ਸਿੱਖੀ ਸਿਧਾਤਾਂ ਉੱਪਰ ਖੁੱਲੀਆਂ ਵਿਚਾਰਾਂ | ਪੂਰਾ ਇੰਟਰਵਿਊ | Bhai Sarbjit Singh Dhunda | Navreet Sivia

Поділитися
Вставка
  • Опубліковано 20 вер 2024
  • ਸਿੱਖੀ ਸਿਧਾਤਾਂ ਉੱਪਰ ਖੁੱਲੀਆਂ ਵਿਚਾਰਾਂ | ਪੂਰਾ ਇੰਟਰਵਿਊ | Bhai Sarbjit Singh Dhunda | Navreet Sivia
    #SSDHUNDA #Full_Interview
    Website:
    www.ssdhunda.com
    Page:
    / sarbjitsinghdhunda

КОМЕНТАРІ • 182

  • @shivanisharma5562
    @shivanisharma5562 7 днів тому +1

    ਲੋਕੋਂ ਇਹ ਬਾਬਾ ਨਾਨਕ ਦੀ ਰਾਹ ਤੇ ਚਲ ਰਿਹਾ ਹੈ,ਇਹ ਵੀਰ ਮਨੁਖਤਾ ਦੀ ਸੇਵਾ ਸੰਭਾਲ ਲੁਧਿਆਣੇ ਵਾਲੇ ਵੀਰ ਗੂਰਪਰੀਤ ਸਿੰਘ ਮਿਟੁ ਨੂੰ ਵੀ ਸੇਵਾ ਸੰਭਾਲ ਭੇਜਦਾ ਹੈ ਦੂਖੀ ਲੋਕਾਂ ਨੂੰ ਬਿਨਾਂ ਜਾਤ ਧਰਮ ਪੂਛੇਂ ਸੇਵਾ ਸੰਭਾਲ ਲੁਧਿਆਣੇ ਵਾਲੇ ਵੀਰ ਕਰਦਾ ਹੈ

  • @jaskaransingh8615
    @jaskaransingh8615 2 роки тому +2

    ਭਾਈ ਸਾਹਿਬ ਭਾਈ ਸਰਬਜੀਤ ਸਿੰਘ ਧੂੰਦਾ ਜੀ ਦੁਆਰਾ ਸਿੱਖੀ ਸਿਧਾਂਤ ਨੂੰ ਗੁਰੂ ਗ੍ਰੰਥ ਸਾਹਿਬ ਜੀ ਕਸੋਟੀ ਤੇ ਖ਼ਰੀ ਉਤਰਦੀ ਹੈ ਮੁਤਾਬਕ ਸੰਗਤਾਂ ਦੇ ਸਾਹਮਣੇ ਰੱਖਦੇ ਹਨ। ਪਖੰਡੀਆਂ ਤੋਂ ਸੰਗਤਾਂ ਨੂੰ ਪੁਰਾ ਸੁਚੇਤ ਕਰਦੇ ਹਨ । ਵਾਹਿਗੁਰੂ ਜੀ ਵੀਰ ਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਅਤੇ ਇਸੇ ਕੋਮ ਦੀ ਸੇਵਾ ਕਰਨ ਦਾ ਬਲ ਬਖਸ਼ਣ ਜੀ।

  • @shivanisharma5562
    @shivanisharma5562 7 днів тому +1

    ਇਸ ਦੁਨੀਆਂ ਵਿੱਚ ਆਤਮਾ ਆਤਮਾ ਨੂੰ ਖਾ ਕੇ ਜਿਊਂਦੀ ਰਹਿਦੀ ਹੈ, ਸਜ਼ਾ ਤਾਂ ਮਿਲ਼ਦੀ ਹੈ ਜੇ ਅਸੀ ਕਿਸੇ ਦਾ ਮਨ ਦੁਖਾਉਂਦੇ ਹਾ ਇਨਸਾਨ ਵਿੱਚ ਮਨ ਜ਼ੋਰਾਂ ਤੇ ਹੈ,ਇਸ ਕਰਕੇ ਇਨਸਾਨ ਨੂੰ ਮਾਰਨਾਂ ਪਾਪ ਹੈ,

  • @shivanisharma5562
    @shivanisharma5562 7 днів тому +1

    ਵਧਿਆ ਇੰਟਰਵਿਊ ਹੈ

  • @jbsinghacc
    @jbsinghacc 2 роки тому +22

    ਵੀਰ ਜੀ, ਬਹੁਤ ਹੀ ਅੱਛੇ ਤਰੀਕੇ ਨਾਲ ਗੁਰਮਤਿ ਦਾ ਗਿਆਨ ਆਪ ਜੀ ਨੇ ਦਿੱਤਾ, ਮੇਰੇ ਕਈ ਸਵਾਲਾਂ ਸੀ ਉਨ੍ਹਾਂ ਸਵਾਲਾਂ ਦਾ ਜਵਾਬ ਵੀ ਮੈਂਨੂੰ ਮਿਲ ਗਏ ਹਨ , ਮੈਂ ਆਪ ਜੀ ਦਾ ਬਹੁਤ ਧੰਨਵਾਦੀ ਹਾਂ ਜੀ, ਵਾਹਿਗੁਰੂ ਅੱਗੇ ਅਰਦਾਸ ਹੈ ਜੀ ਕਿ ਆਪ ਇਸ਼ ਹੀ ਤਰਾ ਸਾਢੇ ਲੋਕਾਂ ਨੂੰ ਸਹੀ ਰਸਤਾ ਦੱਸਦੇ ਰਾਹੋ ਤੇ ਪੰਥ ਦੀ ਚੜ੍ਹਦੀ ਕਲਾ ਲਈ ਸੇਵਾ ਕਰਦੇ ਰਹੋ ਜੀ, ਵਾਹਿਗੁਰੂ ਜੀ ਕਾ ਖਾਲਸਾ।।ਵਾਹਿਗੁਰੂ ਜੀ ਕੀ ਫਤਹਿ ।।......

