ਸੰਸਦ ਚ ਕਿਸਾਨਾਂ ਲਈ ਦਹਾੜਿਆ ਬੰਗਾਲ ਦਾ MP, ਮੋਦੀ ਸਰਕਾਰ ਦੀ ਉਡਾਈ ਧੱਜੀਆਂ | Abhishek Banerjee Speech Lok Sabha

Поділитися
Вставка
  • Опубліковано 15 жов 2024
  • #PunjabiEkta #PunjabNews #abhishekbanerjee
    ਸੰਸਦ ਚ ਕਿਸਾਨਾਂ ਲਈ ਦਹਾੜਿਆ ਬੰਗਾਲ ਦਾ MP, ਮੋਦੀ ਸਰਕਾਰ ਦੀ ਉਡਾਈ ਧੱਜੀਆਂ | Abhishek Banerjee Speech Lok Sabha
    Punjabi Ekta Live | Punjabi Ekta | Punjabi Ekta News | Punjabi Ekta News Today | ਪੰਜਾਬੀ ਏਕਤਾ
    ਪੰਜਾਬੀ ਏਕਤਾ ਚੈਂਨਲ ਇੱਕ ਖੇਤਰੀ ਨਿਯੂਜ਼ ਚੈਨਲ ਹੈ ਜਿਸ 'ਤੇ ਪੰਜਾਬ, ਦੇਸ਼ ਅਤੇ ਵਿਦੇਸ਼ਾਂ ਦੀਆਂ ਖ਼ਬਰਾਂ, ਖੇਡ ਜਗਤ, ਬਾਲੀਵੁਡ ਤੇ ਪਾਲੀਵੁੱਡ ਦੀਆਂ ਪ੍ਰਕਾਸ਼ਿਤ ਹੁੰਦੀਆਂ ਹਨ.
    Punjai Ekta Channel is an exclusive news channel on UA-cam which streams news related to Latest News in Politics, Nation, World, Entertainment, Pollywood & Bollywood, Business and Sports Categories. Stay Connected for All The Breaking News in Punjabi !
    Our Website : newsfeast.in/
    Like us on Facebook : / punjabiekta.official
    Follow us on Instagram : / punjabiekta.official
    Follow us on Twitter : / punjabiektatv
    © Punjabi Ekta

КОМЕНТАРІ • 441

  • @AvtarSingh-m1i
    @AvtarSingh-m1i 2 місяці тому +134

    ਵੈਰੀ ਗੁੱਡ ਐਮ ਪੀ ਜੀ ਜਨਤਾ ਮਾਲਕ ਦੇਸ਼ ਦੀ ਕਿਸਾਨੀ ਦੇ ਹੱਕ ਵਿਚ ਬੋਲਣ ਵਾਲੇ ਵੀਰ ਜੀ ਧਨਵਾਦ ਜੀ

  • @GurdialSingh-g9n
    @GurdialSingh-g9n 2 місяці тому +103

    ਗੁੱਡ ਸਰ ਐਮ ਪੀ ਜੀ ਕਿਸਾਨਾਂ ਦੇ ਹੱਕ ਵਿੱਚ ਬੋਲਣ ਤੇ ਤੁਹਾਡਾ ਧੰਨਵਾਦ ਹੈ

  • @ajwantsingh3712
    @ajwantsingh3712 2 місяці тому +82

    ਸ਼ਾਬਾਸ਼ ਐਮਪੀਜ ਐਸੇ ਸਾਰੇ ਹੋ ਤਾਹੀ ਸੂਬਿਆਂ ਦੇ ਕਿਸਾਨਾ ਨੂੰ ਕੁਛ ਮਿਲੂ

  • @gurkiratkajjal5716
    @gurkiratkajjal5716 2 місяці тому +41

    ਬੱਲੈ ਓਏ ਸੇਰਾ ,, ਸਿਰਾ ਲਾਤਾ ,, ਅਈ ਠੌਕ ਕੇ ਰੱਖੋ ਇਹਨਾ ਬਾਘੜ ਬਿੱਲਿਆ ਨੁੰ

  • @mankiratsingh-mp1iq
    @mankiratsingh-mp1iq 2 місяці тому +19

    ਸੱਚ ਸੁਣਿਆ ਨੀ ਜਾਂਦਾ ਇਹਨਾਂ ਦੇ ਮਿਰਚਾਂ ਲੜਨਗੀਆਂ ਐਮ ਪੀ ਜੀ ਸੁਣਾਂਦੇ ਜਾਓ ਆਪ ਜੀ ਦਾ ਤਹਿ ਦਿਲੋਂ ਧੰਨਵਾਦ ਜੀ

