ਵਾਰਿਸ ਸਰਦਾਰਾ ਦਾ ( ਭਾਗ - 75 ) ॥ NEW PUNJABI SHORT MOVIE 2024

Поділитися
Вставка
  • Опубліковано 8 лис 2024

КОМЕНТАРІ • 154

  • @HarwinderSingh-v1n
    @HarwinderSingh-v1n Місяць тому +11

    ਮੁੰਡੇ. ਮਾਰਨ.ਦਾ.ਸੀਨ.ਖਤਮ.ਕਰੋ.ਬਾਕੀ.ਬਹੁਤ. ਵਧੀਆ ਜੀ ਸਟੋਰੀ ਆ ਅਗਲਾ. ਭਾਗ.ਜਲਦੀ ❤❤❤

  • @harjitsinghdhaliwal9507
    @harjitsinghdhaliwal9507 Місяць тому +44

    ਵਿਡੀਉ ਬਹੁਤ ਵਧੀਆ ਹੈ ਪਰੰਤੂ ਨਿੱਕੇ ਬੱਚਿਆਂ ਨੂੰ ਵਿੱਚ ਨਹੀਂ ਲੈਣਾ ਚਾਹੀਦਾ ਪਰ ਆਵਦੇ ਫਾਇਦਾ ਕਰਨ ਲਈ ਦੁਨੀਆ ਕਿਨਾਂ ਗਿਰ ਸਕਦੀ ਹੈ

  • @sandeepmaan1707
    @sandeepmaan1707 Місяць тому +9

    ਪੁੱਤ ਤਾਂ ਮਨਿਦਰੇ ਤੇਰਾ ਹੀ ਹੈ ਸਿਆਣਾ ਤਾਂ ਹੋਊਗਾ ਹੀ ਇਹ ਕਿਹੋ ਕੇ ਸਰਦਾਰ ਬੱਚੇ ਦੇ ਕੋਲੋਂ ਦਵਾਈ ਦੀ ਸੀਸੀ ਵੀ ਮਿਲਗੀ ਫੇਰ ਡਿੱਗੀ ਕੋਲੇ ਪੈਂਡਾ ਵੀ ਨਹੀ ਵੇਖਿਆ ਇਹ ਆ ਅੰਨੇ ਸਰਦਾਰ ਐਨੇ ਲੋਲੇ ਸਰਦਾਰ ਤਾਂ ਪਿਹਲੀ ਵਾਰ ਵੇਖੇ ਆ ਹਾਂ ਮਨਿੰਦਰ ਇਹਦੇ ਜੁਵਾਕ ਵੀ ਏਥੇ ਸਦਲਾ ਫੇਰ ਇਹਨੂੰ ਸੌਖਾ ਹੋਜੂ ਕਹਦੁਗੀ ਜਵਾਕਾ ਨੇ ਖੇਡਦੇ ਖੇਡਦੇ ਧਕਾ ਦੇਤਾ ਹੋਣਾ ਭੈਣੇ ਮੇਰੇ ਕੀ ਵੱਸ ਬੱਚੇ ਐ ਨਾ ਬਚਿਆ ਨੂੰ ਕੀ ਸੁ ਐ

  • @balveerkaur3010
    @balveerkaur3010 Місяць тому +6

    ਮਨਿੰਦਰ ਬੇਟਾ ਜੀ ਸਤਿ ਸ਼੍ਰੀ ਅਕਾਲ ਤੁਹਾਨੂੰ ਪਹਿਲੀ ਤਾਂ ਬਹੁਤ ਬਹੁਤ ਤੁਹਾਡਾ ਧੰਨਵਾਦ ਐਕਟਿੰਗ ਨੂੰ ਬਹੁਤ ਵਧੀਆ ਕਰਦੇ ਹੋ ਦੂਜੀ ਗੱਲ ਇਹ ਪ੍ਰੀਤੋ ਤੁਹਾਡੇ ਮੁੰਡੇ ਨੂੰ ਮਾਰਨ ਵਾਸਤੇ ਆਈ ਹੋਈ ਹੈ ਪਰੇਤਾ ਤੇ ਭਰੋਸਾ ਨਾ ਕਰ ਮਨਿੰਦਰ ਪਾਣੀ ਵਿੱਚ ਵੀ ਇਹੀ ਸੁੱਟਣ ਲੱਗੀ ਸੀ ਉਹਨੂੰ