  • @rajwantkaur7741
    @rajwantkaur7741 Рік тому

    ਭਾਈ ਸਰਬਜੀਤ ਸਿੰਘ ਜੀ ਤੁਸੀਂ ਬਹੁਤ ਸੋਹਣੀ ਵੀਚਾਰ ਕਰਦੇ ਹੋਏ

  • @gsrupowali
    @gsrupowali 2 роки тому +20

    ਬਹੁਤ ਵਧੀਆ ਵੀਚਾਰਾਂ

  • @gianiramsinghmissionary161
    @gianiramsinghmissionary161 2 роки тому +13

    ਭਾਈ ਸਾਹਿਬ ਜੀ ਆਪ ਜੀ ਦਾ ਬਹੁਤ ਬਹੁਤ ਧਨਵਾਦ ਆਪ ਜੀ ਗੁਰਮਤਿ ਅਨੁਸਾਰ ਸਿੱਖੀ ਦਾ ਪ੍ਚਾਰ ਨਿਧੜਕ ਹੋਕੇ ਕਾਰ ਰਹੇ ਹੋ ਜੀ ।

  • @arjunbhandari9887
    @arjunbhandari9887 2 роки тому +1

    ਖਸਮੇਭਾਵੈਸੋਈਚੰਗਾਕਰੈਖ੍ਹਦਾਇਖੁਦਾਇ

  • @Jotttt907
    @Jotttt907 2 роки тому +5

    ਆਪ ਜੀ ਦੀ ਦੇ ਮਾ ਬਾਪ ਮਹਾਨ ਹੈ ਜੋ ਆਪ ਜੀ ਨੂੰ ਸ਼ਚ ਬੋਲਣ ਦਾ ਰਸਤਾ ਦਿਖਾਇਆ 🙏🙏🙏🙏🙏🙏🙏🙏🙏🙏

  • @manderbhullar9126
    @manderbhullar9126 2 роки тому +7

    ਭਾਈ ਸਾਹਿਬ ਜੀ ਬਹੁਤ ਵਧੀਆ ਪ੍ਰਚਾਰਕ ਨੇ ਸਿੱਖੀ ਦੇ ਸਿਧਾਂਤ ਨੂੰ ਲੋਕਾਂ ਤਕ ਪਹੁੰਚਾਣ ਵਾਲਾ ਇਕ ਸੱਚਾ ਸਿੱਖ ਹੈ ਵਾਹਿਗੁਰੂ ਅੱਖਰ ਚੈਨਲ ਵੀ ਦਿਨ ਦੁਗਣੀ ਰਾਤ ਚੁਣੀ ਤਰੱਕੀ ਬਖਸ਼ੇ🙏🙏🙏🙏🙏

  • @brargur
    @brargur 2 роки тому +1

    ਭਾਈ ਸਰਬਜੀਤ ਸਿੰਘ ਜੀ ਦੇ ਬਹੁਤ ਵਧੀਆ ਵਿਚਾਰ ਹਨ

  • @gursewakkatha209
    @gursewakkatha209 2 роки тому +6

    ਬਿਲਕੁਲ ਸੁਖਮਨੀ ਸਾਹਿਬ ਦੀ ਕਥਾ ਜਰੂਰ ਕਰੋ ਜੀ ਅਜ ਤਕ ਕਿਸੇ ਨੇ ਗੁਰਮਤ ਮੁਤਾਬਕ ਨਹੀ ਕੀਤੀ ਸਨਾਤਨੀ ਮਤ ਦੁਆਰਾਂ ਕੀਤੀ ਹੇ ਜੀ USA

  • @Narindersingh-be9eq
    @Narindersingh-be9eq 2 роки тому +10

    ਮਹਾਨ ਗਿਆਤਾ ਧੂੰਦਾ ਜੀ। !! ਧੰਨੁ ਜਣੇਦੀ ਮਾਉਂ ।।

  • @shivanisharma5562
    @shivanisharma5562 7 днів тому +1

    ਜੈਸਾ ਖਾਵੇਂ ਅੰਨ ਤੈਸਾ ਹੋਵੇ ਮਨ

  • @bhagwantsingh611
    @bhagwantsingh611 2 роки тому +29

    ਧੂੰਦਾ ਜੀ ਗੁਰੂ ਸਹਿਬ ਜੀ ਦੇ ਵਿਚਾਰਾ ਨੂੰ ਸਹੀ ਦਿਸ਼ਾ ਵਿੱਚ ਵਿਚਾਰ ਕੇ ਸੰਗਤਾਂ ਨੂੰ ਵਿਚਾਰ-ਵਾਣ ਬਨਾ ਰਹੇ ਨੇ ਧੰਨਵਾਦ ਜੀ

  • @mangatsingh8997
    @mangatsingh8997 2 роки тому +11

    Great dhunda saab. .. good bha ji interview wale ...

