Glorious I Arjan Dhillon I Chobar I Brown Studios

Поділитися
Вставка
  • Опубліковано 2 лют 2024
  • Brown Studios & Harwinder Sidhu Presents
    Title : Glorious
    Album : Chobar
    Singer, Lyrics & Composer : Arjan Dhillon
    Female Lead : Geet Goraaya
    Music : Mxrci
    Producer : Harwinder Sidhu
    Manager : Jaspreet Kaur
    Video : B2gether Pros
    Promotions : Gold Media Entertainment
    Director : Mahi Sandhu & Joban Sandhu
    MD : Arman Dhillon
    Co D: Sharn Sandhu
    Chief AD : Tee Cee & AD Singh
    Editor : Saibastula
    CG : Manish Panghal
    Line Producer: Karann Film Production
    Production Assist : Aditya Sharma, Billa Sandhu
    DOP : Mani Arts
    Jimmy Jib : Vicky
    Casting : MH Casting
    Still Making : Guri Kooner
    Spot : Jeetu
    Label - Brown Studios

КОМЕНТАРІ • 1,7 тис.

  • @nattrajoana
    @nattrajoana 4 місяці тому +925

    ਇਨਸਾਨ ਹਮੇਸ਼ਾਂ ਇੱਕੋ ਵਰਗਾ ਨਹੀਂ ਰਹਿੰਦਾ, ਵਕਤ, ਹਾਲਾਤ ਅਤੇ ਲੋਕ, ਉਸਨੂੰ ਬਦਲਣ ਤੇ ਮਜਬੂਰ ਕਰ ਹੀ ਦਿੰਦੇ ਨੇ.💯💯

  • @bhartibharti2238
    @bhartibharti2238 3 місяці тому +140

    sidhu to bad ehi ik banda jehra punjabi ch sab vadia te sohne damdar gaane likhda❤❤

    • @luckybhagat2421
      @luckybhagat2421 2 місяці тому +15

      Nai bhai sidhu b tan tagda haiga he pr ah banda b sidhu de level de gane likhda oh gall bakh aa ki ehnu sidhu varga fame ni but ... Age teinue ptaa veere arjan bhout jada versatile

    • @jeetlovespreet
      @jeetlovespreet 2 місяці тому +4

      What about Navaan Sandhu?

  • @pioneerjatt93
    @pioneerjatt93 4 місяці тому +142

    Most versatile singer ever born in punjab ❤🏹 tabaahi aa arjan

  • @S7Lofi
    @S7Lofi Місяць тому +40

    ਅਰਜ਼ਨਾ ਹੁਣ ਸਾਨੂੰ ਕੋਈ ਸਕੂਲ-ਕਾਲਜ਼ ਵਾਲਾ ਗਾਣਾ ਚਾਹੀਦਾ ਉਵੀ ਤੇਰੇ ਤੋਂ 😊❤

    • @user-kv3de5uk9w
      @user-kv3de5uk9w Місяць тому +2

      Ha bai yar diya hunde aa is de geet ta sira kraundr aa

  • @nattrajoana
    @nattrajoana 4 місяці тому +153

    ਕੌਣ ਆ ਗਿਆ ਕਹਿੰਦੇ ਆ ਗਿਆ
    ਆ ਗਿਆ ਪੰਜਾਬ ਦਾ ਅਰਜਨ ❤❤❤

    • @mitulbishnoi
      @mitulbishnoi 4 місяці тому +3

      ​@@nishantrana2632 tu bhai punjab bhi india ka hi hh

    • @Nishansingh-ri4jo
      @Nishansingh-ri4jo 4 місяці тому +6

      ​@@mitulbishnoifir industry bhi ton punjab ki hai ton punjab hi bolege.
      Abb kya bole bollywood se arjan aa gya ?