  • @manjitkaur-wy1tg
    @manjitkaur-wy1tg Місяць тому +8

    ਬਹੁਤ ਬਹੁਤ ਬਹੁਤ ਸੋਹਣੀ ਵੀਡੀਓ ਐ ਜੀ, ਸਾਰਿਆਂ ਦੀ ਐਕਟਿੰਗ ਬਹੁਤ ਬਹੁਤ ਬਹੁਤ ਜ਼ਿਆਦਾ ਸੋਹਣੀ 👌👌👍👍ਬਹੁਤ ਉਡੀਕ ਰਹਿੰਦੀ ਐ ਜੀ ਇਸ ਵੀਡੀਓ ਦੀ 👌🙏🙏🙏ਪ੍ਰਮਾਤਮਾ ਤੁਹਾਨੂੰ ਬਹੁਤ ਜ਼ਿਆਦਾ ਤਰੱਕੀਆਂ ਦੇਵੇ 🙏🙏🙏ਧੰਨਵਾਦ ਜੀ 🙏🙏🙏

  • @Maninder_brar
    @Maninder_brar Місяць тому +14

    ਕੀ ਕਮੇਂਟ ਕਰੀਏ ਸਮਝ ਨਹੀਂ ਆਉਂਦੀ ਕੀ ਬਣੀ ਜਾਂਦਾ ਇਸ ਸੀਰੀਜ਼ ਦਾ😢😢ਕਿਸੇ ਪਾਸੇ ਲਾ ਦਿਓ

  • @SarbjeetKaur-xq2zm
    @SarbjeetKaur-xq2zm Місяць тому +20

    ਮੁੰਡਾ ਮਾਰਨ ਦੀ ਗੱਲ ਨਾ ਕਰੋ ਕਿਉਂਕਿ ਸਾਡੇ ਦਿਲ ਨੂੰ ਵਾੜ ਪੈਦੀ ਹੈ

  • @SehajSingh-dk1pu
    @SehajSingh-dk1pu Місяць тому +1

    ਬੂਹਤ ਵੱਦੀਆ

  • @Sharnjeet-g9k
    @Sharnjeet-g9k Місяць тому

    ਬਹੁਤ ਸੋਹਣਾ ਐਪੀਸੋਡ ਵੀਰ
    ਵਾਹਿਗੁਰੂ ਤਰੱਕੀਆਂ ਬਖਸ਼ੇ ❤🙏🏻🙏🏻

  • @sukhpalkaur1988
    @sukhpalkaur1988 Місяць тому +15

    ਐਨਾ ਪਾਪ ਨਾ ਕਰੀਂ ਪ੍ਰੀਤੋ ਬੇੜਾ ਬੈਠ ਜਾਊਗਾ

  • @amrjeetkaur4705
    @amrjeetkaur4705 Місяць тому +18

    ਮੁਡਾ ਮਾਰਨ ਦੀ ਗਲ ਨਾ ਕਰੋ

  • @sukhdeepsidhu2342
    @sukhdeepsidhu2342 Місяць тому +26

    ਬਹੁਤ ਵਧੀਆ ਵੀਡੀਓ, ਮਨਿੰਦਰ ਭੈਣ ਤੇ ਹਰਪ੍ਰੀਤ ਭੈਣ ਦੀ ਐਕਟਿੰਗ ਬਹੁਤ ਵਧੀਆ ਹੈ 🎉💐🌸

  • @ranjeetsekhon765
    @ranjeetsekhon765 Місяць тому +2

    Very nice ji god bless u ❤❤❤ maninder khal rakh baby da

  • @baljitsidhu6606
    @baljitsidhu6606 Місяць тому