  • @tarloksinghpunia7888
    @tarloksinghpunia7888 2 роки тому +3

    ਬਹੁਤ ਵਧੀਆ ਲੱਗਿਆ ਦੇਖ ਕੇ ਸੂਣ ਕੇ ਦਿਲ ਖੂਸ ਹੋ ਗਿਆ ਹੈ, ਮਕਾਨ ਬਣਾਊਣ ਨਹੀ ਦਿਦਾ ਗੂਡਾ ਬਖਸੀਸ ਬਿਲਡਰ ਵਾਲਾ ਇਕ ਲੱਖ ਮੱਗਦਾ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ,ਨਕਸਾ ਫੀਸ ਅਲੱਗ ਹੈ90 ਹਜਾਰ ਰੋਪੲਏ ,ਜਿਲਾ ਮੋਹਾਲੀ ਪੰਜਾਬ ਭਾਰਤ

    • @tarloksinghpunia7888
      @tarloksinghpunia7888 Рік тому

      ਇਹ ਗੂਡਾ ਸਤਵਿਦਰ ਸਿਘ ਬੀਜੈਪੀ ਦਾ ਹੈ ਇਸ ਕਰਕੈ ਇਸ ਨੁੰ ਕੋਈ ਹੱਥ ਨਹੀ ਪਾਊਦਾ

  • @parmjeetsinghfromjalalabad9907
    @parmjeetsinghfromjalalabad9907 2 роки тому +13

    ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ👏👏ਤੇਰਾ ਸ਼ੁਕਰ ਹੈ,☝🏻☝🏻ਸਰਬੱਤ ਦਾ ਭਲਾ ਕਰਨਾ ਜੀ, 🙏

  • @ajayverma3708
    @ajayverma3708 2 роки тому +12

    Dhunda vir ji. Tusi Great ho ji 💪💪💪

  • @jbsinghacc
    @jbsinghacc 2 роки тому +16

    🙏ਵਾਹਿਗੁਰੂ ਜੀ ਕਾ ਖਾਲਸਾ।।
    ਵਾਹਿਗੁਰੂ ਜੀ ਕੀ ਫਤਹਿ ।।🙏

  • @bhupinder846
    @bhupinder846 2 роки тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭਾਈ ਸਾਹਿਬ ਜੀ ਤੁਹਾਡੇ ਵਿਚਾਰ ਬਹੁਤ ਵਧੀਆ ਨੇ ਪਰ ਛੋਟੀ ਜਿਹੀ ਬੇਨਤੀ ਆ ਜੀ ਤੁਹਾਡੇ ਪਿੱਛੇ ਖੇਤਾਂ ਵਿੱਚ ਦੂਰ-ਦੂਰ ਤੱਕ ਕੋਈ ਕੋਈ ਰੁਖ਼ ਨਜ਼ਰ ਆ ਰਿਹਾ ਹੈ ਕਿਰਪਾ ਕਰਕੇ ਇਸ ਖੇਤਰ ਵਿਚ ਰੁੱਖ ਲਗਾਉਣ ਦੀ ਕ੍ਰਿਪਾਲਤਾ ਕਰੋ ਜੀ ਧੰਨਵਾਦ

  • @Never_Forget84
    @Never_Forget84 2 роки тому +3

    ਸਿੱਖ ਕੌਮ ਦੀ ਚੜਦੀ ਕਲਾ ਹੋਵੈ ਜੀ ਵਾਹਿਗੁਰੂ

  • @harwinderkaur6430
    @harwinderkaur6430 2 роки тому +7

    Dhan bhag saade jo saade kol bhai dhunda ji warge kaum de saache te suche parchark nu sunan da mauka milia hai ,jo sach te pahra de rahe ne aj de time vich

  • @kgic890
    @kgic890 2 роки тому +1

    ਧੰਨਵਾਦ ਭਾਈ ਸਰਬਜੀਤ ਸਿੰਘ ਧੂੰਦਾ ਵਿਚਾਰਾ ਸੁਣ ਕਿ ਅਨੰਦ ਆਇਆ ਜੀ

  • @GursewakSingh-ke1uh
    @GursewakSingh-ke1uh Рік тому

    ਇਹ ਗੱਲ ਦੀ ਪੁਸ਼ਟੀ ਹੋਣੀ ਚਾਹੀਦੀ ਹੈ ਜੀ ਕਿ ਧੂੰਦਾ ਨੇ ਨੇਕੀ ਦੇ ਨਾਲ ਮਾਸ ਖਾਂਦਾ ਹੈ ਕਿ ਨਹੀ ਕਲਗ਼ੀ ਵਾਲੇ ਦੀ ਮੇਹਰ ਕਿਵੇਂ ਹੁੰਦੀ ਹੈ ਜੀ

  • @user-zu2tw2xr5z
    @user-zu2tw2xr5z 2 роки тому +3

    Excellent ਵੀਚਾਰ
    ਡੇਰਾ ਬੱਲਾਂ ਗੁਰਨਾਮ ਸਿੰਘ ਮੁਕਤਸਰ ਇਹਨਾਂ ਵੱਲੋਂ ਭਗਤ ਰਵਿਦਾਸ ਜੀ ਦੇ ਨਾਮ ਵਾਲ਼ੇ ਸਾਰੇ ਗੁਰਦੁਆਰਿਆਂ ਦੇ ਨਾਮ ਸਤਿਗੁਰੂ ਰਵਿਦਾਸ ਜੀ ਦੇ ਨਾਮ ਵਾਲ਼ੇ ਰੱਖੇ ਜਾ ਰਹੇ ਹਨ ਨਿਸ਼ਾਨ ਸਾਹਿਬ ਉਤਾਰ ਕੇ ਹਰਿ ਜਾਂ ਸੋਹੰ ਲਿਖੇ ਝੰਡੇ ਲਗਾਏ ਜਾ ਰਹੇ ਹਨ ਕੀ ਇਹ ਬੇਅਦਬੀ ਬਹੁਤ ਛੋਟੀ ਹੈ ਇਹਨਾਂ ਬਾਰੇ ਬੋਲੋ ਜੀ