    • @lovepreet_singh828
      @lovepreet_singh828 3 місяці тому

      na na sidhu moose wala v

    • @mohitvlogs786_
      @mohitvlogs786_ Місяць тому

      L​@@Nishansingh-ri4jo

  • @Sidhu_Moose_Wala_29.55
    @Sidhu_Moose_Wala_29.55 4 місяці тому +154

    ਅਰਜਨ ਅਰਜਨ ਰਹੇ ਕਰਦਾ ਮਿੱਤਰਾ ਦਾ ਫੈਨ ੳਦਾ ਨਿੱਕਾ ਜੋ ਬਰੋ🔥

  • @DamanBagri
    @DamanBagri 4 місяці тому +161

    ਅਰਜਨ ਦੀ ਸਿਫ਼ਤ ਆ ❤ ਹਰ ਬਾਰ ਬਹੁਤ ਸੋਹਣਾ ਗੀਤ ਕਰਦਾ ਸਿੱਖੀ ਬਾਰੇ , ਫਿਰ ਭਾਵੇ ਓਹ ਬਣੇ ਪੁੱਲਾ ਤੇ ਮੁਕਾਬਲੇ ਇਹ ਨਹਿਰਾਂ ਨੂੰ ਕੀ ਪਤਾ , ਸੂਰਮੇ ਆਉਣ ਤਰੀਕਾਂ ਤੇ ਦੁਨੀਆਂ ਸ਼ਜਦੇ ਕਰਦੀ , ਹੁਣ ਚ Back To Sikhi ♥️ ਬਾਕਮਾਲ
    ਕਿਤੇ ਨਾ ਕਿਤੇ ਇਸ ਬੰਦੇ ਚ ਸਿੱਖੀ ਪ੍ਰਤੀ ਤੇ ਸਾਡੇ ਇਤਿਹਾਸ ਪ੍ਰਤੀ ਪਿਆਰ ਝਲਕ ਰਿਹਾ , ਮਹਾਰਾਜ ਮੇਹਰ ਰੱਖਣ ਭਰਾ ਤੇ ਇਸ ਤਰ੍ਹਾਂ ਹੀ ਚੜਦੀ ਕਲਾ ਬਾਰੇ ਗੀਤ ਲਿਖਦਾ ਰਹੇ 🙏

    • @URAGAN-ek8mt
      @URAGAN-ek8mt 2 місяці тому +1

      ਅਰਜਨ ਦੀ ਸਿਫ਼ਤ ਆ ❤ ਹਰ ਬਾਰ ਬਹੁਤ ਸੋਹਣਾ ਗੀਤ ਕਰਦਾ ਸਿੱਖੀ ਬਾਰੇ , ਫਿਰ ਭਾਵੇ ਓਹ ਬਣੇ ਪੁੱਲਾ ਤੇ ਮੁਕਾਬਲੇ ਇਹ ਨਹਿਰਾਂ ਨੂੰ ਕੀ ਪਤਾ , ਸੂਰਮੇ ਆਉਣ ਤਰੀਕਾਂ ਤੇ ਦੁਨੀਆਂ ਸ਼ਜਦੇ ਕਰਦੀ , ਹੁਣ ਚ Back To Sikhi ♥️ ਬਾਕਮਾਲ ਕਿਤੇ ਨਾ ਕਿਤੇ ਇਸ ਬੰਦੇ ਚ ਸਿੱਖੀ ਪ੍ਰਤੀ ਤੇ ਸਾਡੇ ਇਤਿਹਾਸ ਪ੍ਰਤੀ ਪਿਆਰ ਝਲਕ ਰਿਹਾ , ਮਹਾਰਾਜ ਮੇਹਰ ਰੱਖਣ ਭਰਾ ਤੇ ਇਸ ਤਰ੍ਹਾਂ ਹੀ ਚੜਦੀ ਕਲਾ ਬਾਰੇ ਗੀਤ ਲਿਖਦਾ ਰਹੇ