    ❤❤ਬਹੁਤ ਸੋਹਣੀ ਵੀਡੀਓ ਬਹੁਤ ਵਧੀਆ ਸਟੋਰੀ ਆ❤❤❤

  • @KiranBala-m8x
    @KiranBala-m8x Місяць тому +1

    ਮੁੰਡਾ ਮਾਰਨ ਦੀ ਗਲ ਗਲਤ a

  • @amargora5129
    @amargora5129 Місяць тому +4

    ਮਨਿੰਦਰ ਦੇ ਬਾਪੂ ਨੂੰ ਜੇਲ ਚੋ ਬਾਹਰ ਕਢ਼ਵਾਓ ਨਾਟਕ ਵਿਚ ਜਾਨ ਪਾਵੋ, ਅੱਧਾ ਭਾਗ ਤਾਂ ਮਨਿੰਦਰ, ਆਕਾਸ ਤੇ ਓਹਦੀ ਮਾ ਨੇ ਸਕੂਲ ਨੂੰ ਲੈਕੇ ਟਾਈਮ ਖਰਾਬ ਕਰ ਦਿੱਤਾ

  • @rajindersinghsandhu436
    @rajindersinghsandhu436 Місяць тому +2

    ਸਾਰੀ ਕਹਾਣੀ ਦੀ ਜੱਖਣਾ ਵੱਡ ਦਿੱਤੀ ਹੋਰ ਹੀ ਪਾਸੇ ਵੱਲ ਘੁਮਾਈ ਜਾਦੇਂ ਕਹਾਣੀ ਨੂੰ

  • @ravinderkaur-zg1ph
    @ravinderkaur-zg1ph Місяць тому +2

    ਮੁੰਡੇ ਨੂੰ ਮਾਰਨ ਦਾ ਪਲਾਨ ਖ਼ਤਮ ਕਰੋ ਅਤੇ ਅੱਗੇ ਦਾ ਸੀਰੀਅਲ ਦਿਉ

  • @minion4126
    @minion4126 Місяць тому +1

    Very nice video God bless all the teem❤

  • @ranjeet1529
    @ranjeet1529 Місяць тому +1

    ਬਹੁਤ ਵਧੀਆ ਵੀਡੀਓ ਮਨਿੰਦਰ ਭੈਣ ❤❤❤❤🙏🙏🙏🙏🙏🙏🙏

  • @sarbjeettoor2284
    @sarbjeettoor2284 Місяць тому +1

    Part 76 plsss 🎉❤

  • @sandeepmaan1707
    @sandeepmaan1707 Місяць тому +1

    ਸਰਪੰਚੀ ਸਟੋਰੀ ਪਸੰਦ ਤਾਂ ਆਊਗੀ ਪਰ ਕਿਸੇ ਸੀਰੀਅਲ ਨੂੰ ਸਿਰੇ ਤਾਂ ਲਾ ਦਿਆ ਕਰੋ ਵਾਹ ਓਏ ਮਾ ਦਿਓ ਪੁਤੋ ਸੀਰੀਯਲ ਸ਼ੁਰੂ ਕਰ ਲੈਣੇ ਉ ਤੇ ਫੇਰ ਵਚਾਲੇ ਹੀ ਛੜ੍ਹਕੇ ਹੋਰ ਦੀ ਪੂਛ ਫ਼ੜ ਲੈਣੇ ਓੰ ਕਿਸੇ ਨੂੰ ਸਿਰੇ ਤਾਂ ਲਾਉ ਕਿਸੇ ਵੀ ਸੀਰੀਅਲ ਦਾ ਪਤਾ ਨੀ ਲਗੈਯਾ ਬਈ ਅੰਤ ਕੀ ਹੋਇਆ ਥੋਡੇ ਤਾਂ ਉਹ ਭੇਂਡਾ ਦੇ ਗ਼ੁਹ ਵਾਲੀ ਗਲ ਖਾਂਦੇ ਖਾਂਦੇ ਓਹ ਛਡਕੇ ਅਗਾਹਾਂ ਹੋਰ ਭਾਲਣ ਜਾਂਦੇ ਆ ਦਵਾ ਦਵ

