੱਗੀਅਾਂ ਚਰਨੇ ਬਾੲੀ ਦੀਅਾਂ
ਬਾਕਮਾਲ ਕਹਾਣੀ ਵਾਹਿਗੁਰੂ ਜੀ ਖੂਬ ਤਰੱਕੀਆਂ ਬਖਸ਼ਣ ਚਰਨੇ ਵੀਰ ਨੂੰ ਇਨਸਾਨ ਵੀ ਚੰਗਾ ਏ
ਬਹੁਤ ਵਧੀਆ ਇੰਟਰਵਿਊ ❤️❤️❤️❤️❤️🙏
ਦਿਲ ਦਾਰ ਬੰਦਾ ਚਰਨਾ ਸੁਭਾਅ ਵਧੀਆ 👌
ਸਿਰਾ ਗੱਲ ਬਾਤ ਅ ਚਰਨੇ ਬਾਈ ਜੀ ਦੀ
ਚਰਨ ਵੀਰ ਦੀ ਬੋਲਬਾਣੀ IAS ਅਤੇ PCS ਵਾਲੀ ਏ।
Bai khera ias pcs bolda 😅😂naa ve likh dayna c
ਚਰਨਾ ਬਾਈ 💓👌👌👌
Charne daa sach sun ke dil khus ho gya... Rabb tenu hor trakiya bhakhse...
ਬਹੁਤ ਵਧੀਆ ਵੀਡੀਓ ਲੱਗੀ ਜੀ ਇਹੋ ਜਿਹੇ ਵਧੀਆ ਇੰਨਸਾਨ ਨੂੰ ਤਾਂ ਪ੍ਰਮਾਤਮਾਂ ਹੋਰ ਤਰੱਕੀ ਦੇਵੇ ਜੀ ਮਾਲ ਡੰਗਰ ਤੇ ਪ੍ਰਮਾਤਮਾਂ ਮਿਹਰ ਭਰਿਆ ਹੱਥ ਰੱਖੇ ਜੀ 🙏🙏
ਚਰਨਾ ਬਹੁਤ ਵਧਿਆ ਇਨਸਾਨ ਆ , ਇਸ ਦੇ ਰੇਟ ਪੂਰੇ vadiea ਹੁੰਦੇ ਆ , l
ਬਹੁਤ ਵਧੀਆ ਉਪਰਾਲਾ ਵੀਰ ਜੀ ਪ੍ਰਮਾਤਮਾ ਬਹੁਤ ਜ਼ਿਆਦਾ ਤਰੱਕੀਆਂ ਬਖਸ਼ੇ
ਬਹੁਤ ਵਧੀਆ ਵੀਰ
22 ਜੀ ਸਾਡੇ ਜਲੰਧਰ ਵਾਲਿਆ ਨੂੰ ਵੀ ਇਸ ਪਾਸੇ ਵੱਲ ਲਾਇਓ ਨਹੀਂ ਸਾਰਿਆਂ ਨੇ ਕੈਨੇਡਾ ਅਮਰੀਕਾ ਇੰਗਲੈਂਡ ਚਲ ਜਾਣਾ ਐਥਾ ਵੀ ਬੱਕਰੀਆਂ ਦੇ ਕੰਮ ਵਿੱਚ ਬਹੁਤ ਪੈਸਾ ਆ ਕੋਈ ਮੁੰਡਾ ਨੀ ਦਿਸ ਦਾ ਪਿੰਡਾ ਵਿੱਚ ਸਾਰੇ ਫੋਰਨ ਕੰਟਰੀ ਚਲ ਗਏ ਓਥੇ ਵੀ ਵਧੀਆ ਆ ਪਰ ਪੰਜਾਬ ਰਹਿ ਕੇ ਕੰਮ ਕੀਤਾ ਦਾ ਸਬਾਦ ਹੀ ਹੋਰ ਧੰਨਵਾਦ 🇬🇧🇬🇧
ਬਹੁਤ ਵਧੀਆ ਵੀਰ ਚਰਨੇ
Bahut vadya 22 ji dil khush ho gya video dikh k👍👍👍👍👍👍👍👍👍👍👍👍
Charna Bai Bhout vdya Te Chnga Insan a 🙏🏻Waheguru Hamesha Mehar rakhan Bai de ouper
Dil DA saaf banda charna bhai 😍
Charna 22 v bahut vadhia banda aa , pyar Germany to veere 🙏
ਬਹੁਤ ਵਧੀਆ
Love from punjab pakistan
ਸੱਚਾ ਬੰਦਾ ਚਰਨਾਂ ਵੀਰ
ਵਾਹਿਗੁਰੂ ਮਿਹਰ ਰੱਖੇ ਜੀ
Charna y Bhut vdia
Baut vadia veer ji 👍👍
22 ਪਿੰਡ ਫੱਗੂ ਸਿਰਸਾ ਵਿਚ ਹਰ ਬੁੱਧਵਾਰ ਬੱਕਰੀ ਮੰਡੀ ਲਗਦੀ ਆ ਪੋਸਟ ਪਾਦੀ ਪਰਾ
Chrna vr bnda siraa aa
Charna 22 de great gbu all
Waheguru ji 🙏🏼 de Mahire haa ji 🙏🏼
😊 Carna bhie ji 🙏🏼
Gud lak veer g
ਮਿਹਨਤ ਦਾ ਫਲ
Bhut vdia tuc Charne bai de ghar gaye
Bohot vadya laggi vedio bai ji
ਬਹੁਤ ਵਧੀਆ 👌🏼👌🏼👌🏼👌🏼
Nice 👍👍👍👍👍
Guru Nanak mehar krn ji dhan guru nanak
Sirra banda y charna
Very nice g God bliss you veer
ਚਰਨਾਂ ਘੈਂਟ ਬੁੰਦਾ ਬਾਈ ਜੀ 👌 👌
Charna 22 ji great man
Charne veer salam hai tohadi mehnat nu tusi great ho
Good Bai ji
Maja agya bhai
Good 👌👌👌🏼👌🏼👌🏼👌🏼👌🏼👌🏼👌🏼👌🏼
ਸਤਿ ਸ੍ਰੀ ਅਕਾਲ ਚਰਨ ਭਾਜੀ
Charna v end e aa
Sacha sucha bnda chrna vr