  • @honey__jaguar_vlog
    @honey__jaguar_vlog 4 місяці тому +25

    Naam ਚ ਲੱਗਦੀ ਨੀ koi ਲਗਾ ਮਾਤਰਾ, arjan, ਸੱਚੀ end less vr❤⛳😊

  • @factspk373
    @factspk373 4 місяці тому +349

    ਨੰਬਰ ਪੰਜਾਬ ਦੇ PB ❤❤❤। ਪੰਜਾਬ ਨੂੰ ਕੌਣ ਕੌਣ ਪਿਆਰ ਕਰਦਾ❤❤❤

  • @vanshbhatti5653
    @vanshbhatti5653 4 місяці тому +193

    ਨਾਮ ਵਿੱਚ ਲੱਗਦੀ ਨੀ ਕੋਈ ਲਗਾ - ਮਾਤਰਾ ਅਰਜਣ ਮੂਹਰੇ ਦੱਸ ਕਿਹੜਾ ਲਵੇ ਟਾਕਰਾ 😎🤏

    • @Jatt_game
      @Jatt_game 4 місяці тому +2

      Na na na mithyea na 🤣

    • @raman_02_
      @raman_02_ 4 місяці тому +2

      Moose ala

    • @Factzi9d33d
      @Factzi9d33d 4 місяці тому +1

      @@Jatt_game 🐑🐑🐑🐑🐑🐑🐑🐑🐑🐑🐑🐑🐑

    • @mrwick9278
      @mrwick9278 4 місяці тому

      @@Jatt_game ha ha mithyea ha

    • @mrwick9278
      @mrwick9278 4 місяці тому +5

      @@raman_02_ RIP HO GEYA HUN TA ARJAN CHALU

  • @gurjeetkaur2810
    @gurjeetkaur2810 4 місяці тому +10

    ਉਹ ਨਾਮ ਵਿੱਚ ਲਗਦੀ ਨੀ ਕੋਈ ਲਗਾ ਮਾਤਰਾ ਅਰਜਨ ਮੁਰੇ ਦਾ ਕਿਹੜਾ ਲਬੇ ਟਾਕਰਾ ❤❤❤

  • @sukhman434
    @sukhman434 4 місяці тому +4

    ਫੁਲੱ ਤਬਾਹੀ.. 🔥🔥💖💖

  • @sahajdeep4791
    @sahajdeep4791 4 місяці тому +77

    Kalam + lyrics + arjan = Tabahi 💥

  • @attwadibhadaur7649
    @attwadibhadaur7649 4 місяці тому +230

    ਖਾਲਸਾ ਫੋਰਸ ਦੇਖ ਵਧੀਆ ਲੱਗਾ, ਸਿੱਖ ਪੰਥ ਨੂੰ ਅੱਗੇ ਲਿਆਉਣ ਵਾਲਾ ਅਰਜਨ ਸੋਹਣੀ ਕਲਮ ਦਾ ਮਾਲਕ...😊😊❤❤

    • @PEPSIMAX2013
      @PEPSIMAX2013 4 місяці тому

      punjabi and indians are hottie like Prakesh diwali pranks or rebel tv ua-cam.com/video/Z6et9p0yqdg/v-deo.html

    • @ramanpreetsingh11
      @ramanpreetsingh11 4 місяці тому +4

      shi keha veere

    • @musicvibes4253
      @musicvibes4253 4 місяці тому

      My first song out now plz support
      ua-cam.com/video/RMgcN1edVPk/v-deo.htmlsi=9sithP-klJJh9w1E

    • @attwadibhadaur7649
      @attwadibhadaur7649 4 місяці тому +1

      @LofiJatti ਆਹੋ ਜੀ...😊

    • @davinderpal1104
      @davinderpal1104 4 місяці тому +1

      Khalsa force nhi. Apne Bodyguard bna rkhya ehna tuhadi khalsa force nu.

  • @AmarjeetSingh-nq7ys
    @AmarjeetSingh-nq7ys 4 місяці тому +7

    Arjan ਅਰਜਨ ਈ ਆ ਫਿਰ❤❤

  • @itsshail7398
    @itsshail7398 3 дні тому +1

    ਬਾਈ ਦਾ ਲੈਵਲ ਗਾਣਾ ਦੱਸਦਾ 👌👌👌👌

  • @jobangrewal5279
    @jobangrewal5279 4 місяці тому +121

    Time to go mainstream ♥️

    • @khushdeepaulakh17
      @khushdeepaulakh17 4 місяці тому +11

      Sade lyi tan ehi Mainstream aa🔥🔥🔥

    • @armansingh3976
      @armansingh3976 2 місяці тому +1

      Bro mainstream ki hunda?

    • @ASTAADGrewal
      @ASTAADGrewal Місяць тому

      Jehda kalakar nu pan india sunda hove. (Taan ki ohna nu v pata lagay tarjan tay akhr Arjan day). Ohna di kalkari waday padhr tay pasnd kiti jave “ jidan AP DHILLON aa