  • @sahibsinghnijjar277
    @sahibsinghnijjar277 Місяць тому

    Bahut bahut badia shtori ji 👍

  • @KuldeeppawarKuldeeppawar-k7f
    @KuldeeppawarKuldeeppawar-k7f 28 днів тому

    Nice Nice Nice Nice Videos ji 👍👍👍👍👍👍❤❤❤❤❤

  • @HarnekSingh-oz6bw
    @HarnekSingh-oz6bw Місяць тому +14

    ਬੱਚਾ ਨਾਂ ਮਾਰੋਂ ਕੰਮ ਵਾਲੀ ਦੀ ਸੰਚਾਈ ਸਹਾਮਣੇ ਲੈ ਕੇ ਆਊਂ ਤੁਸੀਂ

  • @SumanKumari-mv6ku
    @SumanKumari-mv6ku Місяць тому

    video nice aa

  • @jaskarnsingh3884
    @jaskarnsingh3884 Місяць тому +4

    ਜਵਾਕ ਆਞਦੇ ਸਭਾਲ ਕ

  • @ManjeetKaur-gy1yb
    @ManjeetKaur-gy1yb Місяць тому +1

    Bhute jyada pasand ayi hai 🌹 video

  • @rajwinderchahal233
    @rajwinderchahal233 Місяць тому

    Very nice story

  • @surjitkaur4037
    @surjitkaur4037 Місяць тому +2

    Very good video

  • @narangsingh8329
    @narangsingh8329 Місяць тому +2

    Boht boht sohni vedio 👌👌

  • @manjeetkaur949
    @manjeetkaur949 Місяць тому +9

    Very nice vedio ❤❤❤❤❤manjitkaur 🎉🎉🎉🎉

  • @baljeetkaur9824
    @baljeetkaur9824 Місяць тому +1

    ਭੂਆ ਦੀ ਦੀਵਾਲੀ ਸੀਰੀਅਲ ਤਾਂ ਪੂਰਾ ਕਰਦੋ ❤

  • @sandeepmaan1707
    @sandeepmaan1707 Місяць тому +1

    ਆ ਜਿਹੜੇ ਕੁਮੈਟ ਕਰਦੇ ਆ ਨਾ ਬਈ ਮਨਿੰਦਰ ਪ੍ਰੀਤ ਤੇਰੇ ਮੁੰਡੇ ਨੂੰ ਮਾਰਨ ਵਾਸਤੇ ਆਈ ਆ ਓਹ ਕਮਲਿਓ ਓਹਨਾ ਨੇ ਤਾਂ ਕਹਾਣੀ ਲਿਖੀ ਸੀ ਓਹਨਾ ਨੂ ਤਾਂ ਪੈਹਲਾਂ ਹੀ ਪਤਾ ਹੈ ਬਈ ਪ੍ਰੀਤ ਮੁੰਡੇ ਨੂੰ ਮਾਰਨ ਵਾਸਤੇ ਆਈ ਹੋਈ ਇਹ ਤਾਂ ਕਮਲੇ ਸੀਗੇ ਹੀ ਸੀਗੇ ਤੁਸੀ ਸੀਰੀਅਲ ਵੇਖ ਵੇਖ ਕਮਲੇ ਹੋਗੇ