Wah g wah najara a getaway bai
Rabb tuhanu taraakkiyaan bakshan 🙏
Good job,exlent management 👍
From Maharashtra
v good job keep it up my beloved bro GOD bless u ❤❤
Bahut Vidya veer main ve karna veer
Elti.t.v.chainl.di.bahut.barhi.mehnat.
Hai.charne.bai.da.vi.dhnbad.jis.ne..
Barhi.mehnat.kiti.kiniya.bakriya.laike.
ghar.vich.kam.chal.sakda.hai.
Dhnbad..LeLeWaLa..
Very nice bro
Gud news bai
Charna siraaaa banda
Sat shri akal charna 22g👍
Ewe budu baba rahe han cgatne wRge live soude hunde ta wekhe par jekar gawen van ke v fandwr nekal jawe ta ke hll a
Sat shri akal 22 g
Sirra y
Keep it up charne
Very nice 22
Waheguru ji maher kro sab ta
Kaint bnda vr
Gud news bai 👍👍👍👍👍👍👍❤️
ਮੇਰੇ ਕੋਲ ਵੀ ਬੱਕਰੀ। ਬਟੀਲ ਪਿੰਡ ਰਟੋਲ
Boht bdiya bhai g
22ji nice video 🙏
ਚਰਨੇ ਬਾਈ ਤੇਰੇ ਕੋਲੋ 2 ਬੱਕਰੀਆ ਲੈਕੇ ਜਾਣਿਆ ਬਾਈ ਸੁਣ ਵਾਲਿਆ ਜੀ
👌🏼👌🏼👌🏼👌🏼👌🏼👌🏼👌🏼
Good job
Great veer g
Very nice ienterwo
Bahut badhiya bro
Gud jop bri
Bahut wadia y ehu kheti da kom aa lgataar karii jao maalk kisy time hath jarur fadd daa aa veer ji
Good job 👍 bro
Good job bro
Very good ji.
Raju dirba kithe hunda hun .video ch aya ni kde
Good y
Good nice 👍👍👍
👌👌
ye badiya banda h
Wadia banda charna 💓
Kismat dia Gallan sabb Parmaatma 🙏 Waheguru 🙏 Sache Patshah 🙏 Jado Bande da Hath fdd da Feyr Siree Laa k hi Hatda Banda bhwa kina v jor laayi jaave prr kaamyaabi Jado milni odo milni aw mai khud dekhea eh keo k mai Canada jana chaunda c prr bahut jor Layea do vaar reject hogi file 7-8 lakh rupaye kharaab hoge prr rabb ne jo dana paani hi ni likhea c nhi Jaa skea mere naal de sbb chal ge prr hun mai Waheguru Sache Patshah 🙏 te chadiya Doora j Kismat ch Likhea Hoea ta jaavda ge nhi ta fer time ta langhi janda hun v 😊😊
Charna good man
Good ❤❤
Bhai ji charne bhai de murge de v vedio bnao please
Great man
Charne bhai de kukar de v video bnao please
👍👍👍👍👍
Nice 🙏🙏🙏🙏🙏
Well done brother ❤