Apology : Navaan Sandhu | SKY Digital | New Punjabi Song 2024 | Latest Punjabi Songs 2024

Поділитися
Вставка
  • Опубліковано 21 гру 2024

КОМЕНТАРІ •

  • @NavaanSandhuOfficial
    @NavaanSandhuOfficial  19 годин тому +677

    Ik jag di sobah khatan lai thode naam da kar parchaar rihan 🙏🏼

  • @RajawatAtarsumaWala
    @RajawatAtarsumaWala 19 годин тому +203

    Navaan graph📈 day by day ✨

  • @ArshdeepButtar-n4r
    @ArshdeepButtar-n4r 7 годин тому +40

    ਭਰਾ ਸਿਰਾ ਯਾਰ ਮੈਂ ਤਾਂ ਕੱਟੜ FAN ਹੋਗਿਆ ਤੇਰਾ 🎉❤

  • @officialazaadtv
    @officialazaadtv 19 годин тому +122

    ਧੰਨਵਾਦ ਨਵਾਨ ਸੰਧੂ ਵੀਰ ਸੋਹਣਾ ਕੰਮ ਕੀਤਾ❤

  • @Bharat-q1m
    @Bharat-q1m Годину тому +4

    ਏ ਗਾਣਾ ਨੀ ਸੱਚ ਐ ❤❤❤

  • @yadwindersingh8477
    @yadwindersingh8477 Годину тому +3

    ਨਿਵਾਨ ਵੀਰੇ ਬਹੁਤ ਹੀ ਵਧੀਆ ਸਮੇਂ ਨੂੰ ਵਿਚਾਰਦੇ ਹੋਏ ਵਧੀਆ ਗੀਤ ਤੇ ਵਧੀਆ ਗੀਤਕਾਰੀ ਸਦਕੇ ਤੇਰੇ ਮਾਣ ਆ ਅਸੀਂ ਵੀ ਮਾਝੇ ਤੋਂ ਆ ਵਾਹਿਗੁਰੂ ਤੇਰੀ ਚੜ੍ਹਦੀ ਕਲਾ ਕਰੇ ਅਤੇ ਲੰਬੀਆਂ ਉਮਰਾਂ ਕਰੇ

  • @karmitakaur3390
    @karmitakaur3390 16 годин тому +34

    ਧੰਨ ਗੁਰੂ ਰਾਮਦਾਸ ਜੀ ਉੱਚੀ ਸੁੱਚੀ ਬਾਣੀ ਬਾਬੇ ਨਾਨਕ ਦੀ ਘਰ ਘਰ ਵਿੱਚ ਕਹਾਣੀ ਬਾਬੇ ਨਾਨਕ ਦੀ ਬਾਬੇ ਨਾਨਕ ਆਖਿਆ ਕਿਰਤ ਕਰੋ ਨਾਮ ਜਪੋ ਵੰਡ ਛੱਕੋ ਵਾਹਿਗੁਰੂ ਜੀ ਮੇਹਰ ਕਰੋ🙏🙏

  • @rahulgill7342
    @rahulgill7342 20 годин тому +71

    Navaan Sandhu BAI 🙌❤️ Love From Gurdaspur 🚀

  • @kahlonhere
    @kahlonhere 15 годин тому +22

    ਨਿੱਕੇ ਵੀਰ ਗੁੱਸਾ ਨਾ ਕਰੀਂ ਪਰ ਇਹ ਐਲਬਮ ਤੋਂ ਬਾਅਦ ਤੂੰ ਇਹਨਾਂ ਕੁੱਤੀਆਂ ਸਰਕਾਰਾਂ ਦੀ ਨਜ਼ਰਾਂ ਵਿੱਚ ਰੜਕਣਾ।। ਵੀਰੇ ਚੌਕੰਨਾ ਰਹੀਂ ਹਰ ਪਲ।। ਅਸੀਂ ਸਿੱਧੂ ਤੇ ਦੀਪ ਵਾਂਗੂੰ ਹੋਰ ਹੀਰੇ ਨਹੀਂ ਗਵਾ ਸਕਦੇ ❤ Please bro take excessive care of yourself!! God bless you brother ❤