  • @Preetburj10
    @Preetburj10 4 місяці тому +8

    ਕਲਮਾਂ ਵਿਚੋਂ ਕਲਮ ਤੇ ਕਲਮ ਆ ਅਸਲੀ ਭਦੋੜ ਵਾਲੇ❤

  • @user-fv5oj3qk1n
    @user-fv5oj3qk1n 4 місяці тому +9

    ਖੁੱਲ ਕੇ ਜੇ ਹੁਣ ਆਇਆ ਮੁਹਰੇ ਬਾਈ ❤

  • @arshsekhon_21
    @arshsekhon_21 4 місяці тому +25

    ਤੇਰਾ ਸ਼ਹਿਰ ਖਰੀਦ ਲਵਾਂ ਐਨਾ ਦਮ ਰੱਖਦਾ,
    ਬੋਲਣ ਦੀ ਲੋੜ ਨੀ ਸਾਡਾ ਰੋਹਬ ਪੂਰਾ ਅੱਖਦਾ,
    ਰੱਬ ਦਾ ਸ਼ੁਕਰ ਮਨਾ ਜੱਟ ਤੇਰੇ ਹਿੱਸੇ ਆਇਆ,
    ਬਾਕੀ ਦੁਨੀਆਂ ਨੂੰ ਵੇਖ ਕਿਵੇਂ ਪਿੱਛੇ ਲਾਇਆ।
    🔥🔥🔥❤❤

  • @KsSingh66
    @KsSingh66 4 місяці тому +21

    ❤ ਸਿੰਘਾਂ ਨੂੰ ਦੇਖ ਰੂਹ ਖੁਸ਼ ਹੋ ਗਈ ਅਰਜਨ ਸਿਆਂ ਵਧੀਆ ਗੀਤ ਬੁਹਤ ਵਧੀਆ ❤

  • @Itsgurikaunke
    @Itsgurikaunke 3 місяці тому +431

    40 ਕਿੱਲੇ ਧੋਣ ਚ ਤੇ 1 ਵੀ ਨੀ ਰੋਡ ਤੇ

  • @vijaygill5245
    @vijaygill5245 4 місяці тому +18

    ਨਾਂ ਵਿੱਚ ਲੱਗਦੀ ਨੀ ਕੋਈ ਲਗਾ ਮਾਤਰਾ, ਅਰਜਣ ਮੂਹਰੇ ਦਸ ਕਿਹੜਾ ਲਵੇ ਟਾਕਰਾ❤

  • @HARJEETSINGH-td9uf
    @HARJEETSINGH-td9uf 4 місяці тому +18

    ਬਾਈ ਨਿੰਮੌ ❤ਨਾਲ ਆਵੇ ਅਗਲੀ ਟੇਪ❤😊

    • @attwadibhadaur7649
      @attwadibhadaur7649 4 місяці тому

      ਹਾਂ ਯਰ...😊😊

    • @khairasandhu3579
      @khairasandhu3579 4 місяці тому +1

      Oh na ਭਾਉ Oh ਤੇ rondu ਜਿਹੀ ਏ .... ਜੈਸਮੀਨ ਨਾਲ ਆਉਣ ਦਿਓ ਅਰਜਨ ਨੂੰ 😅😅❤❤

  • @deepseedfarm4067
    @deepseedfarm4067 3 місяці тому +7

    ਅਰਜਨਾ ਬਹੁਤ ਪਹੁੰਚੀ ਹੋਈ ਚੀਜ਼ ਆ ਯਾਰ ਬਾਈ ਪਤਾ ਨੀ ਖਾਨਾ ਯਾਰ ਜਿਉਂਦਾ ਰਹਿ ਸੱਜਣਾ🙏🏻🙏🏻

  • @mandeepsinghpb2986
    @mandeepsinghpb2986 4 місяці тому +4

    Chobar aulbum ਦੇ ਗਾਣੇ ਬਹੁਤ ਘੈਂਟ ਆ ਅਰਜਨ ਬਾਈ 👌❤️ ਪਰ ਜਦੋਂ ਗਾਣੇ ਆਉਦੇ ਸਿਰਾ ਹੀ ਆਉਂਦੇ ਆ 🔥🔥🔥