  • @SarojNanda-z8o
    @SarojNanda-z8o Місяць тому +1

    Bahut acchi video hai

  • @SatmansinghSatnamsingh-k4n
    @SatmansinghSatnamsingh-k4n Місяць тому +2

    Very nice video ji ❤️❤❤

  • @MinderChahal
    @MinderChahal Місяць тому +2

    ਘਰ ਕੇਮਰੇ ਲਵਾ ਦੇਵੋ

  • @narangsingh8329
    @narangsingh8329 Місяць тому +2

    Boht sohni acting a g 👌👌♥️

  • @manpreetsidhu1006
    @manpreetsidhu1006 Місяць тому +1

    Nice Video 📷❤❤❤

  • @surjitkaur6178
    @surjitkaur6178 Місяць тому +1

    Very nice video ❤❤

  • @RajwinderKaur-gx8ks
    @RajwinderKaur-gx8ks Місяць тому +3

    Akash hun eh drame da end kro

  • @balpreetkaur8125
    @balpreetkaur8125 Місяць тому +1

    ਮੁੰਡਾ ਨਾ ਮਾਰੋ ਮਨਿੰਦਰ ਅੰਨੀ ਹੋਈ ਫਿਰਦੀ

  • @JaspreetSingh-z2w
    @JaspreetSingh-z2w Місяць тому +3

    Bahut badhiya acting

  • @noorkaur7294
    @noorkaur7294 Місяць тому +1

    Nice video 👌🏼 👍 ❤❤

  • @sukhwinderkaur4846
    @sukhwinderkaur4846 Місяць тому +1

    Very nice movie ❤maninderji❤❤

  • @sunitarani3265
    @sunitarani3265 Місяць тому +1

    Very nice video 👌

  • @GurpreetKaur-yx7uv
    @GurpreetKaur-yx7uv Місяць тому +3

    Very nice story God bless you

  • @Kiranbala-w3c
    @Kiranbala-w3c Місяць тому +1

    Very very very nice video ❤❤❤❤❤❤❤❤

  • @jagandeepsingh2452
    @jagandeepsingh2452 Місяць тому +1

    ਇਨ੍ਹਾਂ ਪਾਪ ਨਾਂ ਕਰ ਪੀਤੋ ਕਿੱਥੇ ਭਰਗੀ ਤੂੰ ਸਰਮ ਨੀਂ ਆਉਦੀ

  • @surindergill5186
    @surindergill5186 Місяць тому +1

    Preet you should do good role with everyone you are doing villon the role in real life you are same nice video 🎉

  • @kushvantsingh6772
    @kushvantsingh6772 Місяць тому

    Good nice ji ❤❤

  • @RajwinderKaur-eo7rs
    @RajwinderKaur-eo7rs Місяць тому +1

    Nice

  • @armaansingh1468
    @armaansingh1468 Місяць тому +1

    Daljit. Kaur. USA. Shaina. Very.
    Very. Very. Good. Nice. Video.

  • @TejinderDhaliwal-g8j
    @TejinderDhaliwal-g8j Місяць тому +3

    Nice 🎉🎉

  • @amansidhu7086
    @amansidhu7086 Місяць тому

    Bhut soni vodio

  • @benipalkiran2173
    @benipalkiran2173 Місяць тому

    Aj kl de jamane ch koi pgl ni hunda koi ni kise nu awe ghre rakhda

  • @parminderbhullar998
    @parminderbhullar998 Місяць тому

    Nice 👌 👌 ❤❤🎉🎉😮😮😊😊

  • @balbirkaur-greece.
    @balbirkaur-greece. Місяць тому +2

    Vv nic

  • @aaravagnihotri8909
    @aaravagnihotri8909 Місяць тому +3

    Aarav Agnihotri 🎉🎉🎉🎉🎉🎉 Love story

  • @HarpreetKaur-vy9ki
    @HarpreetKaur-vy9ki Місяць тому +2

    ਇਸ ਨੂ ਸਬੱਕ ਸਿਖਾਂ ਇਹ ਬੱਚੇ ਦਾ ਕੀ ਕਸੂਰ ਹੈ ਜਿਸ ਨੂ ਇਹ ਲਿਆਈ ਮਾਰਨ ਨੂ ਕੱਢ ਇਸ ਨੂ ਘਰੋਂ ਤੈਨੂ ਬੇਵਕੂਫ ਬਣਾ ਰਹੀ ਤੇਰੇ ਪੁਤ ਨੂੰ ਮਾਰਨ ਵਾਲਾ ਸੀਨ ਨਹੀਂ ਠੀਕ