  • @Gobind12344
    @Gobind12344 20 годин тому +139

    ਇਨਸਾਨ ਤਾਂ ਹਰ ਘਰ ਪੈਦਾ ਹੋ ਜਾਂਦਾ ਹੈ ਪਰ ਇਨਸਾਨੀਅਤ ਕਿਸੇ ਵਿਰਲੇ ਘਰ ਹੀ ਪੈਦਾ ਹੁੰਦੀ ਹੈ 🙏

  • @brownboysforever1
    @brownboysforever1 11 годин тому +11

    This EP is undoubtedly navaan's best work in terms of writing !!
    Truly remarkable 👑

  • @Manish-nr7mz
    @Manish-nr7mz 15 годин тому +18

    Navaan Sandhu never disappoint us all time

  • @BaljinderSingh-gr8jt
    @BaljinderSingh-gr8jt 19 годин тому +21

    ਧੰਨਵਾਦ ਨਵਾਨ ਸੰਧੂ ਵੀਰ ਸੋਹਣਾ ਕੰਮ ਕੀਤਾ ❣❣❣

  • @mohit1499-b2z
    @mohit1499-b2z 14 годин тому +16

    Respect Navaan Sandhu ❤📈
    Waheguru ji mehar karen☺️😊

  • @WORLDWIDESINGH-tp4nw
    @WORLDWIDESINGH-tp4nw 18 годин тому +19

    ਨਵਾਣ ਦੀ ਕਲਮ ਕਡੇ ਚਿੰਗਿਆੜੈ 💥ਜੀਓ ਅਸਮਾਨ ਚ ਬਿਜਲੀ 🌩️

  • @ClashBeef
    @ClashBeef 5 годин тому +5

    ਸੰਧੂ ❤ ਬਾਈ love you

  • @ਪੰਜਾਬ_ਪੁਲਿਸ
    @ਪੰਜਾਬ_ਪੁਲਿਸ 16 годин тому +9

    ਸਿਰਾ ਕਰਾ ਤਾ ਨਵਾਨ ਭਾਊ🙏🏼

  • @Status_Videos838
    @Status_Videos838 17 годин тому +35

    ਮਨਾਉਂਦੇ ਨੇ ਕ੍ਰਿਸਮਸ ,
    ਤੇ ਸਾਹਿਬਜ਼ਾਦਿਆ ਦੀ ਸ਼ਹਾਦਤ ਭੁੱਲੇ ,
    ਇਕ ਵਾਰ ਜਾਕੇ ਮੱਥਾ ਟੇਕ ਆਈ ,
    ਫਤਿਹਗੜ੍ਹ ਸਾਹਿਬ ਦੇ ਦਰ ਨੇ ਖੁੱਲੇ,
    ਦੇਖਕੇ ਉੱਥੇ ਕੰਧਾ ਨੂੰ ,
    ਲੂੰ ਕੰਢੇ ਖੜੇ ਹੁੰਦੇ ਕੇ ਨਹੀ ,
    ਸਿੱਖ ਧਰਮ ਬਾਰੇ ਜਾਣ ਪਹਿਲਾ ,
    ਫੇਰ ਤੂੰ ਯਸੂ ਯਸੂ ਕਹੀ ।
    ਫੇਰ ਤੂੰ ਯਸੂ ਯਸੂ ਕਹੀ ।

  • @samreenkaurbatth1144
    @samreenkaurbatth1144 4 години тому +6

    I really appreciate your’s album because you proved that in december just religious songs 🙏🏻🌸matters more than controversies!

  • @AniketGusain
    @AniketGusain 17 годин тому +33

    Listening him from last 5 years and still he is creating masterpieces. ❤

  • @thomasshelby2811
    @thomasshelby2811 19 годин тому +40

    Best Lyrics💎 ever , got to listen among whole Punjabi songs heard up till . Big ups to you Navaan bhai , Aap wo kar rahe ho jo is time koi nahi soch raha

    • @Ashish-dg9jy
      @Ashish-dg9jy 19 годин тому +3

      soch reha bhaii ggg arjan v siraa laa reha and Navaan Bhai v siraaa bht sohna gaaya baai ne v ❤❤💕💕💕💕💕💕🙏🙏🙏🙏🙏🙏

    • @thomasshelby2811
      @thomasshelby2811 19 годин тому +4

      ​@@Ashish-dg9jyYes he is also very very Talented, "Arjan - Arjan iko aa kude "😄

  • @Panjab_flix
    @Panjab_flix 19 годин тому +8

    Navaan Sandhu bai eko hi dil aa kini vari jite ga ❤❤❤

  • @Randhawa00_00
    @Randhawa00_00 20 годин тому +306

    ਮਾਝੇ ਵਾਲੇ ਹਾਜਰੀ ਲਓ 🚀💥

    • @harryrod
      @harryrod 19 годин тому +1

      get the f*** outa here man . its panjaab stop separating it with ur majha malwa doaba bakwaas .!!! saala majhay vaale haajri lwao akhe . main lwa ti o le amarsaro .