  • @factspk373
    @factspk373 4 місяці тому +13

    ਸਿੰਘ ਬਹੁਤ ਸੋਹਣੇ ਲਗਦੇ ਨੇ ਵੀਡਿਓ ਚ ਪੂਰਾ ਰੋਅਬ ਆ ❤❤❤

  • @CHOBAR307
    @CHOBAR307 4 місяці тому +29

    ਅਰਜਨ ਵੈਲੀ ਨੇ ਹੱਥ ਜੋੜਕੇ CHOBAR ਮਾਰੀ 💥💥📍

  • @JaskiranChahal28
    @JaskiranChahal28 4 місяці тому +12

    Arjan’s confidence in this video 🔥🔥🔥

  • @13_batth.
    @13_batth. 4 місяці тому +22

    BloodPump Song ❤️‍🔥❤️‍🔥

  • @org.edits1
    @org.edits1 4 місяці тому +44

    ARJAN + HIS LYRICS = ON TOP😊

    • @ZeeshanAli-nr7dz
      @ZeeshanAli-nr7dz 4 місяці тому +1

      😂😂😂😂

    • @mrwick9278
      @mrwick9278 4 місяці тому

      😡😡😡@@ZeeshanAli-nr7dz

    • @zhangweio7660
      @zhangweio7660 4 місяці тому +3

      True Karan Aujla Fail hai Arjan Ke Saamne

  • @Sukhi002
    @Sukhi002 Місяць тому +1

    ਮਰਿਆ ਵੀ ਜਿਉਂਦਾ ਹੋ ਜੇ ਜਿਹੜਾ ਪੜਦਾ ਗੱਭਰੂ ਕਿਸਨੇ ਦੇ ਖਤ ਵਰਗਾ❤

  • @SonuWarval-gj5wt
    @SonuWarval-gj5wt 4 місяці тому +2

    ਨਾਮ ਵਿਚ ਲਗਦੀ ਨਹੀਂ ਕੋਈ ਲਗਾ ਮਾਤਰਾ Arjan ਮੁਰੇ ਦੱਸ ਕਿਹਦਾ ਟਾਕਰਾ

  • @lakhveersinghchahal8681
    @lakhveersinghchahal8681 4 місяці тому +39

    ਬਹੁਤ ਵਧੀਆ ਗੀਤ ਐ ਫਾਸਟ ਕਰਤਾ ਥੋੜਾ ਜਿਆ ਆਡੀਓ ਨਾਲੋ

  • @RiverofShayari
    @RiverofShayari 4 місяці тому +11

    ਡਫੈਡਂਰ ਭਦੌੜ ਫਿਰਦੀ ਆ ਵੱਡੇ ਚੌੰਕ ਚ ❤❤

  • @Preetsohal123
    @Preetsohal123 4 місяці тому +17

    ਗੀਤ ਵਧੀਆ ਆ ਪਰ ਕੀਲੇ ਜਾਂਦੇ ਆ ਸਟੋਰੀ ਲਈ। ਸਾਡੇ ਤਾਂ ਚਾਚਿਆਂ ਤਾਇਆਂ ਦੇ ਵੀ ਪਾਕੇ ਸਟੋਰੀ ਬਣਨੀ

  • @user-uo6qs3bv8h
    @user-uo6qs3bv8h 2 місяці тому +2

    ਕੌਣ ਆ ਗਿਆ ਕਹਿੰਦੇ ਆ ਗਿਆ
    ਆ ਗਿਆ ਪੰਜਾਬ ਦਾ ਅਰਜਨ

  • @user-yv8em8gi8y
    @user-yv8em8gi8y 4 місяці тому +9

    ਕੱਲ੍ਹ ਦਾ repeat ਚਲਦਾ ਪਿਆ ❤bhji

  • @darabhairupa5808
    @darabhairupa5808 4 місяці тому +12

    Khalsa force is best 🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥

  • @Parwaazoffiicial
    @Parwaazoffiicial 2 місяці тому +2

    0.07 to 0.12 ❤

  • @jassaimmortal..6772
    @jassaimmortal..6772 4 місяці тому +4

    ਸੁਣੀ ਜਾਨੇ ਆ ❤ ਨਜਾਰਾ ਆਈ ਜਾਦਾ
    ਅਰਜਨ ਤਾ ਬਾਬੇਓ ਸ਼ਾਈ ਜਾਦਾ ।

  • @CHOBAR307
    @CHOBAR307 4 місяці тому +11

    ਧੋਣ ਆਲਾ ਤਾਂ ਹੈਗਾ ਬਾਕੀ 40 ਲੈਣੇ ਆ।

  • @sandhujagseer31
    @sandhujagseer31 4 місяці тому +14

    Chobar Album🔥🔥

  • @gx_jarman_9740
    @gx_jarman_9740 4 місяці тому +2

    Love you❤ arjan dhillon ❤

  • @user-so1qd6sh3m
    @user-so1qd6sh3m 4 місяці тому +15

    40 ਕਿੱਲੇ ਧੋਣ ਚ੍ਹ ਤੇ 1 ਜੀਟੀ ਤੇ
    ਹੁਣ ਹੈ ਨਹੀਂ ਮੈਂ ਕੀ ਕਰਾ।

  • @karmitakaur3390
    @karmitakaur3390 4 місяці тому +9

    ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️

  • @RajdeepWorkings-oe2wg
    @RajdeepWorkings-oe2wg 4 місяці тому +10

    Chobar on repeat 🔁 always 💥

  • @Saqi5511
    @Saqi5511 4 місяці тому +7

