ਇਹ ਆਦਤਾਂ ਨਾ ਬਦਲੀਆਂ ਤਾਂ ਟੁੱਟ ਜਾਣਗੇ ਤੁਹਾਡੇ ਘਰ | Dr. Gurpreet Kaur | Randeep Kaur Pandher |

Поділитися
Вставка
  • Опубліковано 3 лис 2024

КОМЕНТАРІ • 12

  • @gurdevkaur1209
    @gurdevkaur1209 2 місяці тому +4

    ਮੇਰੀਆਂ ਭੈਣਾਂ ਨੇ ਬੋਹਤ ਹੀ ਵਧੀਆ ਸੱਚਾਈ ਦੱਸੀ ਹੈ ਜੀ ਬਹੁਤ ਵਧੀਆ ਗੱਲਾਂ ਕੀਤੀਆਂ ਜੀ ਸੁਣ ਕੇ ਬਹੁਤ ਹੀ ਵਧੀਆ ਲੱਗਿਆ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਜੀ ਹੱਸਦੇ ਵੱਸਦੇ ਰਹੋ ਸਦਾ ਵਾਧੀਆ ਸੁਨੇਹਾ ਦਿੱਤਾ ਹੈ ਜੀ

  • @AbdulButt-q7f
    @AbdulButt-q7f Місяць тому +1

    Well done wise talk keep doing good work.

  • @Kmlpreetk.5
    @Kmlpreetk.5 Місяць тому +1

    ਸੱਚੀਆਂ ਗੱਲਾਂ ਜੀ

  • @Randeepkaur-h1m
    @Randeepkaur-h1m 15 днів тому

    very good

  • @sukhwinderkaur291
    @sukhwinderkaur291 2 місяці тому +1

    Vry nice❤👌

  • @sukhmanaujla6057
    @sukhmanaujla6057 2 місяці тому

    Exquisitely explained

  • @japveer733
    @japveer733 Місяць тому +1

    ਮੈਡਮ ਜੀ ਜਦੋ ਬੇਟੇ ਨੂੰਹਾ ਆਪਣਾ ਖਰਚਾ ਵਿਆਹ ਤੋ ਬਾਅਦ ਚੁਕਦੇ ਆ ਬੇਟਾ ਆਪਣੀ ਸਾਰੀ ਕਮਾਈ ਮਾ ਬਾਪ ਨੂ ਦੇ ਕੇ ਆਪਣੇ ਬੱਚੇ ਹੋਣ ਤੇ ਬਾਅਦ ਉਹੀ ਮੁੰਡਾ ਆਪਣੇ ਪਰਿਵਾਰ ਲੀ ਘਰ ਚ ਹਿਸਾ ਮਗਦਾ ਤੇ ਮਾ ਬਾਪ ਉਦੋ ਇਹ ਕਹਿਣ ਕੀ ਤੇਰਾ ਤੇਰੇ ਪਰਿਵਾਰ ਦਾ ਕੁਛ ਨੀ ਆਪਣੇ ਪਰਿਵਾਰ ਲਈ ਘਰ ਖੁਦ ਬਣਾ ਲਉ ਅਸੀ ਤਾ ਦੂਜੇ ਮੁੰਡੇ ਨੂੰ ਸਭ ਕੁਝ ਦੇਣਾ ਇਹ ਹਾਲਾਤ ਚ ਕੀ ਕੀਤਾ ਜਾਵੇ ਕਿਥੇ ਉਹ ਮੁੰਡਾ ਨੂੰਹ ਗਲਤ ਹੋ ਗਏ

  • @KunwarpuneetsinghBrar
    @KunwarpuneetsinghBrar 2 місяці тому

    Gud

  • @jasivirk1167
    @jasivirk1167 2 місяці тому

    🙏

  • @polibrar173
    @polibrar173 2 місяці тому

    ਬਹੁਤ ਹੀ ਸੁਚੱਜੀਆਂ ਗਲਾਂ।

  • @jaspreetmann7947
    @jaspreetmann7947 2 місяці тому +2

    Boht hi golanyog charcha

  • @KuldipSingh-jr4bb
    @KuldipSingh-jr4bb 2 місяці тому

    Aj kl kuriyna di jban bahut chaldi a