    • @Navmaan-h7x
      @Navmaan-h7x 17 годин тому +2

      Hnjiiiiiiiii🚀🖤

    • @Randhawa00_00
      @Randhawa00_00 17 годин тому

      @Navmaan-h7x 🚀💥

    • @SameerBhonsle-m3w
      @SameerBhonsle-m3w 14 годин тому +6

      Ki hoya bai doabe wale ni bol skde

    • @prabhjotsinghKahlon-l6f
      @prabhjotsinghKahlon-l6f 14 годин тому

      🙋 ਹਾਜਰ ਜੀ

  • @sa9dhu777
    @sa9dhu777 18 годин тому +10

    Navaan Sandhu di kalam bahut khoob hai jo har type de songs nu bahut khubsoorti naal pesh krdi hai, every lyrics are 👌👌👌

  • @makesomenoise3971
    @makesomenoise3971 17 годин тому +6

    ❤ ਵਾਹਿਗੁਰੂ ਜੀ ❤
    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਕਿਰਪਾ ਕਰੋ ਆਪਣੇ ਨਾਮ ਦੀ ਦਾਤ ਬਖਸ਼ੋ

  • @Preetbadhan22
    @Preetbadhan22 18 годин тому +11

    2024 Navaan Sandhu all song best love u bro❤👍

  • @rashpalsingh9227
    @rashpalsingh9227 19 годин тому +8

    ਧੰਨਵਾਦ ਨਵਾਨ ਸੰਧੂ ਵੀਰੇ ♥️🙏🙏

  • @gurmitsingh7070
    @gurmitsingh7070 16 годин тому +14

    ਨਵਾਂਨ ਭਾਜੀ ਕੋਈ ਮੁਕਾਬਲਾ ਨਹੀਂ ਤੁਹਾਡੀ ਕਲਮ ਦਾ ਵਾਹਿਗੁਰੂ ਜੀ ਮੇਹਰ ਕਰੇ

  • @Techabhi-g1c
    @Techabhi-g1c 2 години тому +1

    waheguru

  • @phatteychaktvtv524
    @phatteychaktvtv524 19 годин тому +6

    ਬਾਈ ਬਹੁਤ ਸੋਹਣਾ ਲਿਖਿਆ ਤੇ ਗਾਇਆ ਬਿਲਕੁਲ ਵਿਨੇਪਾਲ ਬੁੱਟਰ ਦੇ ਗਾਣੇ ਵਾਂਗ ਮੇਰੇ ਕੋਲ ਕੜਾ ਹੈ ਓ ਵੀ ਟੌਹਰ ਲਈ ❤❤ ❤❤❤

  • @itzghostgamingyt2387
    @itzghostgamingyt2387 15 годин тому +4

    Navaan bhai tere naal ik din kam krna m respect aa tenu vadde bhai bht e sohna likheya tuc ❤❤

  • @gurpaljhajj8301
    @gurpaljhajj8301 Годину тому +1

    ਬਹੁਤ ਵਦਿਆ ਕੀਤਾ ਬਾਈ ADD ਨੀ ਲਾਈ ❤️🚀

  • @DeedarPunjab
    @DeedarPunjab Годину тому

    ਸ੍ਰੀ ਅਨੰਦਪੁਰ ਸਾਹਿਬ ਤੋਂ ❤

  • @JobanKang
    @JobanKang 19 годин тому +11

    ਸਾਕੇ ਕੌਮਾਂ ਦੇ ਭੁਲਦੀ ਏ ( ਸਾਕਾ ਪੋਹ ) 💯🙏💔✍️

  • @hassankumar7690
    @hassankumar7690 Годину тому

    ਬਾਈ ਬਹੁਤ ਵਧੀਆ song ਆ 🙏🏻

  • @Gurbaazsingh-j2k
    @Gurbaazsingh-j2k 18 годин тому +13

    ਬਾਈ ਦਸਤਾਰਾਂ ਸਜਾਉਣ ਕੇਸ ਰੱਖੋ ਗੁਰੂ ਗੋਬਿੰਦ ਸਿੰਘ ਜੀ ਦੇ ਪੁਤਰਾਂ ਚ ਆਪਣਾ ਨਾਮ ਲਿਖਵਾ ਲਵੋ

  • @Amritttttt1
    @Amritttttt1 19 годин тому +5

    Waheguru ji ♥️🧿💕
    Waheguru mehr krn hmesha chdikla ch rkhe vr nu bhut sohna geet Gaya ❤