  • @DamanPreet-qm8dk
    @DamanPreet-qm8dk 2 місяці тому +63

    ਗੁੱਡ mp ਸਾਹਿਬ

  • @HarpreetSingh-jk1hr
    @HarpreetSingh-jk1hr 2 місяці тому +42

    ਵੈਰੀ ਗੁੱਡ ਐਮਪੀ ਸਾਹਿਬ

  • @HarpreetSingh-gt7cd
    @HarpreetSingh-gt7cd 2 місяці тому +39

    ਬੰਲੇ ਸੇਰਾ ਆ ਕਿਸਾਨ ਦੀ ਗਲ ਕੀਤੀ

  • @harmansandhu6550
    @harmansandhu6550 2 місяці тому +52

    ਬੀ ਜੇ ਪੀ ਦੀ ਚਾਲ ਨਸ਼ਟ ਕਰ ਦਿਉ ਮੈਂ ਕਿਸਾਨਾਂ ਦੇ ਹੱਕ ਵਿੱਚ ਅਵਾਜ਼ ਬੁਲੰਦ ਕਰਨ ਵਾਲਿਆਂ ਨੂੰ ਮੈ ਦਿਲੋਂ ਧੰਨਵਾਦ ਕਰਦਾ ਹਾਂ ਭਿੰਡਰਾਂਵਾਲੇ ਜ਼ਿੰਦਾਬਾਦ ਮਾਨ ਸਰਕਾਰ ਜ਼ਿੰਦਾਬਾਦ ਬਾਦਲ ਪਰਿਵਾਰ ਮੁਰਦਾਬਾਦ

    • @satveersjb5917
      @satveersjb5917 2 місяці тому

      Maan sarkar ni hun channi jitana bhagtmaan sale ne amritpal di nsa lgai

  • @mankiratsingh-mp1iq
    @mankiratsingh-mp1iq 2 місяці тому +10

    ਇਸ ਤਰ੍ਹਾਂ ਦੇ ਐਮ ਪੀ ਚਾਹਿਦੇ ਸੱਚ ਬੋਲਣ ਵਾਲੇ ਸੁੱਚੇ ਵਾਹਿਗੁਰੂ ਜੀ ਹਮੇਸ਼ਾ ਚੜਦੀਕਲਾ ਵਿਚ ਰੱਖੇ ਇਮਾਨਦਾਰੀ ਨਾਲ ਸੇਵਾ ਨਿਭਾਉਣ

  • @darshangill26
    @darshangill26 2 місяці тому +39

    ਬਹੁਤ ਹੀ। ਵਧੀਆ। ਬੋਲੇ। ਐਮ। ਪੀ। ਬੰਗਾਲ

  • @HarpreetSingh-jk1hr
    @HarpreetSingh-jk1hr 2 місяці тому +43

    ਕੰਮ ਜਨਤਾ ਲਈ ਹੋ ਰਿਹਾ ਉਹ ਜਨਤਾ ਨੂੰ ਦੱਸਣਾ ਚੁਨੌਤੀ ਨਹੀਂ ਹੈ ਸਪੀਕਰ ਸਾਹਿਬ

    • @amanlakhayan5433
      @amanlakhayan5433 2 місяці тому

      👍🏻👌🏻👌🏻👌🏻👌🏻👌🏻👌🏻✅💯✅

  • @jagseersinghwahsgurukjibra9890
    @jagseersinghwahsgurukjibra9890 2 місяці тому +25