    Arjan + Mxrci=🔥🔥🔥🔥

  • @Nakulsharma_1328
    @Nakulsharma_1328 2 місяці тому +2

    Best song bro ❤❤

  • @karanramgarhia5783
    @karanramgarhia5783 4 місяці тому +4

    ਛਾਹ ਗਿਆ ਭਦੌੜ ਆਲਿਆ ❤

  • @shahji1532
    @shahji1532 4 місяці тому +5

    ਤੇਰਾ ਅਰਜਣ ਅੜੀਆ ਦਾ ਪੱਟਿਆ ਕੁੜੇ ❤😏

  • @gurmeetram3126
    @gurmeetram3126 2 місяці тому +1

    Karan Arjan are my Favourite ❤

  • @user-rk8cn4ck5y
    @user-rk8cn4ck5y 2 місяці тому +1

    *Certified headshop classic:*

  • @sahajdeep4791
    @sahajdeep4791 4 місяці тому +18

    Arjan dhillon vich he jor sw jena sidhu bai da gane vala din apna gana release kr dita salute a bai tenu nai ta singer apna ganaya dia date change kr landa na ❤

    • @harkiratsingh3119
      @harkiratsingh3119 4 місяці тому +2

      Jyunde ji vi jor dikha lena c sidhu de
      A jande talve chatan

    • @isukh6597
      @isukh6597 3 місяці тому +2

      ​@@harkiratsingh3119 Talent da pta holi holi lgda hunda tenu pta ni hle ARJAN chij ki aa eh gall tenu holi holi pta lgu agle time ch sirf te sirf arjan chalna chahe saal baad dekhli chahe 10 saal baad

    • @mdatlal4468
      @mdatlal4468 Місяць тому

      ​@@isukh6597 mosewala nal koi comparison ni

    • @isukh6597
      @isukh6597 Місяць тому

      @@mdatlal4468 comparizon hona v ni
      Sanu kar na compare ena sareya de nal 😎🏹

    • @mdatlal4468
      @mdatlal4468 Місяць тому

      @@isukh6597 sady level dy ni han diye 😎

  • @nationbuilder1108
    @nationbuilder1108 4 місяці тому +30

    Sardar looks dashing ❤

  • @gurshersingh6819
    @gurshersingh6819 4 місяці тому +2

    ਨਾਮ ਵਿੱਚ ਲਗਦੀ ਨੀ ਕੋਈ ਲਗਾਂ ਮਾਤਰਾ....ਅਰਜਨ💥💥

  • @Vanshdeepsingh287
    @Vanshdeepsingh287 3 місяці тому +1

    1killa thon ch❤️❤️❤️❤️❤️💯

  • @QueenMakeoverz
    @QueenMakeoverz 3 місяці тому +3

    I appreciate the DIRECTOR OF PHOTOGRAPHY (DOP)❤❤❤❤

  • @user-cb1rh1nq3f
    @user-cb1rh1nq3f 4 місяці тому +7

    1:04 This Video Effect is litt🔥🔥

  • @SahilRatiaofficial
    @SahilRatiaofficial 4 місяці тому +1

    Justice for Sidhu moose wala

  • @amitkhanuja5783
    @amitkhanuja5783 2 місяці тому +3

    Moosewale to bad only arjan dhillon sidhu legend

  • @user-rv3mi1fy5m
    @user-rv3mi1fy5m 4 місяці тому +3

    Most versatile singer ever born in punjab tabaahi aa arjan

  • @user-nc7cg7yf9t
    @user-nc7cg7yf9t 4 місяці тому +4

    ਕੋਈ ਮੁੱਕਾਬਲਾ ਨਹੀਂ ਜੱਟ ਮੂਸੇ ਆਲੇ ਦਾ ❤❤❤❤❤❤❤❤🎉🎉🎉🎉🎉🎉🎉🎉🎉🎉🎉

    • @user-ss3zu4uf4b
      @user-ss3zu4uf4b 4 місяці тому +1

      Appa ਕਿੱਧਰ? 😂,oh yar chad do koi ਥਾਂ ਤਾਂ 🙏,ਮੈ v ਸੁਣਦਾ Moosewale ਨੂ,ਪਰ ਹਰ ਇੱਕ ਦੀ ਆਵਦੀ ਜਗਾ

