ਯਾਰੀ ਵਿੱਚ ਗਰਿਬੀ ਅਮਿਰੀ ਨੀ ਦੇਖੀ ਜਾਂਦੀ । ਯਾਰੀ ਕਿ ਹੁੰਦੀ ਆ

Поділитися
Вставка
  • Опубліковано 10 вер 2024
  • #viralvideo #knowledgeispower #trandingshorts #viralreels #punjabi #knowledge #tranding #historymade

КОМЕНТАРІ • 4

  • @SanjhRandhawaTV
    @SanjhRandhawaTV 20 днів тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @Fun_with_fateh
    @Fun_with_fateh Місяць тому +1

    ਸਤਿਕਾਰ ਯੋਗ ਸਰੋਤੇ। ਭਰਵਾਂ ਨੂੰ ਦਾਸ ਵਲੋਂ ਇੱਕ ਬੇਨਤੀ ਹੈ ਜੀ। ਜੇਕਰ ਕਿਸੇ ਭਰਾ ਨੂੰ ਗੁਰੂ ਗ੍ਰੰਥ ਸਾਹਿਬ। ਜਾਂ ਗੀਤਾਂ ਭਾਗਵਤ। ਰਮਾਇਣ ਵਿੱਚੋਂ ਕੋਈ ਵੀ ਕਥਾ ਵਾਰਤਾ ਆਉਂਦੀ ਹੈ ਤਾਂ। ਉਹ ਬਾਪੂ ਜੀ ਵਾਂਗ ਤੁਕ ਬੋਲ ਕੇ ਕਥਾ ਵਾਰਤਾ ਕਰੇ ਅਤੇ ਪਾ ਦੇਵੇ ਆਪਣਾ ਬਲੋਕ ਬਣਾ ਕੇ ਕਿਸੇ ਨੂੰ ਕੋਈ ਵੀ ਮਨਾਹੀ ਨਹੀਂ ਹੈ। ਪਰ ਜਾਂਣ ਬੁੱਝ ਕੇ ਉਟ ਪਟਾਂਗ ਕੁਮੈਟ ਕਰਨ ਦਾ ਕੋਈ ਫਾਇਦਾ ਨਹੀਂ ਹੈ। ਇਹੋ ਜਿਹੇ ਗਿਆਨ ਦੀਆਂ ਗੱਲਾਂ ਕਰਨਾ ਕੋਈ ਬੁਰੀ ਗੱਲ ਨਹੀਂ ਹੈ। ਸਗੋਂ ਮਹਿਮਾ ਹੈ ਉਸ ਇਨਸਾਨ ਦੀ ਜੋਂ ਆਪਣੇ ਗਿਆਨ ਨੂੰ ਅਗਿਆਨਤਾ ਵਾਲੇ ਲੋਕਾਂ ਵਿੱਚ ਬੰਡ ਰਿਹਾ ਹੈ ਭਰਾਵੋ ਆਪਣੇ ਵਰਗੇ ਲੋਕ ਇੱਕ ਤੁਕ ਨਹੀਂ ਜਾਣਦੇ ਬਾਪੂ ਜੀ ਆਪਣੀ ਕਥਾ ਹੀ ਕੋਈ ਨਾ ਕੋਈ ਤੁਕ ਬੋਲ ਕੇ ਕਰਦੇ ਹਨ। ਹਾਂ ਜੇਕਰ ਕਿਸੇ ਭਰਾ ਨੂੰ ਚੰਗੀ ਨਹੀਂ ਲਗਦੀ ਫਿਰ ਨਾਂ ਸੁਣੋ ਕੋਈ ਜ਼ਬਰਦਸਤੀ ਥੋੜਾਂ ਕੀਤੀ ਜਾਂਦੀ ਹੈ। ਮੋਬਾਈਲ ਫੋਨ ਵਿੱਚ ਅਸੀਂ ਉਟ ਪਟਾਂਗ ਗੱਲਾਂ ਰੀਲਾ ਪਤਾਂ ਨਹੀ ਕੀ ਕੀ ਸੁਣਦੇ ਅਤੇ ਪੜ੍ਹਦੇ ਵੇਖਦੇ ਹਾਂ। ਹੱਥ ਜੋੜ ਕੇ ਬੇਨਤੀ ਹੈ ਕਿ ਕੁੱਝ ਆਪਣੇ ਕੰਮ ਆਉਣ ਵਾਲੀਆਂ ਗੱਲਾਂ ਵੀ ਸੁਣ ਲਿਆ ਕਰੋ ਭਰਾਵੋ। ਚੰਗ਼ਾ ਵੀਰ ਸੱਤ ਸ਼੍ਰੀ ਆਕਾਲ ਸਾਰੇ ਸਰੋਤਿਆਂ ਅਤੇ ਬਾਪੂ ਜੀ ਨੂੰ ਧੰਨਵਾਦ ਜੀ