    • @ajaysarhali8506
      @ajaysarhali8506 2 роки тому +3

      ਉਹਨਾਂ ਨੇ ਤੇ ਆਪਣੀ ਗੁਰਬਾਣੀਂ ਹੀ ਅਲੱਗ ਬਣਾ ਲਈ ਆ , ਫੇਰ ਨਿਸ਼ਾਨ ਸਾਹਿਬ ਵਾਲੀਆਂ ਗੱਲਾਂ ਤੇ ਪਿੱਛੇ ਰਹਿ ਗਈਆ,ਮੈਂ ਖੁਦ ਰਵਿਦਾਸੀਆ ਪਰਿਵਾਰ ਨਾਲ ਸਬੰਧਤ ਆ,ਪਰ ਮੈਂ ਖੁਦ ਇੱਥੇ ਇਹਨਾਂ ਨੂੰ ਬਿਲਕੁਲ ਗਲਤ ਕਹਿੰਦਾ ਰਹਿੰਦਾ ਆ,ਕੇ ਭਗਤ ਰਵਿਦਾਸ ਜੀ ਨਾਲੋਂ ਭਗਤ ਹਟਾ ਕੇ, ਗੁਰੂ ਰਵਿਦਾਸ ਜੀ ਦਾ ਸਤਿਗੁਰੂ ਰਵਿਦਾਸ ਜੀ ਮਹਾਰਾਜ ਲਿਖ ਰਹੇ ਨੇ,ਤੇ ਇਹਨਾਂ ਨੇ ਆਪਣੀ ਗੁਰਬਾਣੀਂ ਅਲੱਗ ਕਰ ਕੇ ਵੀ ਸਹੀ ਨਹੀਂ ਕੀਤਾ,ਪਰ ਕਈ ਲੋਕ ਇਹਨਾਂ ਨਾਲ਼ ਫਰਕ ਕਰਦੇ ਆ, ਮੇਰੇ ਅੱਖੀਂ ਦੇਖਣ ਦੀ ਗੱਲ ਆ,ਅਸੀਂ ਗੁਰਦੁਆਰਾ ਸਾਹਿਬ ਵਿਚ ਪ੍ਰਸ਼ਾਦੇ ਪਕਾ ਰਹੇ ਸੀ,ਮੈਂ ਲੋਹ ਵਿੱਚ ਅੱਗ ਬਾਲ ਰਿਹਾ ਸੀ, ਇੱਕ ਔਰਤ ਜ਼ੋ ਕੇ ਮਜ਼ਬੀ ਸਿੱਖ ਜਾਤ ਨਾਲ ਸਬੰਧਤ ਸੀ,ਓ ਵਿਚਾਰੀ ਦੀ ਪ੍ਰਸ਼ਾਦੇ ਵੇਲਣ ਲੱਗ ਗਈ, ਗੁਰਦੁਆਰੇ ਦੇ ਬਾਬੇ ਨੇ ਉਹਨੂੰ ਲੋਹ ਤੇ ਬੈਠ ਕੇ ਪ੍ਰਸ਼ਾਦੇ ਨਹੀਂ ਪਕਾਉਣ ਦਿੱਤੇ,ਬਹਾਨੇ ਨਾਲ ਉਸ ਨੂੰ ਕਹਿੰਦਾ ਕਿ ਤੁਸੀਂ ਝਾੜੂ ਦੀ ਸੇਵਾ ਕਰ ਲਾਓ,ਮੇਰੇ ਵੀ ਬਾਅਦ ਵਿੱਚ ਗੱਲ ਦਿਮਾਗ ਵਿੱਚ ਪਈ,ਜਦੋਂ ਬਾਂਬਾ ਮੈਨੂੰ ਕਹਿੰਦਾ ਕੇ ਇਹਨਾਂ ਨੂੰ ਲੋਹ ਤੇ ਨਾ ਬਹਿਣ ਦਿਆ ਕਰੋ, ਕਿਉਂਕਿ ਓ ਫਲਾਨੀ ਜਾਤ ਦੀ ਆ,ਪਰ ਉਸ ਬਾਬੇ ਨੂੰ ਮੇਰੀ ਕਾਸਟ ਦਾ ਨਹੀਂ ਸੀ ਪਤਾ,ਨਹੀਂ ਤੇ ਹੋ ਸਕਦਾ ਮੈਨੂੰ ਵੀ ਰੋਕ ਦਿੰਦਾ,ਸੋ ਇਸ ਗੱਲ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਹੋ ਸਕਦਾ ਹੈ ਹੋਰ ਕਈਆ ਨਾਲ ਵੀ ਇੱਦਾਂ ਦੀਆਂ ਫਰਕ ਵਾਲੀਆਂ ਗੱਲਾਂ ਹੋਈਆਂ ਹੋਣ ਜ਼ੋ ਇਹਨਾਂ ਨੇ ਆਪਣੇ ਵੱਖਰੇ ਗੁਰਦੁਆਰੇ ਬਣਾਏ ਆ,ਸੋ ਕਸੂਰ ਦੋਵੇਂ ਪਾਸੇ ਆ,