    • @HarpreetKaur-vy9ki
      @HarpreetKaur-vy9ki Місяць тому

      ਤੇਰੇ ਕੋਲ ਝੂਠ ਬੋਲਦੀ ਇਹ ਉਥੇ ਚਲੀ ਹੈ ਜਿਹੜੇ ਤੇਰੇ ਪੁਤ ਨੂੰ ਭਰਵਾਂ ਰਹੇ ਹਨ

  • @SushmaDevi-bc9zf
    @SushmaDevi-bc9zf Місяць тому +2

    ਮਨਿੰਦਰ ਆਪਣੀ ਸੱਸ ਦਾ ਗਲਾ ਘੋੜ ਦੇ

  • @kiranjitkaurgandhara2784
    @kiranjitkaurgandhara2784 Місяць тому +2

    PlZ hun khtam krdo eh stori hor suru kro ji

  • @nevergiveup4200
    @nevergiveup4200 Місяць тому +6

    Wese taan laadi de ghar camere lgge hoye aa. Hun kuchh dekhde nhi screen te ghar vich ki chal reha

  • @shinderpaldhillon5988
    @shinderpaldhillon5988 Місяць тому +1

    ਅਕਾਸ਼ ਬੁਲਬੁਲ ਦੇਪਿੱਛੇ ਨਾ ਲੱਗੀ ਹੁਣ

  • @skaur3507
    @skaur3507 Місяць тому +3

    ਮਨਿੰਦਰ ਕੰਮ ਵਾਲੀ ਤੇ ਜ਼ਕੀਨ ਨਾਂ ਕਰ ਇਹ ਤੇਰੇ ਮੁੰਡੇ ਨੂੰ ਮਾਰਨ ਨੂੰ ਫਿਰਦੀ ਹੈ

  • @MRMKhalsa
    @MRMKhalsa Місяць тому +4

    ਕਹਾਣੀ ਵਧੀਆ ਪਰ ਇਹਨੂੰ ਤੁਸੀਂ ਹੋਰ ਹੋਰ ਪਾਸੇ ਘੁਮਾਓ ਤੇ ਛੇਤੀ ਖਤਮ ਕਰਕੇ ਦੂਸਰੀ ਕਹਾਣੀ ਡਾਡੀ

  • @mahakchoudhary-oe3dy
    @mahakchoudhary-oe3dy Місяць тому +5

    ❤❤❤❤❤

  • @Kakamand-xw8zv
    @Kakamand-xw8zv Місяць тому

    Yaar aaj series complete karo please❤

  • @jass_.x00
    @jass_.x00 Місяць тому +3

    Please episode jaldhi payà kare interest khatam ho janda hai request hai

  • @AmanpreetkaurAroraArora
    @AmanpreetkaurAroraArora Місяць тому

    🥳🥳👍👍👌👌🎉🎉♥️♥️🌹🌹

  • @RattanSingh-q5q
    @RattanSingh-q5q Місяць тому

    Happy nicy

  • @rajsharma_30
    @rajsharma_30 Місяць тому

    Bahut vadhya video bacche wala seen galat e

  • @NeerajBansal-g7b
    @NeerajBansal-g7b Місяць тому +4

    Baciya.di.marn.di.video.na.banaya.karo.pls

  • @AslamAslam-xl3fg
    @AslamAslam-xl3fg Місяць тому +2

    Serial da end karo

  • @GuriSamrao
    @GuriSamrao Місяць тому +6

    Nice story ❤❤

  • @SonaBhullar-vs8it
    @SonaBhullar-vs8it Місяць тому +1

    Manidar di ji tuhde suit da gla deshine dekna es suit da

  • @SukhkaurSukhkaur-s7j
    @SukhkaurSukhkaur-s7j Місяць тому +1

    Vry vry nice dear ਬੁਲਬੁਲ

  • @kahlon899
    @kahlon899 Місяць тому +7

    ਬੱਚੇ ਨੂੰ ਮਾਰਨ ਦਾ ਰੋਲ ਬਦਲੋ ਠੀਕ ਆ ਵਿਡੀਉ ਹੈ ਪਰ ਤੁਸੀਂ ਤਾਂ ਬਿਲਕੁਲ ਤਰਸ ਨਹੀਂ ਕਰਦੇ ਕਹਿਣ ਲੱਗੇ ਮੁੰਡੇ ਨੂੰ ਮਾਰ ਦਿਓ ਮਾਰ ਦੇਣਾ ਇਹ ਸੁਣ ਕੇ ਬਹੁਤ ਦੁਖ ਲੱਗਦਾ ਹੈ ਬੱਚੇ ਤਾਂ ਸਭ ਦੇ ਸਾਂਝੇ ਤੇ ਰੱਬੀ ਰੂਪ ਹੁੰਦੇ ਹਨ 🙏 ਮੁੰਡੇ ਨੂੰ ਮਾਰਨ ਆਲਾ ਡਾਇਲਾਗ ਬਦਲੋ

  • @SandeepBawa-c7n
    @SandeepBawa-c7n Місяць тому