    🌹ਧੰਨਵਾਦ ਐਮ ਪੀ ਸਾਹਿਬ ਜੀ ਬਹੁਤ ਵਧੀਆ ਧੰਨਵਾਦ ਵਾਹਿਗੁਰੂ ਜੀ 🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹

  • @sainipreet8681
    @sainipreet8681 2 місяці тому +18

    ਬਹੁਤ ਵਧੀਆmp ਸਾਹਿਬ ਜੀ ਕਿਸੇ ਨੇ ਤਾ ਕਿਸਾਨਾਂ ਦੀ ਗੱਲ ਕੀਤਜੀ🙏🏿🙏🏿

  • @gurcharnsingh6959
    @gurcharnsingh6959 2 місяці тому +8

    ਕਿਸਾਨ ਇਕ ਇਮਾਨਦਾਰ ਜਮਾਤ ਹੈ ਇਹਨਾਂ ਗਰੀਬਾਂ ਦੀ ਕੋਈ ਸਰਕਾਰ ਨਹੀ ਸੁਣਦਾ ਜੋ ਕਿ ਪੂਰੇ ਭਾਰਤ ਲਈ ਅਨਾਜ ਪੈਦਾਵਾਰ ਕਰਦਾ ਹੈ

  • @AvtarSingh-m1i
    @AvtarSingh-m1i 2 місяці тому +27

    400ਪਾਰ ਸਰਕਾਰ ਬੀਮਾਰ ਤਾਲੀ ਮਾਰਦੇ ਹੋਏ ਧਨਵਾਦ ਜੀ

  • @BalaurSingh-f3p
    @BalaurSingh-f3p 2 місяці тому +7

    ਦੇਸ਼ ਨੂੰ ਇਹੋ ਜਿਹੇ ਐਮ ਪੀਆਂ ਦੀ ਲੋੜ ਹੈ ਨਾਂ ਕਿ ਗੱਪੀ ਲੀਡਰਾਂ ਦੀ ਲੋੜ ਨਹੀਂ ਹੈ।। ਨਾਂ ਕੇ ਸੰਦਨ ਵਿਚ ਸੋ ਕੇ ਮੁੜਨ ਵਾਲਿਆ ਦੀ ਹੈ ਜੀ।।
    ਜਨਤਾ ਐਮ ਪੀ ਨੂੰ ਜੋਗਤਾਂ ਦੇ ਅਧਾਰ ਤੇ ਚੁੱਨਣਾ ਚਾਹੀਦਾ ਹੈ ਨਾਂ ਕਿ ਪਾਰਟੀਆਂ ਨੂੰ ਦੇਖ ਕੇ ਜਦੋਂ ਇੱਕ ਪਾਰਟੀ ਕੀ ਸਰਕਾਰ ਬਣਤੀ ਹੈ ਤਾ ਆਪਣੀ ਮਨਮਾਨੀਆਂ ਕਰਦੇ ਹਨ।।
    ਐਂਤਕੀ ਬਿਰੋਧੀ ਧਿਰ ਵਰਾਵਾਰ ਦੀ ਧਿਰ ਹੈ ਐਤਕੀਂ ਮੋਦੀ ਸਰਕਾਰ ਮੰਣਮਾਨੀਆਂ ਨਹੀਂ ਕਰ ਸਕੇਗੀ।।

  • @ReshamSingh-tm1yf
    @ReshamSingh-tm1yf 2 місяці тому +5

    ਬਹੁਤ ਬਹੁਤ ਧੰਨਵਾਦ ਐਮਪੀ ਸਾਹਿਬ ਕਿਸਾਨਾਂ ਦੀ ਗੱਲ ਰੱਖਣ ਲਈ

  • @tarlochansingh3590
    @tarlochansingh3590 2 місяці тому +3

    ਬਹੁਤ ਵਧੀਆ

  • @sanjivkumar7422
    @sanjivkumar7422 2 місяці тому +21

    ਬੀ ਜੇ ਪੀ ਦੀਆ ਨੀਤੀਆਂ ਮਾਰੀਆਂ।

  • @Jaswindersingh-mx4gx
    @Jaswindersingh-mx4gx 2 місяці тому +4

    ਸ਼ੇਰ ਕਲਾਂ ਹੀ ਬਹੁਤ ਧੰਨਵਾਦ

  • @jaskamalnehal4361
    @jaskamalnehal4361 2 місяці тому +12

    ਧੰਨਵਾਦ ਐਮ ਪੀ ਸਾਹਬ ਵਾਹਿਗੁਰੂ ਹਮੇਸ਼ਾ ਤੰਦਰੁਸਤੀ ਬਖ਼ਸ਼ੇ 🎉🎉

    • @sukhdeepkaur7838
      @sukhdeepkaur7838 2 місяці тому

      ਧੰਨਵਾਦ ਐਮ ਪੀ ਵੀਰ ਵਾਹਿਗੁਰੂ ਤਰੱਕੀ ਬਖਸੇ

  • @SmilingBrownBear-su6e
    @SmilingBrownBear-su6e 2 місяці тому +6

    🌹 ਬਹੁਤ ਧੰਨਵਾਦ ਜੀ ਇਸ mp ਸਾਹਿਬ ਦੇ ❤ ਬੰਗਾਲ ਵੈਰੀ ਗੁੱਡ ਜੀ

  • @harjeetmotors7828
    @harjeetmotors7828 2 місяці тому +4

    ਸ਼ੇਰ ਏ ਬੰਗਾਲ 🦁 ਇੱਕ ਮੇਮ ਇਨਾ ਦੇ ਪਿੱਛੇ left ਮੈ ਵੋ ਭੀ ਸ਼ੇਰਨੀ ਏ ਬੰਗਾਲ ਹੀ ਜੀ ਮੈਨੂੰ ਉਨ੍ਹਾਂ ਦਾ ਨਾਮ ਯਾਦ ਨੀ ਅ ਰਹਾ ਮੋਹਿਆ ਜੀ ਸ਼ਾਇਦ ਓਹ ਵੀ ਬੋਹੁਤ ਵਧੀਆ ਬੋਲਦੇ

  • @rajbindersingh8237
    @rajbindersingh8237 2 місяці тому +5

    ਤੇ ਪੰਜਾਬ ਦੇ ਚੁਣੇ ਵੱਡੇ ਐਮ ਪੀ ਕਿੱਥੇ ਹਨ ਇਹ ਨਵੇਂ ਚੁਣੇ ਐਮ ਪੀ ਸਭ ਬੀਜੇਪੀ ਦੇ ਦਲਾਲ ਹਨ 700 ਕਿਸਾਨ ਪੰਜਾਬ ਦੇ ਸ਼ਹੀਦ ਹੋਏ ਸਰਮ ਕਰਨ ਇਹ ਲੋਗ

  • @ManjitsinghManki
    @ManjitsinghManki 2 місяці тому +3

    ਬਗਾਲ ਦੀ ਲੇਬਰ ਪਜਾਬ ਬੁਲਾਓ ਬੰਏ ਵਾਰ ਕੰਡੋ ਜੇ ਪੰਜਾਬ ਬਚੋਣਾ ਬੲਏ ਬੀ ਜੇ ਪੀ ਨੂੰ ਸਪੋਟ ਕਰਦੇ ਨੇ

  • @harjitsingh469
    @harjitsingh469 2 місяці тому +2

    Very very much affective lecture about all aspects of weakness of Indian🇮🇳 Government.

  • @partapsingh-ei8ut
    @partapsingh-ei8ut 2 місяці тому +1

    ਬਹੁਤ ਵਧੀਆ ਵੀਚਾਰ ਸਾਂਝੇ ਕੀਤੇ ਹਨ ਜੀ

  • @RamSinghshergill-yk6wz
    @RamSinghshergill-yk6wz 2 місяці тому +3

    ਬਹੁਤ ਵਧੀਆ ਵੀਚਾਰ❤❤

  • @veerpalkaur7448
    @veerpalkaur7448 2 місяці тому +4

    ਵੈਰੀ ਗੁੱਡ ਬਹੁਤ ਵਧੀਆ ਸਪੀਚ ਬਹੁਤ ਬਹੁਤ ਧੰਨਵਾਦ ਜੀ 🎉🎉

  • @JasvirSingh-l3x
    @JasvirSingh-l3x 2 місяці тому +12

    ਐਮ ਸਾਹਿਬ ਮਜ਼ਦੂਰਾਂ ਦੀ ਯਕੀਨੀ ਦਿਹਾੜੀ ਤੇ ਟਾਇਮ ਬਣਾਓ

  • @SiraaStudio
    @SiraaStudio 2 місяці тому +1

    ਹੈ ਗੱਲਬਾਤ ਨੌਜਵਾਨਾ ਸਿਰਾਂ ਕਰਵਾਤਾ ❤

  • @rajpalsingh1503
    @rajpalsingh1503 2 місяці тому +21

    Kiya baat jai, very goooooooold

  • @samandeepsinghpannu2239
    @samandeepsinghpannu2239 2 місяці тому +2

    Thanks MP ji 😊😊😊😊😊❤❤

  • @GurumeetSingh-yj1lp
    @GurumeetSingh-yj1lp 2 місяці тому +5

    ਐਮ ਸੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ

  • @NarSingh-i7e
    @NarSingh-i7e 2 місяці тому +1

    ❤❤❤ਬਹੁਤ ਬਹੁਤ ਵਾਧਿਆ m p ਸਾਹਿਬ

  • @Fun836
    @Fun836 2 місяці тому +3

    ਬਹੁਤ ਹੀ ਚੰਗਾ॥

  • @Hayerfarming
    @Hayerfarming 2 місяці тому +3

    Dil ਖੁਸ਼ ਹੋ ਗਿਆ 😂😂

  • @rana7018josan
    @rana7018josan 2 місяці тому +13

    Kisan majdoor ekta jindabaad

  • @GurpreetSingh-er3hx
    @GurpreetSingh-er3hx 2 місяці тому +3

    ਬਹੁਤ ਵਧੀਆ ਬੱਲੇ ਸ਼ੇਰਾ

  • @RanjeetSingh-c1z4i
    @RanjeetSingh-c1z4i 2 місяці тому +3

    ਬਹੁਤ ਵਧੀਆ m p ਸਾਹਿਬ 👍

  • @pardeepranike4468
    @pardeepranike4468 2 місяці тому +3

    ਬਹੁਤ ਵਧੀਆ ਜੀ MP ਸਾਬ

  • @DaljitSingh-u3l
    @DaljitSingh-u3l 2 місяці тому +1

    ਧੰਨਵਾਦ ਬੰਗਾਲ mp ਜੀ ਸੱਚ ਬੋਲਨ ਲਈ❤❤

  • @sandeepkumarsandeep6084
    @sandeepkumarsandeep6084 2 місяці тому +1

    ਇਸੇ ਕਰਕੇ ਨੋਜਵਾਨਾਂ ਨੂੰ ਲੀਡਰ ਐਮ ਪੀ ਬਨਾਉਣਾ ਚਾਹੀਦਾ ਪੂਰੀ ਧਕ ਪਾਈ ਆ

  • @baljeetgill2676
    @baljeetgill2676 2 місяці тому +3

    ਵੈਰੀ ਗੁੱਡ ਐਮਪੀ ਸਾਹਿਬ 👍👍

  • @ragipartapsinghji
    @ragipartapsinghji 2 місяці тому +10

    ਬਹੁਤ ਵਧੀਆ ਬੋਲਿਆ

  • @beantsidhu6743
    @beantsidhu6743 2 місяці тому +1

    Very very good job MP Sab Thanks ji 🙏🏼

  • @harmeetsingh2912
    @harmeetsingh2912 2 місяці тому +1

    ਬਹੁਤ ਵਦੀਆ ਬਹੁਤ 👌👌

  • @gursavesinghsebi523
    @gursavesinghsebi523 2 місяці тому +1

    Very good sir ❤

  • @KewalSharma-wv2xy
    @KewalSharma-wv2xy 2 місяці тому +2

    Very...nice.. mp

  • @surindercheema2150
    @surindercheema2150 2 місяці тому +2

    Mp ਜੀ ਧੰਨਵਾਦ

  • @reetraj8533
    @reetraj8533 2 місяці тому +5

    Very very thanks aapne hamare kisano ki baat ki

  • @LakhwinderSingh-gw6nq
    @LakhwinderSingh-gw6nq 2 місяці тому +9

    Very nice speech Bangal mp saab Very good 👍

  • @GurjinderSinghbrar-t9k
    @GurjinderSinghbrar-t9k 2 місяці тому +12

    Very good mp sahib ji

  • @GaganSingh-qc6em
    @GaganSingh-qc6em 2 місяці тому +3

    ਬਹੁਤ ਵਧੀਆ ਵੀਰ ਜੀ

  • @HarjinderSingh-b4i
    @HarjinderSingh-b4i 2 місяці тому +3

    ਵੀਰ ਜੀ ਨਜਾਰਾ ਲਿਆਤਾ ਧੰਨਵਾਦ

  • @amarjeetkaurdhaliwal6131
    @amarjeetkaurdhaliwal6131 2 місяці тому +3

    ਬਹੁਤ ਵਧੀਆ mp ਸਾਹਿਬ 👌👍👏👏👏

  • @GurdeepSingh-yu4vz
    @GurdeepSingh-yu4vz 2 місяці тому +1

    ਪਹਿਲਾਂ ਦਲਾਲ ਤੇ ਦੱਲਾ ਸਪੀਕਰ ਬਦਲੋ

  • @sukhvindersingh8428
    @sukhvindersingh8428 2 місяці тому +6

    I pray to God you live long MP Sahib

  • @PrabhSingh-j3u
    @PrabhSingh-j3u 2 місяці тому +2

    Very good Bangali tiger 🐯

  • @BhupinderSingh-kl7ou
    @BhupinderSingh-kl7ou 2 місяці тому +15

    ❤Very good MP ssb

  • @premwindersingh7179
    @premwindersingh7179 2 місяці тому +1

    ਦਿਲੋਂ ਸਲੂਟ ਆ ਇਸ ਐਮ ਪੀ ਨੂੰ

  • @teksingh8132
    @teksingh8132 2 місяці тому +3

    ਬਹੁਤ ਵਧੀਆ ਜੀ

  • @ManjeetDr-x2j
    @ManjeetDr-x2j 2 місяці тому +7

    Good mp sahib g

  • @SatveerSingh-ne8uk
    @SatveerSingh-ne8uk 2 місяці тому +10

    Good 👍

  • @kashmirsingh2688
    @kashmirsingh2688 2 місяці тому +8

    Very grateful M P Sab ji good job ji

  • @harrymehat2932
    @harrymehat2932 2 місяці тому +5

    Kisan majdoor akta jindabad👍👍

  • @rajindersingh2098
    @rajindersingh2098 2 місяці тому +9

    Very good job M P Sahib🎉👌👌👌

  • @balvirsudhar5352
    @balvirsudhar5352 2 місяці тому +13

    Very good m p ji

  • @manmindejitsingh245singh
    @manmindejitsingh245singh 2 місяці тому +5

    Bhut vadia MP sahib ji bhut vadia kisan lyi bole

  • @darasingh4277
    @darasingh4277 2 місяці тому +13

    Ture is ture this MP very good 👍 aise hi sabhi MP BJP, RSS Modi Sarkar par sawal karen to hamare Desh ka bhala ho sakta

  • @SatnamSingh-kw6zk
    @SatnamSingh-kw6zk 2 місяці тому +8

    Very good 👍👍👍👍

  • @SurinderSingh-ic2je
    @SurinderSingh-ic2je 2 місяці тому +7

    Good mp 🙏🙏🙏

  • @sukhdhillon9005
    @sukhdhillon9005 2 місяці тому +6

    Very good speech sir

  • @Hindi-KhaniGhar1
    @Hindi-KhaniGhar1 2 місяці тому +10

    Good

  • @tejindersingh5748
    @tejindersingh5748 2 місяці тому +9

    Good job

  • @manpreet7788
    @manpreet7788 2 місяці тому +6

    🌿Good MP Sahib ji Respect Salute 🌱

  • @AnandpalSingh-f2w
    @AnandpalSingh-f2w 2 місяці тому +10

    Best MP

  • @Universal-Mathematics
    @Universal-Mathematics 2 місяці тому +6

    V good m p shib

  • @gurpratap2753
    @gurpratap2753 2 місяці тому +5

    very good mp

  • @MalkitSingh-ig9gn
    @MalkitSingh-ig9gn 2 місяці тому +8

    Great

  • @lakhvinderkaur8299
    @lakhvinderkaur8299 2 місяці тому +1

    Kisan megdur akta jindabad jindabad

  • @PremSingh-od1zy
    @PremSingh-od1zy 2 місяці тому +5

    Excellent

  • @Harpreetsingh-jk7vl
    @Harpreetsingh-jk7vl 2 місяці тому

    ਵੈਰੀ ਗੁੱਡ

  • @GurbinderSingh-i4u
    @GurbinderSingh-i4u 2 місяці тому

    sat Sri akal g waheguru g

  • @dhaliwalsingh7861
    @dhaliwalsingh7861 2 місяці тому +6

    V good m p sahib

  • @BalwinderSingh-yn5zf
    @BalwinderSingh-yn5zf 2 місяці тому

    Good.. Brother ❤❤❤

  • @SatishKumar-nb8yd
    @SatishKumar-nb8yd 2 місяці тому +18

    True MP. Leader of people

  • @chamkaursingh5154
    @chamkaursingh5154 2 місяці тому +1

    Very nice waheguru ji Maher karen

  • @AmarjitSandhu-w2y
    @AmarjitSandhu-w2y 2 місяці тому +5

    Very good sir

  • @007jagtar2
    @007jagtar2 2 місяці тому +1

    Waheguru ji tuhada bhala kare mp sab

  • @SatnamSingh-wv9gg
    @SatnamSingh-wv9gg 2 місяці тому +1

    ਸਵਾ ਛੇ ਬੱਬਰ ਸ਼ੇਰਾਂ ਇਸ ਨੂੰ ਕਹਿੰਦੇ ਨੇ ਆਪਣੀ ਪਾਵਰ ਦਾ ਪਤਾ ਤੇ ਪੜੇ ਲਿਖੇ M P ਸਣੇ ਦੋਗਲੇ ਸਪੀਕਰ ਨੂੰ ਸਬਕ ਸਿਖਾਇਆ ਤੇ ਜਵਾਬ ਦਿੱਤਾ ਬੋਲਤੀ ਬੰਦ ਕਰਤੀ ਵੱਡੇ ਸਪੀਕਰ ਦੀ ਇਹੋ ਜਿਹੇ ਬੰਦੇ ਚੁਣਕੇ ਭੇਜੋ ਆਪਾ ਵੀ ਪੰਜਾਬ ਵਾਲਿਓ ਆਪਾ ਉਹੀ ਦੱਲਿਆਂ ਨੂੰ ਮੁੜ ਮੁੜ ਵੋਟ ਪਾਈ ਜਾਂਦੇ ਆ

  • @NoorKaur-n5o
    @NoorKaur-n5o 2 місяці тому +4

    mp sahib bahut vadia g waheguru ji mehar karn tuhade te

  • @NareshKumar-qv7un
    @NareshKumar-qv7un 2 місяці тому +8

    Well done

  • @gurantsingh1095
    @gurantsingh1095 2 місяці тому +2

    Kissan majdor Ekta jindabad 💪

  • @onkarSingh-eh6vu
    @onkarSingh-eh6vu 2 місяці тому +5

    Mp saab jindabad❤❤

  • @narinderjammu865
    @narinderjammu865 2 місяці тому +8

    Good. Mp. Sab

  • @sikandersamra1259
    @sikandersamra1259 2 місяці тому +6

    Good MP sahib ji

  • @tajindersharma9414
    @tajindersharma9414 2 місяці тому +4

    Excellent Ji

  • @KulwantSingh-xm7tq
    @KulwantSingh-xm7tq 2 місяці тому

    Too good, thanks for true speech.