    • @user-zu2tw2xr5z
      @user-zu2tw2xr5z 2 роки тому +3

      @@ajaysarhali8506 ਵੀਰ ਜੀ ਬਹੁਤ ਚੰਗਾ ਲੱਗਾ ਕਿ ਤੁਸੀਂ ਸਾਡੀ ਸੁਣੀ ਆਪਣੀ ਸੁਣਾਈ
      ਭਗਤ ਰਵਿਦਾਸ ਜੀ ਦੇ ਅੱਗੇ ਸਿਰ ਝੁਕਦਾ ਹੈ ਝੁਕਦਾ ਹੀ ਰਹੇਗਾ
      ਸਤਿਗੁਰੂ ਗ੍ਰੰਥ ਸਾਹਿਬ ਜੀ ਦੇ ਦਰਬਾਰ ਵਿੱਚ ਖੜਾ ਹੋ ਕੇ ਜਿਹੜਾ ਨੀਵੇਂ ਪੱਧਰ ਦੀਆਂ ਗੱਲਾਂ ਕਰਦਾ ਹੈ ਉਸ ਵਰਗਾ ਨੀਚ ਕੋਈ ਨਹੀਂ ਹੋ ਸਕਦਾ
      ਅਸੀਂ ਸਤਿਗੁਰੂ ਗ੍ਰੰਥ ਸਾਹਿਬ ਜੀ ਦੀ ਮੰਨੀਏ
      ਇਹਨਾਂ ਡੰਗਰਾਂ ਨੂੰ ਗੁਰਦੁਆਰਿਆਂ ਵਿੱਚੋਂ ਬਾਹਰ ਕੱਢੀਏ

    • @shamshersandhu8823
      @shamshersandhu8823 2 роки тому +1

      ਸੱਚ। ਬਹੁਤ। ਕੋੜਾ। ਵੀਰਜੀ। ਪਰ। ਤੁਸੀ। ਬਹੁਤ। ਵਧੀਆ। ਕੰਮ। ਕਰ। ਰਹੇ। ਜੇ

    • @inderjitsingh1418
      @inderjitsingh1418 Рік тому

      Waheguru ji

  • @rajinderathwal2738
    @rajinderathwal2738 2 роки тому +2

    ਸਤਿ ਸ੍ਰੀ ਅਕਾਲ ਬਾਈ ਜੀ ਤੁਹਾਨੂੰ ਖੇਤੀ ਦਾ ਕੰਮ ਕਰਦੇ ਦੇਖ ਕੇ ਮੰਨ ਬਹੁਤ ਖੁਸ਼ ਹੋਇਆ ਮੈਨੂੰ ਤੁਹਾਡੇ ਵਿਚਾਰ ਬਹੁਤ ਚੰਗੇ ਲੱਗਦੇ ਨੇ

  • @tonydhaliwal5305
    @tonydhaliwal5305 2 роки тому +8

    Best interview 💯👍💪🙏🙏🙏🙏🙏

  • @rajwantkaur7741
    @rajwantkaur7741 Рік тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੜ੍ਹਦੀ ਕਲਾ ਵਿੱਚ ਰਹੋ

  • @themultiartist249
    @themultiartist249 Рік тому +1

    SBTO VADIYA PRACHARAK..... BHAI SARABJIT DHUNDA... FIRE 🔥🔥

  • @jhandamallekan1902
    @jhandamallekan1902 Рік тому

    Waheguru ji

  • @JaswinderSingh-hy7ul
    @JaswinderSingh-hy7ul 2 роки тому +8

    ਕਿਸਮਤ ਦਾ ਅਰਥ ਹੈ ਕਿੱਸਾ ਮਤ ਦਾ ਜਾਣੀ ਕਿ ਅਕਲ ਦੀ ਕਹਾਣੀ ਹੈ,, ਜਿਸ ਨੇ ਮਤ ਵਰਤੀ ਹੈ ਉਸਨੇ ਕਾਮਯਾਬ ਹੋਣਾ ਹੀ ਹੈ।।

    • @shivanisharma5562
      @shivanisharma5562 7 днів тому

      ਆਪ ਨੇ ਸ਼ਹੀ ਕਿਹਾ ਹੈ ਜੀ

    • @shivanisharma5562
      @shivanisharma5562 7 днів тому

      ਆਪ ਨੇ ਸ਼ਹੀ ਕਿਹਾ ਹੈ ਜੀ

    • @shivanisharma5562
      @shivanisharma5562 7 днів тому

      ਆਪ ਨੇ ਸ਼ਹੀ ਕਿਹਾ ਹੈ ਜੀ

    • @shivanisharma5562
      @shivanisharma5562 7 днів тому +1

      ਆਪ ਨੇ ਸ਼ਹੀ ਕਿਹਾ ਹੈ ਜੀ

    • @shivanisharma5562
      @shivanisharma5562 7 днів тому

      ਆਪ ਨੇ ਸ਼ਹੀ ਕਿਹਾ ਹੈ ਜੀ

  • @kanwarjeetsingh6378
    @kanwarjeetsingh6378 2 роки тому +5

    Dhanwad Akhar team da, Dhunda sahib de amullay vichar sangat nu sunaan lai.