    Video bahut vadia par Inna jihda part na banuo. Bahut lambi ho gi jaldhi khatm karo

  • @sukhdevsingh-je6hp
    @sukhdevsingh-je6hp Місяць тому +1

    बाहर वाले ते कभी भी एतबार नही करना चाहिए औरत ही सबसे बड़ी औरत ही दुसमन हैं

  • @gurmeetsinghbte
    @gurmeetsinghbte Місяць тому +1

    Apny pind da na jarrori dasna g❤😂🎉

  • @SranBsran
    @SranBsran Місяць тому

    Me ta skip kr k dekhdi a. . bakwsa a hun ta awe khichi jne oooo

  • @GurinderkaurGuri-fz8sj
    @GurinderkaurGuri-fz8sj Місяць тому +6

    Niceeee

  • @kamaljitsingh1016
    @kamaljitsingh1016 Місяць тому +1

    Video nu bina matlab to ehna lamba kri jane oh bulbul te siri de schai la k au te video da end kro

  • @waneezashakoor650
    @waneezashakoor650 Місяць тому +4

    Hun story the end karu

  • @sarojbala7402
    @sarojbala7402 Місяць тому +2

    ❤❤❤❤❤❤❤❤❤❤

  • @navtejdhillon5940
    @navtejdhillon5940 Місяць тому

    22 lesson ta dae dea karo. Fhear kehande a nokar nae sara tabar maar ta. Koe id ne chak kette

  • @KuldeepSingh-ci9yw
    @KuldeepSingh-ci9yw Місяць тому

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @jaskarnsingh3884
    @jaskarnsingh3884 Місяць тому +4

    ਸੀਰੀ ਵਾਲੀ.ਚਗਲ.ਬੋਰ ਕਰਦੀ

  • @sushmaarora5628
    @sushmaarora5628 Місяць тому +5

    story mein faaltu hi bdaya ja rha h

  • @kamleshrani2722
    @kamleshrani2722 Місяць тому +2

    Chalakkiya da end kr dio hun

  • @darshansinghgill1662
    @darshansinghgill1662 Місяць тому +1

    Manider pawal hai

  • @GagandeepBhullar-u6i
    @GagandeepBhullar-u6i Місяць тому +1

    Bro Munde nu marn aai aa Harpreet

  • @DeepiSohi
    @DeepiSohi Місяць тому +1

    🎉

  • @sidhudharminder1476
    @sidhudharminder1476 Місяць тому

    bulbul gungani shadade khehda akash da

  • @hardeepsingh-nk1eq
    @hardeepsingh-nk1eq Місяць тому +1

    😂😂😂❤

  • @harmankaur8886
    @harmankaur8886 Місяць тому +1

    Bahut jayada vdiya videos hgi aa wali bhaut vdiya actor aa Manidar

  • @bablibhatia6279
    @bablibhatia6279 Місяць тому +1

    Manindar ji jina marji changa karlo begaane ni samjhde

  • @shivanibansal3981
    @shivanibansal3981 Місяць тому +2

    Koi rezelt ni aje tk niklia na hibulbul da k7vhh kita

  • @sushmabansal4665
    @sushmabansal4665 Місяць тому +1

    Eska end to kar do phaltu hi vadae jande ho