ਮਤਰੇਈ ਮਾਂ | matreyi maa | new punjabi movies 2023 | punjabi ahort movies

Поділитися
Вставка
  • Опубліковано 28 жов 2024

КОМЕНТАРІ • 262

  • @rajsingh2776
    @rajsingh2776 6 місяців тому +5

    ਬਹੁਤ ਵਧੀਆ ਸਟੋਰੀ ਹੈ ਮਾਂ ਦਾ ਰੋਲ ਭੂਆ ਦਾਰੋਲ ਬਹੁਤ ਵਧੀਆ ਕੀਤਾ ਪਰਮਾਤਮਾ ਤੁਹਾਨੂੰ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਬਖਸੇ ਰਾਜ ਖੀਵਾ ਮਾਨਸਾ

  • @Harbanskalsi
    @Harbanskalsi 10 місяців тому +5

    ਬਹੁਤ ਵਧੀਆ, ਭੂਆ ਦੇ ਰੋਲ ਤੋਂ ਬੜਾ ਮੁਤਾਸਿਰ ਹਾਂ, ਬਹੁਤ ਵਧੀਆ ਡਾਇਲਾਗ ਬੋਲਦੇ ਨੇ।
    ਲਾਲਚੀ ਪੁੱਤ ਵਾਲੀ ਕਹਾਣੀ ਅਧੂਰੀ ਹੈ ਉਸਨੂੰ ਪੂਰਾ ਕਰਿਓ

  • @BaljeetKaur-fs5hg
    @BaljeetKaur-fs5hg 26 днів тому

    ਨਾਇਸ ਜੀ ਵਾਹਿਗੁਰੂ ਜੀ ਚੱੜਦੀ ਕਲਾ ਰੱਖਣ ਸਾਰੀ ਟੀਮ ਨੂੰ ❤❤❤🎉🎉🎉

  • @sukhdeeprandhawa-xb4gs
    @sukhdeeprandhawa-xb4gs 10 місяців тому +1

    ਬਹੁਤ ਵਧੀਆ ਗੱਲ ਕਰਦੇ ਆ ਜੀ ਲਛਮਣ ਸਿੰਘ ਤੇ ਵੀਰਪਾਲ ਨੇ ਵੀ ਬਹੁਤ ਵਧੀਆ ਕੰਮ ਕਰ ਦੇ ਆ ਮੈ ਸੁਖਦੀਪ ਕੌਰ ਪਿੰਡ ਢੋਲਣ ਜਗਰਾਉ

  • @SpecialSardarni
    @SpecialSardarni 10 місяців тому +2

    Happy new year to everyone wow second part aa gya ਭੂਆ ਬੀ ਜੀ ਨੇ ਬਚਾ ਲੇ👍👍👍👍👍👍👍👍👍👍👍👍👍👍👍👍👍👍👍👍👍👍👍👍👍👍👌👌👌👌👌👌👌👌👌👌👌👌👌👌👌👌👌👌👌👌👌👌👌👌✌✌✌✌✌✌✌✌✌✌✌💐💐💐💐💐💐💐💐💐💐💐💐💐💐