  • @harcharansingh640
    @harcharansingh640 Рік тому

    Bot hi sohni ya gllbat kiti ji asi v SIRF guru Granth Sahib ji nu hi Mandy ha dhunda ji my favourite
    Baba ta asi likh nhi skde

  • @HarwinderSingh-wh3qt
    @HarwinderSingh-wh3qt 2 роки тому +1

    ਵਾਹਿਗੁਰੂ ਜੀ ਤੁਸੀਂ ਮਹਾਨ ਹੋ
    ਮਹਾਨ ਤੁਹਾਡੀ ਲੀਲਾ

  • @jagirsingh7369
    @jagirsingh7369 2 роки тому +1

    ੴਸਤਿਨਾਮੁਕਰਤਾਪੁਰਖੁਨਿਰਭਉਨਿਰਵੈਰੁ
    ਅਕਾਲਮੂਰਤਿਅਜੂਨੀਸੈਭੰਗੁਰਪ੍ਰਸਾਦਿ ।।
    ਧੰਨ ਗੁਰੂ ਨਾਨਾਕ ਗੋਬਿੰਦ ਸਿੰਘ ਸਾਹਿਬ

  • @ekemdeep1372
    @ekemdeep1372 2 роки тому +5

    pehli video dekhi te sari vichar suni v par kise ne dislike nhi kiti ..kmal aa
    nhi tan disliker bhut hunde ne

  • @adeelbutt9715
    @adeelbutt9715 2 роки тому +5

    I am from pakistan muslim .this man said 100% rite. He permote khalis sikhizam

  • @beantkaur5686
    @beantkaur5686 2 роки тому +3

    ਬਹੁਤ ਖੂਬ ਵੀਰ ਜੀ

  • @sharanjeetkaur2800
    @sharanjeetkaur2800 2 роки тому +13

    kaum da heera.sarabjeet singh dhunda.so proud of him.

  • @sukhwindersinghsukhwinder1089
    @sukhwindersinghsukhwinder1089 2 роки тому

    ਬਿਲਕੁਲ ਸਹੀ ਤੇ ਸਾਫ ਤਰੀਕੇ ਨਾਲ ਗੱਲਾਂ ਸਮਝਾਈਆਂ ਜੀ

  • @karanbirgill6488
    @karanbirgill6488 2 роки тому +1

    ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏

  • @sharanjitkaur245
    @sharanjitkaur245 2 роки тому +2

    🚩 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏

  • @TheJagga32
    @TheJagga32 2 роки тому +2

    ਵਾਹਿਗੁਰੂ ਜੀ🙏🙏

  • @SukhwinderKaur-qf6bs
    @SukhwinderKaur-qf6bs 2 роки тому

    ਬਹੁਤ ਵਧੀਆ ਲੱਗਿਆ ਮੈ ਇਨਾ ਦੀਆਂ ਕਥਾ ਸੁਣਦੀ ਹਾਂ ਸਚੀਆਂ ਗਲਾ

  • @jasbirsingh4095
    @jasbirsingh4095 2 роки тому +1

    ਵਾਹਿਗੁਰੂ ਜੀ ਕਿਰਪਾ ਰੱਖੀ

  • @blackdeerhd8440
    @blackdeerhd8440 2 роки тому +1

    ਬਹੁਤ ਵਧੀਆ interview ,, ਪੂਰੀ ਪਾਉਣ ਲਈ thinks

  • @SukhpalSingh-bg6jibhupalboy
    @SukhpalSingh-bg6jibhupalboy Рік тому +1

    So proud of veer ji bahut bahut dhan wad ji ❤💐💐🌹🌹🌻🌻🌺🌺🙏

  • @tonydhaliwal5305
    @tonydhaliwal5305 2 роки тому +9

    Sarbjit singh Dhunda ji changed my life. For good. Thanks 🙏 in 2012 I started listening to singh sahib Sarbjit singh Dhunda ji
    Thanks 🙏

  • @rajwantkaur7741
    @rajwantkaur7741 Рік тому

    ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @preetshallan7418
    @preetshallan7418 2 роки тому +1

    ਬਾਈ ਜੀ ਹੁਣ ਪਤਾ ਲੱਗ ਗਿਆ ਕਿ ਇਸ ਕਰਕੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੁੰਦੀ ਹੈ ਕਿਉਂਕਿ ਮੇਰੇ ਸਾਹਿਬ ਨੇ ਸੱਚ ਲਿਖਿਆ।

  • @satnamsingh-xp9dz
    @satnamsingh-xp9dz 2 роки тому +1

    ਵਾਹਿਗੁਰੂ ਜੀ ਬਹੁਤ ਹੀ ਵਧੀਆ ਵੀਚਾਰਾਂ

  • @manjeetsingh7622
    @manjeetsingh7622 Рік тому

    Very nice g

  • @baljit.singhsingh1730
    @baljit.singhsingh1730 2 роки тому +2

    ਬਹੁਤ ਖੂਬ

  • @jagroopsingh4111
    @jagroopsingh4111 2 роки тому

    ਬਹੁਤ ਹੀ ਬਾ ਕਮਾਲ ਤਰੀਕੇ ਨਾਲ ਸਮਝਾੳੁਦੇ ਭਾਈ ਸਾਹਿਬ ਜੀ

  • @jaspreet7189
    @jaspreet7189 Рік тому

    Waheguru ji 🙏🙏🙏🙏🙏🙏🙏🌻🌻🌻🌻❤️❤️❤️❤️❤️📖📖📖📖📖📿📿📿📿🌾🌾🌾🌾🌷🌷🌷🌷🙏🙏🙏🙏🙏🙏🙏🙏🙏🙏🙏🙏🙏

  • @geetalal180
    @geetalal180 2 роки тому +2

    Wow woooooooooow wow waheguru ji satnam waheguru ji wow

  • @suchasingh8807
    @suchasingh8807 Рік тому

    🙏🙏🙏🙏

  • @armyboy6454
    @armyboy6454 2 роки тому

    Baut vadiya ਪ੍ਰਚਾਰਕ krde ਹਨ

  • @aakashdeep6176
    @aakashdeep6176 2 роки тому

    ਭਾੲੀ ਸਾਹਿਬ ਬਹੁਤ ਵਧੀਅਾ ਵੀਚਾਰ

  • @simranguraya7445
    @simranguraya7445 2 роки тому

    Bhai saab bhut sunda tuhanu dil khush ho jnda tey jindagi jeon da dhang aunda sun k