  • @Palvip682
    @Palvip682 16 годин тому +4

    Hmesha ik alag hi andaaz ch wapes onde ....pr ah sb best entry he .....❤❤❤ With waheguru ji

  • @Lovegalib97
    @Lovegalib97 16 годин тому +2

    Bai ji bai ji kiyaa baat aa ❤❤🙏🙇‍♂️
    ਇਸ ਤੋਂ ਉੱਤੇ ਕੁਝ ਨਈ 🙏

  • @Vishvas_believe
    @Vishvas_believe 17 годин тому +3

    ਇਹ ਹੈ ਗੀਤਕਾਰੀ ਜਿਓਦਾ ਵਸਦਾ ਰਹਿ ਨਵਾਨ ਸਿਆ ❤❤

  • @mynameis634
    @mynameis634 19 годин тому +18

    ਮਾਵਾਂ ਨੇ ਗਿਰਵੀ ਕੁੱਖ ਰੱਖਤੀ
    ੯ ਮਹੀਨੇ ਹੱਟੀ ਖੁੱਲਦੀ ਏ
    ਇਹ ਦੁਨੀਆ ਐਸ਼ ਪ੍ਰਸਤ ਹੋਈ
    ਸਾਕੇ ਕੌਮਾਂ ਦੇ ਭੁੱਲਦੀ ਏ

  • @baliharvirk6799
    @baliharvirk6799 3 години тому

    Waheguru waheguru ji 🙏

  • @JassKaran70-ux3gt
    @JassKaran70-ux3gt 5 годин тому +9

    ਮਾਲਵੇ ਵਾਲ਼ੇ ਸਪੋਰਟ ਕਰੋਂ ❤️

  • @sranravinder7164
    @sranravinder7164 3 години тому

    ਬੱਲੇ ਮਜੈਲਾ ਸਵਾਦ ਆ ਗਿਆ ❤❤

  • @batmanp289
    @batmanp289 4 години тому +1

    Ohyee balle oh navaan tere warga koi nee, wmk love you bro

  • @lovepreetchana8027
    @lovepreetchana8027 2 години тому

    ਬਹੁਤ ਖੂਬ ਵੀਰੇ

  • @Jaspreet____47-j2x
    @Jaspreet____47-j2x 17 годин тому +4

    My Respect towards Navaan Sir has increased more after listening to this dharmik EP ❤