  • @kulwinderknagra3640
    @kulwinderknagra3640 10 місяців тому +1

    ਦੋਵੇ ਬੇਬੇ ਜੀ ਵੈਰੀ ਨਾਈਸ ਵੈਰੀ ਨਾਈਸ ਰੋਲ ਐਨ ਘਰ ਪਰਿਵਾਰ ਵਾਲੀ ਸਟੌਰੀ ਹੈ

  • @Jagjeet-kaur57
    @Jagjeet-kaur57 10 місяців тому +1

    ਘੱਟ ਤਿੰਨਾਂ ਵਿੱਚੋਂ ਕੋਈ ਨਹੀਂ ਭਾਈ

  • @Jagjeet-kaur57
    @Jagjeet-kaur57 10 місяців тому +1

    ਨਵੀਂ ਬੇਬੇ ਦੀ ਐਕਟਿੰਗ ਬਹੁਤ ਵਧੀਆ ਮਾਲੇਰਕੋਟਲਾ ਤੋਂ

  • @JagtarSingh-ho9fj
    @JagtarSingh-ho9fj 9 місяців тому +1

    ਬਹੁਤ ਹੀ ਸੋਹਣੀ ਵੀਡੀਓ ਹੈ ਬੇਬੇ ਦੀ ਐਕਟਿੰਗ ਬਹੁਤ ਹੀ ਸੋਹਣੀ ਲੱਗਦੀ ਹੈ ❤❤❤ ਜਗਤਾਰ ਸਿੰਘ ਪਿੰਡ ਗਹਿਰੀਬਾਰਾਸਿੰੰਘ ਜ਼ਿਲ੍ਹਾ ਬਠਿੰਡਾ

  • @jasjitkaur3925
    @jasjitkaur3925 10 місяців тому +4

    ਨਵੀਂ ਬੇਬੇ ਬਹੁਤ ਵਧੀਆ ਅਦਾਕਾਰ ਨੇਂ ਸਭ ਦੀ ਐਕਟਿੰਗ ਬਹੁਤ ਵਧੀਆ ਹੈ

  • @GurmeetKaur-co6vk
    @GurmeetKaur-co6vk 10 місяців тому +1

    ਬਹੁਤ ਵਧੀਆ ਵੀਡੀਓ

  • @SSS-dd1um
    @SSS-dd1um 10 місяців тому +1

    ਬੇਬੇ ਜੀ ਲੱਗਦਾ ਤੁਹਾਡੇ ਗੋਡੇ ਬਹੁਤ ਦੁਖਦੇ ਹਨ ਰੱਬ ਤੁਹਾਨੂੰ ਤੰਦਰੁਸਤੀ ਬਖਸ਼ੇ। ਵੀਡਿਓ ਬਹੁਤ ਵਧੀਆ ਹੈ।

  • @channiverma176
    @channiverma176 9 місяців тому +1

    Dono bebe di acting voht hi sohni h... Hasi v aandi h... Natural voli h punjabi pure😂😂😂😂

  • @rachhpalsingh78466
    @rachhpalsingh78466 10 місяців тому +1

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ ‌। ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @harkiratsidhu2909
    @harkiratsidhu2909 9 місяців тому +1

