sweet rice kese bne😋 ਆਜੋ ਬਣਾਈਏ ਮਿੱਠੇ ਚੌਲ, 😋😋 sweet rice easy recipe

Поділитися
Вставка
  • Опубліковано 17 жов 2024
  • punjabistory #motivation #motivationalvideo #motivationalspeech
    sweet rice kese bne
    • sweet rice kese bne😋 ਆ...
    ਬਹੁਤਾ ਪਾਂਦੀ ਕਹਾਣੀ ਗੁਰਬਖਸ਼ ਸਿੰਘ ਪ੍ਰੀਤ ਲੜੀ
    • ਪਹੁਤਾ ਪਾਂਧੀ ਕਹਾਣੀ ,ਗੁਰ...
    ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
    ਤੁਹਾਡੇ ਆਪਣੇ ਚੈਨਲ ਮਿਸਟਰ ਐਂਡ ਮਿਸਿਜ਼ ਮਿਹਰ ਤੇ ਤੁਹਾਡਾ ਸਵਾਗਤ ਹੈ
    ਮੈਂ ਕੋਸ਼ਿਸ਼ ਕਰਦੀ ਹਾਂ lਆਪਣੀ ਪੰਜਾਬੀ ਮਾਂ ਬੋਲੀ ਨੂੰ ਅੱਗੇ ਲੈ ਕੇ ਜਾਣ ਲਈ ਸੋ ਜਦੋਂ ਕਿਤੇ ਵੀ ਅਸੀਂ ਕਿਸੇ ਵੀ ਗੁਰਦੁਆਰਾ ਸਾਹਿਬ ਦੀ ਯਾਤਰਾ ਕਰਦੇ ਹਾਂ, ਜਾਂ ਕਿਸੇ ਵੀ ਇਤਿਹਾਸਿਕ ਸਥਾਨ ਦੀ ਯਾਤਰਾ ਕਰਦੇ ਹਾਂ, ਤਾਂ ਅਸੀਂ ਬਲੋਗ ਬਣਾ ਕੇ ਜਾਣਕਾਰੀ ਸਾਂਝੀ ਕਰੀਏ ਤਾਂ ਕਿ ਸਾਰੇ ਲੋਕਾਂ ਨੂੰ ਉਸ ਬਾਰੇ ਸਾਡੇ ਇਤਿਹਾਸ ਬਾਰੇ ਸਾਡੇ ਪੰਜਾਬੀ ਵਿਰਸੇ ਬਾਰੇ ਪਤਾ ਚੱਲ ਸਕੇl ਸੋ ਇਸ ਤਰ੍ਹਾਂ ਜਿੰਨਾ ਹੋ ਸਕੇ ਬਲੋਗ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ lਪਰ ਰੂਟੀਨ ਬਿਜ਼ੀ ਹੋਣ ਕਰਕੇ ਕਈ ਵਾਰ ਨਹੀਂ ਬਣਾ ਪਾਉਂਦੇ lਪਰ ਸਾਡੀ ਬਹੁਤ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਬਲੋਗ ਬਣਾਈਏl ਸੋ ਸਾਡੇ ਚੈਨਲ ਨੂੰ ਇਸੇ ਤਰ੍ਹਾਂ ਪਿਆਰ ਦਿੰਦੇ ਰਹੋ lਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਜਿਆਦਾ ਜਰੂਰਤ ਹੈ ਸੋ ਕਿਰਪਾ ਕਰਕੇ ਸਾਡੀਆਂ ਵੀਡੀਓਜ ਨੂੰ ਪੂਰਾ ਦੇਖਿਆ ਕਰੋ ਤੇ ਆਪਣੇ ਸੁਝਾਹ ਦਿਆ ਕਰੋ ਕਿ ਤੁਸੀਂ ਹੋਰ ਕੀ ਚਾਹੁੰਦੇ ਹੋ ਜਿਸ ਤਰ੍ਹਾਂ ਦੀ ਵੀਡੀਓ ਤੁਸੀਂ ਚਾਹੁੰਦੇ ਆl ਅਸੀਂ ਕੋਸ਼ਿਸ਼ ਕਰਾਂਗੇ ,ਉਸ ਤਰ੍ਹਾਂ ਦੀਆਂ ਵੀਡੀਓਜ਼ ਬਣਾਈਆਂ ਜਾਣ lਸੋ ਸਾਨੂੰ ਜਰੂਰਤ ਹੈ ਤੁਹਾਡੇ ਸਹਿਯੋਗ ਦੀ ਤੁਹਾਡੇ ਲਾਈਕਸ ਦੀ ਤੇ ਪਲੀਜ ਸਬਸਕ੍ਰਾਇਬ ਚੈਨਲ ਮਿਸਟਰ ਐਂਡ ਮਿਸਿਜ਼ ਮਿਹਰ ਧੰਨਵਾਦ ਜੀ
    trending
    #viral
    #chandigarh
    #birthday
    Good morning ji
    Dear kindly subscribe our channel please like and share
    Kindly support us to complete our watching hours
    Pls we need your valuable suggestions and support🙏🏻🙏🏻 • D-MART Chandigarh Sho...
    • ਵਿਆਹ ਤੇ ਜਾਣ ਦੀ ਹੋ ਰਹੀ ...
    • ਗੁਰਦੁਆਰਾ ਨਾਢਾ ਸਾਹਿਬ| A...
    • Haryana di marriage ,💞...
    • Angad de papa te fuffa...
    • lohari celebration pa...

КОМЕНТАРІ • 1

  • @mrandmrsmehar2980
    @mrandmrsmehar2980  4 місяці тому

    Thank you for watching my channel 🙏🙏🙏 keep supporting my channel I need your support 🙏🙏🙏 ਮੇਰੇ ਚੈਨਲ ਤੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਿਰਪਾ ਕਰਕੇ ਆਪਣੇ ਕੀਮਤੀ ਸੁਝਾਅ ਜਰੂਰ ਦਿਓ ਤੇ ਮੇਰੀ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਲਾਈਕ ਕਰਕੇ ਕਮੈਂਟ ਜਰੂਰ ਕਰ ਦਿਓ ਪਰਮਾਤਮਾ ਸਭ ਨੂੰ ਚੜਦੀ ਕਲਾ ਚ ਰੱਖੇ🙏🙏