  • @MrJaspreet1988
    @MrJaspreet1988 6 годин тому +1

    verry nice pehli vaar eda da song suyneya

  • @SammySharmaJammu
    @SammySharmaJammu 53 хвилини тому

    After karan , sidhu , navaan is my favourite 🗡️🖖🏻

  • @primeopulse
    @primeopulse 4 години тому

    ਬਹੁਤ ਵਧੀਆ 👌👌👍👍👍👌👌👌

  • @ExtraDose100
    @ExtraDose100 16 годин тому +4

    Waheguru ji tuhanu hor tarkya bakhshn veere

  • @khindasingh
    @khindasingh 2 години тому +1

    Keep making legend ❤

  • @CHOUDHARY__EDITOR
    @CHOUDHARY__EDITOR 3 години тому +1

    Bhout vdiya likhat veere ❤️🙌🙏

  • @bigpointgaming3392
    @bigpointgaming3392 16 годин тому

    Waheguru ji ❤🙏🏻

  • @SunilKumar-bt1xo
    @SunilKumar-bt1xo 5 годин тому

    ਵਾਹਿਗੁਰੂ ਜੀ❤ 🙏

  • @DeepBoparai01
    @DeepBoparai01 17 годин тому +2

    ਮਾਝੇ ਦੀ ਕਲਮ❤✍🏻

  • @newpunjabisongschanel
    @newpunjabisongschanel 17 годин тому +1

    ਵੀਰੇ ਸੱਚੀ ਗੱਲ ਆਏ
    ਤੁਸੀ ❤ ਜੀਤ ਲਿਆ ਮੇਰਾ 🙏

  • @battlegroundplayer1443
    @battlegroundplayer1443 16 годин тому

    ਬੋਹਤ ਸੋਣਾ ਲਿਖਿਆ ਤੇ ਬੋਹਤ ਸੋਣਾ ਗਾਇਆ ਬਾਈ ਨੇ 👌🔥❤️

  • @Navsardar-855
    @Navsardar-855 17 годин тому +13

    ਕਲਯੁੱਗ ਤੋਂ ਬਚਣ ਇੱਕੋ ਇੱਕ ਰਸਤਾ ਬਾਣੀ ਪੜੋ। 🙏

  • @gagankaind8931
    @gagankaind8931 14 годин тому

    unexpected 🔥🔥🔥🔥 @navaansandhu 👌👌👌👌👌👌

  • @Rupinder867
    @Rupinder867 14 годин тому

    ਬਹੁਤ ਸੋਹਣਾ ਟਰੇਕ ਵੀਰੇ ❤❤❤

  • @deepgurdeep4705
    @deepgurdeep4705 16 годин тому +1

    ਜਿਓਂਦੇ ਸ਼ਹੀਦ ਪ੍ਰਣਾਮ ਸ਼ਹੀਦਾਂ ਨੂੰ 🙏

  • @AkashDhillon13
    @AkashDhillon13 11 годин тому

    ਸੱਚ ਕਹਾਂ ਤੇ ਨਵਾਂਨ ਬਾਈ ਸ਼ਬਦ ਮੁੱਕ ਗਏ ❤

  • @i_KALER
    @i_KALER 11 годин тому +1

    ❤❤Bhut sohna geet navaan bhi hamesha hasda vasda reh bhi mera ❤❤❤❤

  • @rakeshgoswamii
    @rakeshgoswamii 4 години тому

    Navaan bai ki sift kra tuhadi❤❤❤

  • @incognito01574
    @incognito01574 5 годин тому

    Boht time baad sunnan nu millyaa kujj❤❤❤❤❤❤

  • @singerlyrics-j
    @singerlyrics-j 14 годин тому

    ਬਹੁਤ ਸੋਹਣਾ ਸੁਨੇਹਾ ਦਿੱਤਾ ਨਵਾਨ ਸੰਧੂ ਬਾਈ ਨੇ ❤❤

  • @parbhjitsingh511
    @parbhjitsingh511 15 годин тому +1

    waheguru ji

  • @jagpreetsingh7837
    @jagpreetsingh7837 11 годин тому +1

    ONLEY ON NAVVAN SANDHU ❤

  • @Wheressandhu
    @Wheressandhu 14 годин тому +1

    Satnam Waheguru ji Sub Te Mehar Phariya Hath Rakhiyo 🙏🏼

  • @dhadigurdevsinghtohfa3410
    @dhadigurdevsinghtohfa3410 4 години тому

    ਬਹੁਤ ਖੂਬਸੂਰਤ ਵੀਰ ਜੀ

  • @NirmalKumar-kf3oi
    @NirmalKumar-kf3oi 16 годин тому +3

    After loosing sidhu moose wala bhi who said the truth . We will don't want to loose you bro . Waheguru age arrdass kra ga ki tanu atte tere sach nu kuj na hove .❤❤❤❤❤❤😊

  • @itz__Dilpreetsingh
    @itz__Dilpreetsingh 19 годин тому +2

    ❤❤❤❤❤

  • @Ogs-r5k
    @Ogs-r5k Годину тому +1

    🙌🏻🙌🏻

  • @Legend5911sukh
    @Legend5911sukh 19 годин тому +47

    ਨਾ ਪੰਜਾਬ ਛੱਡ ਕੇ ਪਰਵਾਸ ਹੁੰਦੇ✍🏻
    ਤੇ ਨਾ 💉ਨਸ਼ਿਆਂ ਤੇ ਵਪਾਰ ਹੁੰਦੇ❌
    ⛳ਜੇ ਹੁੰਦਾ ਰਾਜ ਰਣਜੀਤ ਸਿੰਘ ਦਾ💪
    👩‍⚕ਤੇ ਸੱਚੀ ਕਦੇ ਨਾ ਬਲਾਤਕਾਰ ਹੁੰਦੇ😥