  • @Jatt42024
    @Jatt42024 Місяць тому +1

    Ik gal aa swaad boht aunda sunan da arjan nu ❤❤

  • @Yserious...
    @Yserious... 3 місяці тому +1

    Arjan + Punjabi = ⚡

  • @pb32rathore32
    @pb32rathore32 4 місяці тому +5

    Total 41 kila ho gaya arjan da 😂😂😂

  • @dancedj4k
    @dancedj4k 4 місяці тому +6

    안녕하세요 저는 한국인입니다. 이 노래를 정말 좋아하고 10번도 넘게 들었습니다. 정말 여러분 나라의 음악은 매우 특별하고 고급스럽습니다 😊😂😂

  • @user-kg3fy1yz8z
    @user-kg3fy1yz8z 4 місяці тому +1

    ਗੀਤ ਦੱਸ ਕਿਹੜਾ hit ਨਹੀਂ ਭਦੋੜ ਆਲੇ ਦਾ

  • @sneh444hcg4
    @sneh444hcg4 4 місяці тому +2

    Arjan 22 sira lata tu jnn❤

  • @kartikverma7624
    @kartikverma7624 4 місяці тому +11

    ਮੈਨੂੰ ਉਮੀਦ ਨਹੀਂ ਸੀ ਅਰਜਨ ਬਾਈ ਤੋਂ ਇਹੋ ਜਿਹੀ video ਦੀ ਮੈਂ ਅਕਸਰ ਪੰਜਾਬੀ music industry ਚ ਸਿਰਫ ਦੋ ਹੀ singer ਪਸੰਦ ਕਰਦਾ 1 ਸਤਿੰਦਰ ਸਰਤਾਜ ਤੇ2 ਅਰਜਨ ਢਿੱਲੋਂ ਮੈਨੂੰ ਕਦੇ ਨਹੀਂ ਲੱਗਿਆ ਸੀ ਕਿ 22 ਅਰਜਨ ਏਨੀ ਕੈਂਟ ਵੀਡਿਓ ਬਣਾ ਲੁਗਾ hats off standing ovation 👏👏👏👏👏👏👏👏

  • @Yadidhaliwal1
    @Yadidhaliwal1 4 місяці тому +7

    This man is making fking history ❤
    Always in my heart 💜

  • @user-bk9vd8ky2s
    @user-bk9vd8ky2s 4 місяці тому +8

    Koi torh e nahi tera arjna.,.industry da number 1 singer legend arjan dhillon.,.lv u jatta

  • @lallykang9724
    @lallykang9724 4 місяці тому +2

    ਬਾਈ ਵਾਹਿਗੁਰੂ ਤਰੱਕੀ ਦੇਵੇ ਹੋਰ ❤

  • @jatinkumar5914
    @jatinkumar5914 4 місяці тому +7

    Arjan and B-together 🔥

  • @vikasllb8663
    @vikasllb8663 4 місяці тому +5

    No one can replace you Arjan bro!❤

  • @sahil-rv1ij
    @sahil-rv1ij 3 місяці тому +2

    ਕਿਲੇ ਜਾਂਦੇ ਆ ਬਾਈ ਮਰਲੇ ਹੁੰਦੇ ਤਾਂ ਗੱਲ ਬਣ ਜਾਣੀ ਸੀ 😅

  • @org.edits1
    @org.edits1 4 місяці тому +5

    We want collaboration of Arjan (dhillon) & karan (aujla) 😂

    • @guri1514
      @guri1514 2 місяці тому

      Main ni krni 😂😂😂 kyu ki bss oda e meri marji 😂😂😂

  • @Sam_meer2_
    @Sam_meer2_ 4 місяці тому +3

    Music bhot ucche levels di Aa bai 🚀

  • @Fresh-sunnymaltion
    @Fresh-sunnymaltion 4 місяці тому +6

    ਅਰਜਨ ਢਿੱਲੋਂ ਨੂੰ ਕੌਣ ਕੌਣ ਪਿਆਰ ਕਰਦਾ ਦਸੋ

  • @animekind8580
    @animekind8580 4 місяці тому +2

    Sadi rabb ne duty lai aa thohna cho kile kadan di ........