  • @arvindersingh6712
    @arvindersingh6712 2 роки тому +2

    Waheguru Ji Ka khalsa Waheguru Ji ki Fateh

  • @armandeepsingh5593
    @armandeepsingh5593 2 роки тому +1

    Waheguru ji 🙏🏻🙏🏻🙏🏻 buht vadia vichar kita

  • @dalvirsingh2354
    @dalvirsingh2354 2 роки тому +3

    So proud of veer ji

  • @paramvirgill3007
    @paramvirgill3007 2 роки тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @bikramjitsingh3915
    @bikramjitsingh3915 2 роки тому

    Anmule vichar ne bhai sahab ji de 🙏🙏🙏🙏🙏🙏🙏🙏🙏🙏🙏🙏

  • @Never_Forget84
    @Never_Forget84 2 роки тому +2

    Definition of Brahma giani.. Awesome

  • @singhkaur2808
    @singhkaur2808 2 роки тому +1

    Waheguru ji 🙏

  • @gurjantsidhu1708
    @gurjantsidhu1708 2 роки тому

    ਧੰਨਵਾਦ ਜੀ ਵਧੀਆ ਗੱਲ ਬਾਤ ਹੋਈ 🙏

  • @SonuSingh-dx9ts
    @SonuSingh-dx9ts 2 роки тому +1

    Vaheguru chardekla rakhe

  • @sarbjitkaur8267
    @sarbjitkaur8267 Рік тому

    Wahegure ji 🙏🙏

  • @hardeepsingh3781
    @hardeepsingh3781 2 роки тому

    Waheguru ji ka khalsa waheguru ji ki fateh

  • @paramnoor9876
    @paramnoor9876 2 роки тому +1

    Vaheguru Mehar kare

  • @parammeetbittu5729
    @parammeetbittu5729 Рік тому

    Great Dhundna ji

  • @nationwide1261
    @nationwide1261 2 роки тому +3

    Veer ji 🙏 koum dai heerai hn . Waheguru always bless veer ji sarabjit Singh and chardee kalah

  • @arjunbhandari9887
    @arjunbhandari9887 2 роки тому

    Very nice very good thank-you good thought

  • @bhaiAvtarSinghJi0077
    @bhaiAvtarSinghJi0077 2 роки тому

    bahut bahut shukaria ji tuhada ji

  • @sukhbirkaur270
    @sukhbirkaur270 2 роки тому

    🙏 Guru nanak dev ji maharaj mehar Karan 🙏 waheguru ji waheguru ji 🙏 veer ji waheguru ji kirpa Karan 🙏🙏

  • @ManpreetSingh-xm4vv
    @ManpreetSingh-xm4vv 2 роки тому

    ਭਾਈ ਸਾਹਬ ਹੁਕਮ ਦੀ ਗੱਲ ਕਈ ਵਾਰ ਆਉਦੀ ਏ ਕਿ ਜੇ ਸਭ ਹੁਕਮ ਚ ਐ ਤਾਂ ਬਲਾਤਕਾਰ ਕਿਉਂ ਹੁੰਦੇ ਨੇ ਼਼਼ਮਾਫ਼ੀ ਚਾਹੁੰਦਾ ਪਰ ਇਹ ਖਿਆਲ ਬਹੁਤ ਵਾਰ ਆਇਆ

    • @DGGShib
      @DGGShib 2 роки тому

      Vichar ik baar fir sono sab kuch dasea ha

    • @JaswinderSingh-hy7ul
      @JaswinderSingh-hy7ul 2 роки тому +1

      ਭਾਈ ਸਾਹਿਬ ਹੁਕਮ ਦਾ ਅਰਥ ਹੁੰਦਾ ਹੈ ਨਿਯਮ ਜਾਂ ਸਿਧਾਂਤ ਜਿਵੇਂ ਸੜਕ ਚ ਤੁਰਨ ਦਾ ਹੁਕਮ ਹੈ ਖੱਬੇ ਹੱਥ ਤੁਰਨਾ ਜਾਂ ਇਸ ਨੂੰ ਨਿਯਮ ਕਹਿ ਲਵੋ ਜਾਂ ਸਿਧਾਂਤ,,, ਇਸੇ ਤਰ੍ਹਾਂ ਰੱਬ ਦਾ ਨਿਯਮ ਹੈ ਮਿਹਨਤ ਕਰਨਾ, ਇਮਾਨਦਾਰ ਰਹਿਣਾ, ਜਾਣੀ ਕਿ ਨਿਯਮਾਂ ਦੀ ਪਾਲਣਾ ਕਰਨਾ ਜੋ ਇਹ ਮੰਨਦਾ ਹੈ ਉਹ ਕਾਮਯਾਬ ਹੋ ਜਾਂਦੇ ਹਨ ਜੋ ਨਹੀਂ ਮੰਨਦਾ ਹੈ ਉਹ ਭਟਕਦਾ ਰਹਿੰਦਾ ਹੈ।

  • @kamaljeetsinghrakkar1593
    @kamaljeetsinghrakkar1593 Рік тому

    So true. Everything he say so truthful whether you accept or not.