  • @lovepreetsinghsanotra9357
    @lovepreetsinghsanotra9357 13 годин тому

    ਬਹੁਤ ਵਧੀਆ ਵੀਰ ਜੀ ਚੜ੍ਹਦੀ ਕਲਾ ਵਿੱਚ ਰਹੋ

  • @PargatSingh-z2y
    @PargatSingh-z2y 14 годин тому

    ਬਹੁਤ ਵਧੀਆ ਗਾਣਾ❤

  • @ravindersandhu6922
    @ravindersandhu6922 Годину тому +1

    ❤🔥❤🔥❤🔥❤

  • @GILLPRABHSAAB
    @GILLPRABHSAAB 13 годин тому

    ਬਹੁਤ ਬਹੁਤ ਸੋਹਣਾ ਸੋਗ ਜੀ ❤

  • @SherSingh-qg8uw
    @SherSingh-qg8uw 14 годин тому

    ਚੰਗੀ ਸੋਚ ਚੰਗਾ ਗੀਤ ਤੇ ਚੰਗੇ ਸੁਣਨ ਵਾਲੇ ❤

  • @13_deep8
    @13_deep8 5 годин тому

    ਨਹੀਓਂ ਰੀਸਾਂ ਜਨਾਬ 🙏

  • @Sacchaikiawaaz-lm4wq
    @Sacchaikiawaaz-lm4wq 19 годин тому +1

    ਵਾਹਿਗੁਰੂ ਜੀ 👏

  • @sachinmehra_9222
    @sachinmehra_9222 3 години тому

    ਸਚਿਆ ਗੱਲਾਂ ✅💯

  • @sejalpreet-o1p
    @sejalpreet-o1p 5 годин тому +1

    🙌🙌🙏

  • @anmolkoul1280
    @anmolkoul1280 39 хвилин тому

    Since ist day , got caught up with vibe of manni, navaan💗

  • @JashsahotaSahota
    @JashsahotaSahota 12 годин тому

    ❤❤❤❤❤❤❤ waheguru ji

  • @RamanDhillon-bc9po
    @RamanDhillon-bc9po 4 години тому +1

    Bahut sohna❤

  • @MandeepSingh-ld6kg
    @MandeepSingh-ld6kg 18 годин тому +2

    bhut vdia pra❤❤

  • @sandeepsingh-nv8bh
    @sandeepsingh-nv8bh 14 годин тому

    I'm listening Navaan Sandhu from 2018 he always create Masterpiece, I love his all songs, he do so much variations with his tracks, and his lyrics are amazing, incredible.👌🏼👌🏼Love you Brother God bless you with all kind of happiness and prosperity ❤️ ❤

  • @turbannistnadarnihalsingh
    @turbannistnadarnihalsingh 2 години тому

    Bs ahi likht chahidi navaan sandhua❤❤❤❤❤

  • @amansukh9728
    @amansukh9728 4 години тому

    Khuub khuub ❤❤

  • @lovepannuchannel
    @lovepannuchannel 3 години тому

    Waaaaaaaah 🙏🏻🤲🏻

  • @JagdishKumar-og8rn
    @JagdishKumar-og8rn 5 годин тому

    Wah ji wah 👏✍️❤❤❤

  • @gaganchahal8969
    @gaganchahal8969 15 годин тому

    ੴਸਤਿਗੁਰੂ ਪ੍ਰਸਾਦ ਸੱਚ ਲਿਖਿਆ

  • @shivamshrivastav7738
    @shivamshrivastav7738 5 годин тому

    Navaan sandhu dil nu choo liya verre ❤❤

  • @udaivirsinghjawandha2985
    @udaivirsinghjawandha2985 5 годин тому

    Wahhh 🙌🏻👌🏻❤️

  • @Gill3495
    @Gill3495 17 годин тому

    ਇਸ ਤੋਂ ਪਰੇ ਕੀ ਲਿਖਤ ਹੋਏਗੀ ❤

  • @Harmansood5
    @Harmansood5 17 годин тому +1

    Kmaal geet ❤️❤️💯

  • @Mahinder_Singh___
    @Mahinder_Singh___ 2 години тому +1

    Ykeen nhi c eho jihe v song gaawe ga majhe wala😊😢

  • @RamanDhillon-bc9po
    @RamanDhillon-bc9po 4 години тому +1

    ♥️♥️