  • @Respectitofficial
    @Respectitofficial 3 місяці тому +4

    Kishna de khat wali line end aa Bai ,is time load v aa generation nu us khat di

  • @rashpalgaming5011
    @rashpalgaming5011 4 місяці тому +4

    ਵਾਹ ਬਾਈ ਦਿਲ 🐍🫡❤ ਖੁਸ਼ ਕਰਤਾ❤❤❤

  • @user-bh3ov6yg3p
    @user-bh3ov6yg3p 4 місяці тому +4

    ਬਹੁਤ ਵਧੀਆ ਬਾਈ ਸੀਰਾ ਬਾਈ❤❤

  • @KatariaKuldeep-eq3br
    @KatariaKuldeep-eq3br 4 місяці тому +1

    ਕਿਸਾਨ ਮਜ਼ਦੂਰ ਏਕਤਾ ਜਿੰਦਬਾਦ ⚒️

  • @cromax_
    @cromax_ 4 місяці тому +1

    ਅਰਜਨ❤

  • @anurita4704
    @anurita4704 4 місяці тому +3

    ❤❤❤🔥🔥🔥 lyrics, music wale chibb kdde pae a.. tabahi song and arjan👌🏼🎵🎤❤️

  • @notoriousjatt
    @notoriousjatt 4 місяці тому +4

    Shoutout to Mxcri's music production. Music producers deserves appreciation as well.

  • @user-gurijatana0786
    @user-gurijatana0786 Місяць тому +1

    40 kile dhon ch te 1 v kila nhi road te❤

  • @gagan__maan
    @gagan__maan 4 місяці тому +1

    ਤੂੰ ਵਿਕਾਏਂਗਾ ਲਗਦਾ ਇਕ ਅੱਧਾ ਕਿੱਲਾ ਅਰਜਨਾ

  • @HarmanSingh-lj5ts
    @HarmanSingh-lj5ts 3 місяці тому +4

    Yr isnu isda bnda hakk nhi mil rya lok fir b isdi spot nhi kr rhe 😢

  • @hinaiftikhar9589
    @hinaiftikhar9589 4 місяці тому +3

    Listening to it while riding on GT Road ❤ A good song ❤

  • @ManpreetSingh-lo9tu
    @ManpreetSingh-lo9tu 4 місяці тому +1

    ਵਾਹ ਬਾਈ ਓਏ ਅੱਗ ਹੀ ਲਾਤੀ 🎯🔥🏹🚩💥⭐💫🌟✨💥🫂🫂ਅਰਜਨ ਅਰਜਨ ਇਕੋ ਆ ਕੁੜੇ ਇਕੋ ਜਿੰਦਗੀ ਆ ਮੇਰੀ ਸਾਲੀ ਆਏ ਦਿਨ ਪੌਣੇ ਆ ਪਟਾਕੇ ਨੱਖਰੋ ਗੱਭਰੂ ਨੀ ਉਡੀਕ ਦੇ ਦੀਵਾਲ਼ੀ 💥🎯🎯🏹🏹🔥✔️

  • @ranvirsingh1413
    @ranvirsingh1413 4 місяці тому +1

    ਨੀ ਇੱਕ ਕਿਲਾ ਧੋਨ ਚ ਤੇ 40 GT ਰੋੜ ਤੇ 💪

  • @aroraxeditz
    @aroraxeditz 4 місяці тому +3

    Kra ti chobar ny lalalalalala 💥❤️

  • @bradfordjr9905
    @bradfordjr9905 4 місяці тому +3

    Excellent! As always! What a beautiful language.

  • @Sukhi002
    @Sukhi002 Місяць тому

    ਨਾ ਵਿੱਚ ਲੱਗਦੀ ਨਹੀਂ ਕੋਈ ਲਗਾ ਮਾਤਰਾ ਅਰਜਨ ਮੂਰੇ ਦੱਸ ਕਿਹੜਾ ਲਵੇ ਟਾਕਰਾ❤

  • @user-rz6tt9bw2g
    @user-rz6tt9bw2g 4 місяці тому +1

    Lad diyan akhan rajiname hoye rehnde🔥🔥

  • @harpreetsingh6400
    @harpreetsingh6400 4 місяці тому +5

    Arjan ji

    • @ZeHriXx
      @ZeHriXx 4 місяці тому +1

      Thoda pehla comment ❤😂

  • @Ujjwal21nov23
    @Ujjwal21nov23 4 місяці тому +5

    Discovered arjan dhillon few days ago underrated gem💎 of industry

  • @jas9362
    @jas9362 4 місяці тому +1

    Kehnde munde ne swaad leanda payea 🌪️