    Nice video aa ji

  • @mandeepkaurjattana2412
    @mandeepkaurjattana2412 10 місяців тому +1

    ਬੇਬੇ ਜੀ ਬਹੁਤ ਵਧੀਆ video. Take homeopathy for knee pain. Take care

  • @ekamdhaliwal6235
    @ekamdhaliwal6235 10 місяців тому +1

    Very nice video JASDEEP Singh wander Moga

  • @ranisidhu9760
    @ranisidhu9760 10 місяців тому +3

    ਨਵੇਂ ਸਾਲ ਦੀਆ ਮੁਬਾਰਕਾ ਜੀ ਸਾਰੀ ਟੀਮ ਨੂੰ

  • @jagseerchann1173
    @jagseerchann1173 10 місяців тому

    ਬਹੁਤ ਵਧੀਆ ਵੀਡੀਓ ਹੈ ਜੀ ਜਗਸੀਰ ਸਿੰਘ ਪੱਕਾ ਬਠਿੰਡਾ

  • @kulwinderknagra3640
    @kulwinderknagra3640 10 місяців тому

    ਵੈਰੀ ਨਾਈਸ ਵੀਡੀਓ 🙏❤🙏 ਵੈਰੀ ਨਾਈਸ ਮੈਸਜ 🙏❤🙏

  • @kulwinderknagra3640
    @kulwinderknagra3640 10 місяців тому +2

    ਬੇਬੇ ਜੀ ਸਾਰੇ ਖਾ ਲਵੋ ਪਨੀਰ 🙏🙏❤❤

  • @KulwinderKaur-v3x1h
    @KulwinderKaur-v3x1h 10 місяців тому

    ਬਹੁਤ ਵਧੀਆ ਵੀਡੀਓ ਮਾਤਾ ਜੀ ਕੁਲਵਿੰਦਰ ਕੌਰ ਲੱਧੜ ਪਿੰਡ ਵਜੀਦਪੁਰ ਨਵੇਂ ਸਾਲ ਦੀਆਂ ਢੇਰ ਸਾਰੀਆਂ ਮੁਬਾਰਕਾਂ ਸਾਰੀ ਟੀਮ ਨੂੰ

  • @KashmirKhan-gh3gs
    @KashmirKhan-gh3gs 10 місяців тому

    ਬਹੁਤ ਵਧੀ ਸਟੋਰੀ ਕਸ਼ਮੀਰ ਖਾਨ ਜਖੇਪਲ

  • @parveenrani-lu9zv
    @parveenrani-lu9zv Місяць тому

    veery nice vedio

  • @Noordhaliwalpunjab
    @Noordhaliwalpunjab 10 місяців тому

    Nice story 😂❤ਹਰਪੁਰਖ ਹਰਨੂਰ ਰੋਬਨ ਏਕਮ

  • @kulwinderknagra3640
    @kulwinderknagra3640 10 місяців тому +1

    ਸਰਪੰਚਣੀ ਬੇਬੇ ਜੀ ਵੈਰੀ ਨਾਈਸ 🙏❤🙏

  • @karamjitkaur7311
    @karamjitkaur7311 10 місяців тому +1

    Bht vadhia video 👌👌👌👌

  • @manpreetsingh-hx3pu
    @manpreetsingh-hx3pu 10 місяців тому +1

    😂😂😂😂😂
    Siraaa krta mata ji 😂😂😂😂

  • @sarabjeetkaur-rd8kd
    @sarabjeetkaur-rd8kd 10 місяців тому +7

    ਮਾਂ ਜੀ ਤੁਹਾਡੀਆਂ ਸਾਰੀਆਂ ਵੀਡੀਓਜ ਬਹੁਤ ਸੋਹਣੀਆਂ ਹੁੰਦੀਆਂ ਹਨ ਵਾਹਿਗੁਰੂ ਤੁਹਾਨੂੰ ਸਾਰੀ ਟੀਮ ਨੂੰ ਤਰੱਕੀਆਂ ਬਖਸ਼ੇ। ❤❤❤ ਸਰਬਜੀਤ ਕੌਰ ਤਲਵੰਡੀ ਸਾਬੋ ਸ੍ਰੀ ਦਮਦਮਾ ਸਾਹਿਬ ਜੀ 😂😂 ਚੋਰੀਂ ਕਰਨਾ ਮਹਾਂ ਪਾਪ ਹੈ

  • @sidhu4385
    @sidhu4385 10 місяців тому

    Bhut sohni video ਹੁੰਦੀ ਆ ਤੁਹਾਡੀ❤❤❤❤

  • @happy_harman9725
    @happy_harman9725 10 місяців тому

    ਬਹੁਤ ਹੀ ਸੋਹਣੀ ਵੀਡੀਓ ਤੁਹਾਡੀ ਵੀਡੀਓ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਆ❤❤👌👌👍👍

  • @Gaggikapoor
    @Gaggikapoor 3 місяці тому

    Nice Video Happy Mudki

  • @ashwinentertainment7710
    @ashwinentertainment7710 10 місяців тому

    ਹਾਂਜੀ ਵੀਡੀਓ ਬਹੁਤ ਵਧੀਆ ਹੈ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਰੱਖੇ ਬਲਜੀਤ ਕੌਰ ਬਰਨਾਲਾ