  • @makhan9803
    @makhan9803 2 роки тому

    GOOD VEER JI

  • @avinashmusafir2936
    @avinashmusafir2936 2 роки тому

    Bahut ji sujhwan insaan ne dhunda saab ji

  • @BhairajwindersinghChitti
    @BhairajwindersinghChitti Рік тому

    ਵਾਹ ਜੀ ਵਾਹ

  • @mandeepsinghdandiwalmandee5770
    @mandeepsinghdandiwalmandee5770 2 роки тому +1

    Good work veer ji

  • @hajursingh_7089
    @hajursingh_7089 2 роки тому +1

    Very good vichar

  • @MSGaminG-cc4dz
    @MSGaminG-cc4dz 2 роки тому +1

    Very good Bro

  • @bhaiAvtarSinghJi0077
    @bhaiAvtarSinghJi0077 2 роки тому

    bahut wadia tareeka veer ji tuhada samjan da tuhada ji

  • @navrajsingh7925
    @navrajsingh7925 2 роки тому

    Waheguru ji aap buhetgood ho

  • @kanwaljitkaur631
    @kanwaljitkaur631 2 роки тому

    Bhai sahib 🙏very nice information hea.

  • @raghbirsinghdhindsa3164
    @raghbirsinghdhindsa3164 2 роки тому

    Good very good 👍

  • @mehakpreetsingh4212
    @mehakpreetsingh4212 2 роки тому +4

    Bhai ranjit singh dhadrian wale v sahi glla krde ne

  • @sikander8538
    @sikander8538 2 роки тому

    Bhai Saab tusi great ho

  • @noorjot4701
    @noorjot4701 2 роки тому

    Very nice video

  • @paulsam5003
    @paulsam5003 Рік тому

    Be unite ,Do not fight each other ,

  • @user-yj7xn2ty2k
    @user-yj7xn2ty2k 2 роки тому

    ਮੇਰੇ ਵੀਰੋ ਗੁਲਾਮ ਤਾਂ ਤੁਸੀਂ ਸਭ ਤੋਂ ਵੱਡੇ ਰੋਟੀ ਦੇ ਦਿਓ ਰੋਟੀ ਵੀ ਤਾਂ ਇੱਕ ਨਸ਼ਾ ਹੈ ਨਸ਼ਾ ਤਾਂ ਬੰਦਾ ਇੱਕ ਟਾਈਮ ਕਰਕੇ ਸਾਰ love lo ਰੋਟੀ ਤਾਂ ਤੁਸੀਂ ਤਿੰਨ ਤੋਂ ਚਾਰ time ਖਾਂਦੇ ਹੋ ਸਭ ਤੋਂ ਜ਼ਿਆਦਾ ਗੁਲਾਮ ਕਿਸ ਦਾ ਹੋਇਆ ਰੋਟੀ ਦਾ ਹੋਇਆ ਨਾ

  • @karamsingh5754
    @karamsingh5754 2 роки тому +2

    Dhunda Sahib ji meat Khan te han ya nan vich daso ji mai tan meat khan te pakh vich nahi han waheguru ji khalsa waheguru ji ka fateh

    • @ajaysarhali8506
      @ajaysarhali8506 2 роки тому

      ਵੀਰ ਉਹਨੇ ਕਹਿ ਤੇ ਦਿੱਤਾ ਆ ਕੇ ਗੁਰਬਾਣੀ ਮੁਤਾਬਿਕ ਤੁਹਾਡੀ ਮਰਜੀ ਆ, ਖਾਣਾ ਖਾਉ ਨਹੀਂ ਤੇ ਨਾ ਖਾਓ,

  • @tarloksinghpunia7888
    @tarloksinghpunia7888 Рік тому +2

    ਵਿਰੈ ਖਾਣਾ ਤੈ ਭੋਜਨ ,ਤਾਮਸਿਕ ਭੋਜਨ ,ਤੈ ਸਾਤਵਿਕ ਭੋਜਨ ,,ਮਕਾਨ ਬਣਾਊਣ ਨਹੀ ਦਿਦਾ ਗੂਡਾ ਬਖਸੀਸ ਬਿਲਡਰ ਵਾਲਾ ਇਕ ਲੱਖ ਰੂਪੲਏ ਮੱਗਦਾ ਫਿਰੋਤੀ ਦੲ ਜਿਲਾ ਮੋਹਾਲੀ ਖਰੜ ਗੂਲ ਮੋਹਰ

    • @shivanisharma5562
      @shivanisharma5562 7 днів тому +2

      ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😮😮😮

    • @shivanisharma5562
      @shivanisharma5562 7 днів тому +2

      ਇਸ ਗੂੰਡੈ ਗੋਲਡੀ ਨੂੰ ਕੋਣ ਨੰਥ ਪਾਵੈਗਾ 😮😮

    • @tarloksinghpunia7888
      @tarloksinghpunia7888 6 днів тому +1

      @@shivanisharma5562 ਹੈ ਲੌ

  • @manpreetkaur-hw8hj
    @manpreetkaur-hw8hj 2 роки тому +1

    Bhai sahib bhut kuch sikheya hai thude kolon, par ek cheej note kiti thude khetan ch(jameen) ch vi trees bhut ghat ne, plz jada lao,

  • @jotsingh9074
    @jotsingh9074 2 роки тому +1

    🙏👍👌🙏