  • @manjeet1931
    @manjeet1931 9 місяців тому

    ਬਹੁਤ ਵਧੀਆ ਰੋਲ ਹੈ ਬੇਬੇ ਦਾ

  • @JaspalSingh-vn3xj
    @JaspalSingh-vn3xj 9 місяців тому +1

    Bhua di acting superb

  • @SardarHussnainAsfar
    @SardarHussnainAsfar 10 місяців тому

    یاعلی مدد خیر ہووےہمیشہ سردارحسنین اسفرنقوی ضلع نارووال پنجاب پاکستان

  • @kuldeepkaur2770
    @kuldeepkaur2770 7 місяців тому

    Very great mata ji bdi act krdea sarya da km bhut bdia a cad di kla baxse🎉🎉❤

  • @balvirkaur7021
    @balvirkaur7021 10 місяців тому +1

    Good vedieo ji

  • @kulwinderknagra3640
    @kulwinderknagra3640 10 місяців тому +1

    ਤੇਰੇ ਪੈਸਿਆ ਦੇ ਨਾਲ ਹੋ ਰਿਹਾ ਹੈ ਬੇਬੇ ਜੀ ਸਭ ਕੁਛ

  • @kulwinderknagra3640
    @kulwinderknagra3640 10 місяців тому

    ਬੇਬੇ ਤੇਰੀ ਚਾਬੀ ਹਥ ਲਗ ਗੀ ਹੈ ਤਾ ਬੋਲਦੀਆ ਹਨ ਇੰਨਾ ਤੇਰੇ ਮੂਹਰੇ ਬੇਬੇ ਜੀ

  • @eetsingh8923
    @eetsingh8923 10 місяців тому

    Ghaint video ji God bless you 👌👌

  • @LAKHi_SEKHON
    @LAKHi_SEKHON 5 місяців тому

    ਕੁਝ ਹਿੱਸੇ ਮਾਪਿਆਂ ਨੂੰ ਜਿਊਦੇ। ਧੀਆਂ ਦੇ ਜਰੂਰ ਲਗਵੋਨਾ chinda ਧੀਆਂ ਕਿੱਥੇ ਜਾਣਗੀਆਂ। ਦੁੱਖ ਸੁੱਖ ਧੀਆ ਤੇ ਕਿ ਪਤਾ ਕਿਹੋ ਜਿਹੇ ਅ ਜਾਣ। ਮਾਪਿਆ ਬਿਨਾ ਕੋਈ ਨੀ ਪੁਸ਼ਦਾ

  • @meetokaur6000
    @meetokaur6000 10 місяців тому

    ਬੇਬੇ ਭੂਆ ਜੋਦਰ ਦੀ ਭੁੱਖੀ ਬਹੁਤ ਭੈੜੀ ਪਨੀਰ ਕੀ ਕਰਨ ਖਾਣਾ ਬੇਬੇ ਤੂੰ ਤਾ ਅੱਗੇ ਬਹੁਤ ਮੋਟੀ ਤੁਰ ਤੇਰੇ ਤੋ ਨਹੀਂ ਹੁੰਦਾ ਵੀਰਪਾਲ ਤੂੰ ਬਚਕੇ ਰਹਿ very nice 🌹🙏 uk

    • @baldevsidhu7719
      @baldevsidhu7719 10 місяців тому

      ਬੇਬੇ ਨੇ ਕਿਥੇ ਲੈ ਕੇ ਜਾਣਾ ਸਰਮ ਕਰੋ

  • @mangat18
    @mangat18 10 місяців тому

    ਇਹ ਸਾਡੀ ਅਸਲੀ ਤਸਵੀਰ ਪੰਜਾਬ ਦੀ ਆ ਧੰਨਵਾਦ ਜੀ🙏🏻🙏🏻❤

  • @swaransinghbhatia3116
    @swaransinghbhatia3116 10 місяців тому

    Teem pariwar su nave saal diya bahut bahut vadhaeysji

  • @reshamkaur3836
    @reshamkaur3836 10 місяців тому

    ਬਹੁਤ ਵਧੀਆ ਵੀਡੀਓ ਜੀ ਵਾਹਿਗੁਰੂ ਤੁਹਾਡੀ ਟੀਮ ਨੂੰ ਤਰੱਕੀਆ ਦੇਵੇ ਰੇਸ਼ਮ ਕੌਰ USA

  • @ParanPreet-ny1yg
    @ParanPreet-ny1yg 10 місяців тому +1

    ਬਹੁਤ ਵਧੀਆ ਵੀਡੀਉ ਜੀ

  • @NavneetKaur-pr4hp
    @NavneetKaur-pr4hp 10 місяців тому

    Sodi video bhut vadia hundi a g ghar parivar bhut pasand a mnu g good luck g happy new t g

  • @KamaljeetkaurKaur-m7i
    @KamaljeetkaurKaur-m7i 6 місяців тому +1

    Very nice

  • @DeepakSharma22794
    @DeepakSharma22794 9 місяців тому

    Nice video

  • @rachhpalsingh78466
    @rachhpalsingh78466 10 місяців тому

    ਬਹੁਤ ਹੀ ਵਧੀਆ ਲੱਗੀ ਜੀ ਇਹ ਵੀਡੀਓ । ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਸਾਰੀ ਟੀਮ ਵਧਾਈ ਦੀ ਹੱਕਦਾਰ ( ਮਨਜੀਤ ਕੌਰ , ਰਛਪਾਲ ਸਿੰਘ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

  • @sukhmindersingh85
    @sukhmindersingh85 10 місяців тому +1

    Done bebe the grant act vary nice performance happy new year to all ❤

  • @virinderjitkaur2243
    @virinderjitkaur2243 10 місяців тому

    Bahut hi vadhia. Booh mattar paneer.

  • @cjsharma395
    @cjsharma395 10 місяців тому

    Very nice lachchi bay bebe ji butyful vedio

  • @SonaSaini-qt5eo
    @SonaSaini-qt5eo 7 місяців тому

    Bohat vdhiya video lake aande ho ji

  • @Jinderchahal875
    @Jinderchahal875 9 місяців тому

    Nyc Vdo👌👌

  • @kulwinderknagra3640
    @kulwinderknagra3640 10 місяців тому +1

    ਪਿਆਰ ਨਾਲ ਰਹੋ ਬੀਬੀਓ ਐਨਾ ਨਾ ਚੰਗਾ ਮਾੜਾ ਕਹੋ ਕਿਸੇ ਨੂੰ ਪਨੀਰ ਸਾਰੇ ਬਣਾ ਕੇ ਖਾ ਲਵੋ 🙏🙏❤❤

  • @balvirsingh-il3eb
    @balvirsingh-il3eb 10 місяців тому

    ਨਨਾਣ ਦਾ ਰੋਲ ਘੱਟ ਦਰਾਣੀ ਵਾਲਾ ਜ਼ਿਆਦਾ ਨਿਭਾ ਇਆ

  • @neelamsingh4952
    @neelamsingh4952 10 місяців тому +1

    ਬਾਲੇ ਚਾਂਬਲੇ 😅😅😅🔥🔥

  • @Livekirtan7
    @Livekirtan7 5 місяців тому

    ਰਣਜੀਤ ਕੌਰ ਜੋਧਾਂ ਲੁਧਿਆਣਾ

  • @Rajwant-yk6xr
    @Rajwant-yk6xr 2 місяці тому

    Very nice ji active bebe ji

  • @gschattha1888
    @gschattha1888 10 місяців тому

    Bhout vadiya ji

  • @sarbankour7210
    @sarbankour7210 10 місяців тому

    ਬਹੁਤ ਵਧੀਆ ਜੀ ਅਤੇ ਤੀਜਾ ਭਾਗ ਜਲਦੀ ਭੇਜੋ

  • @KulwinderKaur-kj9rx
    @KulwinderKaur-kj9rx 10 місяців тому

    ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ 🙏👌🌴🙏👌🌴🙏👌🌴🙏👌🌴🙏👌🌴🙏👌🌴🙏👌🌴🙏👌🌴🙏👌🌴🙏👌🌴

  • @user-jasvirkaur677
    @user-jasvirkaur677 10 місяців тому

    ਟੀਮ ਘਰ ਪਰਿਵਾਰ ਨੂੰ ਨਵੇ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਬਹੁਤ ਹੀ ਵਧੀਆ ਵੀਡਿਓ ❤❤

  • @Satnamoffical
    @Satnamoffical 10 місяців тому

    ਸਿਰਾ ਬੀਡੀਓ ਹੈ

  • @randeepmunjal2636
    @randeepmunjal2636 2 місяці тому

    Great job ji 👏

  • @jagsirdhaliwal4932
    @jagsirdhaliwal4932 10 місяців тому

    ਵਾਈ ਜੀ ਇਹ ਸੀਰੀਅਲ ਅੱਗੇ ਵੀ ਬਣਾਓ

  • @sukhwinderkaur7145
    @sukhwinderkaur7145 10 місяців тому

    ਨਵੇ ਸਾਲ ਦੀਆਂ ਮੁਬਾਰਕ ਹੋਵੇ ਬੇਬੇ ਜੀ ਵੀਡੀਓ ਬਨਾਉਣੇ ਰਹੋ🎉🎉🎉🎉❤❤❤❤

  • @surindersharma9935
    @surindersharma9935 9 місяців тому

    Sat shri akal Bibi ji welcome ji bahat bahat acchi video Bibi ji acting very nice ji thuade nall video acchi lagede aa ji Kush raho

  • @neetukalotia9261
    @neetukalotia9261 10 місяців тому +1

    ਤੁਹਾਡੀ ਸਾਰੀ ਟੀਮ ਨੂੰ ਨਵੇਂ ਸਾਲ ਦੀ ਬਹੁਤ ਬਹੁਤ ਮੁਬਾਰਕਾਂ । ਗੁੱਸਾ ਨਾ ਕਰਨਾ , ਗਾਲ਼ਾਂ ਨਾ ਕੱਢਿਆ ਕਰੋ । ਬੀਬੀ ਨੇ ਗਾਲ ਕੱਢੀ ਸੀ ।

    • @alimalik4937
      @alimalik4937 10 місяців тому +1

      Natural acting a sisrer

  • @bgrwl45
    @bgrwl45 10 місяців тому

    Bebe acting good

  • @JaswinderKaur-en7qs
    @JaswinderKaur-en7qs 4 місяці тому

    Nice 👍

  • @AmanRai-r9p
    @AmanRai-r9p 10 місяців тому +1

    Nice video😂😂

  • @BalwinderSingh-rp5pf
    @BalwinderSingh-rp5pf 10 місяців тому

    Very. Nice. Video. Bro. Im. Italy

  • @MamtaRani-yl1pp
    @MamtaRani-yl1pp 9 місяців тому

    Waiting for next part😍😍👍👍

  • @naziasheikh8393
    @naziasheikh8393 10 місяців тому

    ❤😂😂😂 ਨਾਜੀਆਂ ਸ਼ੇਖ ਪਿੰਡ ਈਸਾਪੁਰ ਲੰਡਾ❤❤

  • @RavinderKaur12473
    @RavinderKaur12473 10 місяців тому

    Very very nice good ghudani ਖੁਰਦ ਕੈਨੇਡਾ ਰਵਿੰਦਰ ਕੌਰ ਬੋਪਾਰਾਏ

  • @anmolgill4013
    @anmolgill4013 9 місяців тому

    Very very nice video ji

  • @hardeepdhillon5660
    @hardeepdhillon5660 10 місяців тому

    Very very nice video 👏👏

  • @karan69yt58
    @karan69yt58 10 місяців тому

    Bhut vadiaa story h 🙏🏻🙏🏻 waheguru mehar kre 👍👍

  • @iqbalsinghcheema4768
    @iqbalsinghcheema4768 10 місяців тому

    ❤nice 👌 Lakhwinder cheema USA

  • @MalikAsad-x2q
    @MalikAsad-x2q 10 місяців тому

    Super duper beautiful majhi Mataji

  • @baljeetsharma9892
    @baljeetsharma9892 10 місяців тому

    Nice vdo😮😮

  • @neetugold6136
    @neetugold6136 10 місяців тому

    ਪਨੀਰ ਦੇਖ ਕੇ ਵੱਡੀ ਬੇਬੇ ਦੀਆਂ ਲਾਲਾਂ ਡਿਗ ਪੲਈਆਂ।ਆਪਣੇ ਹੀ ਸਵਾਦ ਭਾਲਦੀ ਹੈ। ਆਪਣੇ ਬਾਰੇ ਹੀ ਸੋਚਦੀ ਹੈ।

  • @KuldeepKaur-xb6nh
    @KuldeepKaur-xb6nh 10 місяців тому

    Very nice video

  • @savitarani5914
    @savitarani5914 10 місяців тому

    ਦੋਵੇਂ ਬੁੜੀਆਂ ਬਹੁਤ ਲੜਾਕੀਆਂ ਹਨ

  • @inderjitkaur4820
    @inderjitkaur4820 10 місяців тому +1

    Sari teem nu new year diya bahut bahut Mubaraka 🎉🎉❤❤ inderjit kaur bathinda

  • @bgmiban5194
    @bgmiban5194 10 місяців тому +1

    ਸਿੰਗ ਮਿੱਟੀ 😀👍

  • @TarnveerSingh-qh4xy
    @TarnveerSingh-qh4xy 10 місяців тому +1

    ❤❤❤👌👌👌 MOGA

  • @dharmindersidhu2744
    @dharmindersidhu2744 10 місяців тому

    ਪਰਿਵਾਰ ਦੇ ਆਦਾਰ ਤੇ ਵੀਡੀਓ ਬਣਾਓ ਤੇ ਲੋਕਾਂ ਨੂੰ ਦਿਖਾਉਣ ਸਾਝਾਂ ਪਰਿਵਾਰ ਕਈ ਹੁੰਦਾ ਸੀ।

  • @chamkaur4729
    @chamkaur4729 6 місяців тому

    Nice video ji ❤❤❤❤

  • @rajenderkaur4563
    @rajenderkaur4563 10 місяців тому

    Bhut sohni. Video hai
    I am from germany

  • @harmanjotsingh8908
    @harmanjotsingh8908 9 місяців тому

    👍👍

  • @karamjeetkaur5019
    @karamjeetkaur5019 9 місяців тому

    Waheguru

  • @NirmalSingh-vi1jr
    @NirmalSingh-vi1jr 6 місяців тому

    ❤❤❤❤

  • @karamjeetkaur997
    @karamjeetkaur997 10 місяців тому +1

    Kini sohni acting a bebe g bahut pyari laghti a bebe g waheguru ji mehar kara karmjeet shubhneet dharampura 🙏🏻🙏🏻🙏🏻🙏🏻🙏🏻🙏🏻🙏🏻👌👌👌👌👌👌👌👌👌👌❤❤❤❤❤❤❤❤❤❤❤❤❤❤❤❤❤❤❤

  • @gurdeepsidhu278
    @gurdeepsidhu278 10 місяців тому

    Nyc video❤

  • @MianSajid-m8c
    @MianSajid-m8c 10 місяців тому +1

    Very nice video...Sajid Ali..Pakistan...

    • @alimalik4937
      @alimalik4937 10 місяців тому +1

      Ajo kde Sade Punjab bhaut sohna apna Punjab. ( 1947 Bad time c )

  • @parmjeetkaurboparai6683
    @parmjeetkaurboparai6683 10 місяців тому

    Nvi bebe di acting bhoat